Saturday, July 27, 2024

ਪੰਜਾਬ

ਬਾਬਾ ਬੱਧਨੀ ਕਲਾਂ ਵਲੋਂ ਗੁਰਮਤਿ ਸਮਾਗਮਾਂ ਦਾ ਉਪਰਾਲਾ ਸ਼ਲਾਘਾਯੋਗ-ਗਿ: ਮੱਲ ਸਿੰਘ

ਸੰਗਤਾਂ ਨੂੰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ ਕੀਤੀ ਅਪੀਲ ਅਮ੍ਰਿਤਸਰ 18 ਸਤੰਬਰ (ਸਾਜਨ ਮਹਿਰਾ)- ਸਥਾਨਕ ਪਟਾਕਾ ਮਾਰਕੀਟ ਜਹਾਜਗੜ੍ਹ ਵਿਖੇ ਬਾਬਾ ਜ਼ੋਰਾ ਸਿੰਘ ਜੀ ਬੱਧਨੀ ਕਲਾਂ ਵਾਲਿਆਂ ਦੇ ਚੱਲ ਰਹੇ ਗੁਰਮਤਿ ਸਮਾਗਮਾਂ ਵਿਚ ਹਾਜ਼ਰੀਆਂ ਭਰਨ ਲਈ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਦੀਵਾਨਾਂ ਵਿਚ ਪਹੁੰਚੇ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗਿਆਨੀ …

Read More »

ਬੱਚਿਆਂ ਨੂੰ ਜੰਕ ਤੇ ਫਾਸਟ ਫੂਡ ਤੋਂ ਪਰਹੇਜ ਕਰਣਾ ਚਾਹੀਦਾ ਹੈ – ਡਾ. ਚੌਧਰੀ

ਗਾਡ ਗਿਫਟੇਡ ਪਲੇਅ-ਵੇ ਸਕੂਲ ਵਿੱਚ ਮੁਫਤ ਸਿਹਤ ਜਾਂਚ ਕੈਂਪ ਫਾਜਿਲਕਾ, 18 ਸਿਤੰਬਰ (ਵਿਨੀਤ ਅਰੋੜਾ) – ਸਥਾਨਕ ਰਾਧਾ ਸਵਾਮੀ  ਕਲੋਨੀ ਸਥਿਤ ਗਾਡ ਗਿਫਟੇਡ ਕਿਡਸ ਹੋਮ ਪਲੇਅ-ਵੇ ਸਕੂਲ ਵਿੱਚ ਬੱਚਿਆਂ  ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਫਤ ਸਿਹਤ ਜਾਂਚ ਕੈਂਪ ਗਾਡ ਗਿਫਟੇਡ ਐਜੂਕੇਸ਼ਨਲ ਵੇਲਫੇਅਰ ਸੋਸਾਇਟੀ  ਦੇ ਸਰਪ੍ਰਸਤ ਰਾਜ ਕਿਸ਼ੋਰ ਕਾਲੜਾ  ਦੀ ਪ੍ਰਧਾਨਗੀ ਵਿੱਚ ਲਗਾਇਆ ਗਿਆ । ਇਸਦੀ ਜਾਣਕਾਰੀ ਦਿੰਦੇ ਹੋਏ …

Read More »

ਮਗਨਰੇਗਾ ਕਰਮਚਾਰੀਆਂ ਦਾ ਧਰਨਾ ਪ੍ਰਦਰਸ਼ਨ ਜਾਰੀ

ਫਾਜਿਲਕਾ, 18 ਸਿਤੰਬਰ (ਵਿਨੀਤ ਅਰੋੜਾ) – ਮਗਨਰੇਗਾ ਈ-ਪੰਚਾਇਤ ਅਤੇ 108 ਐਂਬੂਲੇਂਸ ਕਰਮਚਾਰੀ ਯੂਨੀਅਨ ਦੁਆਰਾ ਆਪਣੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ  ਦੇ ਸਾਹਮਣੇ ਲਗਾਇਆ ਜਾ ਰਿਹਾ ਧਰਨਾ ਅੱਜ ਚੌਥੇ ਦਿਨ ਵਿੱਚ ਪ੍ਰਵੇਸ਼  ਕਰ ਗਿਆ ।ਅੱਜ ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਮਗਨਰੇਗਾ  ਦੇ ਜਿਲਾ ਪ੍ਰਧਾਨ ਸੰਨੀ ਕੁਮਾਰ, ਈ-ਪੰਚਾਇਤ ਯੂਨੀਅਨ  ਦੇ ਪ੍ਰਧਾਨ ਰਾਮ ਰਤਨ ਨੇ ਦੱਸਿਆ ਕਿ ਅੱਜ ਪੰਜਾਬ ਸਰਕਾਰ …

Read More »

