ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਸਿਖਿਆ ਦਫ਼ਤਰ ਦੀ ਵੱਡੀ ਲਾਪਰਵਾਹੀ ਕਾਰਨ ਸਰਹੱਦੀ ਜਿਲ੍ਹਾ ਅੰਮ੍ਰਿਤਸਰ `ਚ ਪਿੱਛਲੇ ਲੰਮੇ ਸਮੇਂ ਤੋਂ 200 ਤੋਂ ਵੱਧ ਹੈਡਟੀਚਰ/ਸੈਂਟਰ ਹੈਡ ਟੀਚਰ ਪ੍ਰਮੋਸ਼ਨਾਂ ਨਾ ਮਿਲਣ ਦੇ ਰੋਸ ਵਜੋਂ ਈ.ਟੀ.ਯੂ ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ 35ਵੇਂ ਦਿਨ ਅਜ ਰਈਆ-1 ਅਤੇ ਅੰਮ੍ਰਿਤਸਰ-1 ਨਾਲ ਸਬੰਧਤ ਆਗੂਆਂ ਨੇ ਜਿਲ੍ਹਾ ਸਿਖਿਆ ਅਫ਼ਸਰ ਤੇ ਸਬੰਧਤ ਕਰਮਚਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ …
Read More »ਸਿੱਖਿਆ ਸੰਸਾਰ
ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸੰਗੀਤਕ ਸਾਜ਼ ਵਾਦਨ ਦੇ ਜਿਲ੍ਹਾ ਪੱਧਰੀ ਨਤੀਜੇ ਐਲਾਨੇ
ਏਕਮਪ੍ਰੀਤ ਵਜੀਰ ਭੁੱਲਰ ਸਕੂਲ ਦਾ ਵਿਦਿਆਰਥੀ ਪਹਿਲੇ ਸਥਾਨ ‘ਤੇ ਰਿਹਾ ਅੰਮ੍ਰਿਤਸਰ, 29 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 4੦੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ …
Read More »ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੂੰ ਡੀ.ਏ.ਵੀ ਪਬਲਿਕ ਸਕੂਲ ਦੀ ਮੈਨੇਜਰ ਨਿਯੁੱਕਤ
ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੂੰ ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀ` ਦਿੱਲੀ ਵਲੋਂ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੀ ਮੈਨੇਜ਼ਰ ਨਿਯੁੱਕਤ ਕੀਤਾ ਗਿਆ ਹੈ।ਇਸ ਸਮੇਂ ਸਕੂਲ `ਚ ਵੈਦਿਕ ਹਵਨ ਯੱਗ ਸੰਪਨ ਕਰਾਇਆ ਗਿਆ।ਡਾ. ਵਾਲੀਆ ਨੇ ਕਿਹਾ ਕਿ ਡਾ. ਪੂਨਮ ਸੂਰੀ (ਪਦਮਸ੍ਰੀ ਅਲੰਕ੍ਰਿਤ) ਪ੍ਰਧਾਨ ਡੀ.ਏ.ਵੀ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਜੋ …
Read More »Dr. Pushpinder Walia Principal BBK DAV College appointed Manager of DAV Public school
Amritsar, September 29 (Punjab Post Bureau) – Dr. Pushpinder Walia Principal BBK DAV College Women has been appointed as Manager of DAV Public School Lawrence Road and in so doing, assumed dual responsibilities. On this occasion a Havan Yajna was performed. Dr. Walia expressed her gratitude to God as well as to Padma Shri Awardee Dr. Punam Suri, President, DAVCMC …
Read More »ਸ਼ਹੀਦ ਮੱਖਣ ਸਿੰਘ ਸਕੂਲ ਦੀਆਂ 12ਵੀਂ ਜਮਾਤ ਦੀਆਂ 407 ਵਿਦਿਆਰਥਣਾਂ ਨੂੰ ਵੰਡੇ ਸਮਾਰਟ ਫੋਨ
ਜਿਲੇ ‘ਚ 47 ਸਕੂਲਾਂ ਦੇ 5295 ਬੱਚਿਆਂ ਨੂੰ ਦਿੱਤੇ ਜਾਣਗੇ ਸਮਾਰਟ ਫੋਨ – ਡਿਪਟੀ ਕਮਿਸ਼ਨਰ ਪਠਾਨਕੋਟ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਵਾਇਦੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਂਚ ਕੀਤੀ ਗਈ ਕੈਪਟਨ ਸਮਾਰਟ ਕਨੈਕਟ ਸਕੀਮ ਤਹਿਤ ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਚ ਬਾਰਵੀਂ ਜਮਾਤ ਵਿੱਚ ਪੜਦੀਆਂ 407 ਵਿਦਿਆਰਥਣਾਂ …
Read More »ਪੰਜਾਬ ਸਰਕਾਰ ਵਲੋਂ ਵਜੀਫ਼ੇ ਲਈ ਆਖਰੀ ਤਰੀਕ ’ਚ ਵਾਧਾ – ਡਿਪਟੀ ਕਮਿਸ਼ਨਰ
ਕਪੂਰਥਲਾ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ ਚਾਲੂ ਵਿਦਿਅਕ ਸੈਸ਼ਨ ਲਈ ਵੱਖ-ਵੱਖ ਵਜੀਫ਼ਾ ਸਕੀਮਾਂ ਲਈ ਅਪਲਾਈ ਵਾਸਤੇ ਆਖਰੀ ਤਰੀਕ ਵਿੱਚ ਵਾਧਾ ਕਰ ਦਿੱਤਾ ਹੈ।ਸਾਲ 2020-21 ਲਈ ਵਜੀਫ਼ੇ ਵਾਸਤੇ ਈ-ਪੰਜਾਬ ਪੋਰਟਲ ’ਤੇ ਅਪਲਾਈ ਕੀਤਾ ਜਾ ਸਕੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਦੱਸਿਆ ਕਿ ਇਨਾਂ ਵਜੀਫ਼ਾ …
Read More »ਸੈਨਿਕ ਸਕੂਲ ‘ਚ ‘ਫਿਟ ਇੰਡੀਆ` ਤਹਿਤ ਗਤੀਵਿਧੀਆਂ ਜਾਰੀ
ਕਪੂਰਥਲਾ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਦੀ ਵੱਕਾਰੀ ਸੰਸਥਾ ਸੈਨਿਕ ਸਕੂਲ ਕਪੂਰਥਲਾ ਵਿਖੇ ਕਮਾਂਡਿੰਗ ਅਫ਼ਸਰ ਲੈਫ. ਕਰਨਲ ਸੀਮਾ ਮਿਸ਼ਰਾ ਦੀ ਅਗਵਾਈ ਵਿੱਚ `ਫਿਟ ਇੰਡੀਆ` ਪ੍ਰੋਗਰਾਮ ਤਹਿਤ ਗਤੀਵਿਧੀਆਂ ਜਾਰੀ ਹਨ।ਕੋਰੋਨਾ ਦੇ ਸਮੇਂ ਦੌਰਾਨ ਵੀ ਸੈਨਿਕ ਸਕੂਲ ਵਿਖੇ ਯੋਗ, ਸਾਫ਼ ਸਫ਼ਾਈ ਦਾ ਕੰਮ ਜ਼ੋਰਦਾਰ ਤਰੀਕੇ ਨਾਲ ਚੱਲ ਰਿਹਾ ਹੈ। ਉਨਾਂ …
Read More »UGC-HRDC GNDU started online Refresher Course in Basic Sciences
Amritsar September 26 ( Punjab Post Bureau) – Prof. Renu Bhardwaj Director Research Guru Nanak Dev University, inaugurated Two Week Online Refresher Course in Basic Sciences, being conducted by UGC-Human resource Development Centre. Prof. Adarsh Pal Vig, Director, HRDC, GNDU welcomed all 29 participants and ensured full support during 2-week online refresher course while elaborating the role of HRDC. Dr. Rajbir Bhatti, …
Read More »Virtual Induction Program by Department of Tourism and Hospitality
Amritsar September 26 (Punjab Post Bureau) – A three-day Induction program was organized by the Department of Tourism and Hospitality, Guru Nanak Dev University for the new students. In this program all the students from BHMCT and BTTM and faculty members participated enthusiastically. The program was inaugurated by Dr. Mandeep Kaur, Professor Incharge, …
Read More »ਖ਼ਾਲਸਾ ਕਾਲਜ ਨੂੰ ਮਿਲੇ ਨਵੇਂ ਵੋਕੇਸ਼ਨਲ ਡਿਗਰੀ ਕੋਰਸ
ਅੰਮ੍ਰਿਤਸਰ, 24 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ, ਜਿਸ ਨੂੰ ਖੁਦਮੁਖ਼ਤਿਆਰ ਦਾ ਦਰਜਾ ਹਾਸਲ ਹੈ, ਨੂੰ ਸੈਸ਼ਨ 2020-21 ਲਈ 4 ਵੋਕੇਸ਼ਨਲ (ਕਿੱਤਾਮੁਖੀ) ਡਿਗਰੀਆਂ ਚਲਾਉਣ ਦੀ ਪ੍ਰਵਾਨਗੀ ਮਿਲੀ ਹੈ।ਇਨ੍ਹਾਂ ਵੋਕੇਸ਼ਨਲ ਕੋਰਸਾਂ ’ਚ ਬੀ. ਵਾਕ (ਫੂਡ ਸਾਇੰਸ), ਬੀ.ਵਾਕ (ਆਈ.ਟੀ./ਸਾਫਟਵੇਅਰ ਡਿਵੈਲਪਮੈਂਟ), ਬੀ.ਵਾਕ (ਮੀਡੀਆ ਅਤੇ ਇੰਟਰਟੇਨਮੈਂਟ/ਥੀਏਟਰ ਅਤੇ ਸਟੇਜ਼ ਕਰਾਫ਼ਟ) ਦੇ ਨਾਲ-ਨਾਲ ਬੀ.ਵਾਕ (ਟੈਕਸਟਾਇਲ ਅਤੇ ਹੈਂਡਲੂਮ/ਟੈਕਸਟਾਇਲ ਡਿਜ਼ਾਇਨ) ਵਗੈਰਾ ਡਿਗਰੀਆਂ ਚਲਾਉਣ ਲਈ ਯੂਨੀਵਰਸਿਟੀ ਗਰਾਂਟ ਕਮਿਸ਼ਨ ਨਵੀਂ ਦਿੱਲੀ …
Read More »