Thursday, July 25, 2024

ਮਨੋਰੰਜਨ

ਸਥਾਨਕ ਵਿਰਸਾ ਵਿਹਾਰ ਵਿਖੇ ਕੇਵਲ ਧਾਲੀਵਾਲ ਦੇ ਲਿਖੇ ਤੇ ਡਾਇਰੈਕਟ ਕੀਤੇ ਨਾਟਕ ‘ਸੀਸ’ ਦਾ ਮੰਚਣ

ਅੰਮ੍ਰਿਤਸਰ, 8 ਅਗਸਤ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵਿਖੇ 31 ਜੁਲਾਈ ਤੋਂ ਲਗਾਤਾਰ ਚੱਲ ਰਹੇ ਹਫ਼ਤਾਵਾਰੀ ਸੰਗੀਤ ਅਤੇ ਨਾਟਕ ਫੈਸਟੀਵਲ ਦੌਰਾਨ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵਲੋਂ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਨਾਟਕ ‘ਸੀਸ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।             …

Read More »

ਵਿਰਸਾ ਵਿਹਾਰ ਵਿਖੇ ਦਲਜੀਤ ਸੋਨਾ ਦੇ ਡਾਇਰੈਕਟ ਕੀਤੇ ਨਾਟਕ ‘ਦੁੱਖ ਦਰਿਆ’ ਦਾ ਮੰਚਣ

ਅੰਮ੍ਰਿਤਸਰ, 7 ਅਗਸਤ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ 31 ਜੁਲਾਈ ਤੋਂ ਲਗਾਤਾਰ ਚੱਲ ਰਹੇ ਹਫ਼ਤਾਵਾਰੀ ਸੰਗੀਤ ਅਤੇ ਨਾਟਕ ਫੈਸਟੀਵਲ ਦੌਰਾਨ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਅੰਮਿ੍ਰਤਸਰ ਦੀ ਟੀਮ ਵਲੋਂ ਸ਼ਾਹਿਦ ਨਦੀਮ ਦਾ ਲਿਖਿਆ ਅਤੇ ਦਲਜੀਤ ਸੋਨਾ ਦਾ ਡਾਇਰੈਕਟ ਕੀਤਾ ਨਾਟਕ ‘ਦੁੱਖ ਦਰਿਆ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।     …

Read More »

ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ‘ਚ ਖੇਡਿਆ ਨਾਟਕ ‘ਮੈਂ ਰੋ ਨਾ ਲਵਾਂ ਇਕ ਵਾਰ’

ਅੰਮ੍ਰਿਤਸਰ, 1 ਅਗਸਤ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵਿਖੇ 31 ਜੁਲਾਈ ਤੋਂ ਲਗਾਤਾਰ ਚੱਲ ਰਹੇ ਹਫ਼ਤਾਵਾਰੀ ਫੈਸਟੀਵਲ ਦੌਰਾਨ ਵਰਿਆਮ ਸੰਧੂ ਦੇ ਲਿਖੇ ਨਾਟਕ ‘ਮੈਂ ਰੋ ਨਾ ਲਵਾਂ ਇਕ ਵਾਰ’ ਦਾ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।               …

Read More »

ਨਜ਼ਫਟਾ’ ਨੇ ਪੰਜਾਬੀ ਸਿਨੇਮਾ ਸਬੰਧੀ ਪੁਸਤਕ ਕੀਤੀ ਲੋਕ ਅਰਪਣ

ਬਾਬੂ ਸਿੰਘ ਮਾਨ ਅਤੇ ਗੁੱਗੂ ਗਿੱਲ ਵਲੋਂ ‘ਨਜਫਟਾ’ ਦੇ ਕੰਮਾਂ ਦੀ ਸ਼ਲਾਘਾ ਮੋਹਾਲੀ, 24 ਜੁਲਾਈ (ਹਰਜਿੰਦਰ ਸਿੰਘ ਜਵੰਦਾ) – ਕਲਾਕਾਰਾਂ ਦੀ ਸੰਸਥਾ ‘ਨਜਫਟਾ’ ਨੇ ਦਲਜੀਤ ਅਰੋੜਾ ਦੀ ਲਿਖੀ ਅਤੇ ਮਲਕੀਤ ਰੌਣੀ ਦੀ ਸੰਪਾਦਿਤ ਕੀਤੀ ਸਿਨੇਮਾ ਸਬੰਧੀ ਪੁਸਤਕ ‘ਪੰਜਾਬੀ ਸਕਰੀਨ ਦੇ ਸਿਨੇਮਾ ਸੰਪਾਦਕੀ ਲੇਖ’ ਅੱਜ ਇਥੇ ਸੈਕਟਰ 70 ਮੋਹਾਲੀ ਵਿਖੇ ਡਾ. ਸਤੀਸ਼ ਕੁਮਾਰ ਵਰਮਾ ਅਤੇ ਬਾਬੂ ਸਿੰਘ ਮਾਨ ਵਲੋਂ ਲੋਕ ਅਰਪਣ …

Read More »

ਦਲੀਪ ਕੁਮਾਰ ਨੂੰ ਸਰਕਾਰੀ ਸਨਮਾਨਾਂ ਨਾਲ ਕੀਤਾ ਸਪੁੱਰਦੇ ਖਾਕ

ਰਾਜਸੀ ਹਸਤੀਆਂ,  ਬਾਲੀਵੁੱਡ ਕਾਲਕਾਰਾਂ ਤੇ ਹੋਰਨਾਂ ਵਲੋਂ ਦੁੱਖ ਦਾ ਇਜ਼ਹਾਰ ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਕੱਲ ਮੁੰਬਈ ਦੇ ਹਾਸਪਤਾਲ ਵਿੱਚ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਬਾਲੀਵੁੱਡ ਦੇ ਟਰੈਜ਼ਡੀ ਕਿੰਗ ਵਜੋਂ ਜਾਣੇ ਜਾਂਦੇ ਨਾਮਵਰ ਕਲਾਕਾਰ ਦਲੀਪ ਕੁਮਾਰ ਨੂੰ ਸਰਕਾਰੀ ਸਨਾਮਾਨਾਂ ਨਾਲ ਸਪੁੱਰਦੇ ਖਾਕ ਕਰ ਦਿੱਤਾ ਗਿਆ।ਪੁਲੀਸ ਪਾਰਟੀ ਨੇ ਬੈਂਡ ਅਤੇ ਬੰਦੂਕਾਂ ਨਾਲ ਦਲੀਪ ਕੁਮਾਰ ਨੂੰ ਅੰਤਿਮ ਸਲਾਮੀ …

Read More »

ਪੰਜਾਬੀ ਫੰਨਕਾਰਾਂ ਦਾ ਕਾਫ਼ਲਾ ਅਗਸਤ ਮਹੀਨੇ ‘ਚ ਬਹਿਰੀਨ ਦੀ ਧਰਤ ‘ਤੇ ਲਾਏਗਾ ਰੌਣਕਾਂ

ਚੰਡੀਗੜ੍ਹ, 13 ਜੂਨ (ਪ੍ਰੀਤਮ ਲੁਧਿਆਣਵੀ) (ਪੰਜਾਬ ਪੋਸਟ ਬਿਊਰੋ) – ਕਰੋਨਾ ਮਹਾਂਮਾਰੀ ਨੇ ਪੰਜਾਬੀਆਂ ਦੇ ਵਿਦੇਸ਼ੀ ਟੂਰਾਂ ਉਤੇ ਕਾਫੀ ਬੁਰਾ ਅਸਰ ਪਾਇਆ ਹੈ।ਪਰ ਹੁਣ ਬਹਿਰੀਨ ਵਿੱਚ ਕਰੋਨਾ ‘ਚ ਆਏ ਸੁਧਾਰ ਦੇ ਮੱਦੇਨਜ਼ਰ ਪੰਜਾਬੀ ਫੰਨਕਾਰਾਂ ਦਾ ਕਾਫ਼ਲਾ ਅਗਸਤ ਮਹੀਨੇ ਉਥੇ ਜਾਣ ਲਈ ਤਿਆਰੀਆਂ ਕੱਸੀ ਬੈਠਾ ਹੈ।ਮੀਡੀਆ ਨੂੰ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਬਹਿਰੀਨ ਦੇ ਸ਼ਹਿਰ ਰਿਫ਼ਾ ਨੇੜੇ ਇੰਡੀਅਨ ਸਕੂਲ …

Read More »

ਸੁਰੀਲਾ ਗਾਇਕ ਮਨਜੀਤ ਸਿੰਘ ਲੈ ਕੇ ਹਾਜ਼ਰ ਹੈ, ਸਿਮਰਨ ਧੁੱਗਾ ਦਾ ਲਿਖਿਆ ਗੀਤ, ‘ਲੇਜ਼ ਦੇ ਪੈਕਟ ਵਰਗੀ’

ਚੰਡੀਗੜ੍ਹ, 11 ਜੂਨ (ਪ੍ਰੀਤਮ ਲੁਧਿਆਣਵੀ) – ਗੀਤ-ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਚ ਆਪਣਾ ਨਾਓਂ ਬਣਾ ਚੁੱਕੀ ਮੁਟਿਆਰ ਗੀਤਕਾਰਾ ਸਿਮਰਨ ਧੁੱਗਾ ਨਵੇਂ ਗੀਤਾਂ ਨਾਲ ਸੁਹਣੀ ਭਰਵੀਂ ਹਾਜ਼ਰੀ ਲਗਵਾਉਂਦੀ ਮੰਜ਼ਲਾਂ ਮਾਰਦੀ ਹੋਈ ਅੱਗੇ ਵਧ ਰਹੀ ਹੈ।‘ਗਰੀਨ ਪੱਗ ਵਾਲਾ ਗੱਭਰੂ’ (ਗਾਇਕਾ ਸਾਜੀ), ‘ਸਰਦਾਰ ਜੀ’ ਤੇ ‘ਡੌਲ ਬਾਰਬੀ’ (ਗਾਇਕਾ ਸਿਮਰਨ ਸਿੰਮੀ), ‘ਕਾਲਜ਼ ਦੀਆਂ ਯਾਦਾਂ’ (ਗਾਇਕ ਹਾਕਮ ਹਨੀ) ਅਤੇ ‘ਚਰਖਾ’ (ਗਾਇਕਾ ਗੁਲਸ਼ਨ ਕੋਮਲ) ਆਦਿ ਦੀ ਸ਼ਾਨਦਾਰ …

Read More »

ਮਾਂ ਸਰਸਵਤੀ ਧਾਮ ਮੰਦਿਰ ਦੇ ਨਿਰਮਾਣ ਸਬੰਧੀ ਹੋਈ ਅਹਿਮ ਇਕੱਤਰਤਾ

ਚੰਡੀਗੜ੍ਹ, 8 ਜੂਨ (ਪ੍ਰੀਤਮ ਲੁਧਿਆਣਵੀ) – ਮਾਂ ਸਰਸਵਤੀ ਗਿਆਨ ਦੀ ਦੇਵੀ ਹੈ।ਗੀਤ-ਸੰਗੀਤ ਨਾਲ ਸਬੰਧਤ ਗਾਇਕ, ਗੀਤਕਾਰ, ਸੰਗੀਤਕਾਰ, ਵੀਡੀਓ ਡਾਇਰੈਕਟਰ ਆਦਿ ਇਸ ਗਿਆਨ ਦੀ ਦੇਵੀ ਦਾ ਨਾਓਂ ਲੈ ਕੇ ਹੀ ਆਪਣਾ ਕਾਰਜ ਅਰੰਭਦੇ ਹਨ।ਦਿਲੋਂ-ਮਨੋਂ ਮਾਤਾ ਦਾ ਓਟ ਆਸਰਾ ਤੱਕਣ ਵਾਲਿਆਂ ਉਪਰ ਗਿਆਨ ਦੀ ਦੇਵੀ ਵੀ ਪੂਰੀ ਤਰਾਂ ਦਿਆਲ ਰਹਿੰਦੀ ਹੈ।ਹੁਣ ਜਦ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਮਾਂ ਸਰਸਵਤੀ ਧਾਮ ਮੰਦਰ …

Read More »

ਪ੍ਰਸਿੱਧ ਮਰਹੂਮ ਪੌਪ ਗਾਇਕ ਸੁੱਖਾ ਦਿੱਲੀ ਵਾਲਾ ਦਾ ਸਿੰਗਲ ਟਰੈਕ ‘ਵੱਡਾ ਡੌਨ` 10 ਜੂਨ ਨੂੰ ਹੋਵੇਗਾ ਰਲੀਜ਼

ਚੰਡੀਗੜ, 3 ਜੂਨ (ਪ੍ਰੀਤਮ ਲੁਧਿਆਣਵੀ) – ਬਿੱਟੂ ਮਾਨ ਫਿਲਮਜ਼ ਤੇ ਐਚ.ਆਰ.ਪੀ ਇੰਟਰਪਰਾਈਜ਼ ਲਿਮ. ਦੀ ਪੇਸਕਸ਼ ਉਸ ਦੇ ਸਿੰਗਲ ਟਰੈਕ ‘ਵੱਡਾ ਡੋਨ` ਦਾ ਪੋਸਟਰ ਰਲੀਜ਼ ਕੀਤਾ ਗਿਆ।ਅਮਰੀਕ ਜੱਸਲ ਵਲੋਂ ਤਿਆਰ ਕੀਤੇ ਇਸ ਟਰੈਕ ਨੂੰ 10 ਜੂਨ ਨੂੰ ਟੀ.ਵੀ, ਯੂ-ਟਿਊਬ ਅਤੇ ਬਾਕੀ ਸਾਰੀਆਂ ਸੋਸ਼ਲ ਸਾਈਟਾਂ ’ਤੇ ਬਹੁਤ ਵੱਡੇ ਪੱਧਰ ‘ਤੇ ਪੇਸ਼ ਕੀਤਾ ਜਾਵੇਗਾ।                   …

Read More »

ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਵਲੋਂ ਮਾਂ ਸਰਸਵਤੀ ਧਾਮ ਤੇ ਵਿਸ਼ਵਕਰਮਾ ਮੰਦਰ ਲਈ ਮਾਇਆ ਭੇਟ

ਚੰਡੀਗੜ, 25 ਮਈ (ਪ੍ਰੀਤਮ ਲੁਧਿਆਣਵੀ) – ਲੁਧਿਆਣਾ ਸ਼ਹਿਰ ਵਿਖੇ ਉਸਾਰੀ ਅਧੀਨ ਚੱਲ ਰਹੇ, ‘ਮਾਂ ਸਰਸਵਤੀ ਧਾਮ ਅਤੇ ਵਿਸ਼ਵਕਰਮਾ ਮੰਦਿਰ’ ਲਈ ਬੀਤੇ ਦਿਨ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਵਲੋਂ ਆਪਣੀ ਨੇਕ ਕਮਾਈ ਵਿੱਚੋਂ 51000/- ਰੁਪਏ ਦਾ ਦਾਨ ਮੰਦਰ-ਕਮੇਟੀ ਨੂੰ ਦਿੱਤਾ ਗਿਆ।ਸ਼੍ਰੋਮਣੀ ਗਾਇਕ ਨੇ ਕਿਹਾ ਕਿ ਇਹ ਸਰਸਵਤੀ ਧਾਮ ਪੰਜਾਬ ਵਿਚ ਆਪਣੀ ਨਿਵੇਕਲੀ ਕਿਸਮ ਦਾ ਐਸਾ ਅਸਥਾਨ ਹੋਵੇਗਾ, ਜਿੱਥੇ ਗਰੀਬ ਜਰੂਰਤਮੰਦਾਂ ਲੋਕਾਂ ਦੀਆਂ …

Read More »