Wednesday, November 25, 2026

Monthly Archives: July 2014

ਬਾਂਡੀਵਾਲਾ ਵਿੱਚ ਮਨਾਇਆ ਗਿਆ ਜਨਗਣਨਾ ਹਫ਼ਤਾ

ਫਾਜਿਲਕਾ,  12 ਜੁਲਾਈ (ਵਿਨੀਤ ਅਰੋੜਾ) – ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿੱਚ ਜਨਗਣਨਾ ਹਫ਼ਤਾ ਮਨਾਇਆ ਗਿਆ ।  ਜਨਗਣਨਾ ਵਿਭਾਗ ਭਾਰਤ ਸਰਕਾਰ  ਦੇ ਦਿਸ਼ਾਨਿਰਦੇਸ਼ਾਂ ਅਤੇ ਜਿਲਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ  ਧੂੜੀਆ ਦੀ ਯੋਗ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿੱਚ 7 ਜੁਲਾਈ  11 ਜੁਲਾਈ ਤੱਕ ਜਨਗਣਨਾ ਹਫ਼ਤਾ ਮਨਾਇਆ ਗਿਆ। ਜਿਸਦੇ ਤਹਿਤ ਸਕੂਲ ਵਿੱਚ ਵੱਖ ਵੱਖ ਪ੍ਰਕਾਰਾ ਦੀਆਂ ਕਿਰਿਆਵਾਂ ਕਰਵਾਈਆਂ ਗਈਆਂ।ਇਸ ਲੜੀ  ਦੇ …

Read More »

ਨਸ਼ਾ ਮੁਕਤ ਪੰਜਾਬ ਬਨਾਉਣ ਲਈ ਨੌਜਵਾਨ ਅੱਗੇ ਆਉਣ – ਸਰੀਨ

ਅੰਮ੍ਰਿਤਸਰ, 12 ਜੁਲਾਈ (ਸਾਜਨ/ਸੁਖਬੀਰ)- ਅਖਿਲ ਭਾਰਤੀਆ ਹਿਉਮਨ ਰਾਈਟਸ ਵੇਲਫੈਅਰ ਐਸੋਸੀਏਸ਼ਨ (ਅਭਹਰਵਾ) ਵਲੋਂ ਨਸ਼ੀਆ ਦੇ ਕੋਹੜ ਨੂੰ ਖੱਤਮ ਕਰਨ ਲਈ ਪਿਲਸ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ਾ ਵਿਰੋਧੀ ਕੈਂਪ ਸਰਕਾਰ ਪੱਤੀ ਕੋਟ ਖਾਲਸਾ ਵਿੱਖੇ ਵਨੀਤ ਸਰੀਨ ਦੀ ਅਗਵਾਈ ਵਿੱਚ ਲਗਾਇਆ ਗਿਆ।ਜਿਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਐਸਐਚa ਸੁਖਵਿੰਦਰ ਸਿੰਘ ਰੰਧਾਵਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ …

Read More »

ਅਖਾੜਾ ਸੰਗਲਵਾਲਾ ਵਿਖੇ ਗੁਰੂਪੂਰਨਿਮਾ ਮੌਕੇ ਕੀਤੀ ਗਈ ਪੂਜਾ

ਅੰਮ੍ਰਿਤਸਰ, 12  ਜੁਲਾਈ (ਸਾਜਨ/ਸੁਖਬੀਰ)-  ਹਰ ਸਾਲ ਦੀ ਤਰਾਂ ਅਖਾੜਾ ਸੰਗਲ ਵਾਲਾ ਵਿਖੇ ਮਹੰਤ ਦਿਵਆਂਬਰ ਮੁਨੀ ਦੀ ਅਗਵਾਈ ਵਿੱਚ ਗੁਰੂਪੂਰਨਿਮਾ ਦੇ ਸ਼ੂਭ ਮੌਕੇ ਤੇ ਅਖਾੜਾ ਸੰਗਲ ਵਾਲਾ ਦੇ ਸੰਥਾਪਕ ਨਿਰਵਾਨ ਪ੍ਰੀਤਮਦਾਸ ਜੀ ਦੀ ਗੁਰੂ ਪੂਜਨਾ ਸਵੇਰੇ 8 ਵਜੇ ਤੋਂ  ਲੈ ਕੇ 11 ਵਜੇ ਤੱਕ  ਕੀਤੀ ਗਈ।ਜਿਸ ਵਿੱਚ ਮਹੰਤ ਰਵਿੰਦਰ ਦਾਸ ਜੀ, ਮਹੰਤ ਵਿਸ਼ਵਰ ਮੁਨੀ, ਮਹੰਤ ਸੁਖਦੇਵਾਨੰਦ, ਮਹੰਤ ਗੋਪਾਲ ਦਾਸ, ਮਹੰਤ ਸਚਿਦਾਨੰਦ …

Read More »

