ਸਮਰਾਲਾ, 14 ਅਗਸਤ (ਪ. ਪ.) – ਪੰਜਾਬ ਲੋਕ ਸਭਿਾਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਅਤੇ ਕੁਲਵੰਤ ਸਿੰਘ ਤਰਕ ਕਨਵੀਨਰ ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਨੇ ਇੱਕ ਸਾਂਝੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿਰਕੱਢ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ ਸਾਹਿਤਕ ਸਮਾਗਮ ਮਿਤੀ 30 ਅਗਸਤ ਦਿਨ ਐਤਵਾਰ ਨੂੰ ਸਵੇਰੇ 11-00 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ …
Read More »Monthly Archives: August 2015
ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਹੋਵੇਗਾ 69ਵੇਂ ਆਜ਼ਾਦੀ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ
ਪਠਾਨਕੋਟ, 14 ਅਗਸਤ- ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ 69ਵੇਂ ਆਜ਼ਾਦੀ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ 15 ਅਗਸਤ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਿਸ਼ਨ ਰੋਡ ਪਠਾਨਕੋਟ ਦੀ ਗਰਾਊਂਡ ਵਿਖੇ ਬੜੇ ਉਤਸ਼ਾਹ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸ. ਸੋਹਣ ਸਿੰਘ ਠੰਡਲ, ਜੇਲ੍ਹਾਂ, ਸੈਰ-ਸਪਾਟਾ, ਸਭਿਆਚਾਰਕ ਮਾਮਲੇ ਅਤੇ ਛਪਾਈ ਤੇ ਲਿਖਣ ਸਮੱਗਰੀ ਮੰਤਰੀ, ਪੰਜਾਬ ਇਸ …
Read More »ਪੰਜਾਬ ਯੂਥ ਕਾਂਗਰਸ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਦਾ ਕਰਵਾਇਆ ਮੂੂੰਹ ਮਿੱਠਾ
ਪੱਟੀ, 14 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਮਲਕੀਤ ਸਿੰਘ ਮੱਲੂ ਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਬਿੱਲਾ ਨੇ ਪੰਜਾਬ ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ ਵਿੱਚ ਜੇਤੂ ਰਹੇ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਦਾ ਮੂੰਹ ਮਿੱਠ ਕਰਵਾਇਆ।ਮੀਤ ਪ੍ਰਧਾਨ ਮਲਕੀਤ ਸਿੰਘ ਮੱਲੂ ਤੇ ਜਨਰਲ ਸਕੱਤਰ ਬਲਜਿੰਦਰ …
Read More »ਰਾਮਗੜ੍ਹੀਆ ਸਭਾ ਪੱਟੀ ਵੱਲੋਂ ਅਰਦਾਸ ਦਿਵਸ ਮਨਾਇਆ ਗਿਆ
