ਫਾਜਿਲਕਾ , 16 ਜੂਨ (ਵਿਨੀਤ ਅਰੋੜਾ)- ਆਰਓ ਪਲਾਟ ਵਰਕਰਸ ਯੂਨੀਅਨ ਪੰਜਾਬ ਨੇ ਆਪਣੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਫਾਜਿਲਕਾ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਅਠਵੇਂ ਦਿਨ ਵੀ ਲਗਾਤਾਰ ਜਾਰੀ ਰਹੀ । ਜਿਲਾ ਪ੍ਰਧਾਨ ਰਘੂਵੀਰ ਸਾਗਰ ਗੋਬਿੰਦਗੜ ਨੇ ਕਿਹਾ ਕਿ ਉਹ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਤੇ …
Read More »ਪੰਜਾਬੀ ਖ਼ਬਰਾਂ
ਹਾੜ ਦੀ ਗਰਮੀ ਨੇ ਕੀਤਾ ਹਾਲੋ ਬੇਹਾਲ – ਸਮਾਜ ਸੇਵੀਆਂ ਲਾਈਆਂ ਛਬੀਲਾਂ ਹੀ ਛਬੀਲਾਂ-
ਬਠਿੰਡਾ, 16 ਜੂਨ (ਜਸਵਿੰਦਰ ਸਿੰਘ ਜੱਸੀ) – ਹਾੜ ਮਹੀਨੇ ਦੀ ਸ਼ੁਰੂਆਤ ਮੌਕੇ ਹੀ ਪੰਜਾਬ ‘ਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਹਾਲੋ ਬੇਹਾਲ ਹੋ ਰਹੇ ਹਨ । ਲੋਕਾਂ ਨੂੰ ਗਰਮੀ ਦੇ ਪ੍ਰਕੋਪ ਤੋ ਬਚਾਉਣ ਲਈ ਸਮਾਜ ਸੇਵੀ ਸ਼ਹਿਰੀਆਂ ਅਤੇ ਦਾਨੀ ਸੱਜਣਾਂ ਵਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲੈ ਕੇ ਜਨ- ਜਨ ਨੂੰ ਪਾਣੀ ਪਿਆ ਕੇ ਗਰਮੀ ਤੋਂ ਰਾਹਤ ਦਿਵਾਉਣ …
Read More »ਬੱਸ ਅੱਡੇ ‘ਚ ਬੈਠਣ ਤੱਕ ਦੀ ਸਹੂਲਤ ਨਸੀਬ ਨਹੀ ਮੁਸਾਫਰਾਂ ਨੂੰ
ਪੱਟੀ , 16 ਜੂਨ (ਰਣਜੀਤ ਸਿੰਘ ਮਾਹਲਾ)- ਪੰਜਾਬ ਸਰਕਾਰ ਵੱਲੋ ਨੌ ਲੱਖੀ ਪੱਟੀ ਵਿਖੇ ਸੱਤ ਜੁਲਾਈ ੨੦੧੩ ਨੂੰ ਲੱਗਭਗ ਸਾਢੇ ਤਿੰਨ ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਸ਼ਹਿਰ ਦੇ ਬੱਸ ਅੱਡੇ ਦਾ ਉਦਘਾਟਨ ਕੈਰੋ ਪਰਿਵਾਰ ਵੱਲੋ ਕੀਤਾ ਗਿਆ ਸੀ । ਇਸ ਮੌਕੇ ਸ਼ਹਿਰੀਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਇਹ ਬੱਸ ਅੱਡਾ ਸਾਰੀਆਂ ਸੁੱਖ ਸਹੂਲਤਾਂ ਨਾਲ ਲੈਸ ਹੋਵੇਗਾ, ਪ੍ਰੰਤੂ …
Read More »ਪੱਟੀ ਵਿਖੇ ਸ਼ਹੀਦੀ ਦਿਹਾੜੇ ਸਬੰਧੀ ਲਗਾਈ ਗਈ ਛਬੀਲ਼