ਦੁਕਾਨ ਤੋਂ ਹਜਾਰਾਂ ਦਾ ਰਾਸ਼ਨ ਅਤੇ ਨਗਦੀ ਚੋਰੀ

ਫਾਜਿਲਕਾ , 18  ਸਿਤੰਬਰ ( ਵਿਨੀਤ ਅਰੋੜਾ ) – ਬੀਤੀ ਰਾਤ ਚੋਰਾਂ ਨੇ ਸਥਾਨਕ ਮਾਧਵ ਨਗਰੀ ਵਿੱਚ ਸਥਿਤ ਇੱਕ ਕਿਰਿਆਨਾ ਸ਼ਾਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜਾਰਾਂ ਦਾ ਸਾਮਾਨ ਪਾਰ ਕਰ ਗਏ ।  ਜਾਣਕਾਰੀ ਦਿੰਦੇ ਦੁਕਾਨ  ਦੇ ਮਾਲਿਕ ਮੋਹਨ ਲਾਲ ਚਾਵਲਾ  ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਰਾਤ 11 . 30 ਵਜੇ  ਦੇ ਕਰੀਬ ਆਪਣੀ ਦੁਕਾਨ ਠੀਕ ਹਾਲਤ ਵਿੱਚ ਬੰਦ ਕਰਕੇ …

Read More »

ਸਪਰਿੰਗ ਫੀਲਡਜ ਸਕੂਲ ਵਿਖੇ ਡਾਂਸ ਮੁਕਾਬਲੇ ਕਰਵਾਏ ਗਏ

ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) – ਅੱਜ ਸਪਰਿੰਗ ਫੀਲਡਜ ਪਬਲਿਕ ਸਕੂਲ ਅਜਾਦ ਨਗਰ, ਸੋ ਫੁੱਟੀ ਸ਼ੜਕ ਵਿਖੇ ਡਾਂਸ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਕਲਾਸਾ ਦੇ ਵਿਦਿਆਰਥੀਆ ਨੇ ਹਿੱਸਾ ਲਿਆ। ਇਹ ਡਾਂਸ ਮੁਕਾਬਲਾ ਅਧਿਆਪਕਾਂ ਦੇ ਸਤਿਕਾਰ ਅਤੇ ਸੱਚਾਈ ਰਾਹ ਤੇ ਚੱਲਣ ਦੇ ਥੀਮ ਉੱਤੇ ਅਧਾਰਿਤ ਸੀ। ਇਸ ਮੋਕੇ ਤੇ ਸਕੂਲ ਦੇ ਪਿ੍ਰੰਸੀਪਲ ਸ਼ੀ੍ਰ ਮਤੀ ਤੇਜਿੰਦਰ ਮਲਹੋਤਰਾ, ਵਾਈਸ ਪਿ੍ਰੰਸੀਪਲ ਸ਼ੀਮਤੀ …

Read More »

ਕੋਟ ਮਿੱਤ ਸਿੰਘ ਚੋਂਕੀ ਇੰਚਾਰਜ ਵੱਲੋਂ ਮੈਡੀਕਲ ਸਟੋਰਾਂ ਦੇ ਮਾਲਕਾਂ ਨਾਲ ਮੀਟਿੰਗ

ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) – ਹਲਕਾ ਦੱਖਣੀ ਵਾਰਡ ਨੰ. 33 ਦੇ ਅਧੀਨ ਆੳਂਦੀ ਪੁਲਿਸ ਚੋਂਕੀ ਕੋਟ ਮਿੱਤ ਸਿੰਘ ਦੇ ਇੰਚਾਰਜ ਏ.ਐਸ.ਆਈ. ਸਵਿੰਦਰ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੇ ਇਲਾਕੇ ‘ਚੋਂ ਨਸ਼ਿਆ ਦਾ ਖਾਤਮਾ ਕਰਨ ਲਈ ਅੱਜ ਇਲਾਕੇ ਦੇ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਚੋਂਕੀ ਵਿਖੇ ਬੁਲਾ ਕੇ ਗੱਲਬਾਤ ਕੀਤੀ। ਉਨ੍ਹਾਂ ਨੇ ਮੈਡੀਕਲ ਸਟੋਰਾ ਵਾਲਿਆ ਨੂੰ ਕਿਹਾ …

Read More »

ਧੰਨ ਧੰਨ ਪੀਰ ਬਾਬਾ ਲੱਖ ਦਾਤਾ ਦੀ ਦਰਗਾਹ ਤੇ ਮਨਾਇਆ ਸਲਾਨਾ ਮੇਲਾ

ਅੱਡਾ ਅਲਗੋਂ, 17 ਸਤੰਬਰ (ਹਰਦਿਆਲ ਸਿੰਘ ਭੈਣੀ)  ਕਸਬਾ ਅਲਗੋਂ ਕੋਠੀ ਤੋਂ ਥੋੜੀ ਦੂਰ ਪੈਂਦੀ ਪਿੰਡ ਭਾਈ ਲੱਧੂ ਵਿਖੇ ਬਾਬਾ ਲੱਖ ਦਾਤਾ ਜੀ ਦੀ ਦਰਗਾਹ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੇਲਾ ਮਨਾਇਆ ਗਿਆ। ਮੇਲੇ ਵਿੱਚ ਪਹੁੰਚੇ ਗਾਇਕ ਪ੍ਰਗਟ ਬੱਗੂ ਮਿਸ ਬੱਗੂ ਤੇ ਕੁਲਦੀਪ ਰਸੀਲਾ  ਮਿਸ ਅਮਨ ਧਾਲੀਵਾਲ ਨੇ ਆਪਣੇ ਗਾਏ ਗੀਤਾਂ ਨਾਲ ਵੇਖਣ ਆਏ ਮੇਲਾ ਪ੍ਰੇਮੀਆਂ ਨੂੰ ਝੂਮਣ ਲਾ ਦਿੱਤਾ। …

Read More »

ਸਿਡਾਨਾ ਇੰਸਟੀਚਿਉਟ ਆਫ ਐਜੂਕੇਸ਼ਨ ਵੱਲੋ 3 ਦਿਨਾਂ ਵਰਕਸ਼ਾਪ ਕਾਰਵਾਈ

ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਅਧਿਆਪਕ ਵਰਗ ਦੇ ਹੁਨਰਾਂ ਨੂੰ ਨਿਖਾਰਣ ਅਤੇ ਆਉਣ ਵਾਲੀ ਪੀੜੀ ਦੇ ਬਣ ਰਹੇ ਅਧਿਆਪਕਾਂ ਨੂੰ ਹੁਨਰ ਸਿਖਾਉਣ ਲਈ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਵੱਲੋ ਉਚੇਚੇ ਯਤਨ ਕੀਤੇ ਜਾਂਦੇ ਹਨ । ਇਹਨਾਂ ਯਤਨਾਂ ਦੀ ਲੜੀ ਵਿਚ ਹੋਰ ਵਾਧਾ ਕਰਦੇ ਹੋਏ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਵੱਲੋ ਇੰਕ ਤਿੰਨ ਦਿਨਾਂ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਅਧਿਆਪਕ ਵਰਗ …

Read More »

ਲੋਕ ਜਗਾਓ ਰੈਲੀ ਚ ਹਜਾਰਾਂ ਔਰਤਾਂ ਸਣੇ ਕਿਸਾਨਾਂ ਮਜਦੂਰਾਂ ਦਾ ਹੜ

ਭਖਦੇ ਕਿਸਾਨ ਮਜਦੂਰ ਮਸਲਿਆਂ ਤੇ ਲੰਮੇ ਸਿਰੜੀ ਘੋਲਾਂ ਦਾ ਸੱਦਾ ਮੋਗਾ, 17 ਸਤੰਬਰ (ਅਰਵਿੰਦਰ ਗਿੱਲ)  ਭਾਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਰਹਿੰਦੇ ਖੁਦਕਸ਼ੀ ਪੀੜਤਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ, ਜਮੀਨੀ ਸੁਧਾਰ ਲਾਗੂ ਕਰਨ, ਕਰਜੇ, ਗੁੰਡਾਗਰਦੀ ਤੇ ਨਸ਼ੇ ਖਤਮ ਕਰਨ, ਕਈ ਮਹੀਨਿਆਂ ਤੋਂ ਜੇਲ੍ਹ ‘ਚ ਬੰਦ ਆਗੂ ਸ਼ਿੰਗਾਰਾ ਸਿੰਘ ਮਾਨ ਤੇ ਕੰਵਲਪ੍ਰੀਤ ਸਿੰਘ ਪੰਨੂ ਸਮੇਤ ਫੜ੍ਹੇ …

Read More »

ਆਪਣੀਆਂ ਮੰਗਾਂ ਨੂੰ ਲੈ ਕੇ ਡਾਕਟਰਾਂ ਦਾ ਵਫਦ ਮੰਤਰੀ ਜੋਸ਼ੀ ਨੂੰ ਮਿਲਿਆ

ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ) – ਅੱਜ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਮੈਡੀਕਲ ਕਾਲਜ ਪਟਿਆਲਾ (ਪੰਜਾਬ ਸਟੇਟ ਮੈਡੀਕਲ ਐਂਡ ਡੇਟਲ ਟੀਚਰ ਐਸੋਸੀਏਸ਼ਨ ਪੰਜਾਬ ਅਤੇ ਪੰਜਾਬ ਸਟੇਟ ਮੈਡੀਕਲ ਐਂਡ ਡੇਟਲ ਟੀਚਰ ਐਸੋਸੀਏਸ਼ਨ, ਗੋਰਮਿੰਟ ਮੈਡੀਕਲ ਐਂਡ ਡੇਟਲ ਕਾਲਜ ਅੰਮ੍ਰਿਤਸਰ) ਤੋਂ ਡਾਕਟਰਾਂ ਦਾ ਵਫਦ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਸਰਕਾਰਾ ਅਤੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਅਨਿਲ ਜੋਸ਼ੀ ਦੇ ਕੈੰਪ ਦਫਤਰ ਅੰਮ੍ਰਿਤਸਰ …

Read More »