ਪਠਾਨਕੋਟ, 10 ਅਗਸਤ (ਪ.ਪ) – ਸ਼੍ਰੀਮਤੀ ਰੂਪਾਂਜਲੀ ਕਾਰਥਿਕ ਆਈ.ਏ.ਐਸ. ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਗੂਟਕਾ, ਪਾਨ ਮਸਾਲਾ ਅਤੇ ਖਾਣ-ਪੀਣ ਵਾਲੀਆਂ ਹੋਰ ਚੀਜਾਂ ਜਿੰਨ੍ਹਾਂ ਵਿੱਚ ਤੰਬਾਕੂ ਅਤੇ ਨਿਕੋਟੀਨ ਹੋਵੇ ਜਾਂ ਨਸ਼ੀਲੇ ਪਦਾਰਥਾਂ ਤੋਂ ਬਣੇ ਵੱਖ ਵੱਖ ਖਾਣ-ਪੀਣ ਵਾਲੀਆਂ ਵਸਤਾਂ ਜਾਂ ਕਿਸੇ ਹੋਰ ਢੰਗ ਨਾਲ ਇੰਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਵੱਖ ਵੱਖ ਫਲੇਵਰਾਂ ਆਦਿ ਵਿੱਚ ਪਾ …
Read More »Monthly Archives: August 2015
ਰਣਜੀਤ ਸਾਗਰ ਡੈਮ ਨੇ 12 ਅਗਸਤ 2000 ਤੋਂ 31 ਜੁਲਾਈ 2015 ਤੱਕ 8256.91 ਕਰੋੜ ਕਮਾਏ
ਪਠਾਨਕੋਟ, 10 ਅਗਸਤ (ਪ.ਪ) – ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਰਣਜੀਤ ਸਾਗਰ ਡੈਮ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਵੱਡਮੁਲਾ ਯੋਗਦਾਨ ਪਾ ਰਿਹਾ ਹੈ ਅਤੇ ਇਸ ਡੈਮ ਨੇ ਮਹੀਨਾ ਜੁਲਾਈ, 2015 ਦੌਰਾਨ 321.15 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 4.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 146.12 ਕਰੋੜ ਰੁਪਏ ਦੀ ਬਿਜਲੀ ਪੈਦਾ ਕੀਤੀ ਹੈ। ਇਹ ਜਾਣਕਾਰੀ ਰਣਜੀਤ ਸਾਗਰ ਡੈਮ ਦੇ ਇੱਕ …
Read More »ਮਲਕੀਤ ਸਿੰਘ ਮੱਲੂ ‘ਤੇ ਬਲਜਿੰਦਰ ਸਿੰਘ ਬਿੱਲਾ ਨੂੰ ਗਿੱਲ ਨੇ ਦਿੱਤੀ ਵਧਾਈ
ਪੱਟੀ, 10 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਯੂਥ ਕਾਂਗਰਸ ਲੋਕ ਸਭਾ ਹਲਕਾ ਖਡੂਰ ਸਾਹਿਬ ਦੀਆਂ ਹੋਈਆਂ ਚੋਣਾਂ ਵਿੱਚ ਚੁਣੇ ਗਏ ਮੀਤ ਪ੍ਰਧਾਨ ਮਲਕੀਤ ਸਿੰਘ ਮੱਲੂ ਅਤੇ ਜਨਰਲ ਸਕੱਤਰ ਬਲਜਿੰਦਰ ਸਿੰਘ ਬਿੱਲਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾ: ਹਰਮਿੰਦਰ ਸਿੰਘ ਗਿੱਲ ਨੇ ਵਧਾਈ ਦਿੱਤੀ।ਇਸ ਮੌਕੇ ਮਲਕੀਤ ਸਿੰਘ ਮੱਲੂ ‘ਤੇ ਬਲਜਿੰਦਰ ੱਿਸੰਘ ਬਿੱਲੇ ਨੇ ਵੋਟਰਾਂ ‘ਤੇ …
Read More »61ਵੀਆਂ ਪੱਟੀ ਜੋਨਲ ਖੇਡਾਂ 20 ਤੋਂ 22 ਅਗਸਤ ਤੱਕ ਹੋਣਗੀਆਂ- ਪ੍ਰਿੰ: ਮੁਕੇਸ਼ ਜੋਸ਼ੀ
ਪੱਟੀ, 10 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) ਜਿਲPਾ ਸਿੱਖਿਆ ਅਫਸਰ (ਸੈ: ਸਿ:) ਪਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਾਇਕ ਖੇਡ ਅਫਸਰ ਕੁਲਵੰਤ ਸਿੰਘ ਅਤੇ ਜੋਨ ਕਨਵੀਨਰ ਮੁਕੇਸ਼ ਚੰਦਰ ਦੀ ਦੇਖ-ਰੇਖ ਹੇਠ 61 ਵੀਆਂ ਪੱਟੀ ਜੋਨਲ ਖੇਡਾਂ ਮਿਤੀ 20 ਅਗਸਤ ਤੋਂ 22 ਅਗਸਤ ਤੱਕ ਕਰਵਾਈਆਂ ਜਾ ਰਹੀਆਂ ਹਨ, ਇਹ ਜਾਣਕਾਰੀ ਪ੍ਰਿੰਸ਼ੀਪਲ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਮੁਕੇਸ਼ ਚੰਦਰ ਂਜੋਸ਼ੀ ਵਲੋਂ …
Read More »ਜਥੇਦਾਰ ਭਾਟੀਆ ਵੱਲੋਂ ਕੰਨਿਆ ਸਕੂਲ ਪੱਟੀ ਦੀਆਂ ਬੱਚੀਆਂ ਨੂੰ ਸੰਗੀਤ ਸਾਜ਼ ਭੇਂਟ
ਪੱਟੀ, 10 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼ਰੋਮਣੀ ਕਮੇਟੀ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੀਆਂ ਬੱਚੀਆਂ ਨੂੰ ਸੰਗੀਤ ਸਾਜ਼ ਹਰਮੋਨੀਅਮ-ਤਬਲਾ ਭੇਂਟ ਕੀਤੇ।ਬੱਚੀਆਂ ਨੂੰ ਸੰਗੀਤ ਸਾਜ਼ ਭੇਂਟ ਕਰਦਿਆਂ ਜਥੇਦਾਰ ਭਾਟੀਆ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ‘ਤੇ ਸਕੂਲਾਂ ਦੇ ਬੱਚਿਆਂ ਨੂੰ ਸੰਗੀਤ ਸਾਜ਼ ਅਤੇ ਹੋਰ …
Read More »ਮਾਤਾ ਚਿੰਤਪੂਰਨੀ ਲਈ ਬੱਸ ਦੀ ਸ਼ੁਰੂਆਤ ਸ਼ਲਾਘਾਯੋਗ ਉਪਰਾਲਾ- ਕੌਂਸਲ ਪ੍ਰਧਾਨ ਸ਼ਿੰਦਾ
ਪੱਟੀ, 10 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਬੱਸ ਅੱਡਾ ਪੱਟੀ ਤੋਂ ਮਾਤਾ ਚਿੰਤਪੂਰਨੀ ਲਈ ਬੱਸ ਦੀ ਸ਼ੁਰੂਆਤ ਹਲਕਾ ਵਿਧਾਇਕ ਦੇ ਭਰਾ ਗੁਰਪ੍ਰਤਾਪ ਸਿੰਘ ਗੁੱਡੂ ਕੈਰੋਂ ਨੇ ਬੱਸ ਨੂੰ ਝੰਡੀ ਦੇ ਕੇ ਕੀਤੀ।ਇਸ ਮੌਕੇ ਗੁੱਡੂ ਕੈਰੋਂ ਦੱਸਿਆ ਕਿ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਵੱਲੋ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪੱਟੀ ਤੋ ਮਾਤਾ ਚਿੰਤਪੂਰਨੀ ਦੇ …
Read More »ਦੋ ਧਿਰਾਂ ਦੇ ਆਪਸੀ ਝਗੜੇ ਦੌਰਾਨ ਔਰਤ ਜ਼ਖਮੀ – ਪੀੜਤਾਂ ਨੇ ਕੀਤੀ ਇਨਸਾਫ ਦੀ ਮੰਗ
ਪੱਟੀ, 10 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੁਲਿਸ ਥਾਣਾ ਹਰੀਕੇ ਅਧੀਨ ਪੈਂਦੇ ਪਿੰਡ ਅਲੀਪੁਰ ਵਿਖੇ ਬੀਤੇ ਦਿਨੀਂ ਦੋ ਧਿਰਾਂ ਵਿੱਚ ਹੋਏ ਝਗੜੇ ਦੌਰਾਨ ਇੱਕ ਔਰਤ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪੱਟੀ ਵਿਖੇ ਭਰਤੀ ਕਰਵਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਹਲਫੀਆ ਬਿਆਨ ਦੀਆਂ ਕਾਪੀਆਂ ਦਿੰਦਿਆਂ ਹਰਬੰਸ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਅਲੀਪੁਰ ਨੇ ਦੱਸਿਆ ਕਿ ਬੀਤੇ …
