ਅੰਮ੍ਰਿਤਸਰ, 12 ਜਨਵਰੀ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਵੱਲੋ 11-01-2015 ਤੋ 17-01-2015 ਤੱਕ ਮਨਾਏ ਜਾ ਰਹੇ 26ਵੇਂ ਸੜਕ ਸੁਰੱਖਿਆ ਹਫ਼ਤੇ ਤਹਿਤ ਅੱਜ ਨਾਵਲਟੀ ਚੌਕ ਵਿੱਖੇ ਜਿਸ ਵਾਹਨ ਚਾਲਕ ਨੇ ਆਪਣੇ ਆਪ ਜੇਬਰਾ ਲਾਈਟ ਦੀ ਪਾਲਣਾ ਕੀਤੀ, ਉਸ ਨੂੰ ਟਰੈਫਿਕ ਸਟਾਫ ਵੱਲੋ ਗੁਲਾਬ ਦੇ ਫੁੱਲ ਦਿੱਤੇ ਗਏ ਅਤੇ ਨਿਯਮ ਤੋੜਣ ਵਾਲਿਆਂ ਨੂੰ ਪੈਂਲਫੇਟ ਰਾਹੀਂ ਸਿੱਖਿਆ ਦਿੱਤੀ ਗਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …