ਖੇਤੀਬਾੜੀ ਵਿਭਾਗ ਨੇ ਬਠਿੰਡਾ ਵਿਖੇ ਲਗਾਇਆ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਮਾਹਿਰਾਂ ਦੀ ਰਾਏ ਅਨੁਸਾਰ ਹੀ ਚੰਗੇ ਬੀਜਾਂ, ਖਾਦਾਂ ਅਤੇ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ : ਡਾ. ਸੰਧੂ ਬਠਿੰਡਾ, 19 ਸਤੰਬਰ (ਅਵਤਾਰ ਸਿੰਘ ਕੈਂਥ/ਜਸਵਿੰਦਰ ਸਿੰਘ ਜੱਸੀ)- ਬਠਿੰਡਾ ਦੀ ਦਾਣਾ ਮੰਡੀ ਵਿਖੇ ਅੱਜ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਅਤੇ ਫਸਲੀ-ਵਿਭਿੰਨਤਾ ਸਬੰਧੀ ਖੇਤੀਬਾੜੀ ਵਿਭਾਗ ਵਲੋਂ ਆਤਮਾ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ …
Read More »Daily Archives: September 20, 2014
ਚਿਲਡਰਨ ਹੋਮ ਬਠਿੰਡਾ ਨੂੰ ਅਲਾਈਸ ਕਲੱਬ ਵੱਲੋ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ
ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅਲਾਈਸ ਕਲੱਬ ਬਠਿੰਡਾ ਵੱਲੋ,ਚਿਲਡਰਨ ਹੋਮ ਬਠਿੰਡਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ,ਪੰਜਾਬ,ਚੰਡੀਗੜ੍ਹ ਵੱਲੋ ਚਲਾਇਆ ਜਾ ਰਿਹਾ ਹੈ ਜਿਥੇ ਬੇਸਹਾਰਾ ,ਗੁੰਮਸ਼ੁਦਾ,ਛੱਡੇ ਹੋਏ ,ਬਿਨ੍ਹਾਂ ਮਾਂ-ਬਾਪ ਦੇ ਜਾਂ ਆਰਥਿਕ ਤੌਰ ਤੇ ਕਮਜ਼ੌਰ ਪਰਿਵਾਰਾਂ ਦੇ ਬੱਚੇ ਰੱਖੇ ਜਾਂਦੇ ਹਨ ਨੂੰ ਬੱਚਿਆ ਦੇ ਵਿਦਿਅਕ ਵਿਕਾਸ ਅਤੇ ਸੰਸਕਾਰ ਲਈ ਕੇਦਰ ਵੱਲੋ ਅਪਣਾਇਆ ਗਿਆ। ਇਸ ਕੇਂਦਰ ਦਾ …
Read More »ਭੇਦ ਭਰੇ ਹਾਲਤਾਂ ਵਿੱਚ ਆਤਮ ਹੱਤਿਆ -ਘਰੇਲੂ ਝਗੜੇ ਕਾਰਨ ਰਾਸਲੀਲਾ ਖ਼ਤਮ
ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) -ਸਥਾਨਕ ਖੇਤਾ ਸਿੰਘ ਬਸਤੀ ਵਿਚ ਮਾਨਸਿਕ ਅਤੇ ਘਰੇਲੂ ਝਗੜੇ ਕਾਰਨ ਆਪਣੀ ਜਿੰਦਗੀ ਦੀ ਰਾਸ ਲੀਲਾ ਨੂੰ ਖ਼ਤਮ ਕਰਨ ਲਈ ਇਕ ਦੋ ਬੱਚਿਆਂ ਦੇ ਬਾਪ ਨੇ ਪੱਖੇ ਨਾਲ ਲਟਕ ਕੇ ਜਿੰਦਗੀ ਨੂੰ ਖ਼ਤਮ ਕਰ ਲਿਆ। ਜਾਣਕਾਰੀ ਅਨੁਸਾਰ ਲਵ ਰਾਜ ਦੀ ਪਤਨੀ ਲੜਾਈ ਝਗੜਾ ਕਰਕੇ ਆਪਣੇ ਪੇਕੇ ਚਲੀ ਗਈ ਅਤੇ ਆਪਣੇ ਬੱਚੇ ਵੀ ਛੱਡ …
Read More »ਜ਼ਿਲ੍ਹੇ ਦਾ ਸਾਰੇ ਵਿਭਾਗ ਸ਼ਰੇਆਮ ਸਿਗਰਟ ਨੋਸ਼ੀ ਰੋਕਣ ਲਈ ਅੱਗੇ ਆਉਣ:ਵਧੀਕ ਡਿਪਟੀ
ਕਮਿਸ਼ਨਰ ਤੰਬਾਕੂ ਕਟਰੋਲ ਸੈਲ ਦੀ ਮੀਟਿੰਗ : ਜਿਹੜ੍ਹੇ ਵਿਭਾਗ ਚਲਾਨ ਨਹੀਂ ਕੱਟਦੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ-ਏ.ਡੀ.ਸੀ. ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਇੱਥੇ ਤੰਬਾਕੂ ਕੰਟਰੋਲ ਸੈਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਏ.ਡੀ.ਸੀ.ਵਿਕਾਸ ਸ਼੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਜ਼ਿਲ੍ਹੇ ਵਿਚ ਤੰਬਾਕੂ ਨੋਸ਼ੀ ਨੂੰ ਠੱਲ੍ਹ ਪਾਉਣ ਲਈ ਹਰ ਸਰਕਾਰੀ ਵਿਭਾਗ ਘੱਟੋ-ਘੱਟ 10 ਚਲਾਨ ਕੱਟੇ। ਵਿਭਾਗਾਂ ਵਲੋਂ ਤੰਬਾਕੂ …
Read More »ਪਿੰਡ ਜਲਾਲਦੀਵਾਲ ‘ਟਿੱਲਾ ਮਾਣਕ ਦਾ’ ਵਿਖੇ ਅੰਤਰਰਾਸ਼ਟਰੀ ਮੇਲਾ 30 ਨਵੰਬਰ ਨੂੰ
ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਸਮੂਹ ਪੰਜਾਬੀ ਕਲਾਕਾਰਾਂ ਦੀ ਮੀਟਿੰਗ ਆਯੋਜਿਤ ਹੋਈ ਜਿਸ ਵਿਚ ਉਨ੍ਹਾਂ ਨੇ ਸਵਰਗੀ ਕੁਲਦੀਪ ਮਾਣਕ ਦੀ ਯਾਦ ਵਿਚ 30 ਨਵੰਬਰ ਨੂੰ ਪਿੰਡ ਜਲਾਲਦੀਵਾਲ ‘ਟਿੱਲਾ ਮਾਣਕ ਦਾ’ ਵਿਖੇ ਅੰਤਰਰਾਸ਼ਟਰੀ ਮੇਲਾ ਵੱਧ ਤੋਂ ਵੱਧ ਗਣਿਤ ਵਿਚ ਪਹੁੰਚ ਕੇ ਆਪਣੇ ਮਹਰੂਮ ਨੂੰ ਸੱਚੀ ਸ਼ਰਧਾਜ਼ਲੀ ਦੇਣੀ ਹੈ। ਉਨ੍ਹਾਂ ਕਿਹਾ ਕਿ ਕੁਲਦੀਪ ਮਾਣਕ ਯਾਦਗਾਰੀ ਟਰੱਸਟ …
Read More »7 ਲਾਵਾਰਿਸਾਂ ਦੇ ਫੁੱਲ ਹਰਦੁਆਰ ਕੀਤੇ ਜਾਣਗੇ ਜਲ ਪ੍ਰਵਾਹ
ਫਾਜਿਲਕਾ, 19 ਸਿਤੰਬਰ (ਵਿਨੀਤ ਅਰੋੜਾ) – ਆਪਣੇ ਲਈ ਤਾਂ ਸਾਰੇ ਜਿਉਂਦੇ ਹਨ, ਜੋ ਦੂਸਰੀਆਂ ਲਈ ਜਿਉਂਦੇ ਹਨ। ਉਸਨੂੰ ਸੱਚਾ ਇੰਸਾਨ ਕਹਿੰਦੇ ਹਨ ਇਹ ਕਹਾਵਤ ਮਕਾਮੀ ਪੰਡਤ ਸ਼ਾਮ ਲਾਲ ਅਚਾਰਿਆ ਉੱਤੇ ਸੱਚ ਸਾਬਤ ਹੁੰਦੀਆਂ ਹਨ ਜੋ ਪਿਛਲੇ ਲੰਬੇ ਸਮੇਂ ਤੋਂ ਲਾਵਾਰਿਸੋਂ ਦੇ ਫੁਲ ਲਿਜਾਕੇ ਹਰਦੁਆਰ ਵਿੱਚ ਵਿਧੀਪੂਰਵਕ ਜਲਪ੍ਰਵਾਹ ਕਰਦੇ ਹਨ।ਇਸ ਕੜੀ ਦੇ ਚਲਦੇ ਇਸ ਵਾਰ ਪੰਡਤ ਸ਼ਾਮ ਲਾਲ ਆਚਾਰਿਆ ਸੱਤ ਲਾਵਾਰਿਸਾਂ …
Read More »ਮਗਨਰੇਗਾ ਕਰਮਚਾਰੀਆਂ ਦਾ ਧਰਨਾ ਜਾਰੀ
ਫਾਜਿਲਕਾ , 19 ਸਿਤੰਬਰ( ਵਿਨੀਤ ਅਰੋੜਾ )- ਫਾਜਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਮਗਨਰੇਗਾ ਅਤੇ ਈ-ਪੰਚਾਇਤ ਕਰਮਚਾਰੀ ਯੂਨੀਅਨ ਦੁਆਰਾ ਲਗਾਤਾਰ 5ਵੇਂ ਦਿਨ ਆਪਣੀ ਹੱਕੀ ਮਾਂਗੋਂ ਨੂੰ ਲੈ ਕੇ ਧਰਨਾ ਦਿੱਤਾ ਗਿਆ।ਅਜੋਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਮਗਨਰੇਗਾ ਕਰਮਚਾਰੀ ਯੂਨੀਅਨ ਫਾਜਿਲਕਾ ਦੇ ਜਿਲੇ ਪ੍ਰਧਾਨ ਸੰਨੀ ਕੁਮਾਰ ਨੇ ਦੱਸਿਆ ਕਿ ਦੱਸਿਆ ਕਿ ਮਗਨਰੇਗਾ ਕਰਮਚਾਰੀ ਪਿਛਲੇ 6 ਸਾਲ ਵਲੋਂ ਬਹੁਤ ਘੱਟ ਵੇਤਨਾਂ …
Read More »ਲਖਬੀਰ ਲੋਧੀਨੰਗਲ ਨੇ ਸੁਣੀਆਂ ਸੁੰਦਰ ਨਗਰ ਨਿਵਾਸੀਆਂ ਦੀਆਂ ਮੁਸ਼ਕਿਲਾਂ
ਬਟਾਲਾ, 19 ਸਤੰਬਰ (ਨਰਿੰਦਰ ਬਰਨਾਲ) – ਸਮੇਂ ਸਮੇਂ ਤੋਂ ਪੰਜਾਬ ਵਿੱਚ ਅਲੱਗ ਅਲੱਗ ਸਰਕਾਰਾਂ ਆਉਂਦੀਆ ਜਾਂਦੀਆ ਰਹੀਆਂ ਹਨ ਅਤੇ ਬਟਾਲਾ ਵਾਸੀ ਵੀ ਕਿਸੇ ਨਾ ਕਿਸੇ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਭੇਜਦੇ ਰਹੇ ਹਨ ਪ੍ਰੰਤੂ ਅੱਜ ਤੱਕ ਕਿਸੇ ਵੀ ਉਮੀਦਵਾਰ ਨੇ ਬਟਾਲਾ ਸ਼ਹਿਰ ਦੀਆਂ ਬਾਹਰੀ ਵੱਸੋਂ ਵਾਲੀਆਂ ਕਲੌਨੀਆਂ ਜਾਂ ਮੁੱਹਲਿਆਂ ਦੀ ਸਾਰ ਨਹੀਂ ਲਈ। ਜਿਸ ਕਾਰਨ ਇਹਨ੍ਹਾ ਕਲੌਨੀਆਂ …
Read More »ਬੱਲ ਪੁਰੀਆਂ ਸਕੂਲ ਵਿਖੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਵੰਡੀਆਂ
ਬਟਾਲਾ, 19 ਸਤੰਬਰ (ਨਰਿੰਦਰ ਬਰਨਾਲ) – ਸਰਵਸਿਖਿਆ ਅਭਿਆਨ ਤਹਿਤ ਆਈ ਵਰਦੀਆਂ ਦੀ ਗਰਾਂਟ ਦੀ ਵਰਤੋ ਕਰਦਿਆਂ ਸਰਕਾਰੀ ਸੀਨੀਅਰ ਸੰੰਕੈਡਰੀ ਸਕੂਲ ਬੱਲ ਪੁਰੀਆਂ(ਗੁਰਦਾਸਪੁਰ) ਵਿਖੇ ਵਿਦਿਆਰਥੀਆਂ ਨੂੰ ਵਰਦੀਆਂ ਵੰਡ ਕੀਤੀ ਗਈ। ਸਾਦਾ ਤੇ ਪ੍ਰਭਾਵਸਾਲੀ ਸਮਾਗਮ ਦੌਰਾਨ ਵਰਦੀਆਂ ਦੀ ਵੰਡ ਦੌਰਾਨ ਪ੍ਰਿਸੰੀਪਲ ਸ੍ਰੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਕੂਲ ਵਿਖੇ ਜਦੋ ਵੀ ਕੋਈ ਵਿਦਿਆਰਥੀਆਂ ਦੇ ਹਿਤਾਂ ਵਾਸਤੇ ਗਰਾਂਟ ਪ੍ਰਾਪਤ ਹੁੰਦੀ ਹੈ ਵਿਦਿਆਰਥੀਆਂ ਦੀ …
Read More »ਗੁਰਤਾ ਗੱਦੀ ਤੇ ਜੋਤਿ ਜੋਤ ਦਿਵਸ ਨੂੰ ਸਮਰਪਿੱਤ ਧਾਰਮਿਕ ਸਮਾਗਮ ਆਯੋਜਿਤ
ਬਟਾਲਾ, 19 ਸਤੰਬਰ (ਨਰਿੰਦਰ ਬਰਨਾਲ) – ਸਥਾਨਕ ਕਸਬੇ ਦੇ ਨਜਦੀਕੀ ਪਿੰਡ ਕਾਹਲਾਂਵਾਲੀ ਵਿਖੇ ਅੱਜ ਸੰਗਤਾਂ ਵੱਲੋ ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ ਦੇ ਸਹਿਯੋਗ ਨਾਲ ਚੋਥੀ ਪਾਤਿਸਾਹੀ ਸ੍ਰੀ ਗੁਰੂ ਰਾਮ ਦਾਸ ਜੀ ਤੇ ਪੰਜਵੀ ਪਾਤਿਸਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਤਾਗੱਦੀ ਦਿਵਸ, ਤੀਸਰੀ ਪਾਤਿਸਾਹੀ ਸ੍ਰੀ ਗੁਰੂ ਅਮਰ ਦਾਸ ਜੀ ਤੇ ਚੌਥੀ ਪਾਤਿਸਾਹੀ ਸ੍ਰੀ ਗੁਰੂ ਰਾਮ ਦਾਸ ਜੀ ਦਾ ਜੋਤਿ ਜੋਤ ਦਿਵਸ …
Read More »
Punjab Post Daily Online Newspaper & Print Media