ਰਈਆ ਵਿਖੇ ਬਾਬਾ ਬਾਵਾ ਲਾਲ ਜੀ ਦਾ ਗੁਰ ਪੁੰਨਿਆ ਦਿਹਾੜਾ ਮਨਾਇਆ

ਰਈਆ/ਤਰਸਿੱਕਾ, 12  ਜੁਲਾਈ (ਬਲਵਿੰਦਰ ਸਿੰਘ ਸੰਧੂ/ਕਵਲਜੀਤ ਸਿੰਘ) – ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਵਿਖੇ ਬਾਬਾ ਬਾਵਾ ਲਾਲ ਜੀ ਦਾ ਗੁਰ ਪੁੰਨਿਆ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਪ੍ਰਧਾਨ ਜੁਗਿੰਦਰਪਾਲ ਜੀ ਨੇ ਦੱਸਿਆ ਕਿ ਬਾਬਾ ਜੀ ਦਾ ਦਿਹਾੜਾ ਹਰ ਸਾਲ ਦੀ ਤਰਾਂ ਇਸ ਵਾਰ ਵੀ ਮਨਾਇਆ ਗਿਆ। ਇਸ ਮੌਕੇ ਤੇ ਬੀਬੀਆਂ ਵੱਲੋਂ ਹਰਿ ਦਾ …

Read More »

ਸੈਂਕੜੇ ਕਿਸਾਨਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦਾ ਬਟਾਲਾ ਜੀ. ਟੀ. ਰੋਡ ਜਾਮ ਕਰਕੇ ਫੂਕਿਆ ਪੁਤਲਾ

1 ਅਗਸਤ ਨੂੰ ਚੀਫ ਬਾਰਡਰ ਜੋਨ ਦੇ ਦਫਤਰ ਅੱਗੇ ਧਰਨਾ ਦੇਣ ਦਾ ਕੀਤਾ ਐਲਾਨ ਰਈਆ/ਤਰਸਿੱਕਾ, 12  ਜੁਲਾਈ (ਬਲਵਿੰਦਰ ਸਿੰਘ ਸੰਧੂ/ਕਵਲਜੀਤ ਸਿੰਘ) ਕਿਸਾਨ ਸੰਘਰਸ਼ ਕਮੇਟੀ ਦੇ ਜੋਨ ਬਾਬਾ ਬਕਾਲਾ ਦੇ ਸੈਂਕੜੇ ਕਿਸਾਨ ਆਗੂਆਂ ਦੀ ਮੀਟਿੰਗ ਦੇਸ਼ ਭਗਤ ਜਵਾਲਾ ਸਿੰਘ ਠੱਠੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਜੋਨ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਦੀ ਪ੍ਰਧਾਨਗੀ ਹੇਠ ਹੋਈ [ ਮੀਟਿੰਗ ਵਿੱਚ ਮਤਾ ਪਾਸ ਕਰਕੇ ਕਿਸਾਨ ਵਿਰੋਧੀ …

Read More »

ਸ: ਛੀਨਾ ਅੱਜ ਜਲੰਧਰ ਦੂਰਦਰਸ਼ਨ ‘ਤੇ

ਅੰਮ੍ਰਿਤਸਰ, 12  ਜੁਲਾਈ (ਪ੍ਰੀਤਮ ਸਿੰਘ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਜਲੰਧਰ ਦੂਰਦਰਸ਼ਨ ਦੇ ਬਹੁਚਰਚਿਤ ਪ੍ਰੋਗਰਾਮ ‘ਗੱਲਾਂ ਤੇ ਗੀਤ’ ‘ਚ ੧੪ ਜੁਲਾਈ ਦਿਨ ਸੋਮਵਾਰ ਨੂੰ ‘ਪੰਜਾਬ ਦੀ ਖੁਸ਼ਹਾਲੀ ‘ਚ ਫ਼ੂਡ ਪ੍ਰੋਸੈਸਿੰਗ ਯੂਨਿਟ ਦੀ ਮਹੱਤਤਾ’ ਵਿਸ਼ੇ ‘ਤੇ ਟੈਲੀਕਾਸਟ ਹੋਣ ਜਾ ਰਹੇ ਅੰਕ ‘ਚ ਚਰਚਾ ਕਰਨਗੇ। ਸ: ਛੀਨਾ ਜੋ …

Read More »

ਬੀ. ਐਮ. ਐਮ ਦੇ ਛੇਵੇਂ ਸਮੈਸਟਰ ਦੀ ਸ਼ੀਨਾ ਢੀਂਗਰਾ ਤੇ ਨਿਸ਼ਾ ਭੋਪਾਲ ਨੇ ਯੂਨੀਵਰਸਿਟੀ ਵਿਚ ਹਾਸਲ ਕੀਤਾ ਪਹਿਲਾ ਦਰਜਾ

ਅੰਮ੍ਰਿਤਸਰ, 12  ਜੁਲਾਈ ( ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਕਾਮਯਾਬੀ ਦੀ ਲੜੀ ਨੂੰ ਬਰਕਰਾਰ ਰੱਖਦਿਆਂ 2014 ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਤੀਜਿਆਂ ਵਿਚ ਮੈਰਿਟ ਪੁਜ਼ੀਸਨਾਂ ਹਾਸਲ ਕੀਤੀਆਂ।ਕਾਲਜ ਦੇ ਮਲਟੀਮੀਡੀਆ ਵਿਭਾਗ ਦੀਆਂ ਵਿਦਿਆਰਥਣਾਂ ਨੇ ਮੈਰਿਟ ਪੁਜ਼ੀਸਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।ਬੀ. ਐਮ. ਐਮ ਦੇ ਛੇਵੇਂ ਸਮੈਸਟਰ ਦੀ ਸ਼ੀਨਾ ਢਿੰਗਰਾ …

Read More »

Multimedia 6th Sem, Sheena Dhingra and Nisha Bhopal of BBK DAV stood first in GNDU

Amritsar, July 12 ( Punjab Post Nureau)- Once again the girls of BBK DAV College for Women, Amritsar, maintained their previous record of meritorious positions in Guru Nanak Dev University results, 2014. The students of Department of Multimedia, BBK DAV College for Women, have brought laurels to the institution by bagging meritorious positions. In Bachelors of Multimedia 6th Sem, Sheena …

Read More »

ਬਠਿੰਡਾ ਪ੍ਰੈਸ ਕਲੱਬ (ਰਜਿ:) ਦਾ ਪੁਨਰਗਠਨ- ਬੀ.ਐਸ ਭੁੱਲਰ ਕਾਰਜਕਾਰੀ ਪ੍ਰਧਾਨ ਤੇ ਸਤਿੰਦਰ ਸ਼ੈਲੀ ਜਨਰਲ ਸਕੱਤਰ

ਅਨੁਸਾਸ਼ਨ ਤੇ ਮੈਂਬਰਸਿਪ ਪੜਤਾਲੀਆ ਕਮੇਟੀ ਚੇਅਰਪਰਸਨ ਬਣੀ ਬੀਬੀ ਮੇਘਾ ਮਾਨ ਬਠਿੰਡਾ, 12 ਜੁਲਾਈ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਪ੍ਰੈਸ ਕਲੱਬ (ਰਜਿ:) ਦੀ ਅੱਜ ਇੱਥੇ ਹੋਈ ਹੰਗਾਮੀ ਮੀਟਿੰਗ ਦੌਰਾਨ ਸ੍ਰੀ ਬੀ ਐਸ ਭੁੱਲਰ ਪ੍ਰਧਾਨ ਅਤੇ ਸਤਿੰਦਰ ਸ਼ੈਲੀ ਜਨਰਲ ਸਕੱਤਰ ਚੁਣੇ ਗਏ। ਇੱਥੇ ਇਹ ਜਿਕਰਯੋਗ ਹੈ ਕਿ ਕਲੱਬ ਦੇ ਬਾਨੀ ਪ੍ਰਧਾਨ ਸ੍ਰੀ ਐਸ ਪੀ ਸਰਮਾਂ ਦੇ ਸੇਵਾਮੁਕਤ ਹੋਣ ਤੇ ਸ੍ਰੀ ਹੁਕਮ ਚੰਦ ਸਰਮਾਂ …

Read More »

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀਆਂ ਚੋਣਾ ਅੱਜ

ਪੰਜਾਬ , ਪੰਜਾਬੀਅਤ  ਤੇ ਪੰਜਾਬੀ ਦਾ ਸੇਵਾ ਵਾਸਤੇ ਹਮੇਸਾ ਤਤਪਰ ਰਹਾਂਗਾ- ਵਰਗਿਸ ਸਲਾਮਤ ਬਟਾਲਾ, 12  ਜੁਲਾਈ (ਨਰਿੰਦਰ ਬਰਨਾਲ)- ਕੇਂਦਰੀ ਪੰਜਾਬੀ ਲੇਖਕ ਸਭਾਂ ਰਜਿ ਦੀਆਂ ਚੋਣਾਂ ਵਿਚ ਇਸ ਵਾਰ ਕਾਫੀ ਗਰਮਾ ਗਰਮੀ ਵੇਖਣ ਨੂੰ ਮਿਲ ਰਹੀ ਹੈ ਸੋਸਲ ਸਾਈਟਾ ਜਿਵੇ ਫੇਸ ਬੁਕ ,ਵਟਸ ਐਪ ਜਾਂ ਐਸ ਐਮ ਐਸ ਦੀ ਭਰਭੂਰ ਵਰਤੋ ਇਸ ਵਾਰ ਹੋ ਰਹੀ ਹੈ। ਮਿਤੀ 13  ਜੁਲਾਈ ਨੂੰ ਦਿਨ …

Read More »