ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) – ਪਿੱਛਲੇ ਤਿੰਨ ਦਿਨਾਂ ਤੋਂ ਪਹਾੜੀ ਇਲਾਕਿਆਂ ਵਿਚ ਹੋ ਰਹੀ ਲਗਾਤਾਰ ਬਰਫ਼ਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ਵਿਚ ਠੰਡੀਆਂ ਹਵਾਵਾਂ ਨੇ ਧੁੰਦ ਅਤੇ ਕੋਹਰੇ ਦੇ ਕਹਿਰ ਨੇ ਜਨਜੀਵਨ ਬੁਰੀ ਝੰਜੋੜ ਕੇ ਰੱਖ ਦਿੱਤਾ ਹੈ। ਠੰਡ ਏਨੀ ਕੁ ਜਿਆਦਾ ਵੱਧ ਗਈ ਹੈ ਕਿ ਬਜੁਰਗਾਂ ਅਤੇ ਬੱਚਿਆਂ ਦੇ ਨਾਲ ਨਾਲ ਨੌਜਵਾਨਾਂ ਦੀਆਂ ਹੱਡੀਆਂ ਤੱਕ ਵੀ ਇਸ ਠੰਡ ਨੇ …
Read More »ਪੰਜਾਬ
ਇੰਡੀਅਨ ਟੀ-20 ਕ੍ਰਿਕਟ ਫੈਡਰੇਸ਼ਨ ਵੱਲੋਂ ਆਈ.ਸੀ.ਏ ਕੱਪ ਕੱਲ ਤੋਂ
ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) – ਇੰਡੀਅਨ ਟੀ-20 ਕ੍ਰਿਕਟ ਫੈਡਰੇਸ਼ਨ ਵੱਲੋਂ ਪੇਂਡੂ ਖੇਤਰ ਵਿਚ ਖੇਡ ਪ੍ਰਤਿਭਾ ਨੂੰ ਅੱਗੇ ਵਧਾਉਣ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਜਿਸ ਤਹਿਤ ਫੈਡਰੇੇਸ਼ਨ ਵੱਲੋਂ ਦੇਸ਼ ਤੇ ਵਿਦੇਸ਼ ਵਿਚ ਵੱਖ-ਵੱਖ ਕ੍ਰਿਕਟ ਟੂਰਨਾਮੈਂਟ ਕਰਵਾਏ ਜਾਂਦੇ ਹਨ, ਇਨ੍ਹਾਂ ਟੂਰਨਾਮੈਂਟਾਂ ਵਿਚ ਦੇਸ਼ ਭਰ ਵਿਚੋਂ ਨਵੇਂ ਖਿਡਾਰੀ ਲੱਭ ਕੇ ਅੱਗੇ ਲਿਆਂਦੇ ਜਾਂਦੇ ਹਨ। ਇਸ ਲੜੀ ਵਿਚ ਆਈਟੀਸੀਐਫ ਵੱਲੋਂ ਪਿਛਲੇ …
Read More »ਦਿੱਲੀ ਦੇ ਚਾਂਦਨੀ ਚੌਕ ਵਿਖੇ ਭਾਈ ਜੀਵਨ ਸਿੰਘ ਦੀ ਯਾਦਗਾਰ ਬਣਾਉਣ ਲਈ ਕੀਤੀ ਜਾਵੇਗੀ ਗੱਲਬਾਤ – ਮੁੱਖ ਮੰਤਰੀ ਪੰਜਾਬ
ਪੰਜਾਬ ਸਰਕਾਰ ਦਲਿਤ ਭਾਈਚਾਰੇ ਦੇ ਵਿਕਾਸ ਲਈ ਵਚਨਬੱਧ – ਬਾਦਲ ਕੇਂਦਰ ਸਰਕਾਰ ਦਲਿਤ ਭਾਈਚਾਰੇ ਦੇ ਵਿਕਾਸ ਲਈ ਸਪੈਸ਼ਲ ਪੈਕੇਜ਼ ਦੇਵੇ – ਮਜੀਠੀਆ ਬਾਦਲ ਸਰਕਾਰ ਨੇ ਦਲਿਤ ਭਾਈਚਾਰੇ ਦੀ ਬਾਂਹ ਫੜ੍ਹੀ – ਰਣੀਕੇ ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ/ਹਰਿੰਦਰਪਾਲ ਸਿੰਘ) – ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਜੀਵਨ ਸਿੰਘ …
Read More »ਰਾਜ ਪੱਧਰੀ ਰਾਸ਼ਟਰੀ ਏਕਤਾ ਕੈਂਪ ਵਿੱਚ ਵੱਖ-ਵੱਖ ਰਾਜਾਂ ਤੋਂ 250 ਨੌਜਵਾਨਾਂ ਨੇ ਲਿਆ ਭਾਗ
ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸ੍ਰੀ ਸੈਮਸਨ ਮਸੀਹ ਜਿਲ੍ਹਾ ਯੂਥ ਕੁਆਰਡੀਨੇਟਰ ਦੀ ਅਗਵਾਈ ਹੇਠ ਰਾਜ ਪੱਧਰੀ ਰਾਸ਼ਟਰੀ ਏਕਤਾ ਕੈਂਪ ਸਥਾਨਕ ਵਿਰਸਾ ਵਿਹਾਰ ਵਿਖੇ ਆਯੋਜਤ ਕੀਤਾ ਗਿਆ।ਇਸ ਕੈਂਪ ਵਿੱਚ ਭਾਰਤ ਦੇ ਵੱਖ ਵੱਖ ਰਾਜਾਂ ਜਿਵੇਂ ਕਿ ਰਾਜਸਥਾਨ, ਮਨੀਪੁਰ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ …
Read More »ਮਜੀਠਾ ਨਗਰ ਕੌਂਸਲ ਚੋਣਾਂ ਲਈ ਚੋਣ ਸੂਚੀ ਤਿਆਰ
ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਮਜੀਠਾ ਨਗਰ ਕੌਂਸਲ ਚੋਣਾਂ ਲਈ ਚੋਣ ਸੂਚੀ ਤਿਆਰ ਹੋ ਚੁੱਕੀ ਹੈ ਅਤੇ ਇਸ ਸਬੰਧੀ ਦਾਅਵੇ/ਇਤਰਾਜ 25 ਦਸੰਬਰ ਤੱਕ ਕਾਰਜਸਾਧਕ ਅਫਸਰ ਮਜੀਠਾ ਅਤੇ ਐਸ:ਡੀ:ਐਮ ਅੰਮ੍ਰਿਤਸਰ -1 ਦੇ ਦਫਤਰ ਦਿੱਤੇ ਜਾ ਸਕਦੇ ਹਨ।ਐਸ:ਡੀ:ਐਮ ਰੋਹਿਤ ਗੁਪਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਜੀਠਾ ਦੀਆਂ ੧੩ ਵਾਰਡਾਂ ਦੀਆਂ ਸੂਚੀਆਂ ਤਿਆਰ ਹਨ। ਇਸ ਸਬੰਧੀ ਕਿਸੇ ਨੇ ਆਪਣਾ ਨਾਮ, ਵੋਟ ਵੇਖਣੀ ਹੋਵੋ ਜਾਂ …
Read More »ਕੱਟੜਪੰਥੀਆਂ ਤੇ ਵੱਖਵਾਦੀ ਤਾਕਤਾਂ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਨੂੰ ਹੁਣ ਮੂੰਹ ਦੀ ਖਾਣੀ ਪੈ ਰਹੀ ਹੈ
