ਫਾਜਿਲਕਾ, 4 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਭਾਰਤ ਸਰਕਾਰ ਵਲੌ ਵੋਟਰਾਂ ਨੂੰ ਜਾਗਰੂਕ ਕਰਣ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਬਤੋਰ ਨਵੇਂ ਵੋਟਰ ਰਜਿਸਟਰਡ ਕਰਣ ਲਈ ਸ਼ੁਰੂ ਸਵੀਪ ਪ੍ਰੋਜੇਕਟ ਦੇ ਤਹਿਤ ਸਥਾਨਕ ਡੀਏਵੀ ਕਾਲਜ ਆਫ ਐਜੂਕੇਸ਼ਨ ਦੇ ਆਰਟ ਕਲਬ ਵਲੌ ਵੋਟ ਦੇ ਅਧਿਕਾਰ ਦੇ ਬਾਰੇ ਜਾਗਰੂਕ ਕਰਣ ਲਈ ਪੋਸਟਰ ਮੁਕਾਬਲੇ ਕਰਵਾਏ ਗਏ। …
Read More »Daily Archives: September 5, 2014
ਚੋਰਾਂ ਨੇ ਵਿਜੇਆ ਬੈਂਕ ਦੇ ਏਟੀਐਮ ਦਾ ਸ਼ਟਰ ਤੋੜ ਕੇ ਉੜਾਇਆ ਏਟੀਐਮ
ਫਾਜਿਲਕਾ, 4 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਸਹਿਰ ਦੀ ਸੱਬ ਤੌ ਜਿਆਦਾ ਚੱਲਦੀ ਸੜਕ ਅਤੇ ਨੈਸ਼ਨਲ ਹਾਈਵੇ ਨੰਬਰ 10 ਉੱਤੇ ਸਥਿਤ ਵਿਜੇਆ ਬੈਂਕ ਦੇ ਏਟੀਐਮ ਨੂੰ ਬੀਤੀ ਰਾਤ ਚੌਰੇ ਨੇ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਏਟੀਐਮ ਦਾ ਸ਼ਟਰ ਤੋੜ ਕੇ ਏਟੀਐਮ ਹੀ ਪਾਰ ਕਰ ਲਿਆ। ਉਕਤ ਘਟਨਾ ਦੇਰ ਰਾਤ ਉਸ ਸਮੇਂ ਘਟੀ ਜਦੋਂ ਪੂਰੀ ਰਾਤ ਮੀਂਹ ਪੈ ਰਿਹਾ ਸੀ ਅਤੇ ਸ਼ਹਿਰ …
Read More »ਫਲੱਡ ਕੰਟਰੋਲ ਰੂਮ ਸਥਾਪਿਤ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ)- ਜਿਲ੍ਹਾ ਅੰਮ੍ਰਿਤਸਰ ਵਿਖੇ ਬਾਰਿਸ਼ਾਂ ਦੇੇ ਮੌਸਮ ਦੇ ਮੱਦੇ ਨਜ਼ਰ ਦਫਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਿਖੇ ਫਲੱਡ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।ਇਹ ਜਾਣਕਾਰੀ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਕੰਟਰੋਲ ਰੂਮ 30 ਸਤੰਬਰ, 2014 ਤੱਕ 24 ਘੰਟੇ ਕੰਮ ਕਰੇਗਾ। ਬਾਰਿਸ਼ ਦੇ ਮੌਸਮ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਸਬੰਧੀ ਫਲੱਡ ਕੰਟਰੋਲ ਰੂਮ ਦੇ ਨੰ: 01832229125 ਤੇ …
Read More »DAV Public Wins District T.T Tournament
Amritsar, Sept. 4 (Punjab Post Bureau)- DAV Public School, Lawrence Road, Amritsar emerged winner in School District PSEB Table Tennis Tournament held at Sri Guru Harkrishan Public School, G.T. Road, Amritsar. The school girls team performed exceptionally well and clinched Gold medal in the tournament. The team comprised of Ishita Gupta (VII), Prachi Dhawan (VII), Simrata Singh (VII). Regional Director …
Read More »BBK DAV College bagged 8 positions in Bachelor of Design Semester-VIII
Amritsar, Sept. 4 (Punjab Post Bureau)- With their sincere efforts and hardwork, the students of Bachelor of Design (Fashion Designing, Textile Designing, and Interior Designing) Semester-VIII of BBK DAV College for Women successfully generated a glorious result for session 2013-14 held under Guru Nanak Dev University. Vartika Mittal of Textile Designing secured Ist over all positions with 91.7% marks. Tamana …
