Tuesday, August 26, 2025
Breaking News

ppadmin

ਨਿਊ ਗੁਰੂਕੁੱਲ ਸਕੂਲ ਵਿੱਚ ਕਰਵਾਇਆ ਹਵਨ ਯੱਗ

ਫਾਜਿਲਕਾ,  1  ਅਪ੍ਰੈਲ (ਵਿਨੀਤ ਅਰੋੜਾ) –  ਸਥਾਨਕ ਸਰਕਾਰੀ ਕਾਲਜ  ਦੇ ਸਾਹਮਣੇ ਕਾਂਸ਼ੀ ਰਾਮ ਕਾਲੋਨੀ ਵਿੱਚ ਸਥਿਤ ਨਿਊ ਗੁਰੂ ਕੁਲ ਵਿਦਿਆ ਮੰਦਿਰ  ਵਿੱਚ ਅੱਜ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪ੍ਰਿੰਸੀਪਲ ਦਯਾਨੰਦ ਅਤੇ ਹੋਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਆਹੂਤੀਆਂ ਪਾਈਆਂ।ਇਸਦੇ ਬਾਅਦ ਸਕੂਲ  ਦੇ ਨਵੇਂ ਸੇਸ਼ਨ ਦੀ ਸ਼ੁਰੂਆਤ ਕੀਤੀ ਗਈ ।

Read More »

ਸੀ . ਜੇ . ਐਮ ਵਿਕਰਾਂਤ ਗਰਗ ਵੱਲੋਂ ਤਿੰਨ ਕੈਦੀਆਂ ਦੀ ਰਿਹਾਈ ਦੇ ਆਦੇਸ਼

 ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਸੁਣੀਆਂ ਗਈ ਕੈਦੀਆਂ ਦੀ ਸਮੱਸਿਆਵਾਂ ਫਾਜਿਲਕਾ,  1  ਅਪ੍ਰੈਲ (ਵਿਨੀਤ ਅਰੋੜਾ) –  ਮਾਣਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੁਆਰਾ ਜਾਰੀ ਆਦੇਸ਼ਾਂ ਅਤੇ ਮਾਣਯੋਗ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ  ਦੇ ਮਾਣਯੋਗ ਚੇਅਰਮੈਨ ਸ਼੍ਰੀ ਜੇ . ਪੀ . ਐਸ ਖੁਰਮੀ  ਦੇ ਦਿਸ਼ਾ ਨਿਰਦੇਸ਼ਾਂ ਉੱਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ  ਦੇ ਚੇਅਰਮੈਨ ਅਤੇ ਮਾਣਯੋਗ ਚੀਫ ਜਿਊਡੀਸ਼ਿਅਲ ਨਿਆਂ-ਅਧਿਕਾਰੀ ਸ਼੍ਰੀ ਵਿਕਰਾਂਤ …

Read More »

ਚੋਧਰੀ ਸੁਨੀਲ ਜਾਖੜ ਦੇ ਹੱਕ ‘ਚ ਬੂਕ ਵਲੋ ਚੋਣ ਪ੍ਰਚਾਰ

ਫਾਜਿਲਕਾ,  1  ਅਪ੍ਰੈਲ (ਵਿਨੀਤ ਅਰੋੜਾ)-  ਲੋਕ ਸਭਾ ਹਲਕਾ ਫਾਜ਼ਿਲਕਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਧਰੀ ਸੁਨੀਲ ਜਾਖੜ ਦੀ ਚੋਣ ਮੁਹਿਮ ਨੂ ਤੇਜ ਕਰਦਿਆ ਕੋਸ਼ਲ  ਕੁਮਾਰ ਬੂਕ ਪ੍ਰਧਾਨ ਜਿਲਾ ਕਾਂਗਰਸ  ਕਮੇਟੀ ਫਾਜ਼ਿਲਕਾ ਨੇ ਕਿਹਾ ਕੀ ਅਕਾਲੀ-ਭਾਜਪਾ ਸਰਕਾਰ ਸੂਬੇ ਦੇ ਵਿਕਾਸ ਕਰਨ ਦੇ ਦਾਅਵੇ ਕਰਦੀ ਨਹੀ ਥਕਦੀ ਪਰ ਮਜੂਦਾ ਹਾਲਤ ਇਹ ਹਨ ਕਿ ਸਿਹਤ ਸਹੂਲਤਾ ਦਾ ਬੁਰਾ ਹਾਲ ਹੈ ਤੇ ਨੋਜਵਾਨ ਵਰਗ …

