Wednesday, November 25, 2026

Monthly Archives: August 2015

BBK DAV College for Women ushers in Independence Day with Celebration

Amritsar, Aug. 14 (Punjab Post Bureau) – To mark the 69th Independence Day of the country, Department of Journalism and Mass Communication of BBK DAV College for Women today made a unique effort by reminding everyone about the freedom fighters from the land of Amritsar, who laid down their lives and contributed in the independence struggle. The students prepared a …

Read More »

 ਜੈਤੋਸਰਜਾ ਫੁੱਟਬਾਲ ਟੀਮ ਦੀਆਂ ਤਿਆਰੀਆਂ ਜੋਰਾਂ ‘ਤੇ

ਬਟਾਲਾ 14 ਅਗਸਤ (ਨਰਿੰਰਦ ਬਰਨਾਲ) – ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਤੇ ਜਿਲ੍ਹਾ ਪੱਧਰੀ ਖੇਡਾਂ ਵਿਚ ਮੱਲਾਂ ਮਾਰਨ ਵਾਸਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਸਤੇ ਕਮਰ ਕੱਸੇ ਕਰ ਲਏ ਹਨ।ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਵਿਦਿਆਰਥੀਆਂ ਵੱਲੋ ਰੋਜਾਨਾ ਹੀ ਪ੍ਰੈਕਟਿਸ ਕੀਤੀ ਜਾ ਰਹੀ ਹੈ …

Read More »

ਫਾਜ਼ਿਲਕਾ ਜ਼ਿਲ੍ਹੇ ਦੇ ਸੰਭਾਵੀ ਹੜ੍ਹ ਪ੍ਰਭਾਵਿਤ ਪਿੰਡਾਂ ਚੌਧਰੀ ਸੁਰਜੀਤ ਜਿਆਣੀ ਵੱਲੋਂ ਦੌਰਾ

ਸਤਲੁਜ਼ ਨਾਲ ਲੱਗਦੇ ਸਰਹੱਦੀ ਪਿੰਡਾਂ ਵਿਚ ਸਥਿਤੀ ਕਾਬੂ ਹੇਠ – ਜਿਆਣੀ ਫਾਜਿਲਕਾ, 13 ਅਗਸਤ (ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਦੇ ਸਤਲੁਜ ਨਾਲ ਲੱਗਦੇ ਸੰਭਾਵੀ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਵਿਚ ਸਥਿਤੀ ਕਾਬੂ ਹੇਠ ਹੈ। ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਥਿਤੀ ਤੇ ਹਰ ਵੇਲੇ ਨਜ਼ਰ ਰੱਖਣ ਲਈ ਦਿਸ਼ਾ ਨਿਰਦੇਸ਼ …

Read More »

ਜੰਡਿਆਲਾ ਗੁਰੂ ‘ਚ ਨਵਾਂ ਪੈ ਰਿਹਾ ਦੁਕਾਨ ਦਾ ਲੈਂਟਰ ਡਿੱਗਾ- ਤਿੰਨ ਦੀ ਮੌਤ 3 ਜਖਮੀ

ਜੰਡਿਆਲਾ ਗੁਰੂ, 14 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) ਕੱਲ੍ਹ ਦੇਰ ਰਾਤ ਕਰੀਬ 9.30 ਵਜੇ ਉਸ ਵਕਤ ਸ਼ਹਿਰ ਵਿੱਚ ਮਾਤਮ ਛਾ ਗਿਆ ਜਦ ਇੱਕ ਦੁਕਾਨ ‘ਤੇ ਪਾਇਆ ਜਾ ਰਿਹਾ ਲੈਂਟਰ ਡਿੱਗਣ ਨਾਲ ਵਾਪਰੇ ਹਾਦਸੇ ਵਿੱਚ 6 ਮਜਦੂਰ ਮਲਬੇ ਹੇਠ ਦੱਬੇ ਗਏ।ਜਿਨ੍ਹਾਂ ਵਿੱਚੋ ਇੱਕ ਮਿਸਤਰੀ ਅਤੇ ਉਸ ਦੇ ਦੋ ਪੁੱਤਰ ਮੌਕੇ ਤੇ ਹੀ ਦਮ ਤੋੜ ਗਏ ਦੱਸੇ ਜਾਂਦੇ ਹਨ। ਮਿਲੀ ਜਾਣਕਾਰੀ …

