ਦੋ ਰੋਜਾ ਵਿਰਸਾ ਸੰਭਾਲ ਨੈਸ਼ਨਲ ਗੱਤਕਾ ਮੁਕਾਬਲੇ ਸੰਪਨ ਸ੍ਰੀ ਅਨੰਦਪੁਰ ਸਾਹਿਬ– 16 ਮਾਰਚ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਹੋਲੇ ਮਹੱਲੇ ਮੌਕੇ ਵਿਰਸਾ ਸੰਭਾਲ ਨੈਸ਼ਨਲ ਗੱਤਕਾ ਮੁਕਾਬਲੇ ਕਰਵਾਏ ਗਏ। ਗੱਤਕਾ ਮੁਕਾਬਲਿਆਂ ਦੇ ਫਾਈਨਲ ਮੁਕਾਬਲਿਆਂ ਸਮੇਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਵੱਲੋਂ ਸਿੱਖੀ ਸਰੂਪ ਵਿੱਚ ਗੱਤਕੇ ਦੀ ਮਾਰਸ਼ਲ ਗੇਮ …
Read More »ppadmin
ਈਕੋ ਸਿੱਖ ਸੰਸਥਾ ਵਲੋਂ ਸਿੱਖ ਵਾਤਵਰਣ ਲਹਿਰ ਦੀ ਸ਼ੁਰੂਆਤ
ਸ੍ਰੀ ਗੁਰੂ ਹਰਰਾਏ ਜੀ ਦੇ ਗੁਰਗੱਦੀ ਦਿਵਸ ਨੂੰ ਸਮੱਰਪਿਤ ਸਿੱਖ ਵਾਤਵਰਣ ਲਹਿਰ ਦੀ ਸ਼ੁਰੂਆਤ ਮੌਕੇ ਭਾਈ ਵੀਰ ਸਿੰਘ ਹਾਲ ਵਿਖੇ ਹਾਜਰ ਈਕੋ ਸਿੱਖ ਸੰਸਥਾ ਦੇ ਸ੍ਰ. ਗੁਨਬੀਰ ਸਿੰਘ, ਸ੍ਰ. ਤਰੁਣਦੀਪ ਸਿੰਘ, ਲੇਖਕ, ਪੱਤਰਕਾਰ ਅਤੇ ਕਊਿਨੀਕੇਸ਼ਜ਼ ਡਾਇਰੈਕਟਰ ਅਲਾਇੰਸ ਆਫ ਰਿਲੀਜ਼ਨ ਫਾਰ ਕੰਜਰਵੇਸ਼ਨ ਵਿਕਟੋਰੀਆ ਫਿਨਲੇ ਅਤੇ ਰਵਨੀਤ ਸਿੰਘ ।
Read More »ਪੱਤਰਕਾਰ ਲਾਡੀਪਾਲ ਦੇ ਪ੍ਰੀਵਾਰ ਨੂੰ ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਵਲੋਂ ਸਹਾਇਤਾ ਰਾਸ਼ੀ ਭੇਟ
ਫੋਟੋ ਕੈਪਸ਼ਨ- ਪੱਤਰਕਾਰ ਲਾਡੀਪਾਲ ਦੇ ਭਰਾ ਦਿਲਬਾਗ ਸਿੰਘ ਨੂੰ ਮਾਲੀ ਸਹਾਇਤਾ ਦਿੰਦੇ ਹੋਏ ਮਾਝਾ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ, ਸਤਿੰਦਰਬੀਰ ਸਿੰਘ ਪੀਟਰ, ਰਾਜੇਸ਼ ਪਾਠਕ ਤੇ ਹੋਰ। ਜੰਡਿਆਲਾ ਗੁਰੂ, (ਕੁਲਵੰਤ ਸਿੰਘ/ਵਰਿੰਦਰ ਮਲਹੋਤਰਾ)- ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਵਲੋਂ ਇਲਾਕੇ ਸਮੂਹ ਭਾਈਚਾਰੇ ਨੇ ਉੱਘੇ ਸਮਾਜ ਸੇਵਕ ਤੇ ਪੱਤਰਕਾਰ ਸ੍ਰੀ ਲਾਡੀਪਾਲ ਸਿੰਘ, ਜੋ ਬੀਤੇ ਦਿਨੀਂ ਅਕਾਲੀ ਚਲਾਣਾ ਕਰ ਗਏ ਸਨ, ਨਮਿਤ ਅੰਤਿਮ …
Read More »ਸੜਕ ਹਾਦਸੇ ਵਿਚ ਮਾਰੇ ਗਏ ਲਾਡੀਪਾਲ ਸੱਭਰਵਾਲ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ
ਪੱਤਰਕਾਰ ਭਾਰੀਚਾਰੇ ਨੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਰਾਸ਼ੀ ਦਿੱਤੀ ਜੰਡਿਆਲਾ ਗੁਰੂ, 16 ਮਾਰਚ (ਕੁਲਵੰਤ ਸਿੰਘ/ਵਰਿੰਦਰ ਸਿੰਘ)- ਬੀਤੇ ਦਿਨੀ ਸੜਕ ਹਾਦਸੇ ਵਿਚ ਮਾਰੇ ਗਏ ਲਾਡੀਪਾਲ ਸੱਭਰਵਾਲ ਨੂੰ ਅੱਜ ਅੰਤਿਮ ਅਰਦਾਸ ਮੋਕੇ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਪੱਤਰਕਾਰ ਭਾਈਚਾਰੇ ਵਲੋਂ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸਵ: ਲਾਡੀਪਾਲ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਬਾਜ਼ਾਰ ਠਠਿਆਰਾ ਵਿਚ …
Read More »ਧੂਮ-ਧਾਮ ਨਾਲ ਮਨਾਇਆ ਹੋਲੀ ਦਾ ਤਿਉਹਾਰ
ਜੰਡਿਆਲਾ ਗੁਰੂ, 16 ਮਾਰਚ (ਕੁਲਵੰਤ ਸਿੰਘ/ਵਰਿੰਦਰ ਸਿੰਘ)- ਹੋਲੀ ਦਾ ਤਿਉਹਾਰ ਬੱਚਿਆ ਵਲੋਂ ਮੌਜ ਮਸਤੀ ਅਤੇ ਰੰਗਾਂ ਦੀਆਂ ਪਿਚਕਾਰੀਆਂ ਨਾਲ-ਨਾਲ ਇਕ ਦੂਜੇ ਨੂੰ ਪਾਣੀ ਨਾਲ ਭਰੇ ਗੁਬਾਰੇ ਮਾਰ ਕੇ ਮਨਾਇਆ ਗਿਆ। ਭਾਵੇਂ ਕਿ ਜਿਆਦਾਤਰ ਵਿਅਕਤੀ ਤਿੰਨ ਛੁੱਟੀਆਂ (ਸ਼ਨੀਵਾਰ ਤੋਂ ਸੋਮਵਾਰ) ਹੋਣ ਕਰਕੇ ਧਾਰਮਿਕ ਸਥਾਨਾਂ ਜਾਂ ਪਹਾੜੀ ਇਲਾਕਿਆਂ ਵਿਚ ਗਏ ਹਨ ਅਤੇ ਬਾਜ਼ਾਰਾਂ ਵਿਚ ਵੀ ਸੁੰਨਸਾਨ ਪਈ ਹੋਈ ਸੀ, ਪਰ ਫਿਰ ਵੀ …
Read More »ਨਸ਼ੇ ਦੀ ਆਦਤ, ਇਸਦੇ ਕਾਰਨ, ਨਿਸ਼ਾਨੀਆਂ ਅਤੇ ਪ੍ਰਭਾਵ ਦੇ ਵਿਸ਼ੇ ‘ਤੇ ਸ੍ਰੀ ਸਾਂਈ ਗਰੁੱਪ ਆੱਫ ਇੰਸਚੀਚਿਊਟਸ ‘ਚ ਸੈਮੀਨਾਰ
ਜੰਡਿਆਲਾ ਗੁਰੂ, 16 ਮਾਰਚ (ਕੁਲਵੰਤ ਸਿੰਘ/ਵਰਿੰਦਰ ਸਿੰਘ)- ਸ੍ਰੀ ਸਾਂਈ ਗਰੁੱਪ ਆੱਫ ਇੰਸਚੀਚਿਊਟਸ ਮਾਨਾਂਵਾਲਾ ਵਲੋਂ ਨਸ਼ੇ ਦੀ ਆਦਤ, ਇਸਦੇ ਕਾਰਨ, ਨਿਸ਼ਾਨੀਆਂ ਅਤੇ ਪ੍ਰਭਾਵ ਦੇ ਵਿਸ਼ੇ ‘ਤੇ ਵਿਦਿਆਰਥੀਆਂ ਦਾ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਭਾਜਪਾ ਦੀ ਤੇਜ ਤਰਾਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਹਿੱਸਾ ਲਿਆ। ਭਾਸ਼ਣ ਮੁਕਾਬਲੇ ਵਿਚ ਸ਼ਾਮਿਲ ੧੬ ਵਿਦਿਆਰਥੀਆਂ ਵਲੋਂ ਨਸ਼ੇ ਨਾਲ ਹੁੰਦੇ …
Read More »ਗੁਰੂ ਨਗਰੀ ਅੰਮ੍ਰਿਤਸਰ ਵਿੱਚ ਹੋਲੀ ਮਨਾਉਂਦੇ ਹੋਏ ਨੰਨੇ-ਮੁੰਨੇ ਬੱਚੇ
ਰੰਗਾਂ ਦਾ ਤਿਓਹਾਰ ਹੋਲੀ
ਗੁਰੂ ਨਗਰੀ ਅੰਮ੍ਰਿਤਸਰ ਵਿੱਚ ਹੋਲੀ ਮਨਾਉਂਦੇ ਹੋਏ ਨੰਨੇ-ਮੁੰਨੇ ਬੱਚੇ
Read More »ਭੰਡਾਰੀ ਪੁੱਲ ‘ਤੇ ਸਿੱਖ ਨੌਜਵਾਨ ਦੀ ਕੁੱਟ-ਮਾਰ ਕਰਨ ਵਾਲੇ 8 ਦੋਸ਼ੀ ਗ੍ਰਿਫਤਾਰ ਤੇ 17 ਨਾਮਜ਼ਦ
ਅੰਮ੍ਰਿਤਸਰ, 16 ਮਾਰਚ (ਜਸਬੀਰ ਸਿੰਘ ਸੱਗੂ)- ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਬਲਜੀਤ ਸਿੰਘ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ-2, ਦੀ ਅਗਵਾਈ ਵਿੱਚ ਸੁਖਵਿੰਦਰ ਸਿੰਘ ਰੰਧਾਵਾ ਮੁੱਖ ਅਫਸਰ ਥਾਣਾ ਸਿਵਲ ਲਾਇਨ ਵਲੋਂ ਕੱਲ 15 ਮਾਰਚ ਨੂੰ ਧਾਰਾ 307, 382, 341, 295, 427, 148, 149, 188 ਤਹਿਤ ਥਾਣਾ ਸਿਵਲ ਲਾਈਨ ਦਰਜ ਕੀਤੇ ਗਏ ਮੁਕੱਦਮਾ ਨੰਬਰ …
Read More »UPA Government’s defeat imminent – G.K
New Delhi, 16 March (Amrit Lal Manan)- The President of Delhi Sikh Gurdwara Management Committee (DSGMC) Mr. Manjit Singh G.K. who reached Shri Anandpur Sahib today participate in Hola-Mohala celebrations, said that the defeat of Congress party led UPA government in centre is imminent and a writing on the wall. “The Congress party government which is on least breaths is …
Read More »