Read More »

ਵਾਹਨ ਚਾਲਕਾਂ ਨੂੰ ਕੀਤਾ ਟ੍ਰੈਫਿਕ ਪ੍ਰਤੀ ਜਾਗਰੂਕ

ਫਾਜਿਲਕਾ,  1  ਅਪ੍ਰੈਲ (ਵਿਨੀਤ ਅਰੋੜਾ) :   ਸ਼ਾਹ ਰਾਹ ਨੰਬਰ 10 ਤੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਵੋਟਰ ਜਾਗਰੂਕਤਾ ਲਈ ਇਕ ਸੈਮੀਨਾਰ ਲਾਇਆ ਗਿਆ। ਇਸ ਕੈਂਪ ਵਿਚ ਜ਼ਿਲਾ ਟ੍ਰੈਫਿਕ ਪੁਲਸ ਮੁੱਖੀ ਬਲਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿੰਨਾਂ ਨੇ ਲੋਕਾਂ ਨੂੰ ਵੋਟ ਦੇ ਅਧਿਕਾਰ ਤੋਂ ਜਾਣੂੰ ਕਰਵਾਇਆ। ਉਨਾਂ ਕਿਹਾ ਕਿ ਵੋਟ ਦਾ ਅਧਿਕਾਰ ਭਾਰਤੀ …

Read More »

ਪਾਕਿਸਤਾਨ ਜਾਨ ਵਾਲੇ ਯਾਤਰੁ ਨੇ ਪੋਲੀਓ ਡਰੋਪ ਤੇ ਸਰਟੀਫੀਕੇਟ ਨਾਲ ਲੈ ਕੇ ਜਾਣ – ਦਿੱਲੀ ਕਮੇਟੀ

ਨਵੀਂ ਦਿੱਲੀ, 1 ਅਪ੍ਰੈਲ ( ਅੰਮ੍ਰਿਤ ਲਾਲ ਮੰਨਣ)- ਵੈਸਾਖੀ ਮੌਕੇ ਤੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾਂ ਤੇ ਜਾ ਰਹੇ ਯਾਤਰੂਆਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੇਂਦਰ ਸਰਕਾਰ ਦੇ ਨਿਯਮਾ ਦੇ ਤਹਿਤ ਸਰਕਾਰੀ ਹਸਪਤਾਲ ਤੋਂ ਪੋਲੀਓ ਡਰੋਪ ਤੇ ਉਸ ਦੇ ਸਰਟੀਫਿਕੇਟ ਨੂੰ ਨਾਲ ਲੈ ਕੇ ਜਾਣ ਦੀ ਅਪੀਲ ਕੀਤੀ ਗਈ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯਾਤਰਾ ਸਬ ਕਮੇਟੀ ਦੇ …

Read More »

Declamation, Paper Reading, Poster making and Slogan writing organized

Amritsar, Apr. 1 ( Punjab Post Bureau)- Legal literacy club of BBK DAV College for Women, organized competitions in declamation paper reading, poster making and slogan writing on the topic of violence against women / domestic violence and drug addiction on 31st March, 2014. A total of 24 and 10 students participated in paper reading and declamation respectively. 11 students …

Read More »

