Monday, September 16, 2024

ਖੇਡ ਸੰਸਾਰ

ਚੈਂਪੀਅਨ ਸਪੋਰਟਸ ਕਲੱਬ (ਰਜਿ:) ਦਾ ਵਿਸ਼ੇਸ਼ ਖੇਡ ਸਮਰ ਕੋਚਿੰਗ ਕੈਂਪ ਸੰਪੰਨ

ਅੰਮ੍ਰਿਤਸਰ, 19  ਜੂਨ (ਜਸਬੀਰ ਸਿੰਘ ਸੱਗੂ)- ਅੰਮ੍ਰਿਤਸਰ ਦੇ ਖੇਡ ਖੇਤਰ ਨੂੰ ਹੋਰ ਉੱਚਾ ਚੁੱਕਣ ਤੇ ਬਹੁ ਖੇਡਾਂ ਦੇ ਪਸਾਰ ਤੇ ਪ੍ਰਚਾਰ ‘ਚ ਲੱਗੀ ਅੰਮ੍ਰਿਤਸਰ ਦੀ ਨਾਮਵਰ ਚੈਂਪੀਅਨ ਸਪੋਰਟਸ ਕਲੱਬ (ਰਜਿ) ਦੇ ਵੱਲੋਂ ਗੁਰੁ ਨਾਨਕ ਦੇਵ ਯੂਨੀਵਰਿਸਟੀ ਵਿਖੇ ਲਗਾਇਆ ਗਿਆ 15  ਰੋਜਾ ਵਿਸ਼ੇਸ ਖੇਡ ਸਮਰ ਕੋਚਿੰਗ ਕੈਂਪ ਸੰਪੰਨ ਹੋ ਗਿਆ। ਇਸ ਕੈਂਪ ਵਿੱਚ ਸ਼ਾਮਲ ਬਹੁ ਖੇਡ ਖਿਡਾਰੀ ਖਿਡਾਰਣਾ ਨੂੰ ਸਰਟੀਫਿਕੇਟ ਤੇ …

Read More »

ਗ੍ਰਿਫ਼ਿਥ ਦੀਆਂ ਅਠਾਰਵੀਆਂ ਸਿੱਖ ਖੇਡਾਂ

                    ਸੋਚ ਰਿਹਾ ਸਾਂ ਕਿ ਇਸ ਵਾਰੀ ਗ੍ਰਿਫ਼ਿਥ ਦੇ ਸਾਲਾਨਾ ਸ਼ਹੀਦੀ ਟੂਰਨਾਮੈਂਟ ਵਿਚ ਸ਼ਾਮਲ ਹੋਣ ਲਈ ਜਾਵਾਂ ਕਿ ਨਾ। ਬੁੱਢੇ ਵਾਰੇ ਇਹ ਮੈਨੂੰ ਖ਼ਫ਼ਤ ਜਿਹਾ ਹੀ ਹੋ ਗਿਆ ਹੈ ਕਿ ਗੁਰਮੁਖੀ ਅੱਖਰਾਂ ਵਿਚ ਅਤੇ ਸਮਝ ਆਉਣ ਵਾਲ਼ੀ ਪੰਜਾਬੀ ਬੋਲੀ ਵਿਚ ਲਿਖੀਆਂ ਆਪਣੀਆਂ ਕਿਤਾਬਾਂ ਨੂੰ, ਇਸ ਜਹਾਨੋ ਕੂਚ ਕਰਨ ਤੋਂ ਪਹਿਲਾਂ ਪਹਿਲਾਂ, ਵਧ ਤੋਂ ਵਧ ਪਾਠਕਾਂ ਦੇ ਹੱਥਾਂ ਤੱਕ ਪੁਚਾ ਸਕਾਂ। …

Read More »

ਕ੍ਰਿਟਰ ਗੋਤਮ ਗੰਭੀਰ ਦਾ ਅੰਮ੍ਰਿਤਸਰ ਪਹੁੰਚਣ ‘ਤੇ ਨਿਘਾ ਸਵਾਗਤ

ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) –  ਕ੍ਰਿਟਰ ਗੋਤਮ ਗੰਭੀਰ ਦਾ ਅੰਮ੍ਰਿਤਸਰ ਹਾਲ ਗੇਟ ਪਹੁੰਚਣ ‘ਤੇ ਨਿਘਾ ਸਵਾਗਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਹਲਕਾ ਕੇਂਦਰੀ ਦੇ ਇੰਚਾਰਜ ਤਰੁਣ ਚੁਘ, ਅਵਿਨਾਸ਼ ਸ਼ੈਲਾ, ਮਨੀ ਭਾਟੀਆ ਅਤੇ ਹੋਰ ਵਰਕਰ।

Read More »

ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀ ਨੇ ਸੀ.ਬੀ.ਐਸ.ਈ. ਦੀ ਜੀ.ਐਮ.ਓ. ਕੀਤੀ ਪਾਸ

ਅੰਮ੍ਰਿਤਸਰ, 3 ਫ਼ਰਵਰੀ (ਜਗਦੀਪ ਸਿੰਘ)- ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਨਿਤਿਗਿਆ ਚੁੱਗ ਨੇ ਜੀ.ਐਮ.ਓ. (ਗਰੁਪ ਮੈਥੇਮੈਟਿਕਸ ਓਲੰਪਿਆਡ) ਜੋ ਕਿ ਸੀ.ਬੀ.ਐਸ.ਈ. ਦੁਆਰਾ ਲਿਆ ਗਿਆ ਸੀ, ਦਾ ਪਹਿਲਾ ਰਾਊਂਡ ਪਾਸ.ਕਰ ਲਿਆ । ਸਾਰੇ ਭਾਰਤ ਵਿਚੋਂ ਕੇਵਲ 37 ਵਿਦਿਆਰਥੀਆਂ ਨੇ ਪਹਿਲਾ ਰਾਊਂਡ ਪਾਸ ਕੀਤਾ, ਜਿੰਨ੍ਹਾਂ ਵਿਚੋਂ ਦੋ ਵਿਦਿਆਰਥੀ ਅੰਮ੍ਰਿਤਸਰ ਦੇ ਸਨ, ਉਨ੍ਹਾਂ ਵਿਚੋਂ ਇਕ ਡੀ.ਏ.ਵੀ. ਪਬਲਿਕ ਸਕੂਲ, …

Read More »

’10ਵੀ ਇੰਟਰ ਸਕੂਲ ਸਕੇਟਿੰਗ’ 2014 ‘ਚ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਪਹਿਲੇ ਸਥਾਨ ‘ਤੇ

ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਵਿਖੇ ਕਰਵਾਈ ਗਈ ’10ਵੀ ਇੰਟਰ ਸਕੂਲ ਸਕੇਟਿੰਗ ਮੁਕਾਬਲਿਆ’ ਵਿਚ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ  ਮਜੀਠਾ ਬਾਈਪਾਸ ਅੰਮ੍ਰਿਤਸਰ ਨੇ ਜਿੱਤੀ ਓਵਰਆਲ ਟਰਾਫੀ। ਇਨ੍ਹਾਂ ਮੁਕਾਬਲਿਆਂ ਵਿਚ ਮੇਜਬਾਨ ਡੀ.ਪੀ.ਐਸ. ਸਕੂਲ ਰਿਹਾ ਦੂਸਰੇ ਸਥਾਨ ਤੇ ਜਦਕਿ ਇੰਟਰਨੈਸ਼ਨਲ ਫਤਿਹ ਅਕੈਡਮੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ‘ਇੰਟਰ ਸਕੂਲ ਸਕੇਟਿੰਗ ਮੁਕਾਬਲਿਆ 2014’ ਦਾ ਆਯੋਜਨ ਡੀ.ਪੀ.ਐਸ. ਪਬਲਿਕ ਸਕੂਲ ਅੰਮ੍ਰਿਤਸਰ …

Read More »

ਰਾਸ਼ਟਰੀ ਖੇਡਾਂ ਵਿੱਚ ਅੱਵਲ ਆਈਆਂ ਵਿਦਿਆਰਥਣਾਂ ਸਨਮਾਨਿਤ

ਅੰਮ੍ਰਿਤਸਰ, 14 ਜਨਵਰੀ (ਜਗਦੀਪ ਸਿੰਘ) – ਦਿੱਲੀ ‘ਚ ਹੋਈਆਂ 59ਵੀਆਂ ਰਾਸ਼ਟਰੀ ਖੇਡਾਂ ਵਿੱਚ ਅਹਿਮ ਪੁਜੀਸ਼ਨਾਂ  ਹਾਸਲ ਕਰਕੇ ਅੱਵਲ ਰਹਿਣ ਵਾਲੀਆਂ ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਦਆਿਂ ਤਿੰਨ ਵਿਦਿਆਰਥਣਾਂ ਦਾ ਸਕੂਲ ‘ਚ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਉਨਾਂ ਨੂੰ ਨਕਦ ਇਨਾਮ ਦਿੱਤੇ ਗਏ। ਪ੍ਰਿੰਸੀਪਲ ਤੇ ਕੌਂਸਲਰ ਮੈਡਮ ਰਮਾ ਮਹਾਜਨ ਨੇ ਬੱਚੀਆਂ ਦੀ ਪ੍ਰਾਪਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਨੂੰ ਸਕੂਲ …

Read More »