Wednesday, November 25, 2026

Monthly Archives: September 2014

ਜਿਲ੍ਹਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਕੀਤਾ ਗਿਆ ਸੈਮੀਨਾਰ

ਅੰਮ੍ਰਿਤਸਰ, 19 ਸਤੰਬਰ 2014 (ਸੁਖਬੀਰ ਸਿੰਘ) – ਜਿਲਾ ਅਤੇ ਸ਼ੈਸ਼ਨ ਜੱਜ -ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਸਟਿਸ ਸ੍ਰੀ ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਅਤੇ ਸਕੱਤਰ ਜਿਲ੍ਹਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਰੁਣ ਕੁਮਾਰ ਅਗਰਵਾਲ ਦੇ ਸਹਿਯੋਗ ਦੇ ਨਾਲ ਪਿੰਡ ਲੁੱਧੜ ਵਿਖੇ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਸੈਮਨੀਰ ਕਰਾਇਆ ਗਿਆ। ਜਿਸ ਵਿਚ ਸ੍ਰੀ ਬਾਲ ਕ੍ਰਿਸ਼ਨ ਭਗਤ, …

Read More »

ਜਥੇਦਾਰ ਤਲਵੰਡੀ ਦੇ ਅਕਾਲ ਚਲਾਣੇ ‘ਤੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਨਵੀਂ ਦਿੱਲੀ, 19 ਸਤੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਅਕਾਲ ਚਲਾਣੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਮੀਤ ਪ੍ਰਧਾਨ …

Read More »

BBK DAV College, secured 12 positions in B.Com Regular Semester-II Exam of GNDU

Amritsar, September 19 (Jagdeep Singh) – The students of BBK DAV College for Women, Amritsar, have bagged twelve merit positions in B.Com (Reg.) IInd Semester exams of GNDU, June 2014. These students of B.Com (Reg.) IInd Semester the college have brought laurels to the institution by achieving meritorious positions.  Tania Sharma stood IInd in University by securing 568/700 marks while …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਬੀ. ਕਾਮ ਰੈਗੂਲਰ ਸਮੈਸਟਰ ਦੂਜਾ ਨੇ ਯੂਨੀਵਰਸਿਟੀ ਦੇ ਨਤੀਜਿਆਂ ਵਿਚੋਂ 12 ਪੁਜ਼ੀਸਨਾਂ ਹਾਸਿਲ ਕੀਤੀਆਂ

ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੀਆਂ ਬੀ. ਕਾਮ ਰੈਗੂਲਰ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਜੂਨ 2014 ਵਿਚੋਂ 12 ਪੁਜ਼ੀਸਨਾਂ ਪ੍ਰਾਪਤ ਕੀਤੀਆਂ।ਬੀ. ਕਾਮ ਰੈਗੂਲਰ ਦੀਆਂ ਇਨ੍ਹਾਂ ਵਿਦਿਆਰਥਣਾਂ ਨੇ ਮੈਰਿਟ ਪੁਜ਼ੀਸ਼ਨਾ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਤਾਨੀਆ ਸ਼ਰਮਾ ਨੇ 568ਫ਼700 ਨੰਬਰਾਂ ਨਾਲ ਯੂਨੀਵਰਸਿਟੀ ਵਿਚੋਂ ਦੂਜਾ …

Read More »

ਕਿਸਾਨ ਫਸਲੀ ਚੱਕਰ ਵਿੱਚੋਂ ਨਿਕਲ ਕੇ ਫਸਲੀ ਵਿਭਿੰਨਤਾ ਦੇ ਰਾਹ ਤੁਰਨ : ਡਿਪਟੀ ਕਮਿਸ਼ਨਰ

ਖੇਤੀਬਾੜੀ ਵਿਭਾਗ ਨੇ ਬਠਿੰਡਾ ਵਿਖੇ ਲਗਾਇਆ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਮਾਹਿਰਾਂ ਦੀ ਰਾਏ ਅਨੁਸਾਰ ਹੀ ਚੰਗੇ ਬੀਜਾਂ, ਖਾਦਾਂ ਅਤੇ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ : ਡਾ. ਸੰਧੂ ਬਠਿੰਡਾ, 19 ਸਤੰਬਰ (ਅਵਤਾਰ ਸਿੰਘ ਕੈਂਥ/ਜਸਵਿੰਦਰ ਸਿੰਘ ਜੱਸੀ)- ਬਠਿੰਡਾ ਦੀ ਦਾਣਾ ਮੰਡੀ ਵਿਖੇ ਅੱਜ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਅਤੇ ਫਸਲੀ-ਵਿਭਿੰਨਤਾ ਸਬੰਧੀ ਖੇਤੀਬਾੜੀ ਵਿਭਾਗ ਵਲੋਂ ਆਤਮਾ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ …

Read More »

ਚਿਲਡਰਨ ਹੋਮ ਬਠਿੰਡਾ ਨੂੰ ਅਲਾਈਸ ਕਲੱਬ ਵੱਲੋ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ

ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅਲਾਈਸ ਕਲੱਬ ਬਠਿੰਡਾ ਵੱਲੋ,ਚਿਲਡਰਨ ਹੋਮ ਬਠਿੰਡਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ,ਪੰਜਾਬ,ਚੰਡੀਗੜ੍ਹ ਵੱਲੋ ਚਲਾਇਆ ਜਾ ਰਿਹਾ ਹੈ ਜਿਥੇ ਬੇਸਹਾਰਾ ,ਗੁੰਮਸ਼ੁਦਾ,ਛੱਡੇ ਹੋਏ ,ਬਿਨ੍ਹਾਂ ਮਾਂ-ਬਾਪ ਦੇ ਜਾਂ ਆਰਥਿਕ ਤੌਰ ਤੇ ਕਮਜ਼ੌਰ ਪਰਿਵਾਰਾਂ ਦੇ ਬੱਚੇ ਰੱਖੇ ਜਾਂਦੇ ਹਨ ਨੂੰ ਬੱਚਿਆ ਦੇ ਵਿਦਿਅਕ ਵਿਕਾਸ ਅਤੇ ਸੰਸਕਾਰ ਲਈ ਕੇਦਰ ਵੱਲੋ ਅਪਣਾਇਆ ਗਿਆ। ਇਸ ਕੇਂਦਰ ਦਾ …

Read More »

ਭੇਦ ਭਰੇ ਹਾਲਤਾਂ ਵਿੱਚ ਆਤਮ ਹੱਤਿਆ -ਘਰੇਲੂ ਝਗੜੇ ਕਾਰਨ ਰਾਸਲੀਲਾ ਖ਼ਤਮ

ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) -ਸਥਾਨਕ ਖੇਤਾ ਸਿੰਘ ਬਸਤੀ ਵਿਚ ਮਾਨਸਿਕ ਅਤੇ ਘਰੇਲੂ ਝਗੜੇ ਕਾਰਨ ਆਪਣੀ ਜਿੰਦਗੀ ਦੀ ਰਾਸ ਲੀਲਾ ਨੂੰ ਖ਼ਤਮ ਕਰਨ ਲਈ ਇਕ ਦੋ ਬੱਚਿਆਂ ਦੇ ਬਾਪ ਨੇ ਪੱਖੇ ਨਾਲ ਲਟਕ ਕੇ ਜਿੰਦਗੀ ਨੂੰ ਖ਼ਤਮ ਕਰ ਲਿਆ। ਜਾਣਕਾਰੀ ਅਨੁਸਾਰ ਲਵ ਰਾਜ ਦੀ ਪਤਨੀ ਲੜਾਈ ਝਗੜਾ ਕਰਕੇ ਆਪਣੇ ਪੇਕੇ ਚਲੀ ਗਈ ਅਤੇ ਆਪਣੇ ਬੱਚੇ ਵੀ ਛੱਡ …

Read More »

ਜ਼ਿਲ੍ਹੇ ਦਾ ਸਾਰੇ ਵਿਭਾਗ ਸ਼ਰੇਆਮ ਸਿਗਰਟ ਨੋਸ਼ੀ ਰੋਕਣ ਲਈ ਅੱਗੇ ਆਉਣ:ਵਧੀਕ ਡਿਪਟੀ

ਕਮਿਸ਼ਨਰ ਤੰਬਾਕੂ ਕਟਰੋਲ ਸੈਲ ਦੀ ਮੀਟਿੰਗ : ਜਿਹੜ੍ਹੇ ਵਿਭਾਗ ਚਲਾਨ ਨਹੀਂ ਕੱਟਦੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ-ਏ.ਡੀ.ਸੀ. ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਇੱਥੇ ਤੰਬਾਕੂ ਕੰਟਰੋਲ ਸੈਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਏ.ਡੀ.ਸੀ.ਵਿਕਾਸ ਸ਼੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਜ਼ਿਲ੍ਹੇ ਵਿਚ ਤੰਬਾਕੂ ਨੋਸ਼ੀ ਨੂੰ ਠੱਲ੍ਹ ਪਾਉਣ ਲਈ ਹਰ ਸਰਕਾਰੀ ਵਿਭਾਗ ਘੱਟੋ-ਘੱਟ 10 ਚਲਾਨ ਕੱਟੇ। ਵਿਭਾਗਾਂ ਵਲੋਂ ਤੰਬਾਕੂ …

Read More »

ਪਿੰਡ ਜਲਾਲਦੀਵਾਲ ‘ਟਿੱਲਾ ਮਾਣਕ ਦਾ’ ਵਿਖੇ ਅੰਤਰਰਾਸ਼ਟਰੀ ਮੇਲਾ 30 ਨਵੰਬਰ ਨੂੰ

ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਸਮੂਹ ਪੰਜਾਬੀ ਕਲਾਕਾਰਾਂ ਦੀ ਮੀਟਿੰਗ ਆਯੋਜਿਤ ਹੋਈ ਜਿਸ ਵਿਚ ਉਨ੍ਹਾਂ ਨੇ ਸਵਰਗੀ ਕੁਲਦੀਪ ਮਾਣਕ ਦੀ ਯਾਦ ਵਿਚ 30 ਨਵੰਬਰ ਨੂੰ ਪਿੰਡ ਜਲਾਲਦੀਵਾਲ ‘ਟਿੱਲਾ ਮਾਣਕ ਦਾ’ ਵਿਖੇ ਅੰਤਰਰਾਸ਼ਟਰੀ ਮੇਲਾ ਵੱਧ ਤੋਂ ਵੱਧ ਗਣਿਤ ਵਿਚ ਪਹੁੰਚ ਕੇ ਆਪਣੇ ਮਹਰੂਮ ਨੂੰ ਸੱਚੀ ਸ਼ਰਧਾਜ਼ਲੀ ਦੇਣੀ ਹੈ। ਉਨ੍ਹਾਂ ਕਿਹਾ ਕਿ ਕੁਲਦੀਪ ਮਾਣਕ ਯਾਦਗਾਰੀ ਟਰੱਸਟ …

Read More »

7 ਲਾਵਾਰਿਸਾਂ ਦੇ ਫੁੱਲ ਹਰਦੁਆਰ ਕੀਤੇ ਜਾਣਗੇ ਜਲ ਪ੍ਰਵਾਹ

ਫਾਜਿਲਕਾ, 19  ਸਿਤੰਬਰ (ਵਿਨੀਤ ਅਰੋੜਾ) – ਆਪਣੇ ਲਈ ਤਾਂ ਸਾਰੇ ਜਿਉਂਦੇ ਹਨ, ਜੋ ਦੂਸਰੀਆਂ ਲਈ ਜਿਉਂਦੇ ਹਨ। ਉਸਨੂੰ ਸੱਚਾ ਇੰਸਾਨ ਕਹਿੰਦੇ ਹਨ ਇਹ ਕਹਾਵਤ ਮਕਾਮੀ ਪੰਡਤ ਸ਼ਾਮ ਲਾਲ ਅਚਾਰਿਆ ਉੱਤੇ ਸੱਚ ਸਾਬਤ ਹੁੰਦੀਆਂ ਹਨ ਜੋ ਪਿਛਲੇ ਲੰਬੇ ਸਮੇਂ ਤੋਂ ਲਾਵਾਰਿਸੋਂ ਦੇ ਫੁਲ ਲਿਜਾਕੇ ਹਰਦੁਆਰ ਵਿੱਚ ਵਿਧੀਪੂਰਵਕ ਜਲਪ੍ਰਵਾਹ ਕਰਦੇ ਹਨ।ਇਸ ਕੜੀ  ਦੇ ਚਲਦੇ ਇਸ ਵਾਰ ਪੰਡਤ ਸ਼ਾਮ ਲਾਲ ਆਚਾਰਿਆ ਸੱਤ ਲਾਵਾਰਿਸਾਂ …

Read More »