ਟਕਸਾਲ ਬਾਣੀ ਤੇ ਬਾਣੇ ਦੇ ਪ੍ਰਸਾਰ ਦਾ ਵੱਡਾ ਕੇਂਦਰ – ਸਿਰਸਾ ਨਵੀ ਦਿੱਲੀ, 7 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਮਦਮੀ ਟਕਸਾਲ (ਜੱਥਾ-ਭਿੰਡਰਾਂ) ਦੇ ਮੁਖੀ ਅਤੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖਾਲਸਾ ਵਲੋ ਇਥੇ ਦੇ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਬੀਤੇ 7 ਦਿਨਾ ਤੋ ਕੀਤੀ ਜਾ ਰਹੀ ਪਵਿੱਤਰ ਹੁਕਮਨਾਮੇ ਦੀ ਕਥਾ ਅਤੇ ਲੜੀਵਾਰ ਕਥਾ ਵਿਚਾਰਾ ਦੇ ਸਮਾਪਤੀ ਮੋਕੇ ਦਿੱਲੀ …
Read More »Daily Archives: September 8, 2014
ਮਿਡ ਡੇ ਮੀਲ ਦਫਤਰੀ ਮੁਲਾਜਮ ਯੂਨੀਅਨ 13 ਦੀ ਸੰਗਰੂਰ ਰੈਲੀ ਵਿਖੇ ਕਰੇਗੀ ਵੱਡੇ ਸੰਘਰਸ਼ ਦਾ ਐਲਾਨ
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਸਹਾਇਕ ਬਲਾਕ ਮੈਨੇਜਰ, ਲੇਖਾਕਾਰ, ਡਾਟਾ ਐਟਰੀ ਅਪਰੇਟਰ ਯੂਨੀਅਨ ਮਿਡ ਡੇ ਮੀਲ ਦਫਤਰੀ ਸਟਾਫ ਵੱਲੋ 7 ਸਤੰਬਰ 2014 ਨੂੰ ਇੱਕ ਬੈਠਕ ਕੀਤੀ ਗਈ , ਜਿਸ ਵਿੱਚ ਉਹਨਾਂ ਨੇ ਆਪਣੀਆਂ ਲੰਮੇ ਸਮੇ ਤੋਂ ਲਟਕ ਰਹੀਆਂ ਹੱਕੀ ਮੰਗਾਂ ਸਰਕਾਰ ਵੱਲੋ ਦਿੱਤੇ ਭਰੋਸੇ ਦੇ ਬਾਵਜੂਦ ਵੀ ਪੁਰਾ ਨਾ ਕਰਨ ਕਰਕੇ ਮਿਤੀ 13 ਸਤੰਬਰ ਨੂੰ ਵਿੱਤ ਮੰਤਰੀ ਪੰਜਾਬ …
Read More »ਕੈਬਨਿਟ ਮੰਤਰੀ ਜਿਆਣੀ ਨੇ ਕੀਤਾ ਸ਼੍ਰੀ ਅਗਰਵਾਲ ਕਮਿਊਨਿਟੀ ਸੈਂਟਰ ਦਾ ਉਦਘਾਟਨ
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਅਗਰਵਾਲ ਸਮਾਜ ਹਮੇਸ਼ਾਂ ਮਹਾਰਾਜਾ ਅਗਰਸੈਨ ਦੀ ਸਿੱਖਿਆਵਾਂ ਤੇ ਚੱਲਦਿਆਂ ਹਰ ਖੇਤਰ ਵਿਚ ਦੇਸ਼ ਅਤੇ ਸਮਾਜ ਦਾ ਚਾਨਣ ਮੁਨਾਰਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਅਤੇ ਸਥਾਨਕ ਵਿਧਾਇਕ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਇੱਥੇ ਸ਼੍ਰੀ ਅਗਰਵਾਲ ਕਮਿਊਨਿਟੀ ਸੈਂਟਰ ਦਾ ਉਦਘਾਟਨ ਕਰਨ ਮੌਕੇ ਕੀਤਾ।ਸ਼੍ਰੀ ਜਿਆਣੀ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਤਬਕੇ …
Read More »ਅਬੇਕਸ ਬਰੇਮੈਕਸ ਅਕੈਡਮੀ ਦੇ ਵਿਦਿਆਰਥੀਆਂ ਦਾ ਅਬੇਕਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਸਥਾਨਕ ਆਦਰਸ਼ ਨਗਰ ਗਲੀ ਨੰਬਰ ਦੋ ਦੀ ਅਬੇਕਸ ਬਰੇਮੈਕਸ ਅਕੈਡਮੀ ਦੇ ਵਿਦਿਆਰਥੀਆਂ ਨੇ ਅਬੋਹਰ ਦੇ ਆਸਟਰੇਲਿਅਨ ਇੰਸਟੀਟਿਊਟ ਵਿੱਚ ਆਯੋਜਿਤ ਅਬੇਕਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਮੁਕਾਬਲੇ ਵਿੱਚ ਅਕੇਡਮੀ ਦੇ 22 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਾਰਿਆਂ ਨੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਇਨਾਮ ਜਿੱਤੇ ।ਅਕੈਡਮੀ ਦੀ ਸੰਚਾਲਿਕਾ ਅੰਕਿਤਾ ਧੀਂਗੜਾ, ਅਨਾ …
Read More »151 ਪਰਿਵਾਰਾਂ ਨੂੰ ਵੰਡਿਆ ਮਾਸਿਕ ਰਾਸ਼ਨ
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਗੀਤਾ ਭਵਨ ਮੰਦਿਰ ਵਿੱਚ ਐਤਵਾਰ ਨੂੰ 151 ਨਿਰਧਨ ਪਰਵਾਰਾਂ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡ ਸਮਾਗਮ ਕੀਤਾ ਗਿਆ । ਮੰਦਿਰ ਕਮੇਟੀ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਮਾਜਸੇਵੀ ਨਰਿੰਦਰ ਸਚਦੇਵਾ ਅਤੇ ਅਸ਼ੋਕ ਸਚਦੇਵਾ ਨੇ ਆਪਣੇ ਪਿਤਾ ਦੀ ਯਾਕ ਵਿੱਚ ਆਪਣੇ ਹੱਥਾਂ …
Read More »ਮੀਂਹ ਨੇ ਡੇਗੇ ਗ਼ਰੀਬਾਂ ਦੇ ਮਕਾਨ
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਬੀਤੇ ਤਿੰਨ ਦਿਨ ਤਕ ਚੱਲੀ ਭਾਰੀ ਬਾਰਿਸ਼ ਨੇ ਜਿੱਥੇ ਝੋਨੇ ਦੀ ਫ਼ਸਲ ਤੇ ਹਰੇ ਚਾਰੇ ਦਾ ਕਾਫ਼ੀ ਨੁਕਸਾਨ ਕੀਤਾ ਉਥੇ ਕਈ ਗ਼ਰੀਬਾਂ ਦੇ ਆਸ਼ਿਆਨੇ ਢਹਿ ਗਏ ਤੇ ਉਨ੍ਹਾਂ ਦਾ ਸਮਾਨ ਖੁੱਲ੍ਹੇ ਅਸਮਾਨ ਥੱਲੇ ਆ ਗਿਆ।ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਚੱਕ ਭਾਬੜਾ ਵਿੱਚ ਮੀਂਹ ਕਾਰਨ ਮੁਖਤਿਆਰ ਸਿੰਘ ਪੁੱਤਰ ਪ੍ਰੀਤਮ ਸਿੰਘ, ਸ਼ੇਰ ਸਿੰਘ ਪੁੱਤਰ ਫ਼ੌਜਾ ਸਿੰਘ, …
Read More » ਮੀਹ ਨੇ ਲੋਕਾ ਨੂੰ ਕੀਤਾ ਬੇਘਰ – ਗਰੀਬ ਪਰਿਵਾਰਾ ਨੇ ਨਵੇ ਮਕਾਨ ਬਣਾ ਕੇ ਦੇਣ ਦੀ ਸਰਕਾਰ ਤੋ ਕੀਤੀ ਮੰਗ
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਬੀਤੇ ਦਿਨੀ ਪਏ ਭਾਰੀ ਮੀਹ ਨੇ ਲੋਕਾ ਨੂੰ ਘਰੋ ਬੇਘਰ ਕਰ ਦਿੱਤਾ ਹੈ ਮੰਡੀ ਘੁਬਾਇਆ ਦੇ ਨੇੜੇ ਪੈਦੇ ਪਿੰਡ ਜਵਾਲ ਵਾਲਾ ਦੇ ਗਰੀਬ ਪਰਿਵਾਰਾ ਦੇ ਘਰ ਬੀਤੇ ਦਿਨੀ ਪਏ ਮੀਹ ਨੇ ਢਾਹ ਦਿੱਤੇ ਹਨ। ਜਿਸ ਨਾਲ ਗਰੀਬ ਪਰਿਵਾਰਾ ਦੇ ਸਿਰ ਦੀ ਛੱਤ ਵੀ ਖੁਸ਼ ਗਈ ਹੈ। ਇਸ ਦੀ ਜਾਣਕਾਰੀ ਦਿੱਦੇ ਹੋਏ ਜਸਵੰਤ ਸਿੰਘ …
Read More »
Punjab Post Daily Online Newspaper & Print Media