ਪੱਟੀ, 3 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵੱਲੋਂ ਹਰ ਮਹੀਨੇ ਸੰਗਤ ਦੇ ਸਹਿਯੋਗ ਨਾਲ ਇਤਹਾਸਿਕ ਗੁਰਧਾਮ ਯਾਤਰਾ ਦਾ ਉਪਰਾਲਾ ਕੀਤਾ ਜਾਂਦਾ ਹੈ।ਸੁਸਾਇਟੀ ਵੱਲੋਂ ਇਹ ਯਾਤਰਾ ਪਿਛਲੇ ਕਈ ਮਹੀਨਿਆਂ ਤੋਂ ਨਿਰੰਤਰ ਜਾਰੀ ਹੈ।ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਸਕੱਤਰ ਜੋਗਾ ਸਿੰਘ ਨੇ ਦੱਸਿਆ ਕਿ …
Read More »Monthly Archives: June 2015
ਯੂਥ ਅਕਾਲੀ ਦਲ ਦਾ ਭਰਤੀ ਕੈਂਪ ਛੇਹਰਟਾ ਦੇ ਰਾਜ ਰਿਜੌਰਟ ਵਿਚ 9 ਜੂਨ ਨੂੰ
ਛੇਹਰਟਾ, 3 ਜੂਨ (ਨੋਬਲ) – ਯੂਥ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਤੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮਾਝਾ ਜੌਨ ਦੇ ਇੰਚਾਰਜ ਤੇ ਮੁੱਖ ਸੰਸਦੀ ਸਕੱਤਰ ਸੀਪੀਐਸ ਇੰਦਰਬੀਰ ਸਿੰਘ ਬੁਲਾਰੀਆਂ ਵਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਦੇ ਸਿਲਸਿਲੇ ਤਹਿਤ 9 ਜੂਨ ਨੂੰ ਛੇਹਰਟਾ ਦੇ ਰਾਜ ਰਿਜੌਰਟ ਵਿਖੇ ਲਾਲੀ ਰਣੀਕੇ ਦੀ ਅਗਵਾਈ ਹੇਂਠ ਭਰਤੀ ਕੈਂਪ ਦਾ ਆਯੋਜਨ ਹੋਵੇਗਾ।ਇੰਨਾਂ …
Read More »ਫੌਜੀ ਤੇ ਮੱਲੀ ਵਲੋਂ ਘੰਣੂਪੁਰ ਕਾਲੇ ਦੀ ਸੜਕ ਬਨਾਉਣ ਦਾ ਸ਼ੁਭ ਅਰੰਭ
ਛੇਹਰਟਾ, 3 ਜੂਨ (ਨੋਬਲ) – ਨਗਰ ਨਿਗਮ ਦੀ ਵਾਰਡ ਨੰਬਰ 1 ਅਧੀਨ ਆਉਂਦੇ ਇਲਾਕੇ ਘਣੂਪੁਰ ਸਕੂਲ ਤੋਂ ਲੈ ਕੇ ਕਾਲੇ ਰੌਡ ਤੱਕ ਸੜਕ ਬਨਾਉਣ ਦੇ ਕਾਰਜਾਂ ਦਾ ਸ਼ੁਭ ਅਰੰਭ ਕੌਂਸਲਰ ਨਿਰਭੈ ਸਿੰਘ ਫੌਜੀ ਨੇ ਕੀਤਾ।ਕੋਂਸਲਰ ਨਿਰਭੈ ਸਿੰਘ ਫੌਜੀ ਨੇ ਕਿਹਾ ਕਿ ਵਾਰਡ ਦਾ ਇਹ ਇਲਾਕਾ ਕਈ ਸਾਲਾਂ ਤੋਂ ਪੱਛੜਿਆਂ ਹੌਇਆ ਹੈ, ਜਿਸ ਨੂੰ ਕਿਸੇ ਵੀ ਵਿਧਾਇਕ, ਕੌਂਸਲਰ ਜਾਂ ਨਿਗਮ ਅਧਿਕਾਰੀ …
Read More »ਖ਼ਾਲਸਾ ਕਾਲਜ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 3 ਜੂਨ (ਪ੍ਰੀਤਮ ਸਿੰਘ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਖਾਲਸਾ ਕਾਲਜ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਉੱਚੇਚੇ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਖਾਲਸਾ ਕਾਲਜ ਪਬਲਿਕ ਸਕੂਲ …
Read More »ਨਹੀਂ ਰੁਕ ਰਹੀਆਂ ਜੰਡਿਆਲਾ ਗੁਰੂ ‘ਚ ਚੋਰੀ ਦੀਆਂ ਵਾਰਦਾਤਾਂ
ਜੰਡਿਆਲਾ ਗੁਰੂ, 3 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਜੰਡਿਆਲਾ ਗੁਰੂ ਵਿਚ ਵਾਹਨ ਚੋਰੀ ਅਤੇ ਕਾਰਾਂ ਨੂੰ ਅਗਨ ਭੇਂਟ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਚੱਲ ਰਿਹਾ ਹੈ। ਸਵੇਰੇ, ਸ਼ਾਮ, ਰਾਤ ਨੂੰ ਮੋਟਰਸਾਈਕਲ ਚੋਰੀ ਰਾਤ ਨੂੰ ਕਾਰਾਂ ਨੂੰ ਅੱਗ ਲਗਾਉਣੀ ਆਦਿ ਇਹ ਸਭ ਕੁੱਝ ਜੰਡਿਆਲਾ ਗੁਰੂ ਵਿਚ ਆਮ ਗੱਲਾਂ ਹੋ ਗਈਆਂ ਹਨ। ਪਰ ਪੁਲਿਸ ਨੂੰ ਅਜੇ ਤੱਕ ਕੋਈ ਵੀ ਵੱਡੀ …
Read More »ਗਰਮੀ ‘ਚ ਬਾਜ਼ਾਰਾਂ ਵਿੱਚ ਵਿਕ ਰਹੇ ਹਨ ਘਟੀਆ ਕਿਸਮ ਦੇ ਪੀਣ ਵਾਲੇ ਪਦਾਰਥ
ਜੰਡਿਆਲਾ ਗੁਰੂ, 3 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਗਰਮੀ ਦਾ ਮੋਸਮ ਸ਼ੁਰੂ ਹੁੰਦਿਆਂ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਉਣ ਲਈ ਕਈ ਕਿਸਮ ਦੇ ਪਦਾਰਥ ਬਾਜ਼ਾਰਾਂ ਵਿੱਚ ਲੋਕਾਂ ਨੂੰ ਪਰੋਸੇ ਜਾ ਰਹੇ ਹਨ ਜਿਵੇਂ ਕਿ ਗੂੰਦ ਕਤੀਰਾ, ਸਕੰਜਵੀ, ਗੰਨੇ ਦਾ ਜੂਸ, ਬਨੈਨਾ ਸ਼ੇਕ ਅਤੇ ਮੈਂਗੋ ਸ਼ੇਕ ਵਾਲੇ ਅੱਤ ਦੀ ਪੈ ਰਹੀ ਗਰਮੀ ‘ਚ ਲੋਕਾਂ ਨੂੰ ਠੰਡਕ ਦੇਣ ਦਾ …
Read More »Eco Sikh to celebrate Amritsar Foundation Day (AFD) on June 14
Amritsar, June 3 (Punjab Post Bureau) – The Holy city of Amritsar evinces deep devotion not only from its citizens, but also from the entire Punjabi Diaspora internationally. However, the significance of its spiritual blessing is as much felt by Visitors and tourists, who bow their heads in hundreds of thousands each day, at its holy precincts. The message is …
Read More »ਡਲਹੋਜ਼ੀ ਕੈਂਪ ਦੋਰਾਨ ਕਰਵਾਏ ਗਏ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਸਨਮਾਨਿਤ
ਅੰਮ੍ਰਿਤਸਰ, 3 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਵਕ ਭਲਾਈ ਵਿਭਾਗ ਵੱਲੋ ਲੜਕੀਆਂ ਦਾ ਹਾਈਕਿੰਗ ਟਰੈਕਿੰਗ ਕੈਂਪ 25 ਤੋਂ 31 ਮਈ ਤੱਕ ਸਟੂਡੈਂਟਸ ਹੋਲੀ-ਡੇ ਹੋਮ ਡਲਹੋਜ਼ੀ ਵਿਚ ਲਗਾਇਆ ਗਿਆ ਸੀ।ਇਸ ਕੈਂਪ ਵਿਚ ਲਗਭਗ 11 ਕਾਲਜਾਂ ਦੇ ਅੰਦਾਜਨ 95 ਵਿਦਿਆਰਥੀਆਂ ਨੇ ਭਾਗ ਲਿਆ ਸੀ।ਯੂਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜਗਜੀਤ ਕੌਰ ਨੇ ਵਿਦਿਆਰਥੀਆਂ ਨੂੰ ਟਰੈਕਿੰਗ ਸੰਬੰਧੀ ਆਉਣ …
Read More »ਦਿੱਲੀ ਕਮੇਟੀ ਨੇ ਟਾਈਟਲਰ ਦੀ ਗ੍ਰਿਫਤਾਰੀ ਦੀ ਕੀਤੀ ਮੰਗ
ਨਵੀਂ ਦਿੱਲੀ, 3 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਸਿੱਖ ਕਤਲੇਆਮ ਦੇ ਇੱਕ ਮਾਮਲੇ ਵਿੱਚ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦੇ ਬਾਰੇ ਸੀ.ਬੀ.ਆਈ. ਦੀ ਢਿੱਲੀ ਕਾਰਵਾਈ ‘ਤੇ ਅਦਾਲਤ ਵੱਲੋਂ ਅੱਜ ਲਗਾਈ ਗਈ ਲਤਾੜ ਨੂੰ ਕੇਂਦਰ ਸਰਕਾਰ ਨੂੰ ਗੰਭੀਰਤਾ ਨਾਲ ਲੈਣ ਦੀ ਬੇਨਤੀ ਕੀਤੀ ਹੈ। ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਅਤੇ ਕਮੇਟੀ ਦੇ ਕਾਨੂੰਨੀ …
Read More »DAV Public School becomes DAV University nodal admission center
Amritsar, June 3 (Punjab Post Bureau) – DAV University is a multi-disciplinary institution, home to faculties of teaching excellence in subjects from engineering technology to languages and history to life sciences, Lawrence Road has been made its Nodal Center for information and Admission. Candidates interested in seeking admission in this new Nalanda of the Modern times can approach the school …
Read More »
Punjab Post Daily Online Newspaper & Print Media