ਪੱਟੀ, 14 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਕੌਮ ਨੂੰ ਇਹ ਸੰਦੇਸ਼ ਜਾਰੀ ਕੀਤਾ ਗਿਆ ਕਿ ਸਿੱਖਾਂ ਦੀ ਅਰਦਾਸ ਵਿਚ 25 ਜਨਵਰੀ 1952 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਮੁਤਾਬਕ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਿਆਂ, ਗੁਰਧਾਮਾਂ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁਲੇ ਦਰਸ਼ਨ ਦੀਦਾਰ …
Read More »ਕਿਸੇ ਜਹਿਰੀਲੀ ਚੀਜ਼ ਦੇ ਲੜਨ ਨਾਲ ਐਨ.ਸੀ.ਸੀ ਕੈਡਿਟ ਦੀ ਹਾਲਤ ਗੰਭੀਰ
ਖਾਲੜਾ, 14 ਅਗਸਤ (ਲਖਵਿੰਦਰ ਸਿੰਘ ਗੋਲਣ, ਰਿੰਪਲ ਖਾਲੜਾ) – ਪਿਛਲੇ ਕੁੱਝ ਦਿਨਾ ਤਂ ਸਰਕਾਰੀ ਸੀਨੀਅਰ ਸਕੈਡਰੀ ਸਕੂਲ [ਲੜਕੇ] ਖਾਲੜਾ ਵਿਖੇ ਲੱਗੇ ਐਨ.ਸੀ.ਸੀ ਕੈਪ ਦੇ ਇੱਕ ਕੈਡਿਟ ਨੂੰ ਕਿਸੇ ਜਹਿਰੀਲੀ ਚੀਜ਼ ਦੇ ਡੱਸਣ ਕਾਰਨ ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਵਾਏ ਜਾਣ ਦਾ ਸਮਚਾਰ ਹੈ।ਸੂਤਰਾ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕੈਡਿਟ ਸਤਨਾਮ ਸਿੰਘ ਜੋ ਕੈਪ ਵਿੱਚ ਹਿੱਸਾ ਲੈਣ ਆਇਆ ਸੀ ਅਤੇ …
Read More »ਮੰਤਰੀ ਅਨਿਲ ਜੋਸ਼ੀ ਨੇ ਕੀਤਾ ਵਾਰਡ 13 ਵਿੱਚ ਵਿਕਾਸ ਕੰਮਾਂ ਦਾ ਸ਼ੁੱਭਆਰੰਭ
ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ ਸੱਗੂ) – ਸਥਾਨਕ ਸਰਕਾਰਾਂ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 13 ਸਥਿਤ ਗਲੀ ਮੰਦਿਰ ਬਾਬਾ ਬਰਫਾਨੀ ਵਾਲੀ ਵਿਖੇ ਵਿਕਾਸ ਕੰਮਾਂ ਦਾ ਸ਼ੁਭ ਆਰੰਭ ਕੀਤਾ ਅਤੇ ਵਿਸ਼ਾਲ ਜਨ ਸਮੂਹ ਦੌਰਾਨ ਲੋਕਾਂ ਨੂੰ ਸੰਬਧਨ ਕੀਤਾ।ਸ਼੍ਰੀ ਜੋਸ਼ੀ ਦਾ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਨਿਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਵਾਰਡ ਵਿਚ ਹੋਏ …
Read More »ਅਮਨ- ਸ਼ਾਂਤੀ ਦੀ ਅਪੀਲ ਕਰਦਾ ਆਈ ਡੀ ਪੀ ਦਾ ਚੇਤਨਾ ਮਾਰਚ ਅੰਮ੍ਰਿਤਸਰ ਪਹੁੰਚਿਆ
ਕਸਮੀਰ ਦੀ ਸਮੱਸਿਆ ਨੂੰ ਤਿੰਨ ਧਿਰੀ ਗੱਲਬਾਤ ਰਾਹੀਂ ਹੱਲ ਕਰਕੇ ਸਬੰਧ ਮਜ਼ਬੂਤ ਬਣਾਏ ਜਾ ਸਕਦੇ ਹਨ- ਆਈ ਡੀ ਪੀ ਅਮ੍ਰਿੰਤਸਰ, 14 ਅਗਸਤ (ਗੁਰਚਰਨ ਸਿੰਘ) – ਇੰਟਰਨੈਸਨਲਿਸਟ ਡੈਮੋਕ੍ਰੇਟਿਕ ਪਾਰਟੀ, ਆਈ ਡੀ ਪੀ ਵੱਲੋਂ ਸ਼ੁਰੂ ਕੀਤਾ ਚੇਤਨਾ ਕਾਫ਼ਲਾ ਪੰਜਾਬ ਭਰ ਵਿੱਚ ਅਮਨ-ਸ਼ਾਂਤੀ ਦਾ ਸੁਨੇਹਾ ਦਿੰਦਾ ਅੱਜ ਅਮ੍ਰਿੰਤਸਰ ਜਿਲ੍ਹੇ ਦੇ ਪਿੰਡਾਂ ਵਿੱਚ ਪਹੁੰਚਿਆ ਅਤੇ ਹੱਥ ਪਰਚਾ ਵੰਡਿਆ।ਕਾਫ਼ਲੇ ਵਿੱਚ ਸ਼ਾਮਲ ਵਰਕਰਾਂ ਦੇ ਅਸਮਾਨੀ ਰੰਗ …
