ਫ਼ਾਜਿਲਕਾ, 8 ਅਗਸਤ (ਵਿਨੀਤ ਅਰੋੜਾ) : 28 ਦਿਨਾਂ ਤੋ ਚੱਲ ਰਹੀ ਰੇਲਵੇ ਸੁਵਿਧਾਂਵਾਂ ਸੰਬਧੀ ਮੰਗਾ ਨੂੰ ਪੂਰੀਆਂ ਕਰਨ ਦੀ ਹੜਤਾਲ ਅੱਜ 29ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਪਰ ਸਰਕਾਰ ਤੇ ਇਸ ਹੜਤਾਲ ਦਾ ਕੋਈ ਵੀ ਅਸਰ ਨਹੀ ਹੋ ਰਿਹਾ। ਅੱਜ ਜਾਣਕਾਰੀ ਦਿੰਦਿਆਂ ਸਰਹੱਦੀ ਲੋਕ ਸੇਵਾ ਸੰਮਤੀ ਦੇ ਪ੍ਰਧਾਨ ਡਾ ਬਲਵੀਰ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋ ਰੇਲ ਬਜਟ …
Read More »Monthly Archives: August 2014
ਨਗਰ ਕੋਸ਼ਲ ਮੁਲਾਜਮ ਸੰਘਰਸ਼ ਕਮੇਟੀ ਦੀ ਹੜਤਾਲ ਜਾਰੀ
ਫ਼ਾਜਿਲਕਾ, 8 ਅਗਸਤ (ਵਿਨੀਤ ਅਰੋੜਾ) : ਨਗਰ ਕੌਸ਼ਲ ਮੁਲਾਜਮ ਸੰਘਰਸ਼ ਕਮੇਟੀ ਵੱਲੋ ਆਪਣੀ ਮੰਗਾ ਨੂੰ ਪੂਰੀਆਂ ਕਰਵਾਉਾਂਣ ਈ ਫ਼ਾਜਿਲਕਾ ਦੀ ਨਗਰ ਕੌਸਲ ਵਿੱਖੇ ਸੂਰੁ ਕੀਤੀ ਗਈ ਹੜਤਾਲ ਅੱਜ 5ਵੇ ਦਿਨ ਵੀ ਜਾਰੀ ਰਹੀ। ਇਸ ਹੜਤਾਲ ਵਿੱਚ ਪੰਜਾਬ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤਿਆਂ ਦੀ ਸਖ਼ਤ ਨਿਖੇਪੀ ਕੀਤੀ ਗਈ। ਜਾਣਕਾਰੀ ਦਿੰਦਿਆਂ ਮੁਲਾਜਮ ਸੰਘਰਸ਼ ਕਮੇਟੀ ਦੇ ਪ੍ਰਧਾਨ ਰਮੇਸ ਕੁਮਾਰ ਸੰਗੇਲੀਆ ਨੇ ਕਿਹਾ ਕਿ …
Read More »ਪਾਕਿਸਤਾਨੀ ਸਿੱਖਾਂ ਦੀ ਸੁਰੱਖਿਆ ਸਬੰਧੀ ਦਿੱਲੀ ਕਮੇਟੀ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਭੇਜਿਆ ਪੱਤਰ
ਨਵੀਂ ਦਿੱਲੀ, 8 ਅਗਸਤ (ਅੰਮ੍ਰਿਤ ਲਾਲ ਮੰਨਣ)- ਪਾਕਿਸਤਾਨ ਦੇ ਪੈਸ਼ਾਵਰ ਵਿਖੇ ਬੀਤੀ ਦਿਨੀ ਅਣਪਛਾਤੇ ਲੋਕਾਂ ਵੱਲੋਂ 3 ਸਿੱਖਾਂ ਤੇ ਕੀਤੀ ਗਈ ਗੋਲੀਬਾਰੀ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਘੱਟ ਗਿਣਤੀ ਕੌਮਾਂ ਨੂੰ ਸੁਰੱਖਿਆ ਮੁਹੱਇੀਆ ਕਰਵਾਉਣ ਵਾਸਤੇ ਮੰਗ ਪੱਤਰ ਭੇਜਿਆ ਹੈ।ਦਿੱਲੀ ਵਿਖੇ ਪਾਕਿਸਤਾਨੀ ਸ਼ਫੀਰ ਅਬਦੁੱਲ ਬਾਸਿਤ ਦੇ ਰਾਹੀਂ ਭੇਜੇ ਗਏ ਇਸ ਮੰਗ …
Read More »ਡੀ.ਏ.ਵੀ. ਪਬਲਿਕ ਸਕੂਲ ਵਿੱਚ ਅੰਗਰੇਜੀ ਦੀ ਵਰਕਸ਼ਾਪ