Read More »

ਚੀਫ ਖਾਲਸਾ ਦੀਵਾਨ ਵਲੋਂ ਪਾਕਿਸਤਾਨ ਵਿਖੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਲਈ ਅਰਦਾਸ

ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਅੱਜ ਪਾਕਿਸਤਾਨ ਸਥਿਤ ਵੱਖ-ਵੱਖ ਗੁਰਦੁਆਰਿਆਂ ਅਤੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨ, ਸ੍ਰੀ ਅੰਮ੍ਰਿਤਸਰ ਵਿਖੇ ਵੀਜਾ ਸੈਂਟਰ ਆਰੰਭ ਕਰਨ ਅਤੇ ਗੁਰਦੁੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਲਦੀ ਲਾਂਘਾ ਖੋਲਣ ਹਿੱਤ ਅਕਾਲ ਪੁਰਖ ਦੇ ਚਰਨਾਂ ਅੱਗੇ ਅਰਦਾਸ ਬੇਨਤੀ ਕੀਤੀ ਗਈ।ਇਸ ਮੌਕੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਦੱਸਿਆ ਕਿ ਡੇਰਾ …

Read More »

ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਮਨਾਇਆ ‘ਤੀਆਂ ਦਾ ਤਿਉਹਾਰ’

ਅੰਮ੍ਰਿਤਸਰ, 14 ਅਗਸਤ (ਗੁਰਚਰਨ ਸਿੰਘ) ਸਥਾਨਕ 100 ਫੁੱਟੀ ਸੜਕ ‘ਤੇ ਸਥਿਤ ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ‘ਤੀਆਂ ਦਾ ਤਿਉਹਾਰ’ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਨਰਸਰੀ ਤੋਂ ਲੈ ਕੇ ਦਸਵੀਂ ਤੱਕ ਦੀਆਂ ਲੜਕੀਆਂ ਨੇ ਪੰਜਾਬੀ ਸਭਿਆਚਾਰ ਅਤੇ ਸਾਵਣ ਦੇ ਮਹੀਨੇ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਨੂੰ ਦਰਸਾਇਆ।ਲੜਕੀਆਂ ਨੇ ਪੀਂਘਾਂ ਝੂਟੀਆਂ, ਗਿੱਧੇ ਪਾਏ ਅਤੇ ਖੀਰ ਤੇ ਮਾਲ ਖੂੜੇ ਵੰਡੇ ਅਤੇ ਖਾਧੇ।ਇਸ …

Read More »

 ਸਿਮਰਨ ਹਸਪਤਾਲ ਵੱਲੋਂ ਪੀਲੀਏ ਸਬੰਧੀ ਜਾਗਰੂਕਤਾ ਮੀਟਿੰਗ ਕੀਤੀ ਗਈ

ਭਿੱਖੀਵਿੰਡ, 14 ਅਗਸਤ (ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿੱਖੀਵਿੰਡ ਵਿਖੇ ਅੱਜ ਪੀ.ਆਰ. ਰੈਸਟੋਰੈਂਟ ਵਿੱਚ ਸਿਮਰਨ ਹਸਪਤਾਲ ਵੱਲੋਂ ਕਾਲੇ ਪੀਲੀਏ ਦੇ ਵੱਧ ਰਹੇ ਮਰੀਜ਼ਾਂ ਦੀ ਗਿਣਤੀ ਨੰ ਦੇਖਦਿਆਂ ਸਥਾਨਕ ਡਾਕਟਰਾਂ ਅਤੇ ਬਾਰਡਰ ਏਰੀਏ ਦੇ ਪਤਵੰਤਿਆਂ ਅਤੇ ਨਾਲ ਜਾਗਰੂਕਤਾ ਮੀਟਿੰਗ ਕੀਤੀ ਗਈ। ਜਿਸ ਵਿੱਚ ਅੰਮ੍ਰਿਤਸਰ ਤੋਂ ਡਾ. ਜਗਦੀਪ ਸਿੰਘ ਉਚੇਚੇ ਤੌਰ ਤੇ ਪਹੁੰਚੇ ਅਤੇ ਆਏ ਹੋਏ ਪਤਵੰਤੇ ਅਤੇ ਡਾਕਟਰਾਂ ਨੂੰ ਕਾਲੇ ਪੀਲੀਏ …

Read More »

ਗੁਰਦੇਵ ਲਾਖਣਾ ਨੂੰ ਸਰਕਲ ਲਾਖਣਾ ਤੋਂ ਸਰਬ-ਸੰਮਤੀ ਨਾਲ ‘ਆਪ’ ਦਾ ਇੰਚਾਰਜ ਚੁਣਿਆ

ਅਲ਼ਗੋਂ ਕੋਠੀ, 14 ਅਗਸਤ (ਹਰਦਿਆਲ ਸਿੰਘ ਭੈਣੀ) ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸੁਖਬੀਰ ਸਿੰਘ ਵਲਟੋਹਾ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਜਾ-ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਨ ਲਈ ਮੀਟਿੰਗ ਕੀਤੀਆਂ ਜਾ ਰਹੀਆਂ ਹਨ ਅਤੇ ਪਾਰਟੀ ਦੀ ਹੋਰ ਮਜ਼ਬੂਤੀ ਲਈ ਸਰਕਲ ਇੰਚਾਰਜ ਦੀ ਚੋਣ ਕਰਕੇ ਮਿਹਨਤੀ ਵਰਕਰਾਂ ਨੂੰ ਅਹੁੱਦੇ ਦੇ ਕੇ ਮਾਣ ਬਖਸ਼ਿਆ ਜਾ ਰਿਹਾ ਹੈ।ਇਸ …

Read More »

15 ਅਗਸਤ ਨੂੰ ਭਿੱਖੀਵਿੰਡ ਵਿਖੇ ਕੇਂਦਰ ਸਰਕਾਰ ਦਾ ਪੁੱਤਲਾ ਫੂਕਿਆ ਜਾਵੇਗਾ- ਸਾਬਕਾ ਫੌਜੀ

ਅਲ਼ਗੋਂ ਕੋਠੀ, 14 ਅਗਸਤ (ਹਰਦਿਆਲ ਸਿੰਘ ਭੈਣੀ) ਇੱਕ ਰੈਂਕ ਇੱਕ ਪੈਨਸ਼ਨ ਦੇ ਮੁੱਦੇ ‘ਤੇ ਸਾਬਕਾ ਫੌਜੀਆਂ ਦੀ ਇੱਕ ਮੀਟਿੰਗ ਭਗਵਾਨਪੁਰਾ ਪਿੰਡ ਵਿੱਚ ਹੋਈ। ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ।ਮੀਟਿੰਗ ਉਪਰੰਤ ਸੂਬੇਦਾਰ ਅਮਰਜੀਤ ਸਿੰਘ ਅਲਗੋਂ ਨੇ ਕਿਹਾ ਕਿ ਉਹ ਅਜੇ ਵੀ ਮੋਦੀ ਸਰਕਾਰ ਨੂੰ ਵਾਰਨਿੰਗ ਦਿੰਦੇ ਹਨ ਕਿ ਲੰਮੇ ਸਮੇਂ ਲਟਕਦਾ ਇਹ ਮਸਲਾ ਹੱਲ ਕਰਨ। ਉਨਾਂ ਕਿਹਾ …

Read More »