Saturday, June 6, 2026

ਰਾਸ਼ਟਰੀ / ਅੰਤਰਰਾਸ਼ਟਰੀ

ਦਿੱਲੀ ਨੂੰ ਧਰਨੇਬਾਜ਼ ਤੇ ਨੋਟੰਕੀਬਾਜਾਂ ਦੀ ਥਾਂ ਵਿਕਾਸ ਦੀ ਲੋੜ – ਬਾਦਲ

ਨਵੀਂ ਦਿੱਲੀ, 2 ਫਰਵਰੀ (ਅੰਮ੍ਰਿਤ ਲਾਲ ਮੰਨਣ) – ਸੀਮਾਪੁਰੀ ਗੋਲ ਚੱਕਰ ਨੇੜੇ ਸ਼ਾਹਦਰਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉੁਮੀਦਵਾਰ ਜਤਿੰਦਰ ਸਿੰਘ ਸ਼ੰਟੀ ਦੇ ਹੱਕ ਵਿੱਚ ਚੋਣ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਗਠਬੰਧਨ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਦਿੱਲੀ ਪੁੱਜੇ ਬਾਦਲ ਨੇ …

Read More »

ਸੁਖਬੀਰ ਬਾਦਲ ਦੇ ਹਰੀ ਨਗਰ ਫੇਰੀ ਨੇ ਕਾਰਕੁੰਨਾਂ ਵਿੱਚ ਗਰਮ ਜੋਸ਼ੀ ਲਿਆਂਦੀ

ਨਵੀਂ ਦਿੱਲੀ, 2 ਫਰਵਰੀ (ਅੰਮ੍ਰਿਤ ਲਾਲ ਮੰਨਣ) – ਹਰੀ ਨਗਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਅਵਤਾਰ ਸਿੰਘ ਹਿਤ ਦੇ ਸਮਰਥਨ ਵਿੱਚ ਕਾਰਕੁੰਨਾਂ ਦੀ ਹੌਂਸਲਾ ਅਫਜਾਈ ਲਈ ਅੱਜ ਖੁਦ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਹਰੀ ਨਗਰ ਹਲਕੇ ਦੇ ਕਾਰਕੁੰਨਾਂ ਨਾਲ ਬੈਠਕਾਂ ਕੀਤੀਆਂ। ਬਾਦਲ ਨੇ ਜਿਥੇ …

Read More »

ਭਾਈ ਰਣਧੀਰ ਜੀ ਅਤੇ ਹੋਰ ਪੁਰਾਤਨ ਸਿੰਘਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ 8 ਫਰਵਰੀ ਨੂੰ

ਨਵੀਂ ਦਿੱਲੀ, 2 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਹੋਰ ਪੁਰਾਤਨ ਸਿੰਘਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਐਤਵਾਰ 8 ਫਰਵਰੀ (ਮੁਤਾਬਕ 26 ਮਾਘ, ਸੰਮਤ ਨਾਨਕਸ਼ਾਹੀ 546) ਨੂੰ ਸਵੇਰੇ 8.00 ਵਜੇ ਤੋਂ ਦੁਪਹਿਰ ਬਾਅਦ 1.30 ਵਜੇ ਤਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ …

Read More »

1984 ਸਿੱਖ ਕਤਲੇਆਮ ਦੀ ਮੁੜ ਜਾਂਚ ਲਈ ਛੇਤੀ ਐਸ.ਆਈ.ਟੀ ਬਨਾਉਣ ਦਾ ਗ੍ਰਹਿ ਮੰਤਰੀ ਨੇ ਕੀਤਾ ਇਸ਼ਾਰਾ

ਜੀ.ਕੇ ਦੀ ਅਗਵਾਈ ਹੇਠ ਵਫਦ ਵਲੋਂ ਜਸਟਿਸ ਮਾਥੁਰ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਨਵੀਂ ਦਿੱਲੀ, 1 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਅੱਜ ਇੱਕ ਵਫਦ ਨੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਐਸ.ਆਈ.ਟੀ. …

Read More »

2000 ਤੋਂ ਵੱਧ ਪੰਨਾ ਪ੍ਰਮੁੱਖਾਂ ਵੱਲੋਂ ਹਿਤ ਦੇ ਹੱਕ ‘ਚ ਪ੍ਰਚਾਰ ਕਰਨ ਦੀ ਸ਼ੁਰੂ

ਨਵੀਂ ਦਿੱਲੀ, 31 ਜਨਵਰੀ (ਅੰਮ੍ਰਿਤ ਲਾਲ ਮੰਨਣ) – ਹਰੀ ਨਗਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਂ ਭਾਰਤੀ ਜਨਤਾ ਪਾਰਟੀ ਦੇ ਸਿਰਕੱਢ ਆਗੂ ਅਵਤਾਰ ਸਿੰਘ ਹਿਤ ਨੂੰ ਜਿਥੇ ਆਪਣੇ ਹਲਕੇ ਦਾ ਪੁਰਾਣਾ ਨੁਮਾਇੰਦਾ ਹੋਣ ਦਾ ਫਾਇਦਾ ਮਿਲ ਰਿਹਾ ਹੈ, ਉਥੇ ਹੀ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਵਰਕਰਾਂ ਵੱਲੋਂ ਜੰਗੀ ਪੱਧਰ ‘ਤੇ ਹਿਤ ਦੀ ਜਿੱਤ ਲਈ ਲੋਕਾਂ ਨਾਲ ਘਰ-ਘਰ ਜਾਕੇ ਮਿਲਣ ਦਾ …

Read More »

ਕਾਲਕਾ ਦੇ ਏਜੰਡੇ ਵਿੱਚ ਮਹਿਲਾ ਸੁਰੱਖਿਆ ਹੋਵੇਗੀ ਸਭ ਤੋਂ ਅੱਗੇ

ਨਵੀਂ ਦਿੱਲੀ, 31 ਜਨਵਰੀ (ਅੰਮ੍ਰਿਤ ਲਾਲ ਮੰਨਣ) – ਕਾਲਕਾਜੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਰਮੀਤ ਸਿੰਘ ਕਾਲਕਾ ਨੂੰ ਹਲਕੇ ਦੀਆਂ ਵੱਖ-ਵੱਖ ਆਰ.ਡਬਲਿਯੂ. ਐਸੋਸੀਏਸ਼ਨਾਂ ਵੱਲੋਂ ਦਿੱਤੇ ਜਾ ਰਹੇ ਭਰਵੇਂ ਸਮਰਥਨ ਕਰਕੇ ਕਾਲਕਾ ਵੱਡੇ ਬਹੁਮੱਤ ਨਾਲ ਚੋਣ ਜਿੱਤਣ ਵੱਲ ਵੱਧਦੇ ਨਜ਼ਰ ਆ ਰਹੇ ਹਨ। ਜਨ ਸੰਪਰਕ ਦੌਰਾਨ ਸੁਭਾਸ਼ਖੰਡ, ਸ੍ਰੀਨਿਵਾਸ ਪੁਰੀ, ਕਾਲਕਾਜੀ, ਨਹਿਰੂ ਕੈਂਪ, ਜੁਲੇਨਾ, ਅੰਮ੍ਰਿਤਪੁਰੀ ਗੜ੍ਹੀ, ਈਸਟ …

Read More »

ਦਿੱਲੀ ਵਿਖੇ ਕਿਰਨ ਬੇਦੀ ਬਣੇਗੀ ਮੁੱਖ ਮੰਤਰੀ – ਜੀ.ਕੇ

ਕੇਜਰੀਵਾਲ ਦਾ ਚੋਣ ਮਨੋਰਥ ਪੱਤਰ ਤੱਥਾਂ ਤੋਂ ਪਰੇ ਤੇ ਸਬਜਬਾਗ ਦਿਖਾਉਣ ਦਾ ਜ਼ਰੀਆ ਨਵੀਂ ਦਿੱਲੀ, 31 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੋ ਤਿਹਾਈ ਬਹੁਮੱਤ ਦੇ ਆਂਕੜੇ ਨਾਲ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਸਰਕਾਰ ਕਾਇਮ ਹੋਣ ਦਾ ਦਾਅਵਾ …

Read More »

ਸ਼ੰਟੀ ਦੀਆਂ ਪੈਦਲ ਯਾਤਰਾਵਾਂ ਬਣ ਰਹੀਆਂ ਹਨ ਰੋਡ ਸ਼ੋਅ

ਨਵੀਂ ਦਿੱਲੀ, 30 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸ਼ਾਹਦਰਾ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਜਤਿੰਦਰ ਸਿੰਘ ਸ਼ੰਟੀ ਦੀ ਪੱਦ ਯਾਤਰਾਂ ਦੌਰਾਨ ਵੱਡੀ ਗਿਣਤੀ ‘ਚ ਕਾਰਕੂੰਨਾ ਦੀ ਸ਼ਮੁਲੀਅਤ ਕਰਕੇ ਪਦ ਯਾਤਰਾਵਾਂ ਰੋਡ ਸ਼ੋ ਦਾ ਰੂਪ ਧਾਰਣ ਕਰਦੀ ਜਾ ਰਹੀਆਂ ਹਨ। 5 ਸਾਲ ਤੱਕ ਨਿਗਮ ਪਾਰਸ਼ਦ ਅਤੇ ਇਕ ਸਾਲ ਤੱਕ ਵਿਧਾਇਕ ਦੇ ਤੌਰ ਤੇ ਸ਼ੰਟੀ ਵੱਲੋਂ ਕੀਤੇ ਵਿਕਾਸ ਕਾਰਜਾਂ ਕਰਕੇ ਥਾਂ-ਥਾਂ …

Read More »

ਅਵਤਾਰ ਸਿੰਘ ਹਿੱਤ ਨੂੰ ਆਪਣੀ ਜਿੱਤ ਦਾ ਭਰੋਸਾ

ਨਵੀਂ ਦਿੱਲੀ, 30 ਜਨਵਰੀ (ਅੰਮ੍ਰਿਤ ਲਾਲ ਮੰਨਣ) – ਹਰੀ ਨਗਰ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਟਕਸਾਲੀ ਜਰਨੈਲ ਅਵਤਾਰ ਸਿੰਘ ਹਿੱਤ ਆਪਣੇ ਹਲਕੇ ਦੇ ਲੋਕਾਂ ਤੋਂ ਮਿਲ ਰਹੇ ਭਰਵੇਂ ਸਮਰਥਨ ਸਦਕਾ ਆਪਣੀ ਜਿੱਤ ਯਕੀਨੀ ਦੱਸ ਰਹੇ ਹਨ। ਹਰੀ ਨਗਰ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੀਤੇ 25 ਸਾਲ ਤੋਂ ਮੈਂਬਰ ਹੋਣ ਕਰਕੇ …

Read More »

ਰਾਜੌਰੀ ਗਾਰਡਨ ਤੋਂ ਸਿਰਸਾ ਦੀ ਜਿੱਤ ਯਕੀਨੀ ਹੋਈ

ਨਵੀਂ ਦਿੱਲੀ, 30 ਜਨਵਰੀ (ਅੰਮ੍ਰਿਤ ਲਾਲ ਮੰਨਣ) – ਰਾਜੌਰੀ ਗਾਰਡਨ ਤੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੀ ਆਪਣੇ ਹਲਕੇ ਤੋਂ ਜਿੱਤ ਯਕੀਨੀ ਹੋ ਗਈ ਹੈ। ਹਿੰਦੀ ਨਿਯੂਜ਼ ਚੈਨਲ ਇੰਡੀਆ ਨਿਯੂਜ਼ ਅਤੇ ਜ਼ੀ ਨਿਯੂਜ਼ ਵੱਲੋਂ ਹਲਕੇ ਦੇ ਵੋਟਰਾਂ ਵਿਚ ਕੀਤੇ ਗਏ ਵੱਖ-ਵੱਖ ਚੋਣਾਂ ਸਰਵੇ ਦੌਰਾਨ ਸਿਰਸਾ ਨੂੰ ਇਕ ਪਾਸੜ ਵੋਟਾਂ ਪੈਂਦੀਆਂ ਨਜ਼ਰ ਆ ਰਹੀਆਂ …

Read More »