Friday, May 17, 2024

ਮਨੋਰੰਜਨ

10 ਮਈ ਨੂੰ ਰਿਲੀਜ਼ ਹੋਵੇਗਾ ਪੰਜਾਬੀ ਗੀਤ ‘ਹੂਰ’ – ਅਮਿਤ ਭਾਟੀਆ

ਏ.ਬੀ ਪ੍ਰੋਡਕਸ਼ਨ ਅਤੇ ਲੱਕੀ ਆਰਟਸ ਦੀ ਪ੍ਰੋਡਕਸ਼ਨ ਹੇਠ ਨੇਪਰੇ ਚੜਿਆ ਪ੍ਰੋਜੈਕਟ ਏ.ਬੀ ਪ੍ਰੋਡਕਸ਼ਨ ਅਤੇ ਲੱਕੀ ਆਰਟਸ ਦੀ ਪ੍ਰੋਡਕਸ਼ਨ ਹੇਠ ਤਿਆਰ ਕੀਤਾ ਗਿਆ ਪੰਜਾਬੀ ਗੀਤ ‘ਹੂਰ’ (ਮੇਡ ਇਨ ਹੈਵਨ) 10 ਮਈ ਨੂੰ ਜੱਸ ਰੈਕਡ ਵਲੋਂ ਰਲੀਜ਼ ਕੀਤਾ ਜਾ ਰਿਹਾ ਹੈ।ਏ.ਬੀ ਪ੍ਰੋਡਕਸ਼ਨ ਦੇ ਐਮ.ਡੀ ਅਮਿਤ ਭਾਟੀਆ ਨੇ ਦੱਸਿਆ ਕਿ ਇਸ ਗੀਤ ਦੇ ਬੋਲ ਸੁੱਖੀ ਖੱਲਰ ਅਤੇ ਜੱਸੀ ਖੱਲਰ ਨੇ ਦਿੱਤੇ ਹਨ।ਗਾਇਕ ਸੁਖੀ …

Read More »

ਲੋਕਾਂ ਨੂੰ ਘਰਾਂ ਵਿਚ ਸੁਰੱਖਿਅਤ ਰਹਿਣ ਦੀ ਅਪੀਲ ਕਰ ਰਹੀਆਂ ਹਨ ਤਿੰਨ ਗਾਇਕ ਭੈਣਾਂ

ਸਾਰਥਿਕ ਸਿੱਧ ਹੋ ਰਹੇ ਹਨ ਕਲਾਕਾਰ ਕਾਰਡੀਨਲ ਸੰਧੂਜ਼ ਤੇ ਲਵਰਾਜ ਰੰਧਾਵਾ ਦੇ ਯਤਨ ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਬੇਬੱਸ ਹੋਈ ਸਮੁੱਚੀ ਮਨੁੱਖਤਾ ਲਈ ਜਿੱਥੇ ਡਾਕਟਰ, ਸਫਾਈ ਸੇਵਕ ਤੇ ਪੁਲਿਸ ਮੁਲਾਜ਼ਮ ਦਿਨ ਰਾਤ ਲੱਗੇ ਹੋਏ ਹਨ।ਉਥੇ ਤਿੰਨ ਗਾਇਕ ਭੈਣਾਂ ਇਸ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਨੋਖਾ ਉਪਰਾਲੇ ਤਹਿਤ ਪਿੰਡਾਂ ਦੀਆਂ ਸੱਥਾਂ ਤੇ ਵਿਹੜਿਆਂ ‘ਚ ਕੋਰੋਨਾ …

Read More »

ਫਿਲਮੀ ਅਦਾਕਾਰ ਰਿਸ਼ੀ ਕਪੂਰ ਅਤੇ ਇਰਫਾਨ ਖਾਨ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 2 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਹਿੰਦੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਅਤੇ ਇਰਫਾਨ ਖਾਨ ਦੀ ਮੌਤ ਨਾਲ ਉਨ੍ਹਾਂ ਦੇ ਚਹੇਤਿਆਂ ਨੂੰ ਬਹੁਤ ਭਾਰੀ ਸਦਮਾ ਪਹੁੰਚਿਆ ਹੈ।ਇਸ ਦੁੱਖ ਦੀ ਘੜੀ ਵਿੱਚ ਲੋਕ ਗਾਇਕ ਕਲਾਂ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਦੁੱਖ ਦਾ ਇਜ਼ਹਾਰ ਕਰਦੇ ਕਿਹਾ ਕਿ ਇਨ੍ਹਾਂ ਅਦਾਕਾਰਾ ਦੇ ਅਕਾਲ ਚਲਾਣੇ ਨਾਲ ਸੰਗੀਤ ਜਗਤ ਨੂੰ ਨਾ …

Read More »

ਉਘੇ ਬਾਲੀਵੁੱਡ ਕਲਾਕਾਰ ਰਿਸ਼ੀ ਕਪੂਰ ਦਾ ਦਿਹਾਂਤ

ਅੰਮ੍ਰਿਤਸਰ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਉਘੇ ਬਾਲੀਵੁਡ ਹੀਰੋ ਰਿਸ਼ੀ ਕਪੂਰ ਦਾ ਅੱਜ 67 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ।ਉਹਨਾਂ ਨੂੰ ਕੱਲ ਇਲਾਜ਼ ਲਈ ਮੁੰਬਈ ਦੇ ਸਰ ਐਚ.ਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।ਜਿਥੇ ਸਵੇਰ ਤਕਰੀਬਨ 8.45 ‘ਤੇ ਉਨਾਂ ਨੇ ਆਪਣਾ ਆਖਰੀ ਸਾਹ ਲਿਆ।ਇਸ ਸਮੇਂ ਉਨਾਂ ਦੀ ਪਤਨੀ ਤੇ ਬਾਲੀਵੁੱਡ ਹੀਰੋਇਨ ਨੀਤੂ ਕਪੂਰ ਉਨਾਂ ਦੇ ਨਾਲ …

Read More »

ਸਮਾਜ ਨੂੰ ਸਾਰਥਿਕ ਸੰਦੇਸ਼ ਦੇ ਰਹੀ ਹੈ ਸਾਂਝ ਕਲਾ ਮੰਚ ਵਲੋਂ ਜਾਰੀ ਲਘੂ ਫਿ਼ਲਮ – ਢੋਡ, ਭਾਟੀਆ

ਕਪੂਰਥਲਾ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਾਹਿਤ, ਸਭਿਆਚਾਰ ਅਤੇ ਕਲਾ ਨੂੰ ਸਮਰਪਿਤ ਸਾਂਝ ਕਲਾ ਮੰਚ ਵਲੋਂ ਕਰਨ ਦੇਵ ਜਗੋਤਾ ਦੀ ਦੇਖ-ਰੇਖ ਹੇਠ ਤਿਆਰ ਕੀਤੀ ਗਈ ਲਘੂ ਫਿਲਮ ਲਾਈਫ ਇਨ ਕਰਫਿਊ ਜਿਥੇ ਭਖਦੇ ਮਸਲਿਆਂ ਨੂੰ ਦਿਲੋਂ ਛੂਹ ਰਹੀ ਹੈ, ਉਥੇ ਸਮਾਜਿਕ ਕੁਰੀਤੀਆਂ ਨੂੰ ਉਭਾਰਣ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।                  ਫਿਲਮ ਦੇ …

Read More »

ਗੀਤਕਾਰੀ ਰਾਹੀਂ ਕੋਰੋਨਾ ਖਿਲਾਫ ਆਵਾਜ਼ ਬੁਲੰਦ ਕਰ ਰਿਹਾ ਲਵਰਾਜ ਰੰਧਾਵਾ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ -ਸੰਧੂ) – ਸੂਬਾ ਪੱਧਰੀ ਖਿਡਾਰੀ, ਸਮਾਜ ਸੇਵੀ ਤੇ ਗੀਤਕਾਰੀ ਖੇਤਰ ਵਿੱਚ ਕਿਸਮਤ ਅਜ਼ਮਾਈ ਕਰ ਰਹੇ ਨਵੇਂ ਗੀਤਕਾਰ ਲਵਰਾਜ਼ ਰੰਧਾਵਾ ਦੀ ਕਲਮ ਨੇ ਵੀ ਕੋਰੋਨਾ ਵਾਇਰਸ ਦੇ ਖਿਲਾਫ ਹਾਅ ਦਾ ਨਾਅਰਾ ਮਾਰਿਆ ਹੈ।               ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਤਲਵੰਡੀ ਨਾਹਰ ਨਾਲ ਸੰਬਧਿਤ ਲਵਰਾਜ਼ ਰੰਧਾਵਾ ਦਾ ਕਹਿਣਾ ਹੈ ਕਿ ਅਜੋਕੇ …

Read More »

ਡੀ.ਏ.ਵੀ ਪਬਲਿਕ ਸਕੂਲ਼ ਵਲੋਂ ‘ਸਾਇਸ਼ਾ’ ਆਲ ਰਾਊਡਰ ਦੀ ਸ਼ੀਲਡ ਨਾਲ ਸਨਮਾਨਿਤ

ਮਾਪਿਆਂ ਤੇ ਸਕੂਲ ਦਾ ਨਾਂ ਰੋਸ਼ਨ ਕਰ ਰਹੀ ਹੈ ਹੋਣਹਾਰ ਸਾਇਸ਼ਾ – ਪ੍ਰਿੰ. ਅਨੂੰ ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਕੈਂਟ ਰੋਡ ਬਰਾਂਚ ਵਿਚ ਤੀਸਰੀ ਕਲਾਸ ਦੀ ਹੋਣਹਾਰ ਵਿਦਿਆਰਥਣ ਸ਼ਾਇਸ਼ਾ ਨੂੰ ਸਕੂਲ ਪ੍ਰਿੰਸੀਪਲ ਅਨੂੰ ਅਤੇ ਕਲਾਸ ਅਧਿਆਪਕਾ ਪ੍ਰੀਤ ਕਮਲ ਵਲੋਂ ਆਲ ਰਾਊਡਰ ਦੀ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ।ਸਾਇਸ਼ਾ ਨੂੰ ਇਹ ਸਨਮਾਨ ਪੜ੍ਹਾਈ, ਐਕਟਿੰਗ …

Read More »

Showstopper Daler at Bombay Times Fashion Week

New Delhi, March 17 (Punjab Post Bureau) – Daler Mehndi known for his golden voice took on a different role when he wore Sulakshana Monga’s creation as a showstopper at Bombay Times Fashion Week.                Daler has continually reinvented his style over the years from long maharaja robes, to bright short jackets to Patiala …

Read More »

ਹਨੀ ਚੁੱਘ ਨੂੰ ਮਹਿਲਾ ਦਿਵਸ ਮੌਕੇ ਮਿਲਿਆ ਵਿਸ਼ੇਸ਼ ਸਨਮਾਨ

‘ਮਿਸਿਜ਼ ਪੰਜਾਬ-2019 ਵਾਏਵੇਸ਼ੀਅਜ਼’ ਤੇ ‘ਮਿਸ ਜੈਪੁਰ ਫਰੈਸ਼ਰ’ ਵੀ ਰਹਿ ਚੁੱਕੀ ਹੈ ਹਨੀ ਚੁੱਘ ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ – ਸੰਧੂ) – ਸਥਾਨਕ ਪ੍ਰਭਾਕਰ ਸੀਨੀਅਰ ਸੰਕੈਡਰੀ ਸਕੂਲ ਛੇਹਰਟਾ ਵਿਖੇ ਉਘੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੁਸਾਇਟੀ (ਰਜਿ) ਵਲੋਂ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਅਗਵਾਈ ਅਤੇ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ ਦੀ ਦੇਖ-ਰੇਖ ਹੇਠ ਕੌਮਾਂਤਰੀ ਮਹਿਲਾ ਦਿਵਸ ਮੌਕੇ ‘ਮਿਸਿਜ਼ ਪੰਜਾਬ-2019 …

Read More »

‘ਕੋਰੋਨਾ’ ਵਾਇਰਸ (ਕੋਵਿਡ -19) – ਦੂਸਰਾ ਅੰਮ੍ਰਿਤਸਰ ਰੰਗਮੰਚ ਉਸਤਵ 2020 ਮੁਅੱਤਲ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਜਾਰੀ ਬਿਆਨ ‘ਚ ਦੱਸਿਆ ਹੈ ਕਿ ਦੁਨੀਆਂ ਭਰ ’ਚ ਫੈਲੇ ‘ਕੋਰੋਨਾ’ ਵਾਇਰਸ (ਕੋਵਿਡ -19) ਕਰਕੇ ਦੂਸਰਾ ਅੰਮ੍ਰਿਤਸਰ ਰੰਗਮੰਚ ਉਸਤਵ 2020 ਸਰਕਾਰੀ ਆਦੇਸ਼ਾਂ ਅਨੁਸਾਰ ਤੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਮੁਅਤਲ ਕਰ ਦਿੱਤਾ ਗਿਆ ਹੈ।ਇਹ ਫੈਸਟੀਵਲ ਹੁਣ ਅਪ੍ਰੈਲ ਮਹੀਨੇ ‘ਚ ਆਯੋਜਿਤ …

Read More »