Read More »ਸਮੂਹ 7000 ਕੰਪਿਊਟਰ ਅਧਿਆਪਕਾਂ ਵਲੋਂ ਨਾਨ ਟੀਚਿੰਗ ਕੰਮਾਂ ਦਾ ਬਾਈਕਾਟ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ)- ਕੰਪਿਊਟਰ ਟੀਚਰਜ ਯੂਨੀਅਨ ਅਮ੍ਰਿਤਸਰ ਦੇ ਪ੍ਰਧਾਨ ਅਮਨ ਕੁਮਾਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਹੁਣ ਪੰਜਾਬ ਦੇ ਸਮੂਹ 7000 ਕੰਪਿਊਟਰ ਅਧਿਆਪਕ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਗੈਰ ਵਿੱਦਿਅਕ ਅਤੇ ਨਾਨ ਟੀਚਿੰਗ ਕੰਮ ਨਹੀਂ ਕਰਨਗੇ। ਉਹਨਾ ਦੱਸਿਆ ਕਿ ਬੀਤੇ ਦਿਨੀ 02/09/2014 ਨੂੰ ਕੰਪਿਊਟਰ ਅਧਿਆਪਕਾਂ ਦੀਆਂ ਤਿੰਨੋ ਜਥੇਬੰਦੀਆਂ ਕੰਪਿਊਟਰ ਟੀਚਰਜ ਯੂਨੀਅਨ, ਕੰਪਿਊਟਰ ਮਾਸਟਰ ਯੂਨੀਅਨ ਅਤੇ …
Read More »Teacher’s Day celebrated at Sri Guru Harkrishan International School, Ranjit Avenue
Amritsar, Sept. 4 (Manjit Kaur) – Sri Guru Harkrishan International School, Ranjit Avenue, celebrated Teacher’s Day with full pomp and show today.The function started with the school shabad. Distinguished Guests were invited to grace the occasion. The children of the school presented the cultural programme including dance, songs and play. Oath was taken by teachers and students to enlighten themselves. …
Read More »ਬੀ. ਬੀ. ਕੇ. ਡੀ. ਏ. ਵੀ. ਕਾਲਜ ਡੀਜ਼ਾਈਨ ਡਿਪਾਰਟਮੈਂਟ ਦੇ ਨਤੀਜੇ ‘ਚ ਯੂਨੀਵਰਸਿਟੀ ਦੀਆਂ ਪਹਿਲੀਆਂ 8 ਪੁਜ਼ੀਸ਼ਨਾਂ ‘ਤੇ ਕਾਬਜ਼
ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਦੇ ਡੀਜ਼ਾਈਨ ਡਿਪਾਰਟਮੈਂਟ ਦੀਆਂ ਵਿਦਿਆਰਥਣਾ ਨੇ 8ਵੇਂ ਸਮੈਸਟਰ ਦੀਆਂ ਪ੍ਰੀਖੀਆਵਾਂ ਵਿੱਚ ਯੂਨੀਵਰਸਿਟੀ ਦੀਆਂ ਪਹਿਲੀਆਂ 10 ਪੋਜ਼ੀਸ਼ਨਾਂ ਚੋਂ’ 8 ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਵਰਤਿਕਾ ਮਿੱਤਲ (ਟੈਕਸਟਾਈਲਸ) ਨੇ 91.7% ਅੰਕ ਲੈ ਕੇ ਪਹਿਲਾ ਅਤੇ ਤਮੰਨਾ ਤੁਲੀ, ਸਭਾ ਮਿਹਰਾ ਅਤੇ ਸ਼ਰਿਆ ਜੋਸ਼ੀ (ਇੰਟੀਰੀਅਰ ਡਿਜ਼ਾਈਨਿੰਗ) ਨੇ ਦੂਸਰਾ, ਤੀਸਰਾ ਅਤੇ ਚੌਥਾ …
Read More »ਸਰੂਪ ਚੰਦ ਸਿੰਗਲਾ ਦਾ ਵਿਉਪਾਰ ਵਿੰਗ ਪੰਜਾਬ ਦਾ ਪ੍ਰਧਾਨ ਬਣਨ ‘ਤੇ ਭਰਵਾ ਸਵਾਗਤ
ਬਠਿੰਡਾ, 4 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਜੱਥੇਬੰਦਕ ਢਾਂਚਾ ਐਲਾਨਿਆ ਕਰਦਿਆਂ ਬਠਿੰਡਾ ਸ਼ਹਿਰ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੂੰ ਅਹਿਮ ਸਥਾਨ ਦਿੰਦਿਆਂ, ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿਉਪਾਰ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਦੀ ਖਬਰ ਨਸ਼ਰ …
Read More »ਸ. ਰਣੀਕੇ ਨੂੰ ਦੁਬਾਰਾ ਸ਼੍ਰੋਮਣੀ ਅਕਾਲੀ ਦਲ (ਅਨੂਸੂਚਿਤ ਵਿੰਗ) ਦਾ ਪ੍ਰਧਾਨ ਬਣਨ ‘ਤੇ ਦਲਿਤ ਭਾਈਚਾਰੇ ‘ਚ ਖੁਸ਼ੀ ਦੀ ਲਹਿਰ
ਬਠਿੰਡਾ, 4 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ)- ਗੁਲਜਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਪੰਜਾਬ ਨੂੰ ਦੁਬਾਰਾ ਸ਼੍ਰੋਮਣੀ ਅਕਾਲੀ ਦਲ (ਅਨੂਸੂਚਿਤ ਜਾਤੀਆ ਵਿੰਗ) ਦਾ ਕੌਮੀ ਪ੍ਰਧਾਨ ਬਣਨ ਤੇ ਜਿਲਾ ਬਠਿੰਡਾ ਦੇ ਸਮੂਹ ਐਸ ਸੀ ਦੀ ਜੱਥੇਬੰਦੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ …
Read More »
Punjab Post Daily Online Newspaper & Print Media