ਜੰਡਿਆਲਾ ਗੁਰੂ, 19 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਦਿਨੀ ਗੁਰਦੁਆਰਾ ਖੂਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰੰਥੀ ਭਾਈ ਮਲੂਕ ਸਿੰਘ ਪੁੱਤਰ ਕੁੰਨਣ ਸਿੰਘ ਦੀ ਇੱਕ ਕਰਿਆਨਾ ਸਟੋਰ ਵਾਲੇ ਵਲੋਂ ਕੁੱਟਮਾਰ ਦਾ ਸਮਾਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਐਸ. ਐਚ. ਓ ਨੂੰ ਦਿੱਤੀ ਦਰਖਾਸਤ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਭਾਈ ਮਲੂਕ ਸਿੰਘ ਗ੍ਰੰਥੀ ਨੇ …
Read More »Monthly Archives: March 2015
ਭਾਜਪਾ ਆਗੂਆਂ ਵਲੋਂ ਦੁਰਵਿਵਹਾਰ ਉਪਰੰਤ ਪੱਤਰਕਾਰਾਂ ਵਲੋਂ ਰੋਸ ਵਿਖਾਵਾ
ਜੰਡਿਆਲਾ ਗੁਰੂ, 19 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਕਲ੍ਹ ਦੇਰ ਸ਼ਾਮ ਜੀ. ਟੀ ਰੋਡ ਜੰਡਿਆਲਾ ਗੁਰੂ ਸਥਿਤ ਇਕ ਰੈਸਟੋਰੈਂਟ ਵਿੱਚ ਕੁੱਝ ਭਾਜਪਾ ਆਗੂਆਂ ਵਲੋਂ ਕੀਤੇ ਦੁਰਵਿਵਹਾਰ ਤੋਂ ਬਾਅਦ ਪੱਤਰਕਾਰਾਂ ਨੇ ਰੈਸਟੋਰੈਂਟ ਦੀਆਂ ਪੋੜੀਆਂ ਵਿੱਚ ਬੈਠ ਕੇ ਰੋਸ ਵਿਖਾਵਾ ਕੀਤਾ । ਭਾਜਪਾ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਮੀਟਿੰਗ ਦੀ ਪ੍ਰਧਾਨਗੀ ਕਰਨ ਪਹੁੰਚੇ ਹੋਏ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ …
Read More »ਨਗਰ ਕੌਂਸਲ ਜੰਡਿਆਲਾ ਗੁਰੂ ਦੀ ਪ੍ਰਧਾਨ ਮਮਤਾ ਤੇ ਮੀਤ ਪ੍ਰਧਾਨ ਸੰਨੀ ਵਿਵਾਦਾਂ ਦੇ ਘੇਰੇ ‘ਚ
ਜੰਡਿਆਲਾ ਗੁਰੁ, 19 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਦਿਨੀ ਨਗਰ ਕੌਂਸਲ ਜੰਡਿਆਲਾ ਗੁਰੂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਪ੍ਰਧਾਨ ਮਮਤਾ ਰਾਣੀ ਅਤੇ ਮੀਤ ਪ੍ਰਧਾਨ ਸੰਨੀ ਸ਼ਰਮਾ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ। ਅੱਜ ਇਕ ਸਥਾਨਕ ਰੈਸਟੋਰੈਂਟ ਵਿੱਚ ਪਹੁੰਚੇ ਭਾਜਪਾ ਦੇ ਸੀਨੀ: ਮੀਤ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਆਪਣੇ ਅਸਤੀਫੇ ਦਿੰਦੇ ਹੋਏ, ਹਰਚਰਨ ਸਿੰਘ ਬਰਾੜ ਭਾਜਪਾ …
Read More »ਜਠੇਰਿਆਂ ਵਾਲੀ ਥਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰਨ ਦੀ ਸਤਿਕਾਰ ਸਭਾ ਵਲੋਂ ਅਪੀਲ
ਹੁਸ਼ਿਆਰਪੁਰ, 19 ਮਾਰਚ (ਸਤਵਿੰਦਰ ਸਿੰਘ) – ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹੁਸ਼ਿਆਰਪੁਰ ਵਲੋ ਗੁਰਮਤਿ ਵਿਚਾਰ ਧਾਰਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਲੋ ਜਾਰੀ ਹੁਕਮਨਾਮਿਆਂ ਦੀ ਰੋਸ਼ਨੀ ਵਿੱਚ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਸਤਿਕਾਰ ਲਈ ਸੰਘਰਸ਼ ਲਗਾਤਾਰ ਜਾਰੀ ਹੈ।ਸਤਿਕਾਰ ਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਪਿੰਡ ਮੂਣਕ ਕਲਾਂ ਵਿਖੇ ਸਥਿਤ ਕਲੋਟੀ ਗੋਤ ਦੇ ਜਠੇਰੇ ਅਤੇ ਡਡਿਆਣਾ ਖੁਰਦ …
Read More »ਸਾਡੇ ਬਣਦੇ ਹੱਕ ਨਾ ਦਿੱਤੇ ਤਾਂ ਇਸ ਦਾ ਖੁਮਿਆਜਾ ਵਿਧਾਨ ਸਭਾ ਚੋਣਾਂ ‘ਚ ਭੁਗਤਣਾ ਪਵੇਗਾ- ਸੈਣੀ
ਹੁਸ਼ਿਆਰਪੁਰ, 19 ਮਾਰਚ (ਸਤਵਿੰਦਰ ਸਿੰਘ) – ਪੰਜਾਬ ਨਗਰ ਪਾਲਿਕਾ ਕਰਮਚਾਰੀ ਸਗੰਠਨ ਦੇ ਜਨਰਲ ਸਕੱਤਰ ਕੁਲੰਵਤ ਸਿੰਘ ਸੈਣੀ ਨੇ ਪ੍ਰੈਸ ਕੱਲਬ ਆਫ ਪੰਜਾਬ ਦੇ ਦਫਤਰ ਵਿੱਖੇ ਅੱਜ ਪਤੱਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਜਨਵਰੀ 2014 ਅਤੇ ਜੁਲਾਈ 2014 ਦੀਆਂ ਜੋ ਡੀ. ਏ ਦੀਆਂ ਕਿਸ਼ਤਾਂ 9-9 ਮਹੀਨੇ ਲੇਟ ਦਿੱਤੀਆਂ ਹਨ। ਉਨਾਂ ਦੇ ਜੋ ਬਕਾਏ ਹਨ, ਉਨਾਂ ਵਾਰੇ ਸਰਕਾਰ ਨੇ ਅਤੇ ਤੱਕ …
Read More »ਐਨ.ਐਚ.ਐਮ ਮੁਲਾਜ਼ਮਾਂ ਵੱਲੋਂ ਤਨਖਾਹਾਂ ਘਟਾਉਣ ਦੇ ਵਿਰੁੱਧ ਕੀਤੀ ਹੜਤਾਲ 6ਵੇਂ ਦਿਨ ‘ਚ ਦਾਖਿਲ
ਹੁਸ਼ਿਆਰਪੁਰ, 19 ਮਾਰਚ (ਸਤਵਿੰਦਰ ਸਿੰਘ) – ਕੌਮੀ ਸਿਹਤ ਮਿਸ਼ਨ ਪੰਜਾਬ ਚੰਡੀਗੜ ਵੱਲੋ ਸੂਬੇ ਦੇ ਐਨ.ਐਚ.ਐਮ. ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾਉਣ ਦੇ ਫੈਸਲੇ ਦੇ ਵਿਰੋਧ ਵਿੱਚ ਐਨ.ਐਚ.ਐਮ. ਕਰਮਚਾਰੀ ਯੂਨਿਅਨ ਬਲਾਕ ਚੱਕੋਵਾਲ ਤੇ ਸ਼ਾਮ ਚੌਰਾਸੀ ਵੱਲੋਂ ਜਾਰੀ ਕੰਮ ਛੱਡੋ ਹੜਤਾਲ ਅੱਜ ਛੇਵਂੇ ਦਿਨ ਵਿੱਚ ਦਾਖਿਲ ਹੋ ਗਈ। ਕੌਮੀ ਸਿਹਤ ਮਿਸ਼ਨ ਚੱਕੋਵਾਲ ਦੇ ਮੁਲਾਜ਼ਮਾ ਵੱਲੋਂ ਪੀ.ਐਚ.ਸੀ. ਚੱਕੋਵਾਲ ਵਿਖੇ ਧਰਨਾ ਦਿੱਤਾ ਗਿਆ ਅਤੇ ਸੀਨੀਅਰ ਮੈਡੀਕਲ …
Read More »ਅੰਗਹੀਣਾਂ ਦੀ ਸਹਾਇਤਾ ਲਈ ਲਗਾਏ ਮੁਫਤ ਸ਼ਨਾਖਤੀ ਕੈਂਪ ਦਾ ਡੀ.ਸੀ ਨੇ ਕੀਤਾ ਉਦਘਾਟਨ
ਹੁਸ਼ਿਆਰਪੁਰ, 19 ਮਾਰਚ (ਸਤਵਿੰਦਰ ਸਿੰਘ) – ਸਰੀਰਕ ਤੌਰ ‘ਤੇ ਅੰਗਹੀਣ ਅਤੇ ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅਜਿਹੇ ਲੋੜਵੰਦ ਵਿਅਕਤੀਆਂ ਦੀ ਸ਼ਨਾਖਤ ਕਰਨ ਅਤੇ ਮਾਪ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋੋਂ ਭਾਰਤ ਦੀ ਬਨਾਵਟੀ ਅੰਗ ਨਿਰਮਾਣ ਕਾਰਪੋਰੇਸ਼ਨ (ਆਰਟੀਫਿਸ਼ੀਅਲ ਲਿੰਬਜ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ) ਦੇ ਸਹਿਯੋਗ ਨਾਲ ਸਥਾਨਕ ਜੇ.ਆਰ.ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਅੱਜ ਮੁਫਤ ਵਿਸ਼ੇਸ਼ ਸ਼ਨਾਖਤੀ ਕੈਂਪ …
Read More »Amritsar di Kudi; Simran Sehmi debuts with Bharat Shah’s ‘Black Home’
Amritsar, Mar. 19 ( Punjab Post Bureau) – Amritsar based fashion designer and model; Simran Sehmi is debuting her Bollywood career with Bharat Shah’s movie ‘Black Home’. The film is set to released on March 20, 2015. Black Home is a social drama thriller film produced by Shri Vijay Kamble and co-produced by Mahesh R. Salunke under the banner Samajik …
Read More »ਗੁ: ਸਾਹਿਬ ਦੇ 29ਵੇਂ ਸਥਾਪਨਾ ਦਿਵਸ ਮੌਕੇ ਡਾ. ਗੁਲਜ਼ਾਰ ਸਿੰਘ ਕੰਗ ਨੂੰ ਭਾਈ ਨੰਦ ਲਾਲ ਗੋਯਾ ਸਨਮਾਨ
ਅੰਮ੍ਰਿਤਸਰ, 19 ਮਾਰਚ (ਰੋਮਿਤ ਸ਼ਰਮਾ) – ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਦੇ 29ਵੇਂ ਸਾਲਾਨਾ ਗੁਰਮਤਿ ਸਮਾਗਮ (ਸਥਾਪਨਾ ਦਿਵਸ ਸਮਾਗਮ) ਮੌਕੇ ‘ਭਾਈ ਨੰਦ ਲਾਲ ਗੋਯਾ ਸਨਮਾਨ’ ਜੋ ਕਿ ਚਿੰਤਨ, ਸਾਹਿਤ, ਕਲਾ, ਇਤਿਹਾਸ ਤੇ ਵਿਗਿਆਨ ਆਦਿ ਖੇਤਰਾਂ ਵਿੱਚ ‘ਸ਼ਬਦ’ ਦੀ ਨੇੜਤਾ ਵਾਲੀਆਂ ਮੌਲਿਕ ਦਿਸ਼ਾਵਾਂ ਪੈਦਾ ਕਰਨ ਵੱਲ ਯਤਨਸ਼ੀਲ ਕਿਸੇ ਸਿੱਖ ਵਿਦਵਾਨ ਨੂੰ ਪ੍ਰਦਾਨ ਕੀਤਾ ਜਾਂਦਾ ਹੈ, ਇਸ ਵਾਰ ਸ਼ਬਦ-ਸੁਰਤਿ ਦੀ …
Read More »ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਵਿਖੇ ਕਰਵਾਇਆ ਗਿਆ ਧਾਰਮਿਕ ਸਮਾਗਮ
ਫਾਜਿਲਕਾ , 19 ਮਾਰਚ (ਵਿਨੀਤ ਅਰੌੜਾ)- ਸਥਾਨਕ ਰਾਧਾ ਸਵਾਮੀ ਕਲੋਨੀ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਵਿੱਚ ਨਾਨਕਸ਼ਾਹੀ ਕੈਲੇਂਡਰ ਦੇ ਸ਼ੁਰੂ ਹੋਣ ਦੇ ਪਵਿਤਰ ਮੌਕੇ ਉੱਤੇ ਪੰਜ ਦਿਨਾਂ ਨਾਮ ਜਪ ਪਰੋਗਰਾਮ ਕਰਵਾਇਆ ਗਿਆ।ਇਸ ਪਰੋਗਰਾਮ ਤਹਿਤ ਰਾਤ 7.30 ਵਲੋਂ 8 ਵਜੇ ਤੱਕ ਭਰਾ ਸਤਵਿੰਦਰ ਸਿੰਘ ਅਬੋਹਰ ਵਾਲੀਆਂ ਵੱਲੋ ਕਥਾ ਕੀਤੀ ਗਈ।ਉਸਦੇ ਉਪਰਾਂਤ ਭਰਾ ਇੰਦਰ ਸਿੰਘ ਵੱਲੋ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ …
Read More »
Punjab Post Daily Online Newspaper & Print Media