ਅੰਮ੍ਰਿਤਸਰ, 7 ਦਸੰਬਰ (ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ 12 ਵੇਂ ਨੈਸ਼ਨਲ ਥੀਏਟਰ ਫੈਸਟੀਵਲ ਨੂੰ ਅੱਗੇ ਤੋਰਦੇ ਹੋਏ ਦੂਜੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵੱਲੋਂ ਗੁਰਪ੍ਰੀਤ ਸਿੰਘ ਰਟੌਲ ਦਾ ਲਿਖਿਆ ਅਤੇ ਜਸਪਾਲ ਕੌਰ ਦਿਓਲ ਦੀ ਨਿਰਦੇਸ਼ਨਾ ਹੇਠ ਪੰਜਾਬੀ ਨਾਟਕ ‘ਕੌਮਾਗਾਟਾਮਾਰੂ 1914 (ਇੱਕ ਜਖ਼ਮੀ ਪਰਵਾਜ) ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ …
Read More »ਪੰਜਾਬ
ਸੜਕੀ ਆਵਾਜਾਈ ਰੋਕ ਕੇ ਆਮ ਪਬਲਿਕ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ
ਥੋਬਾ, 7 ਦਸੰਬਰ (ਸੁਰਿੰਦਰਪਾਲ ਸਿੰਘ) – ਲੋਕ ਪਰਿਵਰਤਨ ਸਹਾਰਾ ਸੁਸਾਇਟੀ ਵੱਲੋਂ ਪਿੰਡਾਂ ਵਿੱਚ ਕਂੈਪ ਲਗਾ ਕੇ ਆਮ ਲੋਕਾਂ ਨੁੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਸਰਕਾਰ ਕੋਲੋ ਆਪਣੀਆ ਮੰਗਾਂ ਮੰਨਵਾਉਣ ਲਈ ਸੜਕਾਂ ‘ਤੇ ਆਵਾਜਈ ਨੁੰ ਨਾ ਰੋਕਿਆ ਜਾਵੇ।ਇਸ ਮੁਹਿੰਮ ਨੁੰ ਉਦੋ ਬੂਰ ਪੈਦਾਂ ਨਜਰ ਆਇਆ, ਜਦ ਪਿਛਲੇ ਦਿਨੀ ਦਿੱਲੀ ਵਿੱਚ ਚਰਚ ਨੂੰ ਸ਼ਹੀਦ ਕਰਨ ਦੀ ਘਟਨਾ ਦੇ ਰੋਸ ਵਜੋ ਫਤਿਹਗੜ੍ਹ …
Read More »ਕ੍ਰਿਸਚਨ ਸਮਾਜ ਫਰੰਟ ਅਜਨਾਲਾ ਵਿਖੇ 22 ਦਸੰਬਰ ਨੂੰ ਮਨਾਏਗਾ ਪ੍ਰਭੂ ਯਿਸੂ ਮਸੀਹ ਦਾ ਪ੍ਰਕਾਸ਼ ਦਿਹਾੜਾ
ਥੋਬਾ, 7 ਦਸੰਬਰ (ਸੁਰਿੰਦਰਪਾਲ ਸਿੰਘ) – ਕ੍ਰਿਸਚਨ ਸਮਾਜ ਫਰੰਟ ਵੱਲੋਂ ਪ੍ਰਭੂ ਯਿਸੂ ਮਸੀਹ ਦਾ ਪ੍ਰਕਾਸ਼ ਦਿਹਾੜਾ 22 ਦਸੰਬਰ ਨੂੰ ਅਜਨਾਲਾ ਦੀ ਦਾਣਾ ਮੰਡੀ ਵਿਖੇ ਬੜ੍ਹੀ ਸ਼ਰਧਾ ਨਾਲ ਮਨਾਇਆ ਜਾਵੇਗਾ । ਇਸ ਸਬੰਧੀ ਫਰੰਟ ਦੇ ਸੂਬਾ ਪ੍ਰਧਾਨ ਸੋਨੂੰ ਜਾਫਰ ਵੱਲੋਂ ਪਿੰਡਾਂ ਅੰਦਰ ਮੀਟਿੰਗਾ ਕਰਕੇ ਸਮਾਗਮ ਅੰਦਰ ਭਾਈਚਾਰੇ ਦੀ ਸਮੂਲੀਅਤ ਕਰਵਾਉਣ ਲਈ ਲਾਮਬੰਦੀ ਜਾਰੀ ਹੈ।ਅੱਜ ਪਿੰਡ ਜੱਟਾ, ਪਸ਼ੀਆ, ਮਹਿਮਦ ਮੰਦਰਾਂਵਾਲਾ ਤੇ ਕੋਟਲੀ …
Read More »ਪੱਛਮੀ ਹਲਕੇ ਵਿਚ ਭਾਜਪਾ ਮੈਂਬਰਸ਼ਿਪ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ – ਨਰੇਸ਼ ਸ਼ਰਮਾ
ਛੇਹਰਟਾ, 7 ਦਸੰਬਰ (ਰੋਮਿਤ ਸ਼ਰਮਾ) – ਛੇਹਰਟਾ, 7 ਦਸੰਬਰ (ਕੁਲਦੀਪ ਸਿੰਘ ਨੋਬਲ) ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਾਰਟੀ ਨੂੰ ਮਜਬੂਤ ਕਰਨ ਦੇ ਸਿਲਸਿਲੇ ਤਹਿਤ ਅਰੰਭੀ ਗਈ ਮੈਂਬਰਸ਼ਿਪ ਮੁਹਿੰਮ ਨੂੰ ਦੇਸ਼ ਵਿਆਪੀ ਹੁਲਾਰਾ ਮਿਲ ਰਿਹਾ ਹੈ।ਇਸੇ ਲੜੀ ਤਹਿਤ ਅੱਜ ਕੋਟ ਖਾਲਸਾ ਵਾਰਡ ਨੰਬਰ 54 ਵਿਖੇ ਮੰਡਲ ਪ੍ਰਧਾਨ ਕੁਲਦੀਪ ਸ਼ਰਮਾ ਦੀ ਅਗਵਾਈ ਹੇਠ …
Read More »ਚਾਈਨਾ ਡੋਰ ਦੀ ਵਿਕਰੀ ਨੂੰ ‘ਤੇ ਪਾਬੰਦੀ ਲਗਾਉਣ ਦੀ ਚੰਗਿਆੜਾ ਨੇ ਕੀਤੀ ਅਪੀਲ
ਛੇਹਰਟਾ, 7 ਦਸੰਬਰ (ਕੁਲਦੀਪ ਸਿੰਘ ਨੋਬਲ) – ਮਨੁੱਖਤਾ ਲਈ ਨੁਕਸਾਨਦਾਇਕ ਸਾਬਤ ਹੋ ਚੁੱਕੀ ਚਾਈਨਾ ਡੋਰ ਖਿਲ਼ਾਫ ਜਿਲਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਗਈ ਮੁਹਿੰੰਮ ਇਕ ਬਹੁਤ ਹੀ ਵਧੀਆ ਕਦਮ ਹੈ, ਜਿਸ ਦੀ ਸਫਲਤਾ ਲਈ ਆਮ ਲੋਕਾਂ ਦਾ ਸਹਿਯੋਗ ਵੀ ਬਹੁਤ ਹੀ ਜਰੂਰੀ ਹੈ। ਇੰਨਾਂ ਗੱਲਾਂ ਦਾ ਪ੍ਰਗਟਾਵਾ ਜਿਲਾ ਸਕੱਤਰ ਤਰਸੇਮ ਸਿੰਘ ਚੰਗਿਆੜਾ ਨੇ ਛੇਹਰਟਾ ਵਿਖੇ ਪਤੱਰਕਾਰਾਂ ਨਾਲ ਗੱਲਬਾਤ …
Read More »ਭਾਈ ਵੀਰ ਸਿੰਘ ਦੇ ਅਧਿਆਤਮ ਅਤੇ ਗਿਆਨ ਸ਼ਾਸਤਰੀ ਪਸਾਰਾਂ ਨੂੰ ਪੁਨਰ ਚਿੰਤਨ ਦੀ ਲੋੜ – ਵਿਦਵਾਨ
ਅੰਮ੍ਰਿਤਸਰ 7 ਦਸੰਬਰ (ਪ੍ਰੀਤਮ ਸਿੰਘ) – ਨਾਦ ਪ੍ਰਗਾਸੁ ਵੱਲੋਂ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਜਨਮ ਦਿਨ ਮੌਕੇ ਸੰਸਥਾ ਦੇ ਵਿਹੜੇ ਵਿਚ ‘ਵਿਸ਼ੇਸ਼ ਸਮਾਗਮ’ ਕਰਵਾਇਆ ਗਿਆ।ਇਸ ਮੌਕੇ ਭਾਈ ਵੀਰ ਸਿੰਘ ਦੀ ਬਹੁਪੱਖੀ ਸਖਸ਼ੀਅਤ ਨੂੰ ਉਨ੍ਹਾਂ ਦੇ ਅਧਿਆਤਮ ਅਤੇ ਗਿਆਨ ਸ਼ਾਸਤਰੀ ਅਨੁਭਵ ਦੇ ਸਾਂਝੇ ਸੁਮੇਲ ਨੂੰ ਅਕਾਦਮਿਕਤਾ ਵਿਚ ਗੰਭੀਰਤਾ ਸਹਿਤ ਅਧਿਐਨ ਕਰਨ ‘ਤੇ ਵਿਚਾਰਾਂ ਕੀਤੀਆਂ ਗਈਆਂ।ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ …
Read More »ਮੇਅਰ ਅਰੋੜਾ ਨੇ ਚਿਨਮਯ ਮਿਸ਼ਨ ਨੂੰ ਆਪਣੇ ਵੱਲੋਂ 51000 ਰੁਪਏ ਭੇਂਟ
ਅੰਮ੍ਰਿਤਸਰ, 7 ਦਸੰਬਰ (ਸੁਖਬੀਰ ਸਿੰਘ) – ਚਿਨਮਯ ਮਿਸ਼ਨ ਵੱਲੋਂ ਭਵਨ ਐਸ.ਐਲ.ਸਕੂਲ ਵਿਖੇ 149 ਵਾਂ ਚਿਨਮਯ ਵਿਧਵਾ ਰਾਸ਼ਨ ਪੈਂਸ਼ਨ ਮਾਸਿਕ ਵਿਤਰਨ ਸਮਾਰੋਹ ਕਰਵਾਇਆ ਗਿਆ।ਜਿਸ ਵਿਚ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਇਸ ਮੋਕੇ ਉਹਨਾਂ ਦੇ ਨਾਲ ਐਸ.ਕੇ.ਵਧਵਾ, ਸੰਜੀਵ ਬਾਂਸਲ, ਸਵਾਮੀ ਪੂਜਯ ਤਾਰਕ ਚੈਤਨਯ ਜੀ, ਪ੍ਰਿੰਸੀਪਲ ਡਾ. ਅਨੀਤਾ ਭੱਲਾ, ਪਿਆਰੇ ਲਾਲ ਸੇਠ, ਅਸ਼ਵਨੀ ਮਲਹੋ ਪ੍ਰੋਫੈਸਰ ਐਸ.ਐਨ.ਜੋਸ਼ੀ, ਅਸੋਸੇਠ, ਸz. ਗੁਰਜਿੰਦਰ …
Read More »ਪੁਲਿਸ ਵੱਲੋਂ ਅਬੋਹਰ, ਮਲੋਟ, ਗਿੱਦੜਬਾਹਾ, ਬਠਿੰਡਾ ‘ਚ ਲੁੱਟ ਖੋਹ ਤੇ ਚੋਰੀਆਂ ਕਰਨ ਵਾਲੇ ਤਿੰਨ ਗਰੋਹ ਕਾਬੂ -ਐੱਸ.ਐੱਸ.ਪੀ ਅਬੋਹਰ
ਤਿੰਨ ਗਰੋਹ ਦੇ 7 ਮੈਂਬਰ ਕਾਬੂ 2 ਗਰੋਹਾਂ ਦਾ ਇੱਕ-ਇੱਕ ਮੈਂਬਰ ਫ਼ਰਾਰ ਫਾਜਿਲਕਾ, 7 ਦਸੰਬਰ (ਵਿਨੀਤ ਅਰੋੜਾ) -ਅਬੋਹਰ ਪੁਲਿਸ ਵੱਲੋਂ ਅਬੋਹਰ, ਮਲੋਟ, ਗਿੱਦੜਬਾਹਾ ਤੇ ਬਠਿੰਡਾ ਸਮੇਤ ਨੇੜਲੇ ਇਲਾਕਿਆਂ ‘ਚ ਲੁੱਟ ਖੋਹ ਤੇ ਚੋਰੀਆਂ ਆਦਿ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਗਰੋਹਾਂ ਦੇ ਸੱਤ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ।ਜਦ ਕਿ ਦੋ ਗਰੋਹਾਂ ਦਾ ਇੱਕ-ਇੱਕ ਮੈਂਬਰ ਹਾਲੇ ਵੀ ਫ਼ਰਾਰ ਹੈ।ਸਥਾਨਕ ਐੱਸ.ਪੀ. ਦਫ਼ਤਰ …
Read More »ਸੁਸਾਇਟੀ ਵਲੋਂ ਦਿੱਲੀ ਵਿੱਚ ਗੈਰਸਮਾਜੀ ਅਨਸਰਾਂ ਵਲੋਂ ਗਿਰਜਾ ਘਰ ਉੱਤੇ ਕੀਤੇ ਹਮਲੇ ਦੀ ਨਿੰਦਿਆ
ਫਾਜਿਲਕਾ, 7 ਦਸੰਬਰ (ਵਿਨੀਤ ਅਰੋੜਾ) -ਇਸਾਈ ਧਰਮ ਨਾਲ ਸਬੰਧਤ ਈਸਾਈ ਫਰੰਟ ਸੋਸ਼ਲ ਵੈਲਫੇਅਰ ਸੋਸਾਈਟੀ ਨੇ ਪਿਛਲੇ ਦਿਨਾਂ ਦਿੱਲੀ ਵਿੱਚ ਅਰਾਜਕ ਤਤਾਂ ਦੁਆਰਾ ਗਿਰਜਾ ਘਰ ਉੱਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਹੈ।ਇਸ ਮੌਕੇ ਉੱਤੇ ਆਲ ਇੰਡਿਆ ਪੋਸਟਰ ਵੈਲਫੇਅਰ ਐਸੋਸਇਏਸ਼ਨ ਦੇ ਮੈਂਬਰਾਂ ਨੇ ਇਸਨੂੰ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਕਾਰਵਾਈ ਕਰਾਰ ਦਿੰਦੇ ਹੋਏ ਅਜਿਹੀ ਕਾਰਵਾਈ ਦੁਬਾਰਾ ਨਾ ਹੋਵੇ ਉੱਤੇ ਕੇਂਦਰ ਸਰਕਾਰ ਨੂੰ …
Read More »ਗੀਤਾ ਭਵਨ ਮੰਦਿਰ ਵਿਖੇ 150 ਪਰਿਵਾਰਾਂ ਨੂੰ ਵੰਡਿਆ ਮਾਸਿਕ ਰਾਸ਼ਨ
ਫਾਜਿਲਕਾ, 7 ਦਸੰਬਰ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਗੀਤਾ ਭਵਨ ਮੰਦਿਰ ਵਿਖੇ ਐਤਵਾਰ ਨੂੰ 150 ਗਰੀਬ ਪਰਿਵਾਰਾਂ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਿਡਆ ਗਿਆ।ਮੰਦਿਰ ਕਮੇਟੀ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਵੇਦ ਪ੍ਰਕਾਸ਼ ਸੇਠੀ ਅਤੇ ਅਮਨਦੀਪ ਸੇਠੀ ਨੇ ਆਪਣੇ ਹੱਥਾਂ ਨਾਲ 150 ਜਰੂਰਤਮੰਦ ਪਰਿਵਾਰਾਂ ਨੂੰ ਮਾਸਿਕ ਰਾਸ਼ਨ ਵੰਡਿਆ।ਉਨ੍ਹਾਂ ਨੇ ਦੱਸਿਆ …
Read More »