Friday, November 22, 2024

ਖੇਡ ਸੰਸਾਰ

ਪਾਖਰਪੁਰਾ ਪਰਿਵਾਰ ਦਾ ਅਰਾਏਜੀਤ ਸਿੰਘ ਹੁੰਦਲ ਬਣਿਆ ਹਾਕੀ ਫਰਸਟ ਰਨਰਜ਼ਅੱਪ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ ਬਿਊਰੋ)- ਹਾਕੀ ਖੇਡ ਖੇਤਰ ਨੂੰ ਸਮਰਪਿਤ ਹੁੰਦਲ ਪਾਖਰਪੁਰਾ ਪਰਿਵਾਰ ਦੇ ਚਿਰਾਗ ਅਰਾਏਜੀਤ ਸਿੰਘ ਹੁੰਦਲ ਨੇ ਇੱਕ ਵਾਰ ਫਿਰ ਜ਼ਿਲ੍ਹਾ ਪੱਧਰੀ ਹਾਕੀ ਚੈਂਪੀਅਨਸ਼ਿਪ ਦੇ ਦੌਰਾਨ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਫਰਸਟ ਰਨਰਅੱਪ ਦਾ ਖਿਤਾਬ ਹਾਂਸਲ ਕੀਤਾ ਹੈ।ਜਿਕਰਯੋਗ ਹੈ ਕਿ ਉੱਘੇ ਖੇਡ ਪ੍ਰਮੋਟਰ ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਦੇ ਪੋਤਰੇ, ਅੰਤਰਰਾਸ਼ਟਰੀ ਹਾਕੀ ਖਿਡਾਰੀ ਰਣਜੀਤ ਸਿੰਘ ਹੁੰਦਲ ਪਾਖਰਪੁਰਾ ਦੇ …

Read More »

ਪਲੇਠੀ ਅੰਤਰਰਾਸ਼ਟਰੀ ਏਸ਼ੀਅਨ ਹੁੱਲਾ ਹੂੱਪ ਪ੍ਰਤੀਯੋਗਤਾ ਵਿਚ ਭਾਰਤ ਬਣਿਆ ਚੈਂਪੀਅਨ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ ਬਿਊਰੋ)- ਥਾਈਲੈਂਡ ਵਿਖੇ ਸੰਪੰਨ ਹੋਈ 2 ਦਿਨਾਂ ਸੱਤਵੀਂ ਐਮਚਿਊਰ ਏਸ਼ੀਅਨ ਯੋਗਾ ਸਪੋਰਟਸ ਚੈਂਪੀਅਨਸ਼ਿਪ 2016 ਤੇ ਪਲੇਠੀ ਏਸ਼ੀਅਨ ਹੁੱਲਾ ਹੂਪ ਚੈਂਪੀਅਨਸ਼ਿਪ 2016 ਦੇ ਦੌਰਾਨ ਜ਼ਿੱਥੇ ਮਹਿਲਾਂ ਪੁਰਸ਼ਾਂ ਦੇ ਦੋਵਾਂ ਵਰਗਾਂ ਦਾ ਚੈਂਪੀਅਨ ਤਾਜ ਭਾਰਤ ਦੇ ਸਿਰ ਸੱਜਿਆ ਹੈ।ਉੱਥੇ ਹੁੱਲਾ ਹੂਪ ਭਾਰਤੀ ਟੀਮ ਵਿੱਚ ਸ਼ਾਮਿਲ ਮਾਊਂਟ ਲਿਟਰਾ ਜੀ ਸਕੂਲ, ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਹਾਥੀਗੇਟ ਤੇ ਰਾਯਨ ਇੰਟਰਨੈਸ਼ਨਲ …

Read More »