Read More »ਸਰਕਾਰੀ ਸਕੂਲ ਵਿੱਚ ਭ੍ਰਿਸਟਾਚਾਰ ਦੇ ਮੁੱਦੇ ‘ਤੇ ਪਾਰਲੀਮੈਂਟ ਸੈਸ਼ਨ ਕਰਵਾਇਆ
ਅੰਮ੍ਰਿਤਸਰ, 14 ਅਗਸਤ (ਪ.ਪ) -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸ਼ਾ ਛੀਨਾ ਵਿਖੇ ਸਕੂਲ ਮੁਖੀ ਰੇਖਾ ਮਹਾਜਨ ਦੀ ਅਗਵਾਈ ‘ਚ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭ੍ਰਿਸਟਾਚਾਰ ਦੇ ਮੁੱਦੇ ਤੇ ਸਵੇਰ ਦੀ ਸਭਾ ਦੌਰਾਨ ਪਾਰਲੀਮੈਂਟ ਸੈਸ਼ਨ ਕਰਵਾਇਆ ਗਿਆ।ਜਿਸ ਵਿੱਚ ਸਕੂਲ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਮੁਖੀ ਰੇਖਾ ਮਹਾਜਨ, ਸਾਇੰਸ ਅਧਿਆਪਕ ਅਮਨ ਵਾਲੀਆ, ਨਵਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਹਿੱਸਾ ਲਿਆ। ਇਸ ਮੌਕੇ …
Read More »ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਮਨਾਇਆ ਅਜ਼ਾਦੀ ਦਿਹਾੜਾ
ਅੰਮ੍ਰਿਤਸਰ 14 ਅਗਸਤ (ਗੁਰਚਰਨ ਸਿੰਘ )- ਅਸੋਕ ਵਾਟਿਕਾ ਪਬਲਿਕ ਸਕੂਲ ਵਿਖੇ 69ਵਾਂ ਅਜਾਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ।ਇਸ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਪੁੱਜੇ ਚੀਫ ਇੰਜੀਨੀਅਰ ਸ੍ਰੀ ਲਛਮਨ ਦਾਸ ਦਾ ਡਾਇਰੈਕਟਰ ਸ੍ਰੀ ਅਸ਼ੀਸ਼ ਮਹਾਜਨ ਅਤੇ ਚੇਅਰਪਰਸਨ ਸ੍ਰੀਮਤੀ ਸ਼ਸ਼ੀ ਮਹਾਜਨ ਨੇ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਅਜ਼ਾਦੀ ਸਮਾਗਮ ਦੌਰਾਨ ਇੰਜੀਨੀਅਰ ਸ੍ਰੀ ਲਛਮਨ ਦਾਸ ਝੰਡਾ ਲਹਿਰਾਇਆ।ਉਨਾਂ ਨੇ ਇਸ ਮੌਕੇ ਵਿਦਿਆਰਥੀਆ ਨੂੰ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ, 14 ਅਗਸਤ (ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ ੨੦੧੫ ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਮਾਸਟਰ ਆਫ ਕਾਮਰਸ ਸਮੈਸਟਰ ਦੂਜਾ, ਐਮ.ਏ. ਹਿਸਟਰੀ ਸਮੈਸਟਰ ਦੂਜਾ, ਐਮ.ਏ. ਇੰਗਲਿਸ਼ ਸਮੈਸਟਰ ਦੂਜਾ, ਐਮ.ਏ. ਪੰਜਾਬੀ ਸਮੈਸਟਰ ਦੂਜਾ, ਐਮ.ਏ. ਪੋਲੀਟੀਕਲ ਸਾਇੰਸ ਸਮੈਸਟਰ ਦੂਜਾ, ਐਮ.ਏ.ਹਿਸਟਰੀ ਆਫ ਆਰਟ ਸਮੈਸਟਰ ਦੂਜਾ, ਐਮ.ਏ. ਫਾਈਨ ਆਰਟ ਸਮੈਸਟਰ ਦੂਜਾ, ਐਮ.ਏ. ਕਮਰਸ਼ੀਅਲ ਆਰਟ ਸਮੈਸਟਰ ਦੂਜਾ, ਐਮ.ਐਸ.ਸੀ. (ਨੈਟਵਰਕ ਐਂਡ ਪ੍ਰੋਟੋਕੋਲ …
Read More »
Punjab Post Daily Online Newspaper & Print Media