ਬਠਿੰਡਾ, 15 ਜੂਨ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਧਾਰਮਿਕ ਸਮਾਗਮਾਂ ਦੀ ਲੜੀ ਦੌਰਾਨ ਐਤਵਾਰ ਦੇ ਸਮਾਗਮ ਬੀਬੀ ਉੱਤਮ ਕੌਰ ਦੁੱਗਲ, ਮਨਿੰਦਰਪਾਲ ਸਿੰਘ ਦੁੱਗਲ ਪੁੱਤਰ ਆਤਮ ਸਿੰਘ ਦੁੱਗਲ,ਗਲੀ ਨੰਬਰ 11, ਮਿੰਨੀ ਸਕੈਟਰੀਏਟ ਰੋਡ ਦੀਆਂ ਆਸ ਪਾਸ ਦੀਆਂ ਸੰਗਤਾਂ ਅਤੇ ਸੁਸਾਇਟੀ ਮੈਂਬਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸਵ: ਆਤਮ …
Read More »ਪੰਜਾਬੀ ਖ਼ਬਰਾਂ
ਛੇ ਦਿਨਾਂ ਸਮਾਗਮ ਸ਼ੁੱਧ ਬਾਣੀ ਉਚਾਰਨ ਸਮਾਗਮ ਸੰਪੰਨ
ਤਸਵੀਰ- ਅਵਤਾਰ ਸਿੰਘ ਕੈਂਥ ਬਠਿੰਡਾ, 15 ਜੂਨ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਬਠਿੰਡਾ ਅੰਦਰ ਚੱਲ ਰਹੇ ਧਾਰਮਿਕ ਦੀਵਾਨਾਂ ਦੀ ਲੜੀ ‘ਚ ਭਾਈ ਸਾਹਿਬ ਸਿੰਘ ਸਾਹਬਾਦ ਮਾਰਕੰਡਾ ਵੱਲੋਂ ਸੰਗਤਾਂ ਨੂੰ ਜੋ ਗੁਰਮਤਿ ਅਤੇ ਬਾਣੀ ਦੀ ਸ਼ੁੱਧ ਵਿਆਖਿਆ ਬਾਰੇ ਸਮਾਗਮ ਪਿਛਲੇ ਦਿਨਾਂ ਤੋਂ ਗੁਰਦੁਆਰਾ ਸਾਹਿਬ ਟਿਕਾਣਾ ਭਾਈ ਜਗਤਾ ਜੀ ਵਿਖੇ ਚੱਲ ਰਹੇ ਸਨ, ਜਿਸ ਵਿਚ ਗਿਆਨੀ ਸਾਹਿਬ ਸਿੰਘ ਜੀ ਵਲੋਂ ਰਹਰਾਸਿ …
Read More »ਕੈਂਪ ਵਿੱਚ ਚੰਗੀਆਂ ਪੋਜੀਸ਼ਨਾਂ ਪ੍ਰਾਪਤ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਕੀਤਾ ਸਨਮਾਨਤ
ਤਸਵੀਰ- ਅਵਤਾਰ ਸਿੰਘ ਕੈਂਥ ਬਠਿੰਡਾ, 15 ਜੂਨ (ਜਸਵਿੰਦਰ ਸਿੰਘ ਜੱਸੀ) – ਗੁਰਮਤਿ ਗਿਆਨ ਪ੍ਰਕਾਸ਼ ਮਿਸ਼ਨਰੀ ਕਾਲਜ ਵਲੋਂ ਗੁਰਮਤਿ ਸਿਖਲਾਈ ਕੈਂਪ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਦੇ ਪੂਰਨ ਸਹਿਯੋਗ ਨਾਲ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਲਾਇਆ ਗਿਆ। ਜਿਸ ਵਿਚ ਪ੍ਰਚਾਰਕਾਂ ਵੱਲੋਂ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਘਰ-ਘਰ ਪ੍ਰਚਾਰ ਕਰਨ ਲਈ ਵਿਸ਼ੇਸ਼ ਸਹਿਯੋਗ ਮੰਗਿਆ ਗਿਆ ਅਤੇ ਇਸ ਮੌਕੇ ਸੁਖਰਾਜ …
Read More »ਦੰਦਾਂ ਦਾ ਮੁਫਤ ਚੈਕਅਪ ਕੈਂਪ ਆਯੋਜਿਤ