 ਸ਼ੋ੍ਮਣੀ ਕਮੇਟੀ ਦੀ ਹਾਕੀ ਅਕੈਡਮੀ ਦੇ ਦੋ ਖਿਡਾਰੀ ਟੀਮ ਇੰਡੀਆ ਲਈ ਚੁਣੇ ਜਾਣ ‘ਤੇ ਖੁਸ਼ੀ ਦਾ ਇਜ਼ਹਾਰ

ਅੰਮ੍ਰਿਤਸਰ, 18 ਦਸੰਬਰ (ਗੁਰਪ੍ਰੀਤ ਸਿੰਘ) –  ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨਕਿਰਪਾਲ ਸਿੰਘ ਬਡੂੰਗਰ ਨੇ ਜਲੰਧਰ ਦੇ ਹਾਕੀ ਸਟੇਡੀਅਮ ਵਿੱਚ 62ਵੀਆਂ ਨੈਸ਼ਨਲ ਸਕੂਲਜ਼ ਹਾਕੀ ਖੇਡਾਂ ਵਿਚੋਂ ਪੰਜਾਬ ਸਟੇਟ ਵੱਲੋਂ ਚੈਂਪੀਅਨਸ਼ਿਪ ਜਿੱਤਣ ਤੇ ਵਧਾਈ ਦੇਂਦਿਆਂ ਸ਼ੋ੍ਰਮਣੀ ਕਮੇਟੀ ਦੀਆਂ ਹਾਕੀ ਅਕੈਡਮੀਆਂ ਦੇ ਦੋ ਖਿਡਾਰੀਆਂ ਦੇ ਟੀਮ ਇੰਡੀਆ ਲਈ ਚੁਣੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ …

Read More »

ਸਖੀਰਾ ਟਾਵਰ ਦੇ ਪ੍ਰਬੰਧਕਾਂ ਤੇ ਖੇਡ ਪ੍ਰਮੋਟਰਾਂ ਵੱਲੋਂ ਖਿਡਾਰੀ ਸਨਮਾਨਿਤ

ਅੰਮ੍ਰਿਤਸਰ, 17 ਦਸੰਬਰ (ਸੁਖਬੀਰ ਸਿੰਘ)- ਖੇਡ ਖੇਤਰ ਦੇ ਵਿੱਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਵੱਖ-ਵੱਖ ਉਮਰ ਵਰਗ ਦੇ ਮਹਿਲਾ ਤੇ ਪੁਰਸ਼ ਖਿਡਾਰੀਆਂ ਨੂੰ ਸਖੀਰਾ ਟਾਵਰ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤੇ ਜਾਣ ਦੇ ਸਿਲਸਿਲੇ ਤਹਿਤ 62ਵੀਆਂ ਪੰਜਾਬ ਸਕੂਲ ਖੇਡਾਂ ਦੌਰਾਨ ਸਿਲਵਰ ਮੈਡਲ ਹਾਸਲ ਕਰਨ ਵਾਲੀ ਅੰਮ੍ਰਿਤਸਰ ਦੀ ਸਭ ਤੋਂ ਛੋਟੀ ਉਮਰ ਦੀ ਬਾਕਸਿੰਗ ਖਿਡਾਰਨ ਐਨਮ ਸੰਧੂ ਤੇ ਰਾਸ਼ਟਰੀ ਜੂਨੀਅਰ ਵਾਲੀਬਾਲ ਖਿਡਾਰੀ ਸ਼ੈਫ਼ੀ ਸੰਧੂ …

Read More »

ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿੱਚ 8ਵਾਂ ਸਲਾਨਾ ਇਨਾਮ ਵੰਡ ਸਮਾਰੋਹ ਅਯੋਜਿਤ