ਰਾਜਨੀਤਿਕ ਗੰਦਗੀ ਨੂੰ ਸਾਫ ਕਰਨ ਲਈ ਆਮ ਆਦਮੀ ਪਾਰਟੀ ਦਾ ਝਾੜੂ ਫੜੇ ਜਨਤਾ- ਡਾ. ਦਲਜੀਤ ਸਿੰਘ

ਅੰਮ੍ਰਿਤਸਰ,  1 ਅਪ੍ਰੈਲ ( ਸੁਖਬੀਰ ਸਿੰਘ )- ‘ਦੂਸ਼ਿਤ ਪਾਣੀ ਕਾਰਣ ਤੁੰਗ ਤਲਾਬ ਨੇ ਸਾਡਾ ਜੀਵਨ ਨਰਕ ਬਣਾ ਕੇ ਰਖਿਆ ਹੈ ਇਨਾਂ ਕਾਰਖਾਨਿਆਂ ‘ਚੋ ਨਿਕਲੇ ਗੰਦੇ ਤਰਲ ਪਦਾਰਥਾਂ ਅਤੇ ਹੋਰਨਾਂ ਨੇ ਸਾਡੇ ਇਲਾਕੇ ਨੂੰ ਖਰਾਬ ਕਰ ਦਿਤਾ ਹੈ।’ ਇਹ ਵਿਚਾਰ ਅੱਜ ਸਥਾਨਕ ਖੇਤਰ ਗੁਰੂ ਅਮਰ ਦਾਸ ਦੇ ਬਲਾਕ ਏ, ਬੀ, ਬੀ, ਡੀ ਦੇ ਵਾਸੀਆਂ ਦੇ ਸਨ, ਜਦ ਉਹ ਆਮ ਆਦਮੀ ਪਾਰਟੀ …

Read More »

ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ

ਬਠਿੰਡਾ, 1 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦਾ ਨਤੀਜਾ 100 ਫੀਸਦੀ ਰਿਹਾ।ਪਹਿਲੀਆਂ ਤਿੰਨ ਪੁਜੀਸਨਾਂ ਹਾਸਲ ਕਰਨ ਵਾਲੇ ਹਰ ਕਲਾਸ ਦੇ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਐਲਾਨ ਕੀਤੇ ਗਏ ਕਲਾਸਾਂ ਦੇ ਨਤੀਜਿਆਂ ਵਿੱਚ ਤਿੰਨੋਂ ਪੁਜ਼ੀਸਨਾਂ ਕੁੜੀਆਂ ਦੇ ਹਿੱਸੇ ਆਈਆਂ। ਨਰਸਰੀ ਦੀ ਯੂ. ਕੇ. ਜੀ. ਜਮਾਤ ਵਿੱਚੋਂ ਤਿੰਨੇ ਲੜਕੀਆਂ ਜਸ਼ਨਦੀਪ ਕੌਰ, …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾ-ਮੁਕਤ ਹੋ ਰਹੇ ਅਧਿਕਾਰੀਆਂ ਨੂੰ ਨਿੱਘੀ ਵਿਦਾਇਗੀ

ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ)-  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਫੀਸਰਜ਼ ਐਸੋਸੀਏਸ਼ਨ ਵੱਲੋਂ ਸੇਵਾ-ਮੁਕਤ ਹੋ ਰਹੇ ਅਧਿਕਾਰੀਆਂ ਨੂੰ ਅੱਜ ਇਥੇ ਨਿੱਘੀ ਵਿਦਾਇਗੀ ਦਿੱਤੀ ਗਈ। ਇਨ੍ਹਾਂ ਸੇਵਾ-ਮੁਕਤ ਹੋਰ ਰਹੇ ਅਧਿਕਾਰੀਆਂ ਵਿਚ ਸਹਾਇਕ ਇੰਜੀਨੀਅਰ, ਸ੍ਰੀ ਟੀ.ਆਰ. ਸ਼ਰਮਾ, ਨਿਗਰਾਨ, ਸ੍ਰੀ ਜਸਬੀਰ ਸਿੰਘ, ਸ੍ਰੀ ਅਸ਼ੋਕ ਮਿਸ਼ਰਾ ਅਤੇ ਸ੍ਰੀ ਅਮਰਜੀਤ ਸਿੰਘ ਸਿੱਧੂ ਸ਼ਾਮਿਲ ਹਨ। ਸਮਾਗਮ ਦੀ ਪ੍ਰਧਾਨਗੀ, ਡੀਨ, ਅਕਾਦਮਿਕ ਮਾਮਲੇ, ਪ੍ਰੋ. ਐਮ.ਐਸ. ਹੁੰਦਲ ਨੇ …

Read More »