ਤਸਵੀਰ- ਅਵਤਾਰ ਸਿੰਘ ਕੈਂਥ ਬਠਿੰਡਾ, 15 ਜੂਨ (ਜਸਵਿੰਦਰ ਸਿੰਘ ਜੱਸੀ) – ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੁਫਤ ਦੰਦਾਂ ਦਾ ਚੈਕਅੱਪ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦੌਰਾਨ ਡਾ. ਦੀਪਕ ਸਿੰਗਲਾ, ਬੀਡੀਐਸ, ਐਮਆਈਡੀਏ ਤਾਰਾਂ ਪਾਉਣ ਦੇ ਮਾਹਿਰ ਅਤੇ ਡਾ. ਸਵਿਤਾ …
Read More »ਜੰਡਿਆਲਾ ਗੁਰੂ ਵਿਖੇ ਮਹਾਨ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ 22, 23 ਜੂਨ ਨੂੰ
ਜੰਡਿਆਲਾ ਗੁਰੂ, 15 ਜੂਨ (ਹਰਿੰਦਰਪਾਲ ਸਿੰਘ)- ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਇਕ ਮਹਾਨ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ 22, 23 ਜੂਨ ਦਿਨ ਐਤਵਾਰ ਅਤੇ ਸੋਮਵਾਰ ਨੂੰ ਜੰਡਿਆਲਾ ਗੁਰੂ ਦੁਸ਼ਹਿਰਾ ਗਰਾਉਂਡ ਵਿਚ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਇਆ ਜਾ ਰਿਹਾ ਹੈ। ਉਕਤ ਜਾਣਕਾਰੀ ਦਿੰਦੇ ਹੋਏ ਭਾਈ ਬਲਵਿੰਦਰ ਸਿੰਘ ਪ੍ਰੇਮੀ ਪ੍ਰਚਾਰ ਸਕੱਤਰ ਬਾਬਾ …
Read More »ਸਹੀਦੀ ਗੁਰਪੁਰਬ ਸਬੰਧੀ ਠੰਡੇ ਮਿਠੇ ਜਲ ਦੀ ਛਬੀਲ ਲਗਾੲੀ
ਖ਼ਜਾਲਾ, 15 ਜੂਨ (ਸਿਕੰਦਰ ਸਿੰਘ ਖਾਲਸਾ ) – ਸਥਾਨਕ ਜੰਡਿਆਲਾ ਗੁਰੂ ਸਥਿਤ ਧੰਜਲ ਫਰਨੀਚਰ ਹਾੳੂਸ ਵਲੋਂ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਗੁਰਪੁਰਬ ਸਬੰਧੀ ਠੰਡੇ ਮਿਠੇ ਜਲ ਦੀ ਛਬੀਲ ਲਗਾੲੀ ਗਈ । ਕੜਾਕੇ ਦੀ ਗਰਮੀ ਦੇ ਬਾਵਜੂਦ ਬਜੁਰਗਾਂ, ਨੌਜਵਾਨਾਂ ਤੇ ਬੱਚਿਆਂ ਵਲੋਂ ਸੰਗਤਾਂ ਅਤੇ ਰਾਹਗੀਰਾਂ ਨੂੰ ਕੜਾਹ ਪ੍ਰਸ਼ਾਦ ਅਤੇ ਠੰਡੇ ਜਲ …
Read More »ਜੈਤੋਸਰਜਾ ਵਿਖੇ ਮਨਾਇਆ ਪੰਜਵੀ ਪਾਤਸਾਹੀ ਜੀ ਦਾ ਸਹੀਦੀ ਦਿਹਾੜਾ
ਬਟਾਲਾ, 15 ਜੂਨ (ਨਰਿੰਦਰ ਬਰਨਾਲ)- ਵਿਸਵ ਭਰ ਵਿਚ ਪੰਜਵੀ ਪਾਤਸਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਸਹੀਦੀ ਦਿਹਾੜੇ ਦੀ ਮਹੱਤਤਾ ਨੂੰ ਘਰ ਘਰ ਪਹੁੰਚਾਉਣ ਵਾਸਤੇ ਕਥਾ,ਕੀਰਤਨ ਦੇ ਨਾਲ ਠੰਡੇ ਮਿਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਤੇ ਸੰਗਤਾਂ ਨੂੰ ਵਾਹਿਗੂਰੁ ਨਾਮ ਨਾ ਜੋੜਿਆ ਗਿਆ| ਇਸੇ ਦਿਨ ਦੀ ਮਹੱਤਤਾ ਨੂੰ ਮੁੱਖ …
Read More »ਪਹਿਲੀ ਬਰਸੀ ਮੌਕੇ —ਕਾ: ਸਤਪਾਲ ਡਾਂਗ ਜੀ ਦੇ ਜੀਵਨ ਦੇ ਮੁੱਖ ਅੰਸ਼
