ਅੰਮ੍ਰਿਤਸਰ, 15 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਸੰਬਰ 2023 ਸੈਸ਼ਨ ਦੇ ਮਾਸਟਰ ਆਫ਼ ਕਾਮਰਸ ਸਮੈਸਟਰ- ਤੀਜਾ, ਬੀ.ਕਾਮ ਐਲ.ਐਲ.ਬੀ. (ਪੰਜ਼ ਸਾਲਾ ਕੋਰਸ), ਸਮੈਸਟਰ- ਤੀਜਾ, ਬੀ.ਕਾਮ ਐਲ.ਐਲ.ਬੀ (ਪੰਜ ਸਾਲਾ ਕੋਰਸ), ਸਮੈਸਟਰ- ਪੰਜ਼ਵਾਂ, ਬੀ.ਕਾਮ ਐਲ.ਐਲ.ਬੀ (ਪੰਜ਼ ਸਾਲਾ ਕੋਰਸ), ਸਮੈਸਟਰ- ਸੱਤਵਾਂ, ਬੀ.ਕਾਮ ਐਲ.ਐਲ.ਬੀ (ਪੰਜ਼ ਸਾਲਾ ਕੋਰਸ), ਸਮੈਸਟਰ- ਨੌਵਾਂ, ਬੀ.ਬੀ.ਏ, ਸਮੈਸਟਰ- ਪੰਜਵਾਂ, ਐਮ.ਏ ਪੰਜਾਬੀ ਸਮੈਸਟਰ- ਤੀਜਾ, ਐਮ.ਏ. ਇਤਿਹਾਸ ਸਮੈਸਟਰ- ਤੀਜਾ, ਐਮ.ਏ. ਪੁਲਿਸ ਐਡਮਨਿਸਟਰੇਸ਼ਨ ਸਮੈਸਟਰ- ਤੀਜਾ, ਬੀ.ਬੀ.ਏ. ਸਮੈਸਟਰ- ਤੀਜਾ, ਬੀ.ਡਿਜ਼ਾਈਨ (ਮਲਟੀਮੀਡੀਆ), ਸਮੈਸਟਰ- ਸਤਵਾਂ, ਐਮ.ਏ ਪੱਤਰਕਾਰੀ ਅਤੇ ਜਨ ਸੰਚਾਰ ਸਮੈਸਟਰ- ਤੀਜਾ, ਬੀ.ਏ ਐਲ.ਐਲ.ਬੀ (ਪੰਜ਼ ਸਾਲਾ ਕੋਰਸ), ਸਮੈਸਟਰ- ਸੱਤਵਾਂ, ਬੈਚਲਰ ਆਫ਼ ਵੋਕੇਸ਼ਨ (ਪ੍ਰੋਡਕਟ ਡਿਜ਼ਾਇਨ ਮੈਨੇਜਮੈਂਟ ਐਂਡ ਇੰਟਰਪਰਿਨਿਊਰਸ਼ਿਪ ਸਮੈਸਟਰ- ਤੀਜਾ ਤੇ ਪੰਜਵਾਂ, ਐਮ.ਕਾਮ ਬਿਜ਼ਨਸ ਇਨੋਵੇਸ਼ਨ, ਸਮੈਸਟਰ-ਤੀਜਾ ਅਤੇ ਐਮ.ਐਸ.ਸੀ ਬੋਟਨੀ ਸਮੈਸਟਰ- ਤੀਜਾ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਦਾ ਐਲਾਨ ਕਰ ਦਿੱਤਾ ਗਿਆ ਹੈ।ਇਹ ਯੂਨੀਵਰਸਿਟੀ ਦੀ ਵੈਬਸਾਈਟ ਾਾਾ.ਗਨਦੁ.ੳਚ.ਨਿ `ਤੇ ਉਪਲਬਧ ਹੋਵੇਗਾ।ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ਼ ਪ੍ਰੀਖਿਆਵਾਂ ਪ੍ਰੋ. ਪਲਵਿੰਦਰ ਸਿੰਘ ਨੇ ਦਿੱਤੀ।
Check Also
ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼
ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …