ਅੰਮ੍ਰਿਤਸਰ, 8 ਫਰਵਰੀ (ਨਰਿੰਦਰ ਪਾਲ ਸਿੰਘ)- ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਦੀ ਸਪੁੱਤਰੀ ਤੇ ਮੁਹਾਲੀ ਜਿਲ੍ਹਾ ਯੋਜਨਾ ਬੋਰਡ ਦੀ ਮੈਂਬਰ ਅਮਨਜੋਤ ਕੌਰ ਰਾਮੂਵਾਲੀਆ ਦਾ ਕਹਿਣਾ ਹੈ ਕਿ ਆਪਣੇ ਜਿਲ੍ਹੇ ਵਿੱਚ ਲੜਕੀਆਂ ਦੀ ਪੜ੍ਹਾਈ ਤੋਂ ਲੈ ਕੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਨਾਉਣਾ ਉਨ੍ਹਾ ਦਾ ਫਰਜ ਹੈ, ਲੇਕਿਨ ਸੂਬੇ ਭਰ ਵਿਚ ਨੌਕਰੀਆਂ ਖਾਤਿਰ ਪੰਜਾਬ ਪੁਲਿਸ ਅਤੇ ਅਕਾਲੀ ਵਰਕਰਾਂ ਵਲੋਂ ਜਲੀਲ ਕੀਤੀਆਂ ਜਾਣ ਵਾਲੀਆਂ …
Read More »ਮਾਝਾ
ਮਾਮਲਾ ਲੰਗਰ ਦੀ ਇਮਾਰਤ ਦੇ ਵਿਸਥਾਰ ਸਮੇਂ ਮਰਿਆਦਾ ਦੇ ਉਲੰਘਣ ਦਾ — ਢਾਡੀ ਤੇ ਕਵੀਸ਼ਰ 17 ਫਰਵਰੀ ਤੋਂ ਬੈਠਣਗੇ ਮਰਨ ਵਰਤ ‘ਤੇ- ਐਮ.ਏ
ਅੰਮ੍ਰਿਤਸਰ, 8 ਫਰਵਰੀ (ਨਰਿੰਦਰ ਪਾਲ ਸਿੰਘ)- ਸ੍ਰੀ ਦਰਬਾਰ ਸਾਹਿਬ ਸਥਿਤ ਲੰਗਰ ਗੁਰੂ ਰਾਮਦਾਸ ਦੀ ਮੌਜੂਦਾ ਇਮਾਰਤ ਦੇ ਵਿਸਥਾਰ ਲਈ ਉਸਾਰੀ ਦਾ ਕੰਮ ਇੱਕ ਨਿੱਜੀ ਠੇਕੇਦਾਰ ਨੂੰ ਸੌਪੇ ਜਾਣ ਨਾਲ ਸਿੱਖ ਮਰਿਆਦਾ ਦੀ ਹੋ ਰਹੀ ਉਲੰਘਣਾ ਦਾ ਮੁੱਦਾ ਉਠਾਉਣ ਵਾਲੇ ਢਾਡੀਆਂ ਤੇ ਕਵੀਸ਼ਰਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪਣਾ ਅੜ੍ਹੀਅਲ ਰਵੱਈਆ ਨਾਂ ਬਦਲਿਆ ਤਾਂ ਉਹ 17 …
Read More »ਨਗਰ ਨਿਗਮ ਕਰਮਚਾਰੀ ਤਾਲਮੇਲ ਦਲ ਵਲੋਂ ਸਰਬੱਤ ਦੇ ਭਲੇ ਲਈ ਸ੍ਰੀ ਆਖੰਡ ਪਾਠ ਸਾਹਿਬ ਆਰੰਭ
ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ ਬਿਊਰੋ)- ਸਰਬੱਤ ਦੇ ਭਲੇ ਲਈ ਨਗਰ ਨਿਗਮ ਕਰਮਚਾਰੀ ਤਾਲਮੇਲ ਦਲ ਵਲੋਂ ਟਾਊਨ ਹਾਲ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ।ਇਸ ਸਬੰਧੀ ਪ੍ਰਧਾਨ ਹਰਜਿੰਦਰ ਸਿੰਘ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਸੂੰਹ ਸਾਥੀਆਂ ਦੇ ਸਹਿਯੋਗ ਨਾਲ ਅੱਜ ਰਖਵਾਏ ਗਏ ਅਖੰਡ ਪਾਠ ਦਾ ਭੋਗ ਸੋਮਵਾਰ 10 ਫਰਵਰੀ ਨੂੰ ਪਾਇਆ ਜਾਵੇਗਾ, ਜਿਸ ਉਪਰੰਤ ਭਾਈ ਜਸਪਿੰਦਰ ਸਿੰਘ ਹਜੂਰੀ …
Read More »ਸੰਗਤਾਂ ਬਲਦੇਵ ਸਿੰਘ ਐਮ.ਏ.ਦੇ ਕੂੜ-ਪ੍ਰਚਾਰ ਤੋਂ ਦੂਰ ਰਹਿਣ- ਮੱਕੜ
ਅੰਮ੍ਰਿਤਸਰ, 7 ਫਰਵਰੀ (ਨਰਿੰਦਰ ਪਾਲ ਸਿੰਘ) – ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਢਾਡੀ ਬਲਦੇਵ ਸਿੰਘ ਵੱਲੋਂ ਕੀਤੇ ਜਾ ਰਹੇ ਕੂੜ-ਪ੍ਰਚਾਰ ਤੋਂ ਦੂਰ ਰਹਿਣ।ਜਾਰੀ ਇਕ ਪ੍ਰੈਸ ਰਲੀਜ਼ ਵਿਚ ਦੱਸਿਆ ਗਿਆ ਹੈ ਕਿ ਕਮੇਟੀ ਵਲੋਂ ਗੁਰਦੁਆਰਾ ਸਾਹਿਬਾਨ, ਵਿਦਿਅਕ ਅਦਾਰਿਆਂ ਦੀਆਂ ਇਮਾਰਤਾਂ ਅਤੇ ਹੋਰ ਬਹੁਤ ਸਾਰੀਆਂ ਇਮਾਰਤਾਂ ਕਾਰ ਸੇਵਾ ਵਾਲੇ ਸੰਤਾਂ ਮਹਾਪੁਰਸ਼ਾਂ ਦੇ …
Read More »ਮਾਮਲਾ ਸ੍ਰੀ ਦਰਬਾਰ ਸਾਹਿਬ ਸਥਿਤ ਲੰਗਰ ਗੁਰੂ ਰਾਮਦਾਸ ਦੀ ਇਮਾਰਤ ਦੇ ਵਿਸਥਾਰ ਸਮੇਂ ਹੋ ਰਹੀ ਸਿੱਖ ਮਰਿਆਦਾ ਦੀ ਉਲੰਘਣਾ ਦਾ
ਅੰਮ੍ਰਿਤਸਰ, 7 ਫਰਵਰੀ (ਨਰਿੰਦਰ ਪਾਲ ਸਿੰਘ)- ਸ੍ਰੀ ਦਰਬਾਰ ਸਾਹਿਬ ਸਥਿਤ ਲੰਗਰ ਗੁਰੂ ਰਾਮਦਾਸ ਦੀ ਮੌਜੂਦਾ ਇਮਾਰਤ ਦੇ ਵਿਸਥਾਰ ਲਈ ਉਸਾਰੀ ਦਾ ਕੰਮ ਕਿਸੇ ਕਾਰ ਸੇਵਾ ਵਾਲੇ ਮਹਾਂਪੁਰਸ਼ ਦੀ ਬਜਾਏ ਇੱਕ ਨਿੱਜੀ ਠੇਕੇਦਾਰ ਨੂੰ ਸੌਪੇ ਜਾਣ ਨਾਲ ਸਿੱਖ ਮਰਿਆਦਾ ਦੀ ਹੋ ਰਹੀ ਉਲੰਘਣਾ ਦਾ ਮੁੱਦਾ, ਜਿਥੇ ਸੰਗਤਾਂ ਵਿੱਚ ਗਰਮਾ ਰਿਹਾ ਹੈ ਉਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਇਹ …
Read More »ਰਿਸ਼ੀ ਨੇ 20 ਦਿਨਾਂ ਵਿੱਚ ਵਾਲਡ ਸਿਟੀ ‘ਚ ਤੰਬਾਕੂ ‘ਤੇ ਪਾਬੰਦੀ ਲਾਉਣ ਦੇ ਕੀਤੀ ਅਪੀਲ
ਤੰਬਾਕੂ ਤੇ ਵੈਟ ਘਟਾਉਣਾ ਤੰਬਾਕਨੋਸ਼ੀ ਨੂੰ ਵਾਧਾ ਦੇਣ ਦੇ ਬਰਾਬਰ : ਰਿਸ਼ੀ ਅੰਮ੍ਰਿਤਸਰ, 6 ਫਰਵਰੀ 2014( ਪ੍ਰਵੀਨ ਸਹਿਗਲ) – ਪੰਜਾਬ ਸਰਕਾਰ ਵੱਲੋ ਤੰਬਾਕੂ ਤੇ ਲਾਏ ਗਏ ਵੈਟ ਉਪਰ ਜਿੱਥੇ ਉਨਾਂ ਦੀ ਹੀ ਸਰਕਾਰ ‘ਚ ਮੁੱਖ ਪਾਰਲੀਮੈਨੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਹਾਈਕੋਰਟ ਵਿਚ ਰਿਟ ਪਟੀਸ਼ਨ ਪਾਉਣ ਦੇ ਲਈ 15ਦਿਨਾਂ ਦਾ ਅਲਟੀਮੇਟਮ ਦਿੱਤਾ ਹੈ, ਉਥੇ ਹੀ ਕਾਂਗਰਸ ਨੇ ਵੀ ਪੰਜਾਬ ਸਰਕਾਰ …
Read More »ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚ-2) ਨੇ ਸਕੂਲ ਦੀ ਤੀਸਰੀ ਵਰੇਗੰਢ ਮਨਾਈ
ਭਾਈ ਗੁਰਇਕਬਾਲ ਸਿੰਘ ਸਕੂਲਾਂ ਰਾਹੀਂ ਬੱਚਿਆਂ ਨੂੰ ਬੜਾ ਵੱਡਾ ਗਿਆਨ ਦੇ ਰਹੇ ਹਨ- ਰਣੀਕੇ ਅੰਮ੍ਰਿਤਸਰ, ੬ ਫਰਵਰੀ ( ਪ੍ਰੀਤਮ ਸਿੰਘ) – ਉਘੇ ਕੀਰਤਨੀਏ ਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਜਿੱਥੇ ਕਥਾ ਕੀਰਤਨ ਰਾਹੀਂ ਦੁਨੀਆਂ ਨੂੰ ਅਕਾਲ ਪੁਰਖ ਨਾਲ ਜੋੜਦੇ ੱਹਨ, ਉੱਥੇ ਬੱਚਿਆਂ ਦੀ ਉੱਤਮ ਵਿੱਦਿਆ ਲਈ ਸਕੂਲ ਖੋਲ ਕੇ ਬੱਚਿਆਂ ਦੇ ਚੰਗੇ ਭਵਿੱਖ ਲਈ ਦੁਨਿਆਵੀ …
Read More »ਇਨਸਾਫ ਦੀ ਆਵਾਜ਼ ਬੁਲੰਦ ਕਰਣ ਲਈ ਦਿੱਲੀ ਗੁਰਦੁਆਰਾ ਕਮੇਟੀ ਕੱਢੇਗੀ ਵਾਕ ਫਾਰ ਜਸਟਿਸ
ਨਵੀਂ ਦਿੱਲੀ, 6 ਫਰਵਰੀ 2014 (ਬਿਊਰੋ)- ਸੰਸਾਰ ਭਰ ਵਿਚ ਵਸਦੇ ਸਿੱਖਾਂ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਆਉਣ ਵਾਲੇ ਸੋਮਵਾਰ 10 ਫਰਵਰੀ 2014 ਨੂੰ ਆਪਣੇ ਸ਼ਹਿਰ ਅਤੇ ਮਹੱਲੇ ਵਿੱਚ “ਵਾਕ ਫਾਰ ਜਸਟਿਸ” ਮਾਰਚ ਕੱਢਣ ਦੀ ਅਪੀਲ ਕੀਤੀ ਗਈ ਹੈ।ਹੱਥ ਵਿਚ ਮਸ਼ਾਲ ਲੈ ਕੇ ਚੱਲਣ ਦੀ ਗੱਲ ਕਰਦੇ …
Read More »ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਤੇ ਤਖਤ ਪਟਨਾ ਸਾਹਿਬ ਵਿਵਾਦ ਠੰਡੇ ਬਸਤੇ ‘ਚ — ਨਹੀ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ
ਅੰਮ੍ਰਿਤਸਰ, 6 ਫਰਵਰੀ (ਨਰਿੰਦਰ ਪਾਲ ਸਿੰਘ)- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਇਥੇ ਹੋਈ ਇਕੱਤਰਤਾ ਵਿਚ ਨਾਨਕਸ਼ਾਹੀ ਕੈਲੰਡਰ ਵਿੱਚ ਕਿਸੇ ਹੋਰ ਸੰਭਾਵੀ ਸੋਧ ਅਤੇ ਤਖਤ ਪਟਨਾ ਸਾਹਿਬ ਦੇ ਵਿਵਾਦ ਦੇ ਹੱਲ ਲਈ ਕੋਈ ਚਰਚਾ ਨਹੀ ਹੋਈ।ਇਕੱਤਰਤਾ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ …
Read More »ਪੰਜ ਸਿੰਘ ਸਾਹਿਬਾਨਾਂ ਦੇ ਆਦੇਸ਼ — ਸੋਸ਼ਲ ਸਾਈਟਾਂ ‘ਤੇ ਸਿੱਖ ਧਰਮ ਬਾਰੇ ਗਲਤ ਟਿੱਪਣੀਆਂ ਕਰਨ ਵਾਲਿਆਂ ਖਿਲਾਫ ਹੋਵੇ ਕਾਰਵਾਈ
ਨਵੀਆਂ ਬਨਣ ਵਾਲੀਆਂ ਧਾਰਮਿਕ ਜਥੇਬੰਦੀਆਂ ਲੈਣ ਪ੍ਰਵਾਨਗੀ ਅੰਮ੍ਰਿਤਸਰ, 6 ਫਰਵਰੀ (ਨਰਿੰਦਰ ਪਾਲ ਸਿੰਘ)-ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਖੁਦ ਨੂੰ ਅਖੌਤੀ ਤਖਤ ਫਤਿਹਪੁਰੀ ਦਾ ‘ਜਥੇਦਾਰ’ ਦੱਸਕੇ ਸਿੱਖ ਗੁਰੁ ਸਾਹਿਬਾਨ ਤੇ ਸਿੱਖ ਸਿਧਾਤਾਂ ਖਿਲਾਫ ਇਤਰਾਜਯੋਗ ਟਿਪਣੀਆਂ ਕਰਨ ਵਾਲੇ ਸਾਬੀ ਫਤਿਹਪੁਰੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ।ਸ਼੍ਰੋਮਣੀ ਕਮੇਟੀ ਦੇ ਨਾਲ ਹੀ ਦਿੱਲੀ ਕਮੇਟੀ ਨੂੰ ਵੀ ਕਿਹਾ …
Read More »