  ਅੰਮ੍ਰਿਤਸਰ, 17 ਦਸੰਬਰ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਵਿਖੇ ਸਕੂਲ ਦਾ ਅਠਵਾਂ ਸਲਾਨਾ ਸਮਾਗਮ ਭਾਈ ਗੁਰਇਕਬਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ  ਤਜਿੰਦਰਪਾਲ ਸਿੰਘ ਸੰਧੂ ਏ.ਡੀ.ਸੀ ਅਤੇ  ਗੈਸਟ ਆਫ ਆਨਰ ਅਮਰਦੀਪ ਸਿੰਘ ਜਿਲ੍ਹਾ ਸਿੱਖਿਆ ਅਫਸਰ ਸਨ।ਇਸ ਸਮਾਗਮ ਦੀ ਸ਼ੁਰੂਆਤ ਸਕੂਲ਼ ਸ਼ਬਦ ਨਾਲ ਹੋਈ ਅਤੇ ਸਕੂਲ ਦੇ ਹੈਡ ਬੁਆਏ  ਨੇ …

Read More »

BBK DAV Bags Runners-Up Position in Gndu Inter-College Boxing Championship

Amritsar, December 17 (Punjab Post Bureau)- Boxing team of BBK DAV College for Women got runners-up position in the GNDU Inter-College Boxing Championship held at Guru Nanak Dev University, Amritsar. College team gave a splendid show by defeating HMV College, Jalandhar, Khalsa College for Women, Amritsar, BD Arya College, Jalandhar (Cantt.) and KN College, Phagwara. Two players of the college …

Read More »

ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਨੂੰ ਸਦਮਾ ਮਾਮੇ ਦਾ ਦਿਹਾਂਤ

ਅੰਮ੍ਰਿਤਸਰ, 14 ਦਸੰਬਰ (ਜਗਦੀਪ ਸਿੰਘ ਸੱਗੂ)- ਅੰਤਰਰਾਸ਼ਟਰੀ ਮਾਸਟਰਜ਼ ਐਥਲੈਟਿਸਕ ਖਿਡਾਰੀ ਅਵਤਾਰ ਸਿੰਘ ਪੀ.ਪੀ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਮਾ ਗੁਰਦੀਪ ਸਿੰਘ ਸੱਗੂ ਕਲੇਰ ਅਚਾਨਕ ਸਦੀਵੀਂ ਵਿਛੋੜਾ ਦੇ ਗਏ। ਸਵ. ਗੁਰਦੀਪ ਸਿੰਘ ਰਾਸ਼ਟਰੀ ਐਥਲੈਟਿਕਸ ਖਿਡਾਰੀ ਜੋਬਨਪ੍ਰੀਤ ਸਿੰਘ ਸੱਗੂ ਦੇ ਪਿਤਾ ਤੇ ਉੱਘੇ ਖੇਡ ਪ੍ਰਮੋਟਰ ਸੰਤੋਖ ਸਿੰਘ ਸੱਗੂ ਅਤੇ ਕੁਲਵੰਤ ਸਿੰਘ ਸੱਗੂ ਦੇ ਭਰਾਤਾ ਸਨ।ਇਸ ਮੌਕੇ ਪੀੜਿਤ ਪਰਿਵਾਰ …

Read More »