ਛੇਹਰਟਾ, 20 ਦਸੰਬਰ (ਕੁਲਦੀਪ ਸਿੰਘ ਨੋਬਲ) ਇਸਲਾਮਾਬਾਦ (ਪਾਕਿਸਤਾਨ) ਦੀ ਅੱਤਵਾਦ ਵਿਰੋਧੀ ਸਪੈਸ਼ਲ ਅਦਾਲਤ ਵਲੋਂ ਭਾਰਤ ਦੇ 26ਫ਼11 ਦੇ ਮੁੱਖ ਦੋਸ਼ੀ ਜਕੀ ਊਰ ਰਹਿਮਾਨ ਲਖਵੀ ਨੂੰ ਦਿੱਤੀ ਗਈ ਜਮਾਨਤ ਦੀ ਭਾਰਤ ਵਿੱਚ ਵਿਰੋਧਤਾ ਜਾਰੀ ਹੈ। ਜਿਲਾ ਅਕਾਲੀ ਜਥਾ ਦਿਹਾਤੀ ਪ੍ਰਧਾਨ ਸਰਬਜੀਤ ਸੋਨੂੰ ਜੰਡਿਆਂਲਾ, ਵਰਕਿੰਗ ਕਮੇਟੀ ਮੈਂਬਰ ਦਿਲਬਾਗ ਸਿੰਘ ਵਡਾਲੀ, ਅਕਾਲੀ ਆਗੂ ਤਰਸੇਮ ਸਿੰਘ ਚੰਗਿਆਂੜਾ, ਇੰਡਸਟ੍ਰੀਅਲ ਅਸਟੇਟ ਦੇ ਉੱਪ ਪ੍ਰਧਾਨ ਦੀਪਕ ਸੂਰੀ, …
Read More »ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਰਾਜ ਪੱਧਰੀ ਸਮਾਗਮ 21 ਨੂੰ
ਛੇਹਰਟਾ, 20 ਦਸੰਬਰ (ਕੁਲਦੀਪ ਸਿੰਘ ਨੋਬਲ) – ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਹਲਕਾ ਅਟਾਰੀ ਦੇ ਪਿੰਡ ਮਾਹਲ ਸਵਿੱਸ ਸਿਟੀ ਕਲੋਨੀ ਦੇ ਪਤਵੰਤਿਆਂ ਤੇ ਅਕਾਲੀ ਵਰਕਰਾਂ ਦੀ ਮੀਟਿੰਗ ਡੇਰਾ ਬਾਬਾ ਦਰਸ਼ਨ ਸਿੰਘ ਘੰਣੂਪੁਰ ਵਿਖੇ ਹੋਈ, ਜਿਸ ਵਿਚ ਐਸ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੈਂਬਰ ਵਰਕਿੰਗ ਕਮੇਟੀ ਸਵਿੰਦਰ ਸਿੰਘ ਬਿੱਟੂ ਕੋਹਾਲੀ ਵਿਸ਼ੇਸ਼ …
Read More »ਸੈਂਟ ਫਰਾਂਸਿਸ ਸਕੂਲ ਵਿਖੇ ਸਲਾਨਾ ਸਮਾਰੋਹ ਮਨਾਇਆ ਗਿਆ
ਬਿਸ਼ਪ ਫਰੈਂਕੋ ਮੁਲਕਲ ਤੇ ਪ੍ਰਿੰ. ਫਾਦਰ ਜੌਨ ਨੇ ਵੰਡੇ ਇਨਾਮ ਛੇਹਰਟਾ, 20 ਦਸੰਬਰ (ਕੁਲਦੀਪ ਸਿੰਘ ਨੋਬਲ) – ਸੈਂਟ ਫਰਾਂਸਿਸ ਸਕੂਲ ਦਾ ਸਲਾਨਾ ਸਮਾਗਮ ਸਵੱਛ ਆਤਮਾ-ਸਵੱਛ ਭਾਰਤ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਪ੍ਰਿੰਸੀਪਲ ਫਾਦਰ ਜੌਨ ਦੀ ਅਗਵਾਈ ਹੇਂਠ ਅਯੋਜਿਤ ਇਸ ਸਮਾਗਮ ਵਿੱਚ ਕਈ ਬੁੱਧੀਜੀਵੀਆਂ, ਇਲਾਕਾ ਨਿਵਾਸੀਆਂ, ਬੱਚਿਆਂ ਤੇ ਉਨਾਂ ਦੇ ਮਾਤਾ ਪਿਤਾ ਨੇ ਸ਼ਮੂਲੀਅਤ ਕੀਤੀ।ਇਸ ਮੋਕੇ ਜਲੰਧਰ ਡਾਇਓਸਿਸ ਦੇ ਬਿਸ਼ਪ ਫਰੈਂਕੋ ਮੁਲਕਲ …
Read More »ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਜੋੜ ਮੇਲਾ 23 ਦਸੰਬਰ ਨੂੰ ਮਨਾਇਆ ਜਾਵੇਗਾ
ਛੇਹਰਟਾ, 20 ਦਸੰਬਰ (ਕੁਲਦੀਪ ਸਿੰਘ ਨੋਬਲ) – ਸਿੱਖ ਕੌਮ ਦੇ ਮਹਾਨ ਜਰਨੈਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂਦਆਰਾ ਪ੍ਰਬੰਧਕ ਕਮੇਟੀ [ਰਜਿ:] ਨਾਨਕਪੁਰਾ ਛੇਹਰਟਾ ਵੱਲੋ 23 ਦਸੰਬਰ ਦਿਨ ਮੰਗਲਵਾਰ ਨੂੰ ਗੁਰੂਦੁਆਰਾ ਬਾਬਾ ਜੀਵਨ ਸਿੰਘ [ਨਾਨਕਪੁਰਾ] ਪਿੰਡ ਗੁਰੂ ਕੀ ਵਡਾਲੀ ਵਿੱਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।ਗੁ: ਸਾਹਿਬ ਦੇ …
Read More »ਵੰਨ ਅੱਪ ਲਾਇਬ੍ਰੇਰੀ ਐਂਡ ਬੁੱਕ ਸਟੋਰ ਦੀ ਪਹਿਲ-ਨਾਟਸ਼ਾਲੱ ‘ਚ ਗੂੰਜੇ ਕ੍ਰਿਸਮਸ ਦੇ ਫਰੈਂਚ ਗੀਤ
ਅੰਮ੍ਰਿਤਸਰ, 20 ਦਸੰਬਰ (ਰੋਮਿਤ ਸ਼ਰਮਾ) ਪੰਜਾਬ ਨਾਟਸ਼ਾਲਾ ਵਿਖੇ ਵੰਨ ਅੱਪ ਲਾਇਬ੍ਰੇਰੀ ਐਂਡ ਬੁੱਕ ਸਟੋਰ ਦੀ ਪਹਿਲ ‘ਤੇ ਮਿਊਜੀਕਲ ਪ੍ਰੋਗਰਾਮ ਪੇਸ਼ ਕੀਤਾ ਗਿਆ। ਦਵਿੰਦਰ ਕੌਰ ਦੀ ਅਗਵਾਈ ‘ਚ ਅਣੋਜਿਤ ਇਸ ਪ੍ਰੋਗਰਾਮ ਵਿੱਚ ਟਰਿਨਿਟੀ ਕਾਲਜ਼ ਆਫ ਲੰਦਨ ਤੋਂ ਗਿਟਾਰ, ਵਾਇਲਨ ਅਤੇ ਪਿਆਨੋ ਸਿੱਖ ਰਹੇ ਕਰੀਬ 40 ਬੱਚਿਆਂ ਨੇ ਹਿੱਸਾ ਲ਼ਿਆ। ਇਸ ਮੌਕੇ ਸਥਾਨਕ ਦਿੱਲੀ ਪਬਲਿਕ ਸਕੂਲ ਦੇ ਵਿਸ਼ਾਲ ਅਤੇ ਫਰੈਂਡ ਭਾਸ਼ਾ ਮਾਹਿਰ …
Read More »