ਪੱਟੀ, 16 ਜੂਨ (ਰਣਜੀਤ ਸਿੰਘ ਮਾਹਲਾ)- ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਲਗਾਈ ਗਈ ਛਬੀਲ਼ ‘ਤੇ ਸੇਵਾ ਕਰਦੇ ਨੌਜਵਾਨ ਤੇ ਠੰਡਾ ਮਿੱਠਾ ਜਲ ਛੱਕਦੀਆਂ ਸੰਗਤਾਂ।
Read More »ਸ਼ਹੀਦੀ ਦਿਹਾੜੇ ਸਬੰਧੀ ਲਗਾਈ ਗਈ ਛਬੀਲ ਅਤੇ ਲੰਗਰ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ)- ਹਰਿ ਓਮ ਸੇਵਾ ਮੰਡਲ ਵਲੋਂ ਸ਼੍ਰੀ ਗੁਰੂ ਅਰਜੂਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਲਗਾਈ ਗਈ ਛਬੀਲ ਅਤੇ ਲੰਗਰ ਦੀ ਸੇਵਾ ਕਰਦੇ ਹੋਏ ਪ੍ਰਧਾਨ ਸਾਹਿਲ, ਸੰਨੀ, ਸਸ਼ੈਲੀ, ਦੀਪਕ, ਰਾਗਵ, ਗੋਰਵ, ਹੈਪੀ, ਪੰਕਜ, ਰੂਪੇਸ਼ ਅਤੇ ਹੋਰ।
Read More »ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ)- ਸ਼੍ਰੀ ਗੁਰੂ ਅਰਜੂਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰਧਾਨ ਸੁਰਿੰਦਰ ਸਿੰਘ ਨਰੂਲਾ, ਸਤਵਿੰਦਰ ਸਿੰਘ ਅਤੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਨਿਉਟਰੀ ਕੁਲਚੇ ਦਾ ਲੰਗਰ ਅਤੂੱਟ ਵਰਤਾਇਆ ਗਿਆ।ਇਸ ਦੌਰਾਨ ਪ੍ਰਧਾਨ ਸੁਰਿੰਦਰ ਸਿੰਘ ਨਰੂਲਾ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਸ਼੍ਰੀ ਗੁਰੂ ਅਰਜੂਨ ਦੇਵ ਜੀ ਦੇ …
Read More »ਨਸ਼ੇ ਦੇ ਸੌਦਾਗਰ ਕਾਬੂ ਕੀਤੇ ਜਾਣਗੇ – ਏ.ਸੀ.ਪੀ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ)- ਥਾਣਾ ਸੁਲਤਾਨਵਿੰਡ ਦੇ ਘੇਰੇ ਅੰਦਰ ਆਉਂਦੇ ਪਿੰਡ ਸੁਲਤਾਨਵਿੰਡ ਅਤੇ ਵੱਖ-ਵੱਖ ਕਲੌਨੀਆਂ ਦੇ ਦੌਰੇ ਕਰਨ ਉਪਰੰਤ ਏ.ਸੀ.ਪੀ. ਸਾਊਥ ਸ੍ਰ: ਗੁਰਵਿੰਦਰ ਸਿੰਘ, ਥਾਣਾ ਸੁਲਤਾਨਵਿੰਡ ਦੇ ਮੁੱਖੀ ਸ੍ਰੀ ਅਰੁਣ ਕੁਮਾਰ ਸ਼ਰਮਾ ਨੇ ਗੱਲਬਾਤ ਕਰਨ ਉਪਰੰਤ ਦੱਸਿਆ ਕਿ ਇੰਨ੍ਹਾਂ ਇਲਾਕਿਆਂ ਅੰਦਰ ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਵੱਲੋਂ …
Read More »ਪੀਰ ਬਾਬਾ ਲੱਖ ਦਾਤਾ ਦਾ 18ਵਾਂ ਸਲਾਨਾ ਮੇਲਾ 19 ਨੂੰ