ਅੰਮ੍ਰਿਤਸਰ, 8 ਅਗਸਤ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵੱਲੋਂ 7ਵੀਂ ਜਮਾਤ ਦੇ ਅੰਗਰੇਜੀ ਦੇ ਅਧਿਆਪਕਾਂ ਲਈ ਇਕ ਰੋਜਾ ਵਰਕਸ਼ਾਪ ਆਯੋਜਿਤ ਕੀਤੀ ਗਈ, ਜੋ ਕਿ ਡੀ. ਏ. ਵੀ. ਸੀ. ਏ. ਈ. ਰੀਜਨਲ ਟ੍ਰੇਨਿੰਗ ਸੈਂਟਰ (ਅੰਮ੍ਰਿਤਸਰ ਜੋਨ) ਦੀ ਸੰਸਥਾ ਡੀ.ਏ.ਵੀ. ਸੈਂਟਰ ਆਫ ਐਕੈਡਮਿਕ ਐਕਸੀਲੈਂਸ, ਡੀ.ਏ.ਵੀ.ਸੀ.ਐਮ.ਸੀ. ਨਵੀਂ ਦਿੱਲੀ ਦੇ ਅਧੀਨ ਸੀ ।ਜੀ.ਐਨ.ਡੀ.ਡੀ.ਏ.ਵੀ. ਪਬਲਿਕ ਸਕੂਲ ਭਿੱਖੀਵਿੰਡ, ਐਮ.ਕੇ.ਡੀ.ਡੀ.ਏ.ਵੀ. ਪਬਲਿਕ ਸਕੂਲ ਅਟਾਰੀ, …
Read More »Workshop on Teaching of English held at DAV Public School
Amritsar, Aug. 8 ( Punjab Post Bureau)- A one day teachers’ workshop on Teaching of English for Std XII was organized by DAV Public School, Lawrence Road , Amritsar under the aegis of DAV CAE Regional Training Centre (Amritsar Zone) under DAV Centre of Academic Excellence, DAV , CMC , New Delhi. As many as 20 Teachers from GND DAV …
Read More »ਕੰਪਿਊਟਰ ਅਧਿਆਪਕਾਂ ਵੱਲੋਂ 16 ਅਗਸਤ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ)- ਸਰਕਾਰ ਦੇ ਦਿਨ ਪ੍ਰਤੀ ਦਿਨ ਲਾਰਿਆਂ ਤੋਂ ਤੰਗ ਆ ਚੁੱਕੇ ਕੰਪਿਊਟਰ ਅਧਿਆਪਕਾਂ ਵੱਲੋਂ ਪਟਿਆਲਾ ਵਿਖੇ 16 ਅਗਸਤ ਨੂੰ ਸੂਬਾ ਪੱਧਰੀ ਵਿਸ਼ਾਲ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਉਕਤ ਜਾਣਕਾਰੀ ਦਿੰਦਿਆਂ ਕੰਪਿਊਟਰ ਟੀਚਰ ਯੂਨੀਅਨ ਦੇ ਪ੍ਰਧਾਨ ਅਮਨ ਕੁਮਾਰ ਤੇ ਜਨਰਲ ਸਕੱਤਰ ਪਰਮਿੰਦਰ ਸਿੰਘ ਨੇ ਕਿਹਾ ਕਿ 2005 ਤੋਂ ਪਿਕਟਸ ਸੁਸਾਇਟੀ ਅਧੀਨ ਸੇਵਾ ਨਿਭਾ ਰਹੇ ਕੰਪਿਊਟਰ …
Read More »ਜਨਮ ਦਿਨ ਮੁਬਾਰਕ : ਹਰਸਿਮਰਪ੍ਰੀਤ ਕੌਰ (ਪਰੀ)
ਜਨਮ ਦਿਨ ਮੁਬਾਰਕ : ਹਰਸਿਮਰਪ੍ਰੀਤ ਕੌਰ (ਪਰੀ) ਪਿਤਾ ਦਾ ਨਾਮ : ਪ੍ਰੀਤਮ ਸਿੰਘ ਮਾਤਾ ਦਾ ਨਾਮ : ਮਨਿੰਦਰ ਕੌਰ ਵਾਸੀ : ਸੰਤ ਮਿਸ਼ਰਾ ਸਿੰਘ ਕਾਲੋਨੀ, ਤਰਨ ਤਾਰਨ ਰੋਡ, ਅੰਮ੍ਰਿਤਸਰ
Read More »BBK DAV College holds exhibition Cum Sale of Rakhi’s
Amritsar, Aug. 8 (Punjab Post Bureau)- The Department of Gemology & Jewellary design has organized an Exhibition-Cum-Sale on the festival of Rakhi. On this occasion, different beads, stones and colourful threads were used to make Rakhis. Different styles of colourful Rakhis were showcased. The Exhibition receives an overwhelming response from the students & teachers. Mr. Gautam Khanna & Mrs. Ravi …
Read More »ਤ੍ਰਿਵੈਣੀ ਕਲੱਬ ਵਲੋਂ ਚੌਥਾ ਤੀਜ ਮੇਲਾ ਅੱਜ
ਬਠਿੰਡਾ, 8 ਅਗਸਤ (ਸਵਿੰਦਰ ਸਿੰਘ ਜੱਸੀ) – ਸਥਾਨਕ ਤ੍ਰਿਵੈਣੀ ਕਲੱਬ ਵਲੋਂ ਤੀਜ ਦਾ ਤਿਉਹਾਰ ਮਨਾਉਣ ਲਈ ਚੌਥਾ ਤੀਜ ਮੇਲਾ ਮਾਡਲ ਟਾਊਨ ਫੇਸ 3 ਦੇ ਵੱਡੇ ਪਾਰਕ ਵਿਚ 9 ਅਗਸਤ ਨੂੰ ਸ਼ਾਮ 4 ਵਜੇ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੇ ਮੁੱਖ ਮਹਿਮਾਨ ਸ੍ਰੀਮਤੀ ਵੀਨਸ ਗਰਗ ਧਰਮਪਤਨੀ ਡਾ: ਬਸੰਤ ਗਰਗ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਸਰੂਪ ਚੰਦ ਸਿੰਗਲਾ ਮੁੱਖ ਸੰਸਦੀ ਸਕੱਤਰ ਵਿਸ਼ੇਸ਼ …
Read More »ਅਲਾਈਂਸ ਕਲੱਬ ਇੰਟਰਨੈਸ਼ਨਲ ਦਾ ਗਠਨ
ਬਠਿੰਡਾ, 8 ਅਗਸਤ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਸ਼ਹਿਰ ਦੇ ਕੁਝ ਵਿਅਕਤੀਆਂ ਨੇ ਆਪਣੇ ਆਪ ਨੂੰ ਸਮਾਜ ਸੇਵਾ ਲਈ ਸਮਰਪਿਤ ਕਰਦਿਆਂ ਅਲਾਈਂਸ ਕਲੱਬ ਇੰਟਰਨੈਸ਼ਨਲ ਕਲੱਬ ਦਾ ਗਠਨ ਕੀਤਾ ਹੈ। ਇਸ ਕਲੱਬ ਦਾ ਮੁੱਖ ਮੰਤਵ ਸਿਹਤ ਅਤੇ ਵਾਤਾਵਰਨ ਦੇ ਖੇਤਰ ਵਿੱਚ ਪੈਦਾ ਹੋ ਰਹੇ ਖਤਰਿਆਂ ਤੋਂ ਆਮ ਲੋਕਾਂ ਨੂੰ ਜਾਗਰੂਕ ਅਤੇ ਇਸ ਲਈ ਲੁੜੀਂਦੇ ਉਪਰਾਲੇ ਕਰਨਾ ਹੋਵੇਗਾ। ਇਸ ਸੋਚ ‘ਤੇ ਪਹਿਰਾ ਦਿੰਦਿਆਂ …
Read More »
Punjab Post Daily Online Newspaper & Print Media