ਖਾਲੜਾ, 23 ਅਗਸ਼ਤ (ਲਖਵਿੰਦਰ ਸਿੰਘ ਗੌਲਣਫ਼ਰਿੰਪਲ ਖਾਲੜਾ) – ਅਜੇ ਕੁੱਝ ਦਿਨ ਪਹਿਲਾਂ ਹੀ ਚੋਰੀ ਤਾਰ ਲਗਾਉਣ ਨਾਲ ਤਾਰ ਤੋ ਪਏ ਕਰੰਟ ਪੈਣ ਨਾਲ ਇੱਕ ਦੀ ਮੋਕੇ ‘ਤੇ ਮੋਤ ਅਤੇ ਦੋ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੀ ਵਾਪਰੀ ਘਟਨਾ ਤੋਂ ਲੱਗਦਾ ਹੈ ਬਿਜ਼ਲੀ ਮਹਿਕਮੇ ਨੇ ਕੋਈ ਸਬਕ ਨਹੀਂ ਸਿਖਿਆ।ਅਜਿਹਾ ਹੀ ਗੰਭੀਰ ਖਤਰਾ ਅੱਜ ਖਾਲੜਾ ਪੈਟਰੋਲ ਪੰਪ ਦੇ ਨੇੜੇ ਸੜਕ ਵਿਚ …
Read More »Monthly Archives: August 2015
ਆਮ ਆਦਮੀ ਪਾਰਟੀ ਨੇ ਘੱਤੀਆਂ ਪਿੰਡਾਂ ਵੱਲ ਵਹੀਰਾਂ
ਖਾਲੜਾ, 23 ਅਗਸ਼ਤ (ਲਖਵਿੰਦਰ ਸਿੰਘ ਗੌਲਣਫ਼ਰਿੰਪਲ ਖਾਲੜਾ) – ਆਮ ਆਦਮੀ ਵੱਲੋ ਹਰ ਹਲਕੇ ਵਿੱਚ 25 ਹਜ਼ਾਰ ਮੈਬਰਸ਼ਿਪ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਪ੍ਰੀਤ ਪਰਭਾਕਰ ਗੌੜ ਜ਼ੋਨਲ ਅਬਜ਼ਰਵਰ ਜੇ. ਐਨ ਮਾਥੁਰ, ਸੁਖਬੀਰ ਸਿੰਘ ਵਲਟੋਹਾ, ਸੁਰਜ਼ੀਤ ਸਿੰਘ ਕੰਗ ਖੇਮਕਰਨ ਦੀ ਅਗਵਾਈ ਹੇਠ ਹਲਕਾ ਖੇਮਕਰਨ ਦੇ ਅੰਦਰ ਪੈਦੇ ਪਿੰਡ ਘਰਿਆਲਾ, ਵਲਟੋਹਾ, ਦਿਆਲਪੁਰ, ਸਾਂਡਪੁਰਾ, ਭਿੱਖੀਵਿੰਡ, ਸੁਰਸਿੰਘ ਆਦਿ ਇਲਾਕਿਆਂ ਵਿੱਚ ਅੱਜ …
Read More »Bharatiya Youth Federation appoints new Student President of DAV College
Cabinet Minister Sh. Anil Joshi honored BYF’s new team Amritsar, Aug. 23 (Punjab Post Bureau) – Bharatiya Youth Federation (BYF) appoints the new student president of DAV College under the leadership of Mr. Paras Joshi (President, BYF). Mr. Gursewak Hundal appointed as president continuously for 2nd time, Bikramjeet Baath as Vice President, Tarun Joshi Gen. Secretary and Balraj Balli Secretary. …
Read More »ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸੀਨੀ: ਸੈਕੰ: ਸਕੂਲ ਦਾ ਤਿੰਨ ਰੋਜਾ ਵਿਦਿਅਕ ਟੂਰ ਲੱਗਾ
