ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਵਾਤਾਵਰਨ ਦੇ ਵਿਗੜਦੇ ਸੰਤੁਲਨ ਨੂੰ ਠੀਕ ਕਰਣ ਲਈ ਸੇਵਾ ਭਾਰਤੀ ਫਾਜਿਲਕਾ ਇਕਾਈ ਦੁਆਰਾ ਆਪਣੇ ਦੂੱਜੇ ਪੜਾਅ ਵਿੱਚ ਸਿੱਧ ਸ਼੍ਰੀ ਹਨੁਮਾਨ ਮੰਦਿਰ ਪਾਰਕ ਵਿੱਚ ਪੌਧਾਰੋਪਣ ਕੀਤਾ ਗਿਆ ।ਸੇਵਾ ਭਾਰਤੀ ਫਾਜਿਲਕਾ ਦੁਆਰਾ ਪਿਛਲੇ ਪੰਜ ਸਾਲਾਂ ਤੋਂ ਮਹਾਵੀਰ ਪਾਰਕ ਵਿੱਚ ਪੌਧਾਰੋਪਣ ਕੀਤਾ ਜਾ ਰਿਹਾ ਹੈ ਹੁਣ ਤੱਕ ਪਾਰਕ ਵਿੱਚ 20 ਬੂਟੇ ਲਗਾਏ ਜਾ ਚੁੱਕੇ ਹਨ ।ਅਜੋਕੇ ਪੌਧਾਰੋਪਣ ਪਰੋਗਰਾਮ ਦਾ …
Read More »ਪੰਜਾਬੀ ਖ਼ਬਰਾਂ
ਕਾਂਗਰਸ ਪਾਰਟੀ ਅੱਜ 23 ਨੂੰ ਕਰੇਗੀ ਧਰਨਾ ਪ੍ਰਦਰਸ਼ਨ
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੁਆਰਾ ਲਈ ਗਏ ਫ਼ੈਸਲੇ ਦੇ ਅਨੁਸਾਰ ਕਾਂਗਰਸ ਪਾਰਟੀ ਪੰਜਾਬ ਦੇ ਜਿਲੇ ਦਫਤਰਾਂ ਸਾਹਮਣੇ ਬੁੱਧਵਾਰ ਨੂੰ ਧਰਨਾ ਪ੍ਰਦਰਸ਼ਨ ਕਰੇਗੀ ਇਹ ਗੱਲ ਜਿਲ੍ਹਾ ਫਾਜਿਲਕਾ ਦੇ ਨਿਯੁਕਤ ਕੀਤੇ ਗਏ ਕੋਆਡਿਨੇਟਰ ਗੁਰੂਵਿੰਦਰ ਸਿੰਘ ਮਾਮਨ ਨੇ ਸੋਮਵਾਰ ਨੂੰ ਇੱਕ ਮੀਟਿੰਗ ਦੇ ਦੋਰਾਨ ਕਹੀ ।ਫਾਜਿਲਕਾ ਜਿਲ੍ਹਾ ਕਾਂਗਰਸ ਪ੍ਰਧਾਨ ਕੌਸ਼ਲ ਬੂਕ ਦੇ ਦਫ਼ਤਰ ਵਿੱਚ ਕਾਗਰਸੀਆਂ ਨੂੰ ਸੰਬੋਧਿਤ ਕਰਦੇ …
Read More »ਪੀਰ ਬਾਬਾ ਨਾਦਰ ਸ਼ਾਹ ਦੀ ਯਾਦ ‘ਚ ਮੇਲਾ ਕਰਵਾਇਆ
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਇਥੋਂ ਨਜ਼ਦੀਕੀ ਪੈਦੇਂ ਪਿੰਡ ਲਾਧੂਕਾ ਵਿਖੇ ਪੀਰ ਬਾਬਾ ਨਾਦਰ ਸ਼ਾਹ ਜੀ ਦੀ ਸਮਾਧ ‘ਤੇ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡੀ ਵਾਸੀਆਂ ਦੇ ਸਹਿਯੋਗ ਨਾਲ ੨ ਰੋਜ਼ਾ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਦੂਰੋ-ਨੇੜਿਉ ਆਂਈਆਂ ਸੈਕੜੇ ਸੰਗਤਾਂ ਨੇ ਬਾਬਾ ਜੀ ਦੀ ਸਮਾਧ ਤੇ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ‘ਚ ਸੱਭਿਆਚਾਰਕ …
Read More »ਪੰਜਾਬ ਟੈਟ ਦੀ ਤਰੀਕ ‘ਚ ਵਾਧਾ ਕਰਨਾ ਸਿੱਖਿਆ ਮੰਤਰੀ ਡਾ. ਚੀਮਾ ਦਾ ਸ਼ਲਾਘਾਯੋਗ ਕਦਮ – ਵਿਜੇ ਮੋਂਗਾ
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 2014 ਜੋ ਐਸ.ਸੀ.ਈ.ਆਰ.ਟੀ. ਪੰਜਾਬ ਦੁਆਰਾ ਕਰਵਾਉਣ ਦਾ ਫ਼ੈਸਲਾ 10 ਅਗਸਤ ਨੂੰ ਲਏ ਜਾਣ ਦਾ ਐਲਾਨ ਕੀਤਾ ਗਿਆ ਸੀ, ਪਰ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਇਸ ਦੀ ਤਰੀਕ ਵਿਚ ਵਾਧਾ ਕਰਕੇ ਸ਼ਾਲਾਘਾਯੋਗ ਕਦਮ ਚੁੱਕਿਆ ਹੈ। ਸਿੱਖਿਆ ਮੰਤਰੀ ਡਾ. ਚੀਮਾ ਦੇ …
Read More »ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਪਿੰਡ ਜੈਮਲ ਵਾਲਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਬਤ ਦੇ ਭਲੇ ਲਈ ਅਤੇ ਮੀਹ ਦੀ ਕਾਮਨਾਂ ਨੂੰ ਲੈਕੇ ਮਿੱਠੇ ਚਾਵਲਾ ਦਾ ਲੰਗਰ ਲਾਇਆ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ। ਇਸ ਮੌਕੇ ਸੇਵਾਦਾਰਾ ਵਲੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਰੋਕ-ਰੋਕ ਕੇ ਚਾਵਲਾ ਦਾ ਲੰਗਰ ਅਤੇ ਠੰਡਾਂ ਮਿੱਠਾ ਜਲ ਛਕਾਇਆ ਗਿਆ। ਇਸ ਮੌਕੇ ‘ਤੇ …
Read More »ਗਾਡ ਗਿਫਟੇਡ ਐਜੂਕੇਸ਼ਨਲ ਵੇਲਫੇਇਰ ਸੋਸਾਇਟੀ ਵਲੋਂ ਦੰਦ ਜਾਂਚ ਕੈਂਪ ੨੬ ਜੁਲਾਈ ਨੂੰ -ਹੈਪੀ ਠਕਰਾਲ
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਗਾਡ ਗਿਫਟੇਡ ਐਜੂਕੇਸ਼ਨਲ ਵੇਲਫੇਅਰ ਸੋਸਾਇਟੀ ਰਜਿ . ਫਾਜਿਲਕਾ ਦੁਆਰਾ ਕਾਂਸ਼ੀ ਰਾਮ ਕਲੋਨੀ ਸਥਿਤ ਨਿਊ ਗੁਰੁਕੁਲ ਵਿਦਿਆ ਮੰਦਿਰ ਵਿੱਚ ਸਵ. ਸ਼੍ਰੀਮਤੀ ਵਿਦਿਆ ਦੇਵੀ ਜਾਂਗਿੜ ਦੀ ਬਰਸੀ ਮੌਕੇ ਐਡਵੋਕੇਟ ਗਗਨਦੀਪ ਝਾਂਬ ਅਤੇ ਸਮਾਜਸੇਵੀ ਤਿਲਕ ਰਾਜ ਠਕਰਾਲ ਦੇ ਸਹਿਯੋਗ ਨਾਲ ਬੱਚਿਆਂ ਦਾ ਮੁਫਤ ਦੰਦ ਜਾਂਚ ਕੈਂਪ ਦਾ ਆਯੋਜਨ 26 ਜੁਲਾਈ ਸ਼ਨੀਵਾਰ ਸਵੇਰੇ 9ਵਜੇ ਤੋਂ 12 ਵਜੇ ਤੱਕ ਕੀਤਾ ਜਾਵੇਗਾ ।ਇਸਦੀ …
Read More »ਨਵੇਂ ਬਣੇ ਡੀਈਓ ਜਗਸੀਰ ਸਿੰਘ ਬਰਾੜ ਨੂੰ ਡੀਏਵੀ ਮੈਨੇਜਮੇਂਟ ਦੁਆਰਾ ਦਿੱਤੀ ਵਧਾਈ
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਫਿਰੋਜਪੁਰ ਦੇ ਨਵੇਂ ਬਣੇ ਜਿਲਾ ਸਿੱਖਿਆ ਅਧਿਕਾਰੀ ਜਗਸੀਰ ਸਿੰਘ ਬਰਾੜ ਦੀ ਨਿਯੁਕਤੀ ਹੋਣ ਉੱਤੇ ਡੀਏਵੀ ਸੀਨੀਅਰ ਸੇਕੇਂਡਰੀ ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਅਰੋੜਾ ਅਤੇ ਰਿਟਾਇਰਡ ਕਲਰ ਕ ਬਿਹਾਰੀ ਲਾਲ ਡੋਡਾ ਅਤੇ ਸਕੂਲ ਦੇ ਸਟਾਫ ਦੁਆਰਾ ਜਗਸੀਰ ਸਿੰਘ ਬਰਾੜ ਨੂੰ ਵਧਾਈ ਦਿੱਤੀ ਹੈ ।ਪ੍ਰਿੰਸੀਪਲ ਅਰੋੜਾ ਨੇ ਡੀਈਓ ਜਗਸੀਰ ਸਿੰਘ ਬਰਾੜ ਦੀ ਪ੍ਰਸ਼ੰਸਾ ਕਰਦੇ ਹੋਏ ਦੱਸਿਆ ਕਿ ਸਰਕਾਰ …
Read More »ਪਿੰਡ ਨਵਾਂ ਹਸਤਾਂ ਵਿੱਚ ਲਗਾਇਆ ਗਿਆ ਡੇਂਗੂ ਜਾਗਰੂਕਤਾ ਕੈਂਪ
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਸਿਵਲ ਸਰਜਨ ਡਾ . ਬਲਦੇਵ ਰਾਜ ਅਤੇ ਐਸਐਮਓ ਡਾ . ਰਾਜੇਸ਼ ਕੁਮਾਰ ਸ਼ਰਮਾ ਡਬਵਾਲੀ ਕਲਾਂ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਸਬ ਸੇਂਟਰ ਨਵਾਂ ਹਸਤਾਂ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ । ਸੇਨੇਟਰੀ ਇੰਸਪੇਕਟਰ ਕੰਵਲਜੀਤ ਸਿੰਘ ਬਰਾੜ ਅਤੇ ਸਿਹਤ ਕਰਮਚਾਰੀ ਕ੍ਰਿਸ਼ਣ ਲਾਲ ਧੰਜੂ ਨੇ ਕੈਂਪ ਵਿੱਚ ਆਏ ਲੋਕਾਂ ਦਾ ਧੰਨਵਾਦ ਕੀਤਾ । ਉਨ੍ਹਾਂ ਨੇ ਦੱਸਿਆ ਕਿ ਡੇਂਗੂ …
Read More »ਸਾਂਝਾ ਮੋਰਚਾ ਦੁਆਰਾ ਚਲਾਈ ਗਈ ਭੁੱਖ ਹੜਤਾਲ 11ਵੇਂ ਦਿਨ ਵਿੱਚ ਸ਼ਾਮਿਲ
ਬੁਜੁੱਰਗ ਹਨ ਪਰ ਸੰਘਰਸ਼ ਲਈ ਜਵਾਨ – ਕਾਲੜਾ ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਫਾਜ਼ਿਲਕਾ ਵਾਸੀਆਂ ਦੀਆਂ ਰੇਲਵੇ ਦੀਆਂ ਸਮੱਸਿਆਵਾਂ ਨੂੰ ਲੈਕੇ ਚੱਲ ਰਹੀ ਭੁੱਖ ਹੜਤਾਲ ਅੱਜ 11ਵੇਂ ਦਿਨ ਵਿਚ ਦਾਖ਼ਲ ਹੋ ਗਈ। ਅੱਜ 11ਵੇਂ ਦਿਨ ਭੁੱਖ ਹੜਤਾਲ ਵਿਚ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰ ਜ਼ਿਲ੍ਹਾ ਪ੍ਰਧਾਨ ਜਗਦੀਸ਼ ਚੰਦਰ ਕਾਲੜਾ ਦੀ ਅਗਵਾਈ ਵਿਚ ਭੁੱਖ ਹੜਤਾਲ ਤੇ ਬੈਠੇ। ਪੈਨਸ਼ਨਰਾਂ ਨੂੰ ਰਾਜ ਕਿਸ਼ੋਰ …
Read More »ਬਾਬਾ ਫ਼ਰੀਦ ਕਾਲਜ ਦੇ ਪ੍ਰੋ: (ਡਾ.) ਮਾਹਲ ਡਾਇਰੈਕਟੋਰੇਟ ਕਣਕ ਖੋਜ, ਕਰਨਾਲ ਖੋਜ ਸਲਾਹਕਾਰ ਕਮੇਟੀ ਦੇ ਮੈਂਬਰ ਨਾਮਜ਼ਦ
ਬਠਿੰਡਾ, 21 ਜੁਲਾਈ (ਜਸਵਿੰਦਰ ਸਿੰਘ ਜੱੱਸੀ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਈ ਫ਼ਖਰ ਵਾਲੀ ਗੱਲ ਹੈ ਕਿ ਇਸ ਸੰਸਥਾ ਦੇ ਐਗਰੀਕਲਚਰ ਵਿਭਾਗ ਦੇ ਪ੍ਰੋ: ਡਾ. ਗੁਰਸ਼ਰਨ ਸਿੰਘ ਮਾਹਲ ਨੂੰ ਡਾਇਰੈਕਟੋਰੇਟ ਕਣਕ ਖੋਜ, ਕਰਨਾਲ ਦੀ ਖੋਜ ਸਲਾਹਕਾਰ ਕਮੇਟੀ ਦੇ ਮੈਂਬਰ ਵਜੋਂ ਨਾਮਜਦ ਕੀਤਾ ਗਿਆ ਹੈ। ਇਸ ਸਲਾਹਕਾਰ ਕਮੇਟੀ ਦਾ ਮੁੱਖ ਕੰਮ ਡਾਇਰੈਕਟੋਰੇਟ ਕਣਕ ਖੋਜ, ਕਰਨਾਲ ਨੂੰ ਭਵਿੱਖ ਵਿੱਚ ਕਣਕ ਦੀ ਖੋਜ ਬਾਰੇ …
Read More »
Punjab Post Daily Online Newspaper & Print Media