Monday, December 23, 2024

ਸਾਹਿਤ ਤੇ ਸੱਭਿਆਚਾਰ

ਕੰਮ ਦੀਆਂ ਗੱਲਾਂ

ਕਵਿਤਾ ਪਿਆਰ ਬਣ ਗਿਆ ਸ਼ੁਗਲ ਅਮੀਰਾਂ ਦਾ, ਏਥੇ ਮਾੜੇ ਦਾ ਕੁੱਝ ਨਹੀਂ ਵੱਟੀ ਦਾ। ਜੀਹਨੂੰ ਕਦਰ ਨਹੀਂ ਜਜ਼ਬਾਤਾਂ ਦੀ, ਉਹਦਾ ਨਾਂ ਨਹੀਂ ਬਹੁਤਾ ਰੱਟੀ ਦਾ। ਜਦ ਜੇਬ ‘ਚ ਤੇਰੇ ਧੇਲਾ ਨਹੀਂ, ਪਤਾ ਪੁੱਛਦੈਂ ਫਿਰ ਕਿਉਂ ਹੱਟੀ ਦਾ। ਸਿਆਣਾ ਬੰਦਾ ਜੇ ਕੰਮ ਦੀ ਗੱਲ ਦੱਸੇ, ਉਹਨੂੰ ਵਿੱਚੋਂ ਦੀ ਨਹੀਂ ਕੱਟੀ ਦਾ। ਕਾਹਤੋਂ ਪੋਚਦਾ ਫਿਰੇਂ ਤੂੰ ਹੋਰਾਂ ਦੀ, ਖਿਆਲ ਰੱਖ ਲੈ ਆਪਣੀ …

Read More »

ਡੀ.ਜੇ ਬਨਾਮ ਪੰਜਾਬੀ ਸੱਭਿਆਚਾਰ

ਗੁਰਬਾਜ ਸਿੰਘ ਭੰਗਚੜੀ ਪੰਜਾਬ ਵਿੱਚ ਇਨੀ ਦਿਨੀ ਡੀ.ਜੇ ਨਾਲ ਸਬੰਧਤ ਵਾਪਰ ਰਹੀਆਂ ਘਟਨਾਵਾਂ ਨੇ ਹਰ ਪੰਜਾਬੀ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਸਾਡਾ ਪੁਰਾਤਨ ਵਿਰਸਾ ਇਨ੍ਹਾਂ ਖੁਸ਼ਹਾਲ ਅਤੇ ਮੋਹ ਪ੍ਰੇਮ ਵਾਲਾ ਕਿਉ ਸੀ।ਪੰਜਾਬ ਭਾਵੇਂ ਵਿਕਾਸ ਦੀਆਂ ਬੁਲੰਦੀਆ ਜਾਂ ਫੇਰ ਸੰਸਾਰੀ ਗਤੀ ਨਾਲ ਤੇਜ ਦੌੜ ਰਿਹਾ ਹੈ, ਪਰ ਇਹੀ ਗਤੀ ਪੰਜਾਬ ਵਿੱਚ ਪੰਜਾਬੀਆਂ ਦੀ ਕਰਾਜਗੁਜ਼ਾਰੀ ਨੂੰ ਕਲਿੰਕਤ ਕਰ …

Read More »

ਮੋਬਾਇਲ ਫੋਨ ਨੇ ਨਿੱਘ ਭਰੇ ਰਿਸ਼ਤਿਆਂ ਨੂੰ ਇਕ ਸਕਰੀਨ ਤੱਕ ਕੀਤਾ ਸੀਮਤ

ਹਰਦਿਆਲ ਸਿੰਘ ਭੈਣੀ, ਅਲਗੋਂ ਕੋਠੀ ਦਲਜਿੰਦਰ ਰਾਜਪੁਤ ਅਲਗੋਂ ਕੋਠੀ ਅੱਜ ਦੀਆਂ ਵਿਗਿਆਨਕ ਕਾਢਾਂ ਨੇ ਜਿੱਥੇ ਅੱਜ ਮਨੁੱਖੀ ਜੀਵਨ ਨੂੰ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ।ਘੰਟਿਆਂ ਚ ਹੋਣ ਵਾਲੇ ਕੰਮ ਮਿੰਟਾਂ ਸਕਿੰਟਾਂ ਵਿੱਚ ਕਰਨ ਦੀ ਸਮਰੱਥਾ ਦਿੱਤੀ ਹੈ ਲੱਖਾਂ ਹਜਾਰਾਂ ਮੀਲਾਂ ਦੀਆਂ ਦੂਰੀਆਂ ਨੂੰ ਘਟਾ ਦਿੱਤਾ ਹੈ ਇਨਾਂ ਕ੍ਰਾਤੀਕਾਰੀ ਕਾਢਾਂ ਚੋ ਇਕ ਕਾਢ ਹੈ ਮੋਬਾਇਲ ਫੋਨ ਜਿਸ ਨੇ ਪੂਰੀ ਦੁਨੀਆਂ ਇਕ ਪਿੰਡ …

Read More »

 ਮਿੱਠਬੋਲੜੀ ਸ਼ਖਸੀਅਤ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ

ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 41 ਵੇਂ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਦਾ ਜਨਮ 14 ਜਨਵਰੀ 1942 ਨੂੰ ਮਾਤਾ ਇੰਦਰ ਕੌਰ ਦੀ ਕੁੱਖੋਂ ਪਿਤਾ ਗੁਰਚਰਨ ਸਿੰਘ ਜੀ ਦੇ ਘਰ ਹੋਇਆ। ਆਪ ਬੀ.ਐਨ ਖਾਲਸਾ ਕਾਲਜ ਦੀ ਮੁੱਢਲੀ ਪੜ੍ਹਾਈ ਗਿਆਨੀ, ਬੀ.ਏ. ਅਤੇ ਫਿਰ ਮਹਿੰਦਰਾ ਕਾਲਜ ਤੋਂ ਐਮ.ਏ. ਅੰਗਰੇਜ਼ੀ ਕਰਦਿਆਂ ਵਿਦਿਆਰਥੀਆਂ ਸਰਗਰਮੀਆਂ ਵਿਚ ਹਿੱਸਾ ਲੈਂਦਿਆਂ ਵਿਦਿਆਰਥੀ ਲੀਡਰ ਵਜੋਂ ਉਭਰੇ।ਆਪ …

Read More »

ਸਸਤੀਆਂ ਮਿਆਰੀ ਦਵਾਈਆਂ ਮੁਹੱਈਆ ਕਰਾਏ ਸਰਕਾਰ

ਡਾ. ਚਰਨਜੀਤ ਸਿੰਘ ਗੁਮਟਾਲਾ ਸਿਹਤਮੰਦ ਲੋਕ ਹੀ ਸਿਹਤਮੰਦ ਸਮਾਜ ਬਣਾ ਸਕਦੇ ਹਨ। ਇਹੋ ਕਾਰਨ ਹੈ ਕਿ ਅੱਜ ਬਹੁਤੇ ਮੁੱਲਕਾਂ ਵਿੱਚ ਸਾਰਾ ਇਲਾਜ ਮੁਫ਼ਤ ਹੈ। ਇੰਗਲੈਂਡ ਵਿਚ ਪਹਿਲਾਂ ਇਲਾਜ ਪ੍ਰਾਈਵੇਟ ਸੀ। ਜਦ ਦੂਜਾ ਵਿਸ਼ਵ-ਯੁੱਧ ਹੋਇਆ ਤਾਂ ਜਰਮਨ ਨੇ ਇੰਗਲੈਂਗ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਲੋਕਾਂ ਪਾਸ ਇਲਾਜ ਕਰਾਉਣ ਲਈ ਪੈਸੇ ਨਹੀਂ ਸਨ। ਇਲਾਜ ਖੁਣੋਂ ਵੱਡੀ ਗਿਣਤੀ ਵਿੱਚ ਲੋਕ ਮਰ ਗਏ। …

Read More »

ਮਿਲਾਵਟ ਖੋਰੀ

ਭੱਟ ਹਰਮਿੰਦਰ ਸਿੰਘ ਸਾਡੇ ਦੇਸ਼ ਅੰਦਰ ਮਿਲਾਵਟ ਖੋਰੀ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ।ਅੱਜ ਕਿਸੇ ਵੀ ਖਾਣ ਪੀਣ ਵਾਲੀ ਵਸਤੂ ਦਾ ਤੁਸੀਂ ਟੈੱਸਟ ਕਰਵਾ ਲਓ ਤਾਂ 99 ਪ੍ਰਤੀਸ਼ਤ ਉਸ ਦੀ ਰਿਪੋਰਟ ਫ਼ੇਲ੍ਹ ਹੀ ਆਵੇਗੀ।ਪੰਜਾਬ ਵਿਚ ਜਿੱਥੇ ਵੱਡੀ ਮਾਤਰਾ ‘ਚ ਮਿਲਾਵਟ ਵਾਲੀਆਂ ਰੋਜ਼ਮੱਰਾ ਦੀਆਂ ਵਸਤੂਆਂ ਵਿਕਦੀਆਂ ਹਨ,ਉਸੇ ਹੀ ਤਰ੍ਹਾਂ ਦੁੱਧ ਵੀ ਮਿਲਾਵਟ ਵਾਲਾ ਖੁੱਲ੍ਹੇਆਮ ਬਾਜ਼ਾਰਾਂ ਵਿਚ ਵਿਕ ਰਿਹਾ ਹੈ।ਤਿਉਹਾਰਾਂ ਦੇ …

Read More »

ਸ੍ਰੀ ਹਰਿਮੰਦਰ ਸਾਹਿਬ ਅੰਦਰ ਹੋਈ ਮੀਨਾਕਾਰੀ ਤੇ ਚਿੱਤਰਕਾਰੀ

ਦਿਲਜੀਤ ਸਿੰਘ’ਬੇਦੀ’ ਅੰਮ੍ਰਿਤਸਰ। ਸਿੱਖੀ ਸ਼ਰਧਾ, ਸੇਵਾ-ਸਿਮਰਨ, ਮਾਨਸਿਕ ਤ੍ਰਿਪਤੀ ਅਤੇ ਕੁਰਬਾਨੀ ਦੀ ਪ੍ਰੇਰਨਾ ਸਰੋਤ ਵਜੋਂ ਜਾਣੇ ਜਾਂਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਸ ਬਾਰੇ ਗੁਰਬਾਣੀ ਵਿੱਚ ਅੰਕਿਤ ਹੈ, ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ’ ਦੇ ਦਰਬਾਰ ਵਿੱਚ ਸੁਨਹਿਰੀ ਪੱਤਰੇ ਜਾਂ ਹੋਏ ਮੀਨਾਕਾਰੀ ਆਦਿ ਦੇ ਕੰਮ ਨੂੰ ਸੁਰਜੀਤ ਰੱਖਣ ਲਈ ਸ਼੍ਰੋਮਣੀ ਕਮੇਟੀ ਵਲੋਂ ਯਤਨ ਕੀਤੇ ਜਾ ਰਹੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ …

Read More »

ਆਓ ਮਨਾਈਏ ਪ੍ਰਦੂਸ਼ਣ ਮੁਕਤ ਦਿਵਾਲੀ

ਕੰਵਲਜੀਤ ਕੌਰ ਢਿੱਲੋਂ ਦਿਵਾਲੀ ਦਾ ਤਿਉਹਾਰ ਬਹੁਤ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਹੈ।ਇਹ ਤਿਉਹਾਰ ਜਿੱਥੇ ਦੇਸ਼ ਦੇ ਵੱਖ-ਵੱਖ ਪ੍ਰਾਂਤਾ ਵਿੱਚ ਮਨਾਇਆ ਜਾਂਦਾ ਹੈ,ਉੱਥੇ ਹੀ ਵਿਦੇਸ਼ਾ ਵਿੱਚ ਵੀ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਜਿੰਨ੍ਹਾਂ ਵਿੱਚੋ ਪ੍ਰਮੁੱਖ ਹਨ ਨੇਪਾਲ, ਸ੍ਰੀ ਲੰਕਾ, ਜਪਾਨ, ਥਾਈਲੈਂਡ, ਬਰਮਾ ਆਦਿ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਹਿੰਦੂ ਧਰਮ ਦੇ ਲੋਕ ਦੀਵਾਲੀ ਦਾ ਤਿਉਹਾਰ ਸ੍ਰੀ ਰਾਮ …

Read More »

ਲੋਹਾ ਮੰਡੀ ਵਜੋਂ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧ ਬਟਾਲਾ, ਸਨਅਤੀ ਨਕਸ਼ੇ ਤੋਂ ਅਲੋਪ ਕਿਉਂ ?

  ਲੈਕਚਰਾਰ ਗੁਰਮੀਤ ਸਿੰਘ ਭੋਮਾ  ਸ਼ਿਵ ਕੁਮਾਰ ਬਟਾਲਵੀ ਦਾ ਸ਼ਾਹਿਰ, ਬਾਬੇ ਨਾਨਕ ਦੇ ਸਹੁਰਿਆ ਦਾ ਸ਼ਹਿਰ ਅਤੇ ਭਾਰਤ ਦੇ ਸਨਅਤੀ ਨਕਸ਼ੇ ‘ਤੇ ਧਰੁਵ ਤਾਰੇ ਵਾਂਗ ਚਮਕਦਾ ਸ਼ਹਿਰ ਬਟਾਲਾ ਅੱਜ ਸਨਅਤੀ ਨਕਸ਼ੇ ਤੋਂ ਅਲੋਪ ਹੋ ਰਿਹਾ ਹੈ।1950 ਤੋਂ ਇਹ ਸਨਅਤੀ ਸ਼ਹਿਰ ਵਜੋਂ ਅਹਿਮ ਸਥਾਨ ਰੱਖਦਾ ਰਿਹਾ ਹੈ।ਇਥੇ 1950 ਤੋਂ 1985 ਤੱਕ ਛੋਟੀਆਂ-ਵੱਡੀਆਂ ਲਗਭਗ ਚਾਰ ਹਜ਼ਾਰ ਸਨਅਤੀ ਯੂਨਿਟਾਂ ਸਨ ਜਿਨ੍ਹਾਂ ਵਿਚ ਦੋ …

Read More »

ਕੁੱਲ ਸ੍ਰਿਸ਼ਟੀ ਦਾ ਸਾਂਝਾ ਤਿਉਹਾਰ ” ਦੀਵਾਲੀ”

ਜਸਵੀਰ ਸ਼ਰਮਾ ਦੱਦਾਹੂਰ ਭਾਰਤ ਦੇਸ਼ ਰਿਸ਼ੀਆ ਮੁਨੀਆਂ ਅਤੇ ਗੁਰੂਆਂ ਦੀ ਧਰਤੀ ਹੈ। ਸਾਰੀ ਸ੍ਰਿਸ਼ਟੀ ਇਕੋ ਅਕਾਲ ਪੁਰਖ ਦੀ ਸਾਜੀ ਹੋਈ ਔਲਾਦ ਹੈ। ਹਿੰਦੂ ਸਿਖ ਮੁਸਲਿਮ ਈਸਾਈ ਸਾਰੇ ਧਰਮ ਅਸੀ ਆਪ ਹੀ ਬਣਾਏ ਹਨ। ਪਰ ਇਸ ਵਿਚ ਕੋਈ ਵੀ ਸ਼ੱਕ ਨਹੀਂ ਕਿ ਭਾਵੇਂ ਹਰ ਧਰਮਾਂ ਨੇ ਆਪੋ ਆਪਣੇ ਗੁਰੂ ਧਾਰਨ ਕੀਤੇ ਹੋਏ ਹਲ, ਪਰ ਬਿਲਕੁੱਲ ਹਕੀਕਤ ਹੈ ਕਿ ਸਾਰੇ ਹੀ ਧਰਮਾਂ …

Read More »