Monday, July 14, 2025
Breaking News

ਡੀ.ਏ.ਵੀ ਕਾਲਜ ਦੇ ਐਨ.ਐਸ.ਐਸ ਵਰਕਰਾਂ ਨੇ ਦੁਰਗਿਆਨਾ ਸਰੋਵਰ ਦੀ ਕੀਤੀ ਕਾਰਸੇਵਾ

ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਐਨ.ਐਸ.ਐਸ ਵਲੰਟੀਅਰਾਂ ਨੇ ਹਰਿਨਾਮ ਸੰਕੀਰਤਨ ਕਰਦੇ ਹੋਏ ਕਾਰ ਸੇਵਾ `ਚ ਉਤਸ਼ਾਹ  ਨਾਲPPN1603201921 ਭਾਗ ਲਿਆ।ਡੀ.ਏ.ਵੀ ਕਾਲਜ ਦੇ ਸਾਰੇ ਵਿਭਾਗਾਂ ਦੇ ਅਧਿਆਪਕਾਂ ਨੇ ਵੀ 200 ਦੇ ਕਰੀਬ ਵਿਦਿਆਰਥੀਆਂ ਦੇ ਨਾਲ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰਸੇਵਾ ਕੀਤੀ।ਦੁਰਗਿਅਣਾ ਮੰਦਰ ਸੈਕਟਰੀ ਅਰੁਣ ਖੰਨਾ ਨੇ ਐਨ.ਐਸ.ਐਸ ਵਾਲੰਟੀਅਰਾਂ ਦਾ ਸਵਾਗਤ ਕੀਤਾ।ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਹਿੱਸਾ ਲੈਂਦੇ ਰਹਿਣਾ ਚਾਹੀਦਾ ਹੈ।ਕਾਰ ਸੇਵਾ ਵਿੱਚ ਡਾ. ਨੀਰਜ਼ਾ, ਪ੍ਰੋ. ਸਾਨਿਆ, ਡਾ. ਬਬੁਸ਼ਾ ਅਤੇ ਡਾ. ਵਿਕਰਮ, ਪ੍ਰੋ. ਰਜਨੀਸ਼ ਪੋਪੀ ਅਤੇ ਡਾ. ਵਿਭਾ ਚੋਪੜਾ ਵੀ ਸ਼ਾਮਿਲ ਹੋਏ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply