Wednesday, November 25, 2026

Monthly Archives: August 2014

ਨਰਕ ਭਰੀ ਜਿੰਦਗੀ ਜਿਊਣ ਨੂੰ ਮਜਬੂਰ ਹਨ ਵਾਰਡ ਨੰ.25 ਦੇ ਬਜਾਰ ਲੱਕੜ ਮੰਡੀ ਦੇ ਦੂਕਾਨਦਾਰ ਅਤੇ ਨਿਵਾਸੀ

ਅੰਮ੍ਰਿਤਸਰ, 7 ਅਗਸਤ (ਸਾਜਨ/ਸੁਖਬੀਰ)- ਨਗਰ ਨਿਗਮ ਵਲੋਂ ਹਰ ਵਾਰ ਹਾਊਸ ਦੀ ਮੀਟਿੰਗ ਵਿੱਚ ਇਕੋ ਹੀ ਦਾਅਵਾ ਕੀਤਾ ਜਾਂਦਾ ਹੈ ਕਿ ਅੰਮ੍ਰਿਤਸਰ ਗੁਰੂਆਂ ਦੀ ਇਤਿਹਾਸਿਕ ਧਰਤੀ ਵਿੱਚ ਰਿਕਾਰਡ ਤੋੜ ਵਿਕਾਸ ਕਾਰਜ ਹੋ ਰਹੇ ਹਨ ਅਤੇ ਕਿਸੇ ਵੀ ਸਰਕਾਰ ਨੇ ਇਨ੍ਹਾਂ ਵਿਕਾਸ ਨਹੀਂ ਕਰਵਾਇਆ ਜਿਨ੍ਹਾਂ ਹੂਣ ਹੋ ਰਿਹਾਂ ਹੈ।ਪਰ ਇਸ ਦੇ ਬਾਵਜੂਦ ਵੀ ਲੱਕੜ ਮੰਡੀ ਵਾਰਡ ਨੰ.25 ਦੇ ਦੂਕਾਨਦਾਰ ਅਤੇ ਨਿਵਾਸੀ ਕਾਫੀ …

Read More »

ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਚੱਲਿਆ ਸਿੱਖ ਸਦਭਾਵਨਾ ਮਾਰਚ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਸੰਪਨ

ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ ਬਿਊਰੋ) – ਸਿੱਖ ਕੌਮ ਨੂੰ ਏਕਤਾ ਅਤੇ ਸਦਭਾਵਨਾ ਦਾ ਸੁਨੇਹਾ ਦਿੰਦਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਸਿੱਖ ਸਦਭਾਵਨਾ ਮਾਰਚ ਅੱਜ ਦੂਸਰੇ ਦਿਨ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਹੁੰਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮਾਪਤ ਹੋਇਆ। ਸਦਭਾਵਨਾ ਮਾਰਚ ”ਚ ਹਰਿਆਣਾ ਅਤੇ ਪੰਜਾਬ ਦੀਆਂ ਸਿੱਖ ਸੰਗਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ, ਵੱਖ-ਵੱਖ …

Read More »

ਖ਼ਾਲਸਾ ਕਾਲਜ ਵਿਖੇ ‘ਧਨੀ ਰਾਮ ਚਾਤ੍ਰਿਕ ਦੀ ਕਾਵਿ ਸੰਵੇਦਨਾ’ ਵਿਸ਼ੇ ‘ਤੇ ਭਾਸ਼ਣ

ਅੰਮ੍ਰਿਤਸਰ, 7 ਅਗਸਤ (ਪ੍ਰੀਤਮ ਸਿੰਘ) -ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜ਼ੂਏਟ ਪੰਜਾਬੀ ਅਧਿਐਨ ਵਿਭਾਗ ਵਿਭਾਗ ਵੱਲੋਂ ‘ਧਨੀ ਰਾਮ ਚਾਤ੍ਰਿਕ ਦੀ ਕਾਵਿ-ਸੰਵੇਦਨਾ’ ਵਿਸ਼ੇ ‘ਤੇ ਭਾਸ਼ਣ ਕਰਵਾਇਆ ਗਿਆ। ਇਸ ਭਾਸ਼ਣ ‘ਚ ਡਾ. ਊਧਮ ਸਿੰਘ ਸ਼ਾਹੀ ਸਾਬਕਾ ਮੁੱਖੀ ਪੰਜਾਬੀ ਵਿਭਾਗ ਖ਼ਾਲਸਾ ਕਾਲਜ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਇਹ ਭਾਸ਼ਣ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਮੁੱਖ ਬੁੱਧੀਜੀਵੀਆਂ ਨਾਲ ਰੂਬਰੂ ਕਰਵਾਉਣ ਲਈ ਆਰੰਭੀ ਲੜੀਵਾਰ …

Read More »

ਭਾਰਤੀ ਅਮੀਰ ਵਿਰਸੇ ਨੂੰ ਅਪਣਾ ਕੇ ਏਡਜ਼ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ – ਪ੍ਰੋ. ਵਿਰਕ

ਰਿਜ਼ਨਲ ਕੈਂਪਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਠਿਆਲਾ ਵਿਖੇ ਇਕ ਏਡਜ਼ ਜਾਗਰੂਕ ਕੈਂਪ ਲਗਾਇਆ ਅੰਮ੍ਰਿਤਸਰ, 7 ਅਗਸਤ (ਪ੍ਰੀਤਮ ਸਿੰਘ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਰਿਜ਼ਨਲ ਕੈਂਪਸ, ਸਠਿਆਲਾ ਵਿਖੇ ਇਕ ਏਡਜ਼ ਜਾਗਰੂਕ ਕੈਂਪ ਲਗਾਇਆ ਗਿਆ। ਇਹ ਕੈਂਪ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਅਤੇ ਰੈੱਡ ਰਿਬਨ ਸੋਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ।ਰਿਜ਼ਨਲ ਕੈਂਪਸ ਸਠਿਆਲਾ ਅਤੇ ਕਾਲਜ ਦੇ …

Read More »

ਹਰਿਆਣਾ ਦੇ ਸਿਖਾਂ ਨੂੰ ਭਰਾਂ ਮਾਰੂ ਜੰਗ ਤੋਂ ਬਚਣ ਦੀ ਅਪੀਲ

ਨਵੀਂ ਦਿੱਲੀ, 7 ਅਗਸਤ (ਅੰਮ੍ਰਿਤ ਲਾਲ ਮੰਨਣ) – ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਵਿਵਾਦ ਤੇ ਸੁਪਰਿਮ ਕੋਰਟ ਵੱਲੋਂ ਇਸੇ ਹਾਲਾਤਾਂ ਨੂੰ ਬਰਕਰਾਰ ਰੱਖਣ ਦੇ ਅੱਜ ਦਿੱਤੇ ਗਏ ਹੁਕਮਾਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਤੋਸ਼ ਪ੍ਰਗਟਾਇਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਹਰਿਆਣਾ ਦੇ ਸਮੁਹ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਮੌਜੂਦਾ ਵਿਵਾਦ ਦਾ …

Read More »

DAV Observes Hiroshima Day

Amritsar, Aug. 7 (Punjab Post Bureau)- DAV Public School, Lawrence Road , observed Hiroshima Day yesterday in remembrance of the people who died due to an atom bomb, which was dropped on the Japanese city of Hiroshima on August 6,1945  and a few days later another bomb was dropped on the city of  Nagasaki. These bombings destroyed the two cities …

Read More »

ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਵਲੋ ਸਲਾਨਾ ਅੰਤਰਾਸ਼ਟਰੀ ਗੁਰਮਤਿ ਕੈਂਪ ਵਿੱਚ ਬੈਲਜੀਅਮ ਤੋਂ ਹਰ ਸਾਲ ਦੀ ਤਰਾਂ ਵਿਦਿਆਰਥੀ ਹਿੱਸਾ ਲੈਣਗੇ

ਬੈਲਜੀਅਮ, 7 ਅਗਸਤ (ਹਰਚਰਨ ਸਿੰਘ ਢਿਲ੍ਹੋ) – ਭਾਈ ਗੁਰਦਿਆਲ ਸਿੰਘ ਖਾਲਸਾ ਫਰਾਂਸ ਪੈਰਿਸ ਨਿਵਾਸੀ ਸਾਰਾ ਪ੍ਰਵਾਰ ਸੰਗਤਾਂ ਦੇ ਸਾਥ ਨਾਲ ਮਿਲਕੇ ਹਰ ਸਾਲ ਅੰਤਰਾਸ਼ਟਰੀ ਗੁਰਮਤਿ ਕੈਂਪ ਪੈਰਿਸ ਦੇ ਬੋਬਿਨੀ ਸ਼ਹਿਰ ਵਿਚ ਲਗਾਉਦੇ ਹਨ, ਇਸ ਕੈਂਪ ਵਿਚ ਸਾਰੀਆਂ ਦੁਨੀਆਂ ਤੋ ਵਿਦਿਆਰਥੀ, ਸਿਖਿਆਰਥੀ ਅਤੇ ਸਿਖਿਆ ਦੇਣ ਵਾਲੇ ਪ੍ਰੋਫੈਸ਼ਨਲ ਟੀਚਰ ਆਪੋ ਆਪਣਾ ਹਿੱਸਾ ਪਾ ਕੇ ਯੋਗਦਾਨ ਪਾਉਂਦੇ ਹਨ । ਇਸ ਗੁਰਮਤਿ ਕੈਂਪ ਵਿਚ …

Read More »

ਸਿੱਖ ਸਦਭਾਵਨਾ ਮਾਰਚ ਬਠਿੰਡਾ ਸ਼ਹਿਰ ਪਹੁੰਚਣ ‘ਤੇ ਸੰਗਤਾਂ ਵਲੋਂ ਸੁਆਗਤ

ਬਠਿੰਡਾ, 7 ਅਗਸਤ (ਜਸਵਿੰਦਰ ਸਿੰਘ ਜੱਸੀ)- ਸਿੱਖ-ਸਦਭਾਵਨਾ ਦਲ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਏਕਤਾ ਦੇ ਹਾਮੀ,ਸਾਂਝੀਵਾਲਤਾ ਦੇ ਸੋਮੇ ਖਾਲਸਾ ਅਕਾਲ ਖੁਰਖ ਦੀ ਫੌਜ ਵਲੋਂ ਜਿਵੇਂ ਪੁਰਤਾਨ ਸਮੇਂ ‘ਪੰਥ ਵਸੇ ਮੈਂ ਉਜੜਾ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ’ ਦੇ ਸਿਧਾਂਤ ਨੂੰ ਨਿਭਾਉਦਿਆਂ ਘੋੜਿਆਂ ਦੀਆਂ ਕਾਠੀਆਂ ਤੇ ਭੁੱਖੇ ਪਿਆਸੇ ਰਹਿ ਕੇ ਘਰ- ਪਰਿਵਾਰ ਤੱਕ ਕੁਰਬਾਨ ਕਰ ਕੇ ਭੁੱਖੇ …

Read More »

ਧੁਪਸੜੀ ਸਕੂਲ ਵਿਖੇ ਲੋੜ ਵੰਦ ਬੱਚਿਆਂ ਨੂੰ ਵਰਦੀਆਂ ਵੰਡੀਆਂ

ਬਟਾਲਾ, 7 ਅਗਸਤ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵੱਲੋ ਸਮੇਂ ਸਮੇ ਜਾਰੀ ਹਦਾਇਤਾਂ ਤੇ ਗਰਾਂਟਾਂ ਅਧੀਨ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ ਗੁਰਦਾਸਪੁਰ ਵਿਖੇ ਲੋੜਵੰਦ ਵਿਦਿਆਰਥੀਆਂ  ਨੂੰ ਸਕੂਲ ਵਿਖੇ ਵਰਦੀਆਂ ਵੰਡੀਆਂ ਗਈਆਂ। ਸਕੂਲ ਪ੍ਰਿੰਸੀਪਲ ਸ੍ਰੀ ਹਰਦੀਪ ਸਿੰਘ ਚਾਹਲ ਤੇ ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਮੈਨ ਮੁਖਤਾਰ ਸਿੰਘ ਵੱਲੋ ਵਰਦੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਦੌਰਾਨ ਪ੍ਰਿੰਸੀਪਲ ਹਰਦੀਪ ਸਿੰਘ ਚਾਹਨ ਨੇ ਦੱਸਿਆ ਕਿ …

Read More »

ਪਾਰੋਵਾਲ ਸੈਕੰਡਰੀ ਸਕੂਲ ਵਿਖੇ ਵਣ ਮਹਾਂਉਤਸਵ ਮਨਾਇਆ

ਬਟਾਲਾ, 7 ਅਗਸਤ (ਨਰਿੰਦਰ ਬਰਨਾਲ)- ਰੁੱਖਾਂ ਦੀ ਮਹਾਨਤਾ ਤੇ ਵਾਤਾਵਰਨ ਦੀ ਸੁਧਤਾ ਨੂੰ ਮੁੱਖ ਰੱਖਦਿਆਂ ਪ੍ਰਿੰਸੀਪਲ ਅਜੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਗੁਰਦਾਸਪੁਰ ਵਿਖੇ  ਸਕੂਲ ਵਿਚ ਵੱਖ-ਵੱਖ ਤਰਾਂ ਦੇ ਰੁੱਖ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ, ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਬੋਲਦਿਆਂ ਕਿਹਾ ਕਿ ਰੁਖਾਂ ਨੂੰ ਲਗਾ ਕੇ ਉਸ ਦੀ ਸੰਭਾਲ ਕਰਨੀ ਸਮੇਂ ਦੀ ਮੁੱਖ ਲੋੜ ਹੈ ਹਰ …

Read More »