ਤਿਓੁਹਾਰ ਆਪਸੀ ਭਾਈਚਾਰੇ ਨੂੰ ਵਧਾਉਣ ਦੀ ਦਿੰਦੇ ਹਨ ਪ੍ਰੇਰਨਾ -ਮੈਡਮ ਰੀਤੂ ਭੂਸਰੀ ਫਾਜ਼ਿਲਕਾ, 13 ਜਨਵਰੀ ( ਵਿਨੀਤ ਅਰੋੜਾ ) – ਲੋਹੜੀ ਦਾ ਪਵਿੱਤਰ ਤਿਓੁਹਾਰ ਅੱਜ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਥਾਨਕ ਹੌਲੀ ਹਾਰਟ ਡੇਬੋਰਡਿਂਗ ਹਾਈ ਸਕੂਲ ਵਿਖੇ ਮਨਾਇਆ ਗਿਆ।ਇਸ ਮੌਕੇ ਸਕੂਲ ਦੀ ਪਿੰਸੀਪਲ ਮੈਡਮ ਰੀਤੂ ਭੂਸਰੀ ਨੇ ਲੋਹੜੀ ਦੇ ਤਿਓਹਾਰ ਦਾ ਮਹੱਤਵ, ਦੁਲਾਂ ਭੱਟੀ ਅਤੇ ਹੋਲੀਕਾ ਬਾਰੇ ਦੱਸਿਆ ਅਤੇ ਸਮੂਹ …
Read More »Monthly Archives: January 2015
ਮਾਤਾ ਗੁਜਰੀ ਜੀ ਦੀ ਯਾਦ ‘ਚ ਵਿਸ਼ੇਸ਼ ਗੁਰਮਤਿ ਸਮਾਗਮ ਐਤਵਾਰ 18 ਜਨਵਰੀ ਨੂੰ
ਨਵੀਂ ਦਿੱਲੀ, 13 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਹਿਲ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ, ਮਾਤਾ ਗੁਜਰ ਕੌਰ ਜੀ (ਮਾਤਾ ਗੁਜਰੀ ਜੀ) ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਐਤਵਾਰ, 18 ਜਨਵਰੀ (ਮੁਤਾਬਕ 5 ਮਾਘ, ਸੰਮਤ ਨਾਨਕਸ਼ਾਹੀ 546) ਨੂੰ ਅੰਮ੍ਰਿਤ ਵੇਲੇ ਤੋਂ ਦੁਪਹਿਰ ਬਾਅਦ 2 ਵਜੇ ਤਕ …
Read More »ਦਿੱਲੀ ਕਮੇਟੀ ਪ੍ਰਬੰਧਕਾਂ ਨੇ ਲੋਹੜੀ ਮੌਕੇ ਬਿਰਧਘਰ ਭਰੀ ਹਾਜ਼ਰੀ
ਨਵੀਂ ਦਿੱਲੀ, 13 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਮੇਟੀ ਵੱਲੋਂ ਚਲਾਏ ਜਾ ਰਹੇ ਬਿਰਧ ਘਰ ਵਿਖੇ ਰਹਿ ਰਹੇ ਬਜ਼ੁਰਗਾਂ ਨਾਲ ਖੂਸ਼ੀਆਂ ਦੀ ਸਾਂਝ ਕੀਤੀ।ਗੁਰੂ ਨਾਨਕ ਸੁੱਖਸ਼ਾਲਾ ਰਜਿੰਦਰ ਨਗਰ ਵਿਖੇ ਆਪਣੀ ਧਰਮ ਸੁਪਤਨੀ ਰਵੀਨ ਕੌਰ ਨਾਲ ਪੁੱਜੇ ਜੀ.ਕੇ ਨੇ ਜਿੱਥੇ ਬਜ਼ੁਰਗਾਂ ਦਾ ਹਾਲ ਚਾਲ ਪੁੱਛਿਆ ਉਥੇ ਹੀ ਲੋਹੜੀ ਦੀਆਂ ਵਧਾਈਆਂ …
Read More »ਵਿਰਸਾ ਮੇਲੇ ਦੌਰਾਨ ਸਿਰਸਾ ਨੇ ਲੋਹੜੀ ਦੀਆਂ ਖੂਸ਼ੀਆਂ ਕੀਤੀਆਂ ਸਾਂਝੀਆਂ
