ਫੋਟੋ- ਅੰਮ੍ਰਿਤਸਰ- ਰੋਮਿਤ ਸ਼ਰਮਾ
ਆਗਾ ਹੈਰੀਟੇਜ ਕਲੱਬ ਵਿਖੇ ਮਨਾਏ ਗਏ ਦਿਵਾਲੀ ਉਤਸਵ ਦੌਰਾਨ ਸੂਫੀ ਗਾਇਕ ਲਖਵਿੰਦਰ ਵਡਾਲੀ ਅਤੇ ਸੂਫੀ ਗਾਇਕਾ ਮਮਤਾ ਜੋਸ਼ੀ ਨੇ ਖੂਬ ਰੰਗ ਬੰਨਿਆ।ਤਸਵੀਰ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਹੋਈ ਗਾਇਕਾ ਮਮਤਾ ਜੋਸ਼ੀ ਅਤੇ ਲਖਵਿੰਦਰ ਵਡਾਲੀ ਨੂੰ ਸਨਾਮਨਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਰਵੀ ਭਗਤ, ਆਈ.ਜੀ ਬਾਰਡਰ ਰੇਂਜ ਐਮ ਫਾਰੂਕੀ, ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਅਤੇ ਹੋਰ ।