ਸਬ ਜੂਨੀਅਰ ਵਾਲੀਬਾਲ ਚੈਂਪੀਅਨਸ਼ਿਪ ਲਈ ਮਹਿਲਾ-ਪੁਰਸ਼ ਟੀਮਾਂ ਦੀ ਹੋਈ ਚੋਣ

ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ ਬਿਊਰੋ)- 19 ਤੋਂ 21 ਦਸੰਬਰ ਤੱਕ ਜ਼ਿਲ੍ਹਾ ਮੁਕਤਸਰ ਦੇ ਕਸਬਾ ਮਲੋਟ ਵਿਖੇ ਹੋ ਰਹੀ ਲੜਕੇ ਲੜਕੀਆਂ ਦੀ 3 ਦਿਨਾਂ ਸੂਬਾ ਪੱਧਰੀ ਪੰਜਾਬ ਸਟੇਟ ਸਬ ਜੂਨੀਅਰ ਵਾਲੀਵਾਲ ਚੈਂਪੀਅਨਸ਼ਿਪ ਦੇ ਵਿੱਚ ਜ਼ਿਲੇ ਦੀਆਂ ਟੀਮਾਂ ਦੀ ਸ਼ਮੂਲੀਅਤ ਕਰਵਾਉਣ ਲਈ ਮਹਿਲਾ-ਪੁਰਸ਼ ਖਿਡਾਰੀਆਂ ਦੀ ਚੋਣ ਟਰਾਇਲ ਪ੍ਰਕਿਰਿਆ ਰਾਹੀਂ ਚੋਣ ਕਰ ਗਈ ਹੈ।ਵੱਖ-ਵੱਖ ਪਿੰਡਾਂ, ਕਲੱਬਾਂ, ਅਕੈਡਮੀਆਂ ਤੇ ਸਕੂਲਾਂ ਦੀਆਂ 15 ਟੀਮਾਂ …

Read More »

ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ 21ਵੀਂ ਐਥਲੈਟਿਕਸ ਮੀਟ ਦੀ ਸ਼ੁਰੂਅਤ

ਚੌਂਕ ਮਹਿਤਾ, 14 ਦਸੰਬਰ (ਜੋਗਿੰਦਰ ਸਿੰਘ ਮਾਣਾ)- ਦਮਦਮੀ ਟਕਸਾਲ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਭਾਈ ਜੀਵਾ ਸਿੰਘ ਦੀ ਰਹਿਮਨਾਈ ਹੇਠ ਚਲ ਰਹੀ ਵਿਦਿਅਕ ਸੰਸਥਾ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ 21 ਵੇਂ ਐਥਲੈਟਿਕਸ ਮੀਟ ਦੀ ਸ਼ੁ੍ਰੂਅਤ ਕੀਤੀ ਗਈ।ਅੱਜ ਦੇ ਮੁੱਖ ਮਹਿਮਾਨ ਬਾਬਾ ਅਜੀਤ ਸਿੰਘ ਤਰਨਾਦਲ, ਪਿ੍ਰੰ. ਮੈਡਮ ਹਰਜਿੰਦਰ ਕੌਰ ਬੱਲ, ਕਾਲਜ ਪਿ੍ਰੰ. ਦਿਲਬਾਗ ਸਿੰਘ, …

Read More »

ਸਿੱਖਿਆ ਵਿਭਾਗ ਪੰਜਾਬ ਦੇ ਆਦੇਸ਼ਾਂ ਤਹਿਤ ਪਿੰਡ ਚੰਨਣਕੇ ਵਿਖੇ ਹੋਈਆਂ ਖੇਡਾਂ

ਚੌਂਕ ਮਹਿਤਾ, 14 ਦਸੰਬਰ (ਜੋਗਿੰਦਰ ਸਿੰਘ ਮਾਣਾ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਐਲੀਮੈਂਟਰੀ ਦੇ ਡੀ.ਪੀ.ਆਈ ਵੱਲੋਂ ਪੂਰੇ ਪੰਜਾਬ ਵਿੱਚ ਬੱਚਿਆ ਦੇ ਸਿਹਤ ਵਿਕਾਸ ਨੂੰ ਮੁੱਖ ਰੱਖਦਿਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ।ਇਸੇ ਲੜੀ ਤਹਿਤ ਜ਼ਿਲ੍ਹਾ ਸਿਖਿਆ ਅਫਸਰ (ਐ.) ਜਗਬੀਰ ਸਿੰਘ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਚੰਨਣਕੇ ਦੀ ਗਰਾਊਂਡ ਵਿੱਚ ਸੈਂਟਰ ਹੈਡ ਟੀਚਰ ਲਖਬੀਰ ਸਿੰਘ ਸੋਹੀ ਦੀ ਰਹਿਮੁਨਾਈ ਹੇਠ ਸੈਂਟਰ ਲੈਵਲ …

Read More »