ਅੰਮ੍ਰਿਤਸਰ, 15 ਜੂਨ (ਗੁਰਪ੍ਰੀਤ ਸਿੰਘ ਸੱਗੂ)- ਪੀਰ ਬਾਬਾ ਲੱਖ ਦਾਤਾ ਜੀ ਦਾ ਸਲਾਨਾ ੧੮ਵਾਂ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸੰਤੋਖ ਸਿੰਘ ਮੁੱਖ ਸੇਵਾਦਾਰ ਦੀ ਅਗਵਾਈ ਹੇਠ 19 ਜੂਨ 2014 ਦਿਨ ਵੀਰਵਾਰ ਨੂੰ ਪਿੰਡ ਸੁਲਤਾਨਵਿੰਡ ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸਵੇਰ ਤੋਂ ਹੀ ਦਰਬਾਰ ਦੇ ਮਸ਼ਹੂਰ ਕਵਾਲ ਕਵਾਲੀਆਂ ਪੇਸ਼ ਕਰਨਗੇ। ।ਸ੍ਰੀ …
Read More »ਅਜੀਤ ਵਿਦਿਆਲਯ ਵਿਖੇ ਸਮਰ ਕੈਂਪ ਸਮਾਪਤ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ)- ਸਥਾਨਕ ਅਜੀਤ ਵਿਦਿਆਲਯ ਸਕੂਲ ਵਿੱਖੇ ਆਯੋਜਿਤ ਕੀਤਾ ਗਿਆ ਸਮਰ ਕੈਂਪ ਅੱਜ ਸਮਾਪਿਤ ਹੋ ਗਿਆ। ਇਸ ਸਮਾਪਤੀ ਸਮਾਰੋਹ ਮੌਕੇ ਸਕੂਲ ਦੇ ਬੱਚਿਆਂ ਨੇ ਜਿਮਨਾਸਟਿਕ, ਸਕਾਈ ਮਾਰਸ਼ਲ ਆਰਟ ਅਤੇ ਬਾਕਸਿੰਗ ਤੇ ਕਰਤਬ ਦਿਖਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਕੂਲ ਪ੍ਰਿੰਸੀਪਲ ਤੇ ਕੌਸਲਰ ਰਮਾ ਮਹਾਜਨ ਨੇ ਦੱਸਿਆ ਕਿ ਸਮਰ ਕੈਂਪ ਵਿੱਚ 300 ਦੇ ਕਰੀਬ ਵਿਦਿਆਰਥੀਆਂ ਨੇ …
Read More »ਆਈਐਸਐਫ ਪੰਜਾਬ ਦੀ ਜਿਲਾ ਬਾੱਡੀ ਦਾ ਹੋਇਆ ਐਲਾਨ- ਕੰਵਲਪ੍ਰੀਤ ਸਿੰਘ ਪ੍ਰੀਤ ਬਣੇ ਜਿਲਾ ਪ੍ਰਧਾਨ
‘ਸਰਕਲ ਪੱਧਰ ਤੇ ਯੂਨਿਟ ਕਾਇਮ ਕੀਤੇ ਜਾਣਗੇ’- ਚੱਕਮੁਕੰਦ, ਲਹੋਰੀਆ ਅੰਮ੍ਰਿਤਸਰ, 15 ਜੂਨ ( ਸੁਖਬੀਰ ਸਿੰਘ)- ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਵਲੋਂ ਪੰਜਾਬ ਪੱਧਰ ਦੀ ਬਾੱਡੀ ਦਾ ਐਲਾਨ ਕਰਨ ਉਪਰੰਤ ਧਾਰਮਿਕ ਤੇ ਸਮਾਜ ਸੇਵਾ ਦੇ ਕਾਰਜਾਂ ਦੀਆਂ ਸਰਗਰਮੀਆਂ ਨੂੰ ਤੇਜ ਕਰਨ ਵਾਸਤੇ ਅੰਮ੍ਰਿਤਸਰ ਸ਼ਹਿਰੀ ਦੀ 31 ਮੈਂਬਰੀ ਜਿਲਾ ਬਾੱਡੀ ਦਾ ਐਲਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਕੀਤੀ ਮੀਟਿੰਗ ਦੋਰਾਨ ਕੀਤਾ ਗਿਆ। …
Read More »
Punjab Post Daily Online Newspaper & Print Media