ਬਟਾਲਾ, 21 ਅਗਸਤ (ਨਰਿੰਦਰ ਬਰਨਾਲ )- ਪੰਜਾਬ ਸਰਕਾਰੀ ਵੱਲੋ ਬੱਚਿਆਂ ਦੀ ਵਧੀਆ ਤੇ ਗੁਣਾਮਿਕ ਸਿਖਿਆ ਨੂੰ ਮੁਖ ਰੱਖਦਿਆਂ ਆਦਰਸ਼ ਸਕੂਲ ਕੋਟ ਧੰਦਲ ਵਿਖੇ ਪ੍ਰਿੰਸੀਪਲ ਮੈਡਮ ਮੋਨਿਕ ਬਜਾਜ ਤੇ ਸਮੁਚੇ ਸਟਾਫ ਦੀਆਂ ਕੋਸਿਸਾ ਸਦਕਾ ਅਜ਼ਾਦੀ ਦਿਵਸ ਨਾਲ ਸਬੰਧਿਤ ਪੋਸਟਰ ਮੇਕਿੰਮ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਸਕੂਲ ਵਿਚ ਬਨਾਏ ਚਾਰ ਹਾਊਸਾਂ ਨੇ ਹਿੱਸਾ ਲਿਆ। ਇਹਨਾ ਮੁਕਾਬਲਿਆਂ ਵਿਚ ਮੈਰੀਗੋਲਡ ਹਾਊਸ ਪਹਿਲੇ ਸਥਾਨ ਤੇ, ਰੋਜ਼ ਹਾਊਸ ਦੂਜੇ ਸਥਾਨ, ਡੇਜ਼ੀ ਹਾਉਸ ਤੀਸਰੇ ਅਤੇ ਲੋਟਸ ਹਾਉਸ ਚੌਥੇ ਸਥਾਨ ਤੇ ਰਹੇ । ਇਹਨਾਂ ਮੁਕਾਬਲਿਆਂ ਦੇ ਉਦਘਾਟਨ ਸਮੇ ਜਿਲਾ ਸਿੰਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਬੱਚਿਆਂ ਵਿਚ ਮੁਕਾਬਲੇ ਦੀ ਭਾਂਵਨਾ ਨੂੰ ਉਜਾਗਰ ਕਰਨ ਵਾਸਤੇ ਪ੍ਰਿੰਸੀਪਲ ਤੇ ਹਾਊਸ ਇੰਚਾਰਜਾਂ ਦਾ ਵਿਸੇਸ ਧਨਵਾਦ ਕੀਤਾ। ÎਿÂਸ ੇ ਭਾਰਤ ਭੂਸਨ, ਨਰਿੰਦਰ ਬਰਨਾਲ, ਗੁਰਦਿਤ ਸਿੰਘ ਸਟੈਨੋ, ਵਸ਼ਿਸ਼ਟ ਗੁਪਤਾ, ਸੰਜੂ ਸਰਮਾ, ਚਰਨਜੀਤ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …