ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ) – ਈ.ਟੀ.ਯੂ ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ 49ਵੇਂ ਦਿਨ ਅੱਜ ਬਲਾਕ ਅੰਮ੍ਰਿਤਸਰ-3 ਅਤੇ 4 ਦੇ ਆਗੂਆਂ ਨੇ ਭੁੱਖ ਹੜਤਾਲ ਤੇ ਬੈਠ ਕੇ ਜ਼ਿਲ੍ਹਾ ਸਿੱਖਿਆ ਦਫਤਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਭੁੱਖ ਹੜਤਾਲ ਕੈਂਪ `ਚ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਗੁਰਮੁੱਖ ਸਿੰਘ …
Read More »ਸਿੱਖਿਆ ਸੰਸਾਰ
ਯੂਨੀਵਰਸਿਟੀ ਦੇ ਡਾ. ਸੁਖਜੀਤ ਸਿੰਘ ਦੇ ਅਚਨਚੇਤ ਅਕਾਲ ਚਲਾਣੇ `ਤੇ ਸੋਗ ਦੀ ਲਹਿਰ
ਅੰਮ੍ਰਿਤਸਰ 11 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਮਕੈਨੀਕਲ ਵਿਭਾਗ ਦੇ ਸਹਾਇਕ ਪ੍ਰੋਫੈਸਰ ਅਤੇ ਮਿਹਨਤੀ ਖੋਜਾਰਥੀ ਡਾ. ਸੁਖਜੀਤ ਸਿੰਘ ਦੇ ਅਚਾਨਕ ਅਕਾਲੇ ਚਲਾਣੇ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ।ਉਹਨਾਂ ਦੇ ਦਿਹਾਂਤ ਨਾਲ ਉਹਨਾਂ ਦੇ ਪਰਿਵਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਕੈਨੀਕਲ ਵਿਭਾਗ ਅਤੇ ਸਮੁੱਚੇ ਅਕਾਦਮਿਕ ਜਗਤ ਨੂੰ ਬਹੁਤ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਰਾਸਤ ਵੱਲ ਵਾਪਸੀ ਵਿਸ਼ੇ `ਤੇ ਵੈਬੀਨਾਰ ਦਾ ਆਯੋਜਨ
ਅਸੀਂ ਆਪਣੇ ਲਈ ਸਮਾਂ ਕੱਢਣਾ ਭੁੱਲ ਗਏ ਹਾਂ – ਸ਼ੈਫ ਰਾਜ ਕੁਮਾਰ ਅੰਮ੍ਰਿਤਸਰ, 11 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਵਿਭਾਗ ਵਲੋਂ ਪ੍ਰੋਫੈਸਰ ਇੰਚਾਰਜ ਪ੍ਰੋ. ਮਨਦੀਪ ਕੌਰ ਦੀ ਅਗਵਾਈ ਵਿਚ ਵਿਰਾਸਤ ਵੱਲ ਵਾਪਸੀ ਵਿਸ਼ੇ ਤੇ ਇਕ ਆਨਲਾਈਨ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਇਸ ਖੇਤਰ ਨਾਲ ਜੁੜੇ ਵਿਦਿਆਰਥੀਆਂ ਖੋਜਾਰਥੀਆਂ ਅਤੇ ਮਾਹਿਰਾਂ ਨੇ ਭਾਗ ਲਿਆ। …
Read More »16 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਹੁਣ 26 ਅਕਤੂਬਰ ਨੂੰ
ਅੰਮ੍ਰਿਤਸਰ, 11 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਹਿਲਾਂ ਵੈਬਸਾਈਟ `ਤੇ ਅਪਲੋਡ ਕੀਤੀਆਂ ਸਮੈਸਟਰ ਦੂਜਾ, ਚੌਥਾ ਆਦਿ ਰੀ-ਅਪੀਅਰ ਦੀਆਂ ਡੇਟ-ਸ਼ੀਟਾਂ ਵਿਚੋਂ ਮਿਤੀ 16 ਅਕਤੂਬਰ ਦਿਨ ਸ਼ੁਕਰਵਾਰ ਨੂੰ ਹੋਣ ਵਾਲੀਆਂ ਸਾਰੀਆਂ ਸਾਲਾਨਾ ਅਤੇ ਸਿਮੈਸਟਰ ਥਿਊਰੀ ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ। ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾ ਪ੍ਰੋ. ਮਨੋਜ …
Read More »ਲਾਈਫਲੌਂਗ ਲਰਨਿੰਗ ਵਿਭਾਗ ਦੇ ਕੋਰਸਾਂ `ਚ ਦਾਖਲਾ 15 ਅਕਤੂਬਰ ਤੱਕ
ਅੰਮ੍ਰਿਤਸਰ, 11 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸੈਸ਼ਨ 2020-21 ਤੋਂ ਦਸਵੀਂ/ਬਾਰ੍ਹਵੀਂ ਪਾਸ ਬੇ-ਰੋਜਗਾਰ ਲੜਕੇ/ਲੜਕੀਆਂ ਲਈ ਸਵੈ-ਰੋਜਗਾਰ ਦੇ ਉਦੇਸ਼ ਨਾਲ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ/ਡਿਪਲੋਮਿਆਂ ਵਿਚ ਕੁੱਝ ਖਾਲੀ ਸੀਟਾਂ ਲਈ ਦਾਖਲਾ 15 ਅਕਤੂਬਰ ਤਕ ਭਰਿਆ ਜਾ ਸਕਦਾ ਹੈ।ਇਸ ਸਾਰੇ ਕੋਰਸ ਦਸਵੀਂ ਅਤੇ ਬਾਹ੍ਹਰਵੀ ਪਾਸ ਵਿਦਿਆਰਥੀਆਂ ਲਈ ਹਨ। …
Read More »DAV Public School Warmly welcomes the New Principal
Amritsar, October 11 (Punjab Post Bureau) – With the blessings of Padma Shree Awardee Dr. Punam Suri President DAV CMC New Delhi and Chairman (LMC) DAV Public School Lawrence Road and Dr. J.P Shoor Director PS –I and Aided Schools DAV CMC New Delhi, DAV Public School Lawrence Road is pleased to announce that Mrs. Anita Mehra has joined as …
Read More »ਯੂਨੀਵਰਸਿਟੀ ਵਲੋਂ ਡਰੱਗ ਤੇ ਪ੍ਰਦੂਸ਼ਣ ਜਾਂਚ ਪ੍ਰਯੋਗਸ਼ਾਲਾ ‘ਚ ਸ਼ਾਰਟ ਟਰਮ ਕੋਰਸ ਸ਼ੁਰੂ
ਅੰਮ੍ਰਿਤਸਰ, 9 ਅਕਤੂਬਰ (ਖੁਰਮਣੀਆਂ) – ਸ਼ਾਰਟ ਟਰਮ ਕੋਰਸ ਵਿਦਿਆਰਥੀਆਂ ਲਈ ਅੱਜ ਕੈਰੀਅਰ ਵਧਾਉਣ ਦੇ ਮੌਕਿਆਂ ਲਈ ਲਾਹੇਵੰਦ ਹਨ।ਇਹ ਕੋਰਸ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੁਨਰਾਂ ਨੂੰ ਵਧਾਉਣ ਅਤੇ ਉਨ੍ਹਾਂ ਦੇ ਦਿਲਚਸਪੀ ਵਾਲੇ ਵਿਸ਼ਿਆਂ ਬਾਰੇ ਵਧੇਰੇ ਗਿਆਨ ਪ੍ਰਾਪਤ ਕਰਨ ਵਿਚ ਸਹਾਇਤਾ ਕਰਦੇ ਹਨ।ਇੱਕ ਤਰ੍ਹਾਂ ਨਾਲ ਇਹ ਵਿਦਿਆਰਥੀਆਂ ਨੂੰ ਵਧੇਰੇ ਜਾਣਕਾਰੀ ਪ੍ਰਾਪਤ ਕਰਨ, ਵੱਖੋ ਵੱਖਰੇ ਦ੍ਰਿਸ਼ਟੀਕੋਣ ਅਤੇ ਮਹੱਤਵਪੂਰਣ ਵਿਸ਼ਿਆਂ ਜਾਂ ਵਿਸ਼ਿਆਂ ਦੀ ਡੂੰਘਾਈ …
Read More »GNDU started Short Term Courses in Drug and Pollution Testing Laboratory
Amritsar, October 9 (Punjab Post Bureau) – Today short term courses are like career-boosting opportunities for students. These courses help students in enhancing their skills and acquire more knowledge on their interested topics and core subjects. In a way, it helps the students in gaining more information, different perspectives and an in-depth understanding of the vital subjects or topics which a student …
Read More »Research is taking a new role in the context of publish or perish policy- VC Prof. Sandhu
Workshop on Qualitative Research and its types organized Amritsar, October 9 (Punjab Post Bureau) – A three days workshop on Qualitative Research and its types was organized by School of Education of Guru Nanak Dev University under the aegis of PMMMNMTT, Department of Higher Education, Ministry of Education. Over seventy participants from various Institutions and diverse parts of India collaborated for knowledge sharing …
Read More »ਡੈਮੋਕ੍ਰੇਟਿਕ ਇੰਪਲਾਈਜ ਫਰੰਟ ਨੇ ਜੀ.ਐਨ.ਡੀ.ਯੂ ਨਾਨ ਟੀਚਿੰਗ ਚੋਣਾਂ ਦੀ ਖਿੱਚੀ ਤਿਆਰੀ
ਅੰਮ੍ਰਿਤਸਰ, 9 ਅਕਤੂਬਰ (ਸੰਧੂ) – 29 ਅਕਤੂਬਰ ਨੂੰ ਹੋਣ ਜਾ ਰਹੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਪਲਾਈਜ ਐਸੋਸੀਏਸ਼ਨ ਦੀਆਂ ਸਲਾਨਾ ਚੋਣਾ ਨੂੰ ਲੈ ਕੇ ਵੱਖ-ਵੱਖ ਨਾਨ ਟੀਚਿੰਗ ਸੰਗਠਨਾਂ ਦੇ ਵੱਲੋਂ ਤਿਆਰੀਆਂ ਆਰੰਭ ਲਈਆਂ ਗਈਆਂ ਹਨ।ਤਰੀਕ ਦਾ ਐਲਾਨ ਹੁੰਦਿਆਂ ਹੀ 2013 ਤੋਂ ਸੱਤਾ ਤੋਂ ਬਾਹਰ ਚੱਲੇ ਆ ਰਹੇ ਕਰਮਚਾਰੀ ਸੰਗਠਨ ਡੈਮੋਕੇ੍ਰਟਿਕ ਇੰਪਲਾਇਜ ਫਰੰਟ ਨੇ ਕਮਰਕੱਸੇ ਕਰਦਿਆਂ ਬੀਤੇ ਵਰ੍ਹਿਆਂ ਵਾਂਗ ਇਸ ਵਾਰ ਵੀ …
Read More »