ਕਿਹਾ ਕਾਂਗਰਸ ਦੀਆਂ ਨੀਤੀਆਂ ਪਹੁੰਚਾੳਣ ਤੇ ਸਵੱਛ ਛਵੀ ਵਾਲੇ ਲੋਕਾਂ ਨੂੰ ਕਾਂਗਰਸ ਨਾਲ ਜੋੜੋ ਫਾਜ਼ਿਲਕਾ 26 ਦਸੰਬਰ (ਵਿਨੀਤ ਅਰੋੜਾ) – ਪ੍ਰਦੇਸ਼ ਕਾਂਗਰਸ ਦੁਆਰਾ ਸ਼ੁਰੂ ਕੀਤੇ ਗਏ ਮੈਂਬਰਸ਼ਿਪ ਅਭਿਆਨ ਦੇ ਤਹਿਤ ਅੱਜ ਪ੍ਰਦੇਸ਼ ਕਾਂਗਰਸ ਕਾਰਜਕਾਰਿਣੀ ਮੈਂਬਰ ਅਤੁਲ ਨਾਗਪਾਲ ਦੁਆਰਾ ਆਪਣੇ ਨਿਵਾਸ ਸਥਾਨ ਰਾਜ ਮਹਲ ਉੱਤੇ ਪੇਂਡੂ ਖੇਤਰ ਦੇ ਕਾਂਗਰਸ ਵਰਕਰਾਂ ਨਾਲ ਬੈਠਕ ਕੀਤੀ ਗਈ ਅਤੇ ਉਨ੍ਹਾਂ ਨੂੰ ਅਭਿਆਨ ਵਿੱਚ ਸਰਗਰਮ ਅਤੇ …
Read More »ਪੰਜਾਬ
ਆਂਧਰਾ ਬੈਂਕ ਨੇ ਜੰਡਿਆਲਾ ਗੁਰੂ ਵਿੱਚ ਖੋਲ੍ਹੀ ਨਵੀਂ ਬਰਾਂਚ
ਜੰਡਿਆਲਾ ਗੁਰੂ, 25 ਦਸੰਬਰ (ਹਰਿੰਦਰ ਪਾਲ ਸਿੰਘ) – ਆਂਧਰਾ ਬੈਂਕ ਭਾਰਤ ਦਾ ਇੱਕ ਘਰੇਲੂ ਬੈਂਕ ਹੈ ਿਜਸਦੇ ਸਾਰੇ ਭਾਰਤ ਿਵੱਚ 2250 ਬਰਾਂਚਾਂ ਤੇ 2050 ਏ ਟੀ ਐਮ ਹਨ । ਉੱਤਰ ਭਾਰਤ ਵਿੱਚ ਆਪਣੇ ਬੈਂਕਾਂ ਦੇ ਵਿਸਤਾਰ ਲਈ ਜੁਲਾਈ ਮਹੀਨੇ ਵਿੱਚ ਲੁਧਿਆਣਾ ਅਤੇ ਕਈ ਹੋਰ ਥਾਂਵਾ ਤੇ ਬਰਾਂਚਾਂ ਖੋਲੀਆਂ ਹਨ, ਜਿੰਨਾ ਵਿੱਚ ਪੰਜਾਬ ਅਤੇ ਜੰਮੂ ਕਸ਼ਮੀਰ ਦਾ ਸਾਰਾ ਖੇਤਰ ਆਉਂਦਾ ਹੈ।ਆਂਧਰਾ ਬੈਂਕ …
Read More »ਜਦੋਂ ਧਰਨਾਕਾਰੀਆਂ ਨੇ ਪ੍ਰਸ਼ਾਸ਼ਨਕ ਅਧਿਕਾਰੀਆਂ ਨੂੰ ਕਿਹਾ-ਬਾਦਲ ਸਾਹਿਬ ਨਾਲੋਂ ਵੀ ਵੱਡੀ ਮਿੱਠੀ ਗੋਲੀ ਦੇਣ ਲੱਗੇ ਹੋ?
ਬਠਿੰਡਾ, 26 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਸਥਾਨਕ ਚਿਲਡਰਨ ਪਾਰਕ ਵਿਖੇ ਆਪਣੀਆ ਹੱਕੀ ਮੰਗਾਂ ਨੂੰ ਲੈ ਕੇ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਦੁਆਰਾਂ ਪੰਜਾਬ ਦੇ ਸਮੁਚੇ ਜਿਲਿਆ ਤੋ ਆਪਣੇ ਈ ਜੀ ਐਸ, ਏ ਆਈ ਈ, ਐਸ ਟੀ ਆਰ ਅਧਿਆਪਕਾਂ ਨੂੰ ਰੋਸ ਪ੍ਰਦਰਸ਼ਨ ਲਈ ਇੱਕਤਰ ਕੀਤਾ ਗਿਆ ਸੀ ।ਇਕੱਤਰ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਮੈਡਮ ਗਗਨ ਅਬੋਹਰ ਨੇ …
Read More »ਮੁਸਕਾਨ ਕਲੱਬ ਬਟਾਲਾ ਵੱਲੋ ਝੁੱਗੀ ਝੌਪੜੀ ਵਿਚ ਰਹਿੰਦੇ ਬੱਚਿਆਂ ਨਾਲ ਮਨਾਈ ਗਈ ਕ੍ਰਿਸਮਿਸ
ਮਾਨਵਤਾ ਦੇ ਭਲੇ ਲਈ ਲਾਇੰਨਜ ਕਲੱਬਾਂ ਦਾ ਭੂਮਿਕਾ ਸਲਾਘਾਯੋਗ -ਡੀ. ਈ.ਓ ਅਮਰਦੀਪ ਸਿੰਘ ਸੈਣੀ ਬਟਾਲਾ, 26 ਦਸੰਬਰ (ਨਰਿੰਦਰ ਬਰਨਾਲ) – ਲਇੰਨਜ ਕਲੱਬ ਬਟਾਲਾ ਮੁਸਕਾਨ ਡ੍ਰਿਸਟ੍ਰਿਕ 321 ਡੀ ਵੱਲੋ ਕ੍ਰਿਸਮਿਸ ਦਾ ਤਿਉਹਾਰ ਝੁੱਗੀ ਝੋਪੜੀ ਵਿਚ ਰਹਿੰਦੇ ਬੱਚਿਆਂ ਨਾਲ ਮਨਾਇਆ ਗਿਆ।ਜਿਕਰਯੋਗ ਹੈ ਕਿ ਮਾਨਵਤਾ ਤੇ ਭਲੇ ਵਾਸਤੇ ਸੇਵਾ ਭਾਵਨਾ ਸਮਾਜ ਵਿਚ ਵਿਚਰ ਰਹੇ ਲਾਇੰਨਜ ਕਲੱਬਾਂ ਦਾ ਮੁੱਖ ਮਕਸਦ ਸੇਵਾ ਭਾਂਵਨਾ ਹੁੰਦਾ ਹੈ। …
Read More » ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਈ.ਡੀ ਸਾਹਮਣੇ ਹੋਏ ਪੇਸ਼
ਕਾਂਗਰਸ ਤੇ ਅਖਿਲ ਭਾਰਤੀ ਪ੍ਰੀਸ਼ਦ ਨੇ ਮਜੀਠੀਆ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ ਜਲੰਧਰ, 26 ਦਸੰਬਰ (ਪਵਨਦੀਪ ਸਿੰਧ/ਪਰਮਿੰਦਰ ਸਿੰਘ) 6000 ਕਰੋੜ ਦੇ ਨਸ਼ਾ ਤਸਕਰੀ ਰੈਕੇਟ ਮਾਮਲੇ ਵਿੱਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਸਵੇਰੇ 10.20 ਤੇ ਈ.ਡੀ ਦੇ ਸਾਹਮਣੇ ਪੇਸ਼ ਹੋਏ, ਉਨ੍ਹਾਂ ਦੀ ਪੁਛਗਿੱਛ ਦੌਰਾਨ ਦਫ਼ਤਰ ਦੇ ਆਸ-ਪਾਸ ਵੱਡੀ ਗਿਣਤੀ ਵਿੱਚ ਪੁਲਿਸ ਬਲਾਂ ਨੂੰ …
Read More »ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਵਾਲਾ ਦੋਸ਼ੀ ਗ੍ਰਿਫਤਾਰ
ਜੰਡਿਆਲਾ ਗੁਰੂ, 25 ਦਸੰਬਰ (ਹਰਿੰਦਰਪਾਲ ਸਿੰਘ]- ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵਲੋਂ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਪ੍ਰਤਾਪ ਸਿੰਘ ਪੁਤਰ ਕੁਨਣ ਸਿੰਘ ਵਾਸੀ ਫਾਜ਼ਲਪੁਰ ਜ਼ਿਲਾ ਤਰਨਤਾਰਨ ਵੱਲੋਂ 23-5-2014 ਨੂੰ ਥਾਣਾ ਕੱਥੂਨੰਗਲ ਵਿੱਖੇ ਦਰਜ ਕਰਵਾਈ ਐਫ.ਆਈ.ਆਰ. ਨੰ: 55 ਦੇ ਅਧਾਰ ਤੇ ਹਰਸਿਮਰਨ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ …
Read More »ਅਸਲੀ ਵਿਦਿਆ ਬੱਚੇ ਦੇ ਘਰੋਂ ਸ਼ੁਰੂ ਹੁੰਦੀ ਹੈ – ਆਈ. ਜੀ ਈਸ਼ਵਰ ਚੰਦਰ
ਸੇਂਟ ਸੋਲਜ਼ਰ ਇਲਾਈਟ ਕਾਨਵੇਂਟ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਅਯੋਜਿਤ ਜੰਡਿਆਲਾ ਗੁਰੂ, 24 ਦਸੰਬਰ (ਹਰਿੰਦਰਪਾਲ ਸਿੰਘ/ਵਰਿੰਦਰ ਸਿੰਘ)- ਸੇਂਟ ਸੋਲਜ਼ਰ ਇਲਾਈਟ ਕਾਨਵੇਂਟ ਸਕੂਲ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਰੱਖਿਆ ਗਿਆ।ਸਮਾਗਮ ਦੀ ਸ਼ੁਰੂਆਤ ਬੱਚਿਆ ਵਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਸਮਾਗਮ ਵਿਚ ਮੁੱਖ ਮਹਿਮਾਨ ਆਈ.ਜੀ ਬਾਰਡਰ ਰੇਂਜ ਸ੍ਰੀ ਈਸ਼ਵਰ ਚੰਦਰ ਜੀ ਪਹੁੰਚੇ ਹੋਏ ਸਨ। ਸਕੂਲੀ ਬੱਚਿਆਂ ਵਲੋਂ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕੀਤਾ …
Read More »ਤੇਜ਼ ਰਫਤਾਰ ਗੱਡੀ ਨੇ ਬੱਚਾ ਕੁਚਲਿਆ
ਖੁਜਾਲਾ, 21 ਦਸੰਬਰ (ਸਿਕੰਦਰ ਸਿੰਘ)- ਅੰਮ੍ਰਿਤਸਰ ਮਹਿਤਾ ਰੋਡ ਦੇ ਅੱਡਾ ਖੁਜਾਲਾ ਵਿੱਚ ਤੇਜ਼ ਰਫਤਾਰ ਆਲਟੋ ਗੱਡੀ ਨੇ 5 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਕਾਰ ਸਵਾਰ ਕਾਰ ਭਜਾ ਕੇ ਦੌੜ ਗਿਆ। ਜਾਣਕਾਰੀ ਅਨੁਸਾਰ ਪਿੰਡ ਸੇਦੋਲੇਹਲ ਦੇ ਬਲਵਿੰਦਰ ਸਿੰਘ ਦਾ ਲੜਕਾ ਅਰਸ਼ਦੀਪ ਸਿੰਘ ਆਪਣੀ ਮੰਮੀ ਨਾਲ ਅੱਡਾ ਖੁਜਾਲਾ ਵਿਖੇ ਆਇਆ ਹੋਇਆ ਸੀ ਤੇ ਇੱਥੇ ਸੜਕ ਪਾਰ ਕਰਨ ਸਮੇਂ …
Read More »ਕਨੇਡਾ ਵਿੱਚ ਵੀ ਗੁਲਜ਼ਾਰ ਹੋ ਸਕੇਗਾ ਭਾਰਤੀ ਸਿੱਖਿਆ ਅਤੇ ਸੱਭਿਆਚਾਰ
ਇਨੋਸੇਂਟ ਹਾਰਟਸ ਸਕੂਲ ਆਫ ਇੰਸਟੀਟਿਊਸ਼ਨਸ ਕਰੇਗਾ ਕਨੇਡਾ ਦੀ ਯੂਨੀਵਰਸਿਟੀ ਆਫ ਓਂਟਾਰਿਓ ਨਾਲ ਟਾਈ-ਅੱਪ ਦੀ ਪਹਿਲ ਡਿਪਲੋਮਾ ਤੋਂ ਹੋਵੇਗੀ ਪ੍ਰੋਗਰਮ ਦੀ ਸ਼ੁਰਆਤ, ਦੋਵੇ ਦੇਸ਼ਾਂ ਦੇ ਵਿਦਿਆਰਥੀ ਕਰਨਗੇ ਵਿਜ਼ਿਟ ਜਲੰਧਰ, 24 ਦਸੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ)-ਭਰਾਤੀ ਸਿੱਖਿਆ ਅਤੇ ਸੱਭਿਆਚਾਰ ਨੂੰ ਕਨੇਡਾ ਨਾਲ ਜੋੜਨ ਦੀ ਕੋਸ਼ਿਸ਼ ਵਿੱਚ ਇਨੋਸੇਂਟ ਗਰੁਪ ਆਫ ਇੰਸਟੀਟਿਊਸ਼ਨਸ (ਐਚਆਈ) ਦੇ ਵੀ ਪਹਿਲ ਕਰ ਦਿੱਤੀ ਹੈ।ਗਰੁੱਪ ਕਨੇਡਾ ਦੀ ਯੂਨਿਵਰਸਿਟੀ ਆਫ ਆਂਟਾਰਿਓ ਦੇ …
Read More »ਐਨ.ਆਰ.ਆਈ ਸੰਗਤ ਦਰਸ਼ਨ ਪਰਵਾਸੀ ਭਾਰਤੀਆਂ ਲਈ ਆਸ ਦੀ ਇੱਕ ਨਵੀਂ ਕਿਰਨ-ਜਸਵੀਰ ਸਿੰਘ ਗਿੱਲ
ਜਲੰਧਰ 25 ਦਸੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ/ਅਮਨਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਐਨ.ਆਰ.ਆਈ. ਸੰਗਤ ਦਰਸ਼ਨ ਪਰਵਾਸੀ ਪੰਜਾਬੀਆਂ ਦੀਆਂ ਸੱਮਸਿਆਵਾਂ ਨੂੰ ਹੱਲ ਕਰਨ ਲਈ ਇੱਕ ਵਧੀਆਂ ਉਪਰਾਲਾ ਸਿੱਧ ਹੋਣ ਦੀ ਆਸ ਹੈ।ਜ਼ਮੀਨਾਂ ਜਾਇਦਾਦਾਂ ਨਾਲ ਸੰਬੰਧਿਤ ਬਹੁਤੇ ਕੇਸਾਂ ਦਾ ਮੌਕੇ ਤੇ ਨਿਪਟਾਰਾ ਪਰਵਾਸੀ ਪੰਜਾਬੀਆਂ ਦਾ ਪੰਜਾਬ ਅਤੇ ਸਰਕਾਰ ਵਿੱਚ ਵਿਸ਼ਾਵਾਸ਼ ਬਣਾਈ ਰੱਖਣ ਵਿੱਚ ਸਹਾਈ ਹੋਵੇਗਾ ਇਹ ਗੱਲ ਐਨ.ਆਰ.ਆਈ. ਸੰਗਤ ਦਰਸ਼ਨਾਂ ਤੋਂ ਆਸਵੰਦ ਐਨ.ਆਰ.ਆਈ.ਸਭਾ ਪੰਜਾਬ ਦੇ …
Read More »