ਸੰਦੌੜ, 23 ਅਗਸਤ (ਹਰਮਿੰਦਰ ਸਿੰਘ) – ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਲਵਾਣਾ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਵਿਚ ਗਿਆਨ ਨੂੰ ਵਾਧਾ ਕਰਨ ਦੇ ਮੰਤਵ ਤਹਿਤ ਤਿੰਨ ਦਿਨਾਂ ਦਾ ਟੂਰ ਲਗਾਇਆ ਗਿਆ।ਪ੍ਰਿੰਸੀਪਲ ਸ੍ਰੀਮਤੀ ਹਰਗੁਰਪ੍ਰੀਤ ਕੌਰ ਨੇ ਦੱਸਿਆ ਕਿ ਗੁਰਦੁਆਰਾ ਪਾਉਂਟਾ ਸਾਹਿਬ, ਕੈਂਪਟੀ ਫਾਲ, ਕੰਪਨੀ ਬਾਗ, ਮਸੂਰੀ ਝੀਲ, ਮਾਲ ਰੋਡ ਅਤੇ ਗੰਨ ਹਿੱਲ ਆਦਿ ਥਾਵਾਂ ਤੇ ਲਿਜਾਇਆ ਗਿਆ।ਟੂਰ ਦੌਰਾਨ ਬੱਚਿਆਂ ਨੇ …
Read More »ਹਾਦਸੇ ਦਾ ਕਾਰਣ ਬਣ ਸਕਦੇ ਹਨ ਸੰਦੌੜ ਤੇ ਖੁਰਦ ਵਿਚਾਲੇ ਸੜਕ ‘ਤੇ ਡਿੱਗੇ ਦਰੱਖਤ -ਕੁੰਭਕਰਨੀ ਨੀਂਦ ਸੁੱਤਾ ਵਣ ਮਹਿਕਮਾ
ਸੰਦੌੜ, 23 ਅਗਸਤ (ਹਰਮਿੰਦਰ ਸਿੰਘ) – ਇਥੋਂ ਨੇੜਲੇ ਪਿੰਡ ਖੁਰਦ ਨਜਦੀਕ ਸੰਦੌੜ ਵਾਲੇ ਪਾਸੇ ਰਾਏਕੋਟ ਮਾਲੇਰਕੋਟਲਾ ਮੁੱਖ ਸੜਕ ਤੇ ਬੀਤੇ ਦੋ ਦਿਨ ਪਹਿਲਾਂ ਆਈ ਤੇਜ ਹਨੇਰੀ ਤੇ ਕਾਰਣ ਖੜਾ ਇਕ ਦਰੱਖਤ ਸੜਕ ਵਾਲੇ ਪਾਸੇ ਨੂੰ ਟੇਢਾ ਹੋ ਗਿਆ ਸੀ।ਜਿਸ ਕਾਰਣ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਡਰ ਬਣਿਆ ਹੋਇਆ ਹੈ ਜਦਕਿ ਸਬੰਧਿਤ ਮਹਿਕਮਾ ਹਾਲੇ ਤੱਕ ਨੀਂਦ ਤੋਂ ਨਹੀਂ ਜਾਗਿਆ ਹੈ।ਇਸ …
Read More »ਪਿੰਡ ਫਰਵਾਲੀ ਦੀ ਮੌਜੂਦਾ ਸਰਪੰਚ ਚਰਨਜੀਤ ਕੌਰ ਹੁਣ ਨਹੀਂ ਰਹੇ
ਸੰਦੌੜ, 23 ਅਗਸਤ (ਹਰਮਿੰਦਰ ਸਿੰਘ) – ਅਕਾਲੀ ਆਗੂ ਅਤੇ ਸਾਬਕਾ ਪੰਚ ਕੇਸਰ ਸਿੰਘ ਦੀ ਪਤਨੀ ਅਤੇ ਪਿੰਡ ਫਰਵਾਲੀ ਦੀ ਮੌਜੂਦਾ ਸਰਪੰਚ ਸ੍ਰੀਮਤੀ ਚਰਨਜੀਤ ਕੌਰ ਦਾ ਅਚਾਨਕ ਸਦੀਵੀਂ ਵਿਛੋੜਾ ਦੇ ਗਏ।ਉਹ 50 ਵਰਿਆਂ ਦੇ ਸਨ ਅਤੇ ਬੀਤੇਂ ਕੁੱਝ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸਨ।ਬੀਬੀ ਚਰਨਜੀਤ ਕੌਰ ਦੀ ਮੌਤ ਤੇ ਅਕਾਲੀ ਦਲ ਦੇ ਸਰਕਲ ਸੰਦੌੜ ਦੇ ਪ੍ਰਧਾਨ ਤਰਲੋਚਨ ਸਿੰਘ ਧਲੇਰ, ਸਰਪੰਚ …
Read More »ਸਰਕਾਰੀ ਕਾਲਜ ਵਿੱਚ ਹੋਈ ਐਨ.ਸੀ.ਸੀ ਦੇ ਨਵੇਂ ਵਲੰਟੀਅਰਾਂ ਦੀ ਚੋਣ
ਮਲੇਰਕੋਟਲਾ (ਸੰਦੌੜ), 23 ਅਗਸਤ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਕਾਲਜ ਵਿਖੇ ਐਨ.ਸੀ.ਸੀ ਦੇ ਨਵੇਂ ਵਲੰਟੀਅਰਾਂ ਦੀ ਚੋਣ ਕਰਨ ਲਈ ਟਰਾਇਲ ਕਰਵਾਏ ਗਏ। ਇਸ ਮੋਕੇ 19 ਪੰਜਾਬ ਐਨ.ਸੀ.ਸੀ ਬਟਾਲੀਅਨ ਲੁਧਿਆਣਾ ਦੇ ਸੀ.ਈ.ਓ ਕਰਨਲ ਏ.ਐਸ ਮਹਿਤਾ ਦੀ ਅਗਵਾਈ ਵਿੱਚ ਹਵਲਦਾਰ ਸੁਰੇਸ਼ ਕੁਮਾਰ ਅਤੇ ਬਲਵਿੰਦਰ ਸਿੰਘ ਨੇ ਸਮੂਚੀ ਚੋਣ ਪ੍ਰਕ੍ਰਿਆ ਨੂੰ ਸਿਰੇ ਚਾੜਿਆ। ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਨੇ ਚੁਣੇ ਵਲੰਟੀਅਰਾਂ ਨੂੰ ਵਧਾਈ ਦਿੰਦੇ …
Read More »ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਲਗਾਈ ਗਈ ਪੁਸਤਕ ਪ੍ਰਦਰਸ਼ਨੀ
ਮਲੇਰਕੋਟਲਾ (ਸੰਦੌੜ), 23 ਅਗਸਤ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਕਾਲਜ਼ ਵਿਖੇ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਪੰਜਾਬੀ ਭਵਨ ਲੁਧਿਆਣਾ ਵੱਲੋ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਪ੍ਰਤੀ ਵਿਦਿਆਰਥੀਆਂ ਅਤੇ ਕਾਲਜ ਸਟਾਫ ਨੇ ਭਾਰੀ ਉਤਸ਼ਾਹ ਦਿਖਾਇਆ। ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਕਿਤਾਬਾਂ ਦੀ ਖਰੀਦ ਵੀ ਕੀਤੀ। ਪ੍ਰਦਰਸ਼ਨੀ ਵਿੱਚ ਪਹੁੰਚੇ ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਨੇ ਕਿਹਾ ਕਿ ਸੱਭਿਆਚਾਰਕ …
Read More »ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜ਼ਿ.) ਤੇ ਮਹਾਂਵੀਰ ਇੰਟਰਨੈਸ਼ਨਲ ਵੱਲੋਂ ਮੁਫਤ ਮੈਡੀਕਲ ਕੈਂਪ
ਮਲੇਰਕੋਟਲਾ (ਸੰਦੌੜ), 23 ਅਗਸਤ (ਹਰਮਿੰਦਰ ਸਿੰਘ ਭੱਟ) – ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜ਼ਿ.) ਤੇ ਮਹਾਂਵੀਰ ਇੰਟਰਨੈਸ਼ਨਲ (ਸ਼ਾਖਾ) ਮਾਲੇਰਕੋਟਲਾ ਵੱਲੋਂ ਐਸ.ਐਸ ਜੈਨ ਤਪਾ ਬਰਾਦਰੀ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਮੁਫਤ ਮੈਡੀਕਲ ਕੈਂਪ ਸਥਾਨਕ ਲਾਲਾ ਕੁੰਦਨ ਲਾਲ ਜੈਨ ਧਰਮਸ਼ਾਲਾ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਮਾਜ ਸੇਵੀ ਸ਼੍ਰੀ ਅਮਰ ਨਾਥ ਗੁਪਤਾ, ਝੰਡੇ ਦੀ ਰਸਮ ਸ਼੍ਰੀ ਮੁਕੇਸ਼ ਦੁਆ, ਜਯੋਤੀ ਪ੍ਰਚੰਡ ਦੀ ਰਸਮ ਸੱਤਪਾਲ …
Read More »ਪਿੰਡ ਬਿਸਨਗੜ੍ਹ ਦੀਆਂ ਜਮੀਨਾਂ ਤੇ ਰਿਹਾਇਸ਼ੀ ਘਰ ਜਾਨਲੇਵਾ ਬਿਜਲੀ ਦੀਆਂ ਤਾਰਾਂ ਵਿੱਚ ਘਿਰੇ
ਪਿੰਡ ਦੁਆਰਾ ਦਿੱਤੀ ਜਮੀਨ ‘ਤੇ ਬਣਿਆ ਗਰਿੱਡ ਪਰ ਪਿੰਡ ਸਹੂਲਤਾਂ ਤੋ ਬਾਂਝਾਂ ਸੰਦੌੜ 23 ਅਗਸਤ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਬਿਸਨਗੜ੍ਹ ਵਿਖੇ ਪੰਜਾਬ ਸਟੇਟ ਕਾਰਪਰੇਸਨ ਬਿਜਲੀ ਮਹਿਕਮੇ ਵਲੋਂ ਨਵੇ ਬਣ ਰਹੇ ਉਸਾਰੀ ਅਧੀਨ ਪੈਂਦੇ ਗਰਿੱਡ ਅਤੇ ਉਸ ਦੀ ਬਿਜਲੀ ਦੀ ਪਾਵਰ ਸਪਲਾਈ ਨੂੰ ਵੱਡੇ ਪੱਧਰ ਤੇ ਲੈ ਕੇ ਜਾਣ ਦਾ ਕਾਰਜ ਬੜੇ ਜੋਰਾਂ ਸੋਰਾਂ ਦੇ ਨਾਲ ਚੱਲ ਰਿਹਾ ਹੈ …
Read More »
Punjab Post Daily Online Newspaper & Print Media