ਨਵੀਂ ਦਿੱਲੀ, 13 ਜਨਵਰੀ (ਅੰਮ੍ਰਿਤ ਲਾਲ ਮੰਨਣ) – ਰਾਜ਼ੌਰੀ ਗਾਰਡਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਵਿਰਸੇ ਨਾਲ ਨਵੀਂ ਪੀੜੀ ਨੂੰ ਜਾਣੂੰ ਕਰਵਾਉਣ ਦੇ ਮਕਸਦ ਨਾਲ ਆਪਣੇ ਹਲਕੇ ਵਿੱਚ ਵਿਰਸਾ ਮੇਲੇ ਦੌਰਾਨ ਸਥਾਨਿਕ ਵਾਸੀਆਂ ਨਾਲ ਮਿਲ ਕੇ ਲੋਹੜੀ ਦਾ ਤਿਉਹਾਰ ਵੱਡੇ ਪੱਧਰ ਤੇ ਮਨਾਇਆ।ਹਜ਼ਾਰਾਂ ਦੀ ਗਿਣਤੀ ਵਿੱਚ ਮੇਲੇ ਵਿੱਚ ਪੁੱਜੇ ਲੋਕਾਂ ਨੂੰ ਤਿਉਹਾਰ ਦੀਆਂ ਵਧਾਈਆਂ …
Read More »ਜੈਤੋਸਰਜਾ ਸਕੂਲ ਵਿਖੇ ਮਨਾਇਆ ਲੋਹੜੀ ਦਾ ਤਿਓਹਾਰ
ਬਟਾਲਾ, 13 ਜਨਵਰੀ (ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿਚ ਸੱਭਿਆਚਾਰ ਦੀ ਖਿਚ ਪੈਦਾ ਕਰਨ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਯੋਗ ਅਗਵਾਈ ਹੇਠ ਸਮੂਹ ਸਕੂਲ ਸਟਾਫ ਦੇ ਸਹਿਯੋਗ ਨਾਲ ਲੋਹੜੀ ਦਾ ਤਿਊਹਾਰ ਬੜੀ ਧੂਮਧਾਂਮ ਨਾਲ ਮਨਾਇਆ ਗਿਆ। ਇਸ ਮੌਕੇ ਸਮੁਚੇ ਸਟਾਫ ਵੱਲੋ ਭੁੱਗਾ ਬਾਲਿਆ ਗਿਆ।ਵਿਦਿਆਰਥਣਾ ਨੇ ਗਿੱਧਾ ਤੇ ਵਿਦਿਆਰਥੀਆ ਨੇ ਭੰਗੜਾ …
Read More »ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਦੀ ਮਦਦ ਨੇ ਸ਼੍ਰੋਮਣੀ ਕਮੇਟੀ ਦਾ ਸੰਸਾਰ ਵਿਚ ਸਿੱਖ ਕੌਮ ਦਾ ਸਿਰ ਉੱਚਾ ਕੀਤਾ
-ਦਿਲਜੀਤ ਸਿੰਘ ‘ਬੇਦੀ’ ਐਡੀ. ਸਕੱਤਰ, ਸ਼੍ਰੋਮਣੀ ਗੁ:ਪz: ਕਮੇਟੀ, ਸ੍ਰੀ ਅੰਮ੍ਰਿਤਸਰ। ਜੰਮੂ-ਕਸ਼ਮੀਰ ਦੀ ਜਿਹੜੀ ਵਾਦੀ ਆਪਣੀ ਕੁਦਰਤੀ ਖ਼ੂਬਸੂਰਤੀ ਕਰਕੇ ਸੰਸਾਰ ਭਰ ਵਿਚ ਜਾਣੀ ਜਾਂਦੀ ਹੈ, ਵੰਨ ਸੁਵੰਨੇ ਫੁਲਾਂ ਨਾਲ ਸਿੰਗਾਰੇ ਇਸ ਖਿਤੇ ਨੂੰ ਧਰਤੀ ਦਾ ਸਵਰਗ ਵੀ ਕਿਹਾ ਜਾਂਦਾ ਹੈ ਇਸ ਦੇ ਹਰੇ ਭਰੇ ਜੰਗਲ, ਜੂਹਾਂ, ਮਖਮਲੀ ਮੈਦਾਨ ਵੰਨ ਸੁਵੰਨੇ ਫੁਲ ਤੇ ਫਲ, ਰੰਗ ਬਰੰਗੇ ਬਾਗ ਬੂਟੇ, ਠੰਡੇ ਮਿਠੇ ਪਾਣੀ ਦੇ …
Read More »ਅਬਿ ਤੇ ਨਾਮ ਮੁਕਤਿਸਰ ਹੋਇ……
ਮਾਘੀ ਮੇਲੇ ‘ਤੇ ਵਿਸ਼ੇਸ਼ ਜਥੇ. ਅਵਤਾਰ ਸਿੰਘ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਜਦੋਂ ਕਿਤੇ ਸਿੱਖ ਇਤਿਹਾਸ ਵਿਚ ਖਿਦਰਾਣੇ ਦੀ ਢਾਬ ਦੀ ਗਲ ਹੁੰਦੀ ਹੈ ਤਾਂ ਕਈ ਇਤਿਹਾਸਕ ਕਹਾਣੀਆਂ ਦੀ ਚਰਚਾ ਮੁੜ ਸੁਰਜੀਤ ਹੋ ਜਾਂਦੀ ਹੈ।ਇਸ ਅਧਿਆਇ ਨੇ ਆਪਣੇ ਆਪ ਵਿਚ ਕੀਮਤੀ ਘੜੀਆਂ ਦਾ ਵਰਣਨ ਸੰਜੋਇਆ ਹੋਇਆ ਹੈ। ਇਥੇ ਹੀ ਟੁਟੀ ਹੋਈ ਪ੍ਰੀਤ ਦੇ ਮੁੜ ਗੰਢਣ ਦੀ ਕਹਾਣੀ ਬਣਦੀ …
Read More »ਮਾਈ ਭਾਗੋ ਜਿਸ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ
ਮਾਘੀ ਮੇਲੇ ‘ਤੇ ਵਿਸ਼ੇਸ਼ ਅਵਤਾਰ ਸਿੰਘ ਕੈਂਥ, ਬਠਿੰਡਾ ਸਿੱਖ ਇਤਿਹਾਸ ਵਿਚ ਜਿਥੇ ਸਿਘਾਂ ਨੇ ਅਦੁੱਤੀ ਸ਼ਹੀਦੀਆਂ ਦਿੱਤੀਆਂ ਉਥੇ ਬੀਬੀਆਂ ਨੇ ਵੀ ਆਪਣੇ ਸਿੰਘਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਤਿਹਾਸ ਦੀ ਸਿਰਜਣਾ ਕਰਦਿਆਂ ਲੋਕਾਂ ਨੂੰ ਦਿਖਾ ਦਿੱਤਾ ਕਿ ਧੀਆਂ ਭੈਣਾਂ ਵੀ ਕਿਸੇ ਤੋਂ ਘੱਟ ਨਹੀ ,ਵੈਰੀਆਂ ਦੇ ਵੀ ਪੈਰ ਜ੍ਰਮੀਨ ਤੋਂ …
Read More »ਲੜਕੀਆਂ ਦੀ ਲੋਹੜੀ ਬਨਾਮ ਸੁਰੱਖਿਅਤ ਭਵਿੱਖ
– ਇੰਦਰਜੀਤ ਸਿੰਘ ਕੰਗ ਸਮਰਾਲਾ ਸਾਡੇ ਇੱਥੇ ਲੋਹੜੀ ਦਾ ਤਿਉਹਾਰ ਜੋ ਖਾਸ ਕਰਕੇ ਮੁੰਡਿਆਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ, ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਸਾਡੇ ਪੰਜਾਬ ਅੰਦਰ ਲੜਕੀਆਂ ਦੀ ਲੋਹੜੀ ਮਨਾਉਣ ਦਾ ਵੀ ਰਿਵਾਜ ਪੈ ਗਿਆ ਹੈ, ਜੋ ਕਿ ਇੱਕ ਚੰਗਾ ਤੇ ਸਾਰਥਿਕ ਉਪਰਾਲਾ ਹੈ।ਪ੍ਰੰਤੂ ਸਵਾਲ ਇਹ ਉਠਦਾ ਹੈ ਕਿ 100 ਲੜਕਿਆਂ ਪਿੱਛੇ 10-15 ਲੜਕੀਆਂ ਦੀ …
Read More »ਧੀਆਂ ਦੀ ਲੋਹੜੀ
ਕਵਿਤਾ – ਆਉ ਧੀਆਂ ਦੀਆਂ ਵੰਡ ਲਈਏ ਲੋਹੜੀਆਂ। ਜੋ ਖੁਸ਼ੀਆਂ ਦੇ ਮੌਕੇ ਗਾਉਣ ਘੌੜੀਆਂ। ਮੱਥੇ ਤੇ ਸਜਾਉਣ ਸਿਹਰਾ ਗੁੱਟ ਉਤੇ ਰੱਖੜੀ, ਦੀਵਾਲੀ ਤੇ ਜਗਾਉਦੀਆਂ ਵਿਹੜੇ ਵਿੱਚ ਹੱਟੜੀ, ਲੋਕੋ ਇਂਨ੍ਹਾਂ ਨਾਲ ਬਣਦੀਆਂ ਜੌੜੀਆਂ, ਆਉ ਧੀਆਂ ਦੀਆਂ ਵੰਡ………………… ਦਾਜ ਪਿੱਛੇ ਭੰਡੀਆਂ ਨੇ ਚੰਦਰੇ ਸਮਾਜ ਇਹ, ਟੈਕਟਰ ਤਾਂ ਇੱਕ ਪਾਸੇ ਉਡਾਉਦੀਆਂ ਜ਼ਹਾਜ਼ ਇਹ, ਨਹੀ ਕਰਾਮਾਤਾ ਇਹਨਾਂ ਵਿੱਚ ਥੋੜੀਆਂ, ਆ ਜਾਉ ਧੀਆਂ ਦੀਆਂ ਵੰਡ…………………… …
Read More »
Punjab Post Daily Online Newspaper & Print Media