ਪਹਿਲੀ ਬਰਸੀ ਮੌਕੇ — ਕਾ: ਸਤਪਾਲ ਡਾਂਗ ਜੀ ਦੇ ਜੀਵਨ ਦੇ ਮੁੱਖ ਅੰਸ਼ ਅਮਰਜੀਤ ਸਿੰਘ ਆਸਲ 9814262561 ਕਾਮਰੇਡ ਸਤਪਾਲ ਡਾਂਗ ਜੀ ਦਾ ਜਨਮ 4 ਅਕਤੂਬਰ 1920 ਨੂੰ ਰਾਮਨਗਰ (ਰਸੂਲ ਨਗਰ) ਜਿਲ੍ਹਾ ਗੁਜਰਾਂਵਾਲਾ (ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਨੇ ਮਿਡਲ ਤੱਕ ਦੀ ਵਿਦਿਆ ਪਿੰਡ ਵਿੱਚ ਹੀ ਹਾਸਿਲ ਕੀਤੀ। 10ਵੀਂ ਅਤੇ ਇੰਟਰਮੀਡੀਏਟ ਲਾਇਲਪੁਰ ਵਿਖੇ ਕੀਤੀ ਅਤੇ 10ਵੀਂ ਅਤੇ ਇੰਟਰਮੀਡੀਏਟ ਵਿੱਚ ਮੈਰਿਟ ਵਿੱਚ ਰਹਿ …
Read More »ਪਿਤਾ ਦਿਵਸ ‘ਤੇ ਵਿਸ਼ੇਸ਼—– ਬੋਹੜ ਦੀ ਛਾਂ ਵਰਗਾ ਹੈ ਪਿਤਾ ਦਾ ਰਿਸ਼ਤਾ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ ਸਪੰਰਕ 9478793231 Email:kanwaldhillon2001@gmail.com ਇੱਕ ਘਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਜਿੱਥੇ ਮਾਂ ਦੀ ਅਹਿਮ ਭੂਮਿਕਾਂ ਹੈ, ਉੱਥੇ ਪਿਤਾ ਦੀ ਅਹਿਮੀਅਤ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।ਮਾਤਾ- ਪਿਤਾ ਘਰ ਸੰਸਾਰ ਦੀ ਗੱਡੀ ਦੇ ਅਜਿਹੇ ਦੋ ਪਹੀਏ ਹਨ, ਜਿੰਨ੍ਹਾਂ ਵਿੱਚੋਂ ਕਿਸੇ ਇੱਕ ਦੇ ਵੀ ਨਾਂ ਹੋਣ ਤੇ ਇਹ …
Read More »ਨਸ਼ੇ ਦੇ ਖਿਲਾਫ ਵਿੱਢੀ ਮੁਹਿੰਮ – ਐਸ.ਐਸ.ਪੀ ਦਿਹਾਤੀ ਗੁਰਪ੍ਰੀਤ ਸਿੰਘ ਵਲੋਂ ਜਿਲੇ ਦੇ ਕੈਮਿਸਟਾਂ ਨਾਲ ਮੀਟਿੰਗ
ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੂੰ ਸਨਮਾਨਿਤ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ। ਜੰਡਿਆਲਾ ਗੁਰੂ, 14 ਜੂਨ (ਹਰਿੰਦਰਪਾਲ ਸਿੰਘ/iskMdr isMG Kflsf)- ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਗੁਰਪ੍ਰੀਤ ਸਿੰਘ ਵਲੋਂ ਨਸ਼ੇ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਬੀਤੀ ਸ਼ਾਮ ਜੀ.ਟੀ. ਰੋਡ ਸਥਿਤ ਇਕ ਰੈਸਟੋਰੈਂਟ ਵਿਚ ਅੰਮ੍ਰਿਤਸਰ ਜਿਲੇ ਦੇ ਕੈਮਿਸਟਾਂ ਨਾਲ ਇਕ ਮੀਟਿੰਗ ਕੀਤੀ ਗਈ । …
Read More »
Punjab Post Daily Online Newspaper & Print Media