Read More »ਸ. ਸਿਮਰਨਜੀਤ ਸਿੰਘ ਮਾਨ ਦੇ ਘਰ ਦੀ ਘੇਰਾਬੰਦੀ ਗੁਲਾਮੀ ਦੀ ਪ੍ਰਤੀਕ – ਸੰਧੂ
ਅੰਮ੍ਰਿਤਸਰ 10 ਅਗਸਤ (ਜਸਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਫਤਰ ਸਕੱਤਰ ਸz. ਹਰਬੀਰ ਸਿੰਘ ਸੰਧੂ ਨੇ ਦਲ ਦੇ ਪ੍ਰਧਾਨ ਸz ਸਿਮਰਨਜੀਤ ਸਿੰਘ ਮਾਨ ਦੇ ਘਰ ਨੂੰ ਪੁਲਿਸ ਵੱਲੋ ਘੇਰਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਕੋਈ ਪੰਥਕ ਸਰਕਾਰ ਨਹੀ, ਸਗੋ ਨਾਦਰਸ਼ਾਹੀ ਵਾਂਗ ਦੀ ਬਾਦਲਸ਼ਾਹੀ ਸਰਕਾਰ ਹੀ ਕਹੀ ਜਾ ਸਕਦੀ।ਪ੍ਰੈਸ ਨੂੰ ਜਾਰੀ ਇੱਕ ਬਿਆਨ …
Read More »ਨੋਜਵਾਨ ਪੀੜ੍ਹੀ ਤੇ ਪੰਜਾਬੀ ਵਿਰਸੇ ਨੂੰ ਸਮਰਪਿਤ ਪੰਜਾਬੀ ਸੀ.ਡੀ ਰੀਲੀਜ
ਛੇਹਰਟਾ, 10 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਪੰਜਾਬ ਦੇ ਕੁੱਝ ਕੁ ਗਾਇਕਾਂ ਵਲੋਂ ਪੰਜਾਬੀ ਮਾਂ ਬੋਲੀ ਤੇ ਵਿਰਸੇ ਨੂੰ ਸੰਭਾਲਣ ਦੀ ਜਿੰਮੇਵਾਰੀ ਚੁੱਕੀ ਗਈ ਹੈ, ਇਸੇ ਸਿਲਸਿਲੇ ਤਹਿਤ ਕੋਟ ਖਾਲਸਾ ਸਥਿਤ ਗੁਰਦੁਆਰਾ ਪੱਤੀ ਸਰਕਾਰ ਵਿਖੇ ਕੇ.ਕੇ ਮੂਵੀ ਦੀ ਪੇਸ਼ਕਸ਼ ‘ਮਾਂ’ ਸੀ.ਡੀ ਗੁਰਦੁਆਰਾ ਬਾਬਾ ਬੌਹੜੀ ਸਾਹਿਬ ਦੇ ਪ੍ਰਧਾਨ ਸਵਿੰਦਰ ਸਿੰਘ ਕੋਟ ਖਾਲਸਾ, ਮੇਜਰ ਸਿੰਘ ਸਰਕਾਰੀਆ ਤੇ ਪੰਜਾਬੀ ਗਾਇਕ ਕਮਲ ਦਿਲਦਾਰ ਵਲੋਂ …
Read More »ਭਾਜਪਾ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਪੂਰੀ ਤਰਾਂ ਵਚਨਬੱਧ – ਬੰਟੀ ਪੰਡਿਤ
ਛੇਹਰਟਾ, 10 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਪਿਛਲੇ ਕੁੱਝ ਦਿਨਾਂ ਤੋਂ ਵਿਵਾਦਾਂ ਵਿਚ ਘਿਰੇ ਭਾਜਪਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਦੇ ਹੱਕ ਵਿਚ ਭਾਜਪਾਈ ਮੈਦਾਨ ਵਿਚ ਉੱਤਰ ਆਏ ਹਨ।ਪਿੰਡ ਗੁਰੂ ਕੀ ਵਡਾਲੀ ਵਿਖੇ ਸੋਸ਼ਲ ਮੀਡੀਆ ਇੰਚਾਰਜ ਬੰਟੀ ਪੰਡਿਤ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਦੀ ਮੀਟਿੰਗ ਹੋਈ, ਜਿਸ ਦੌਰਾਨ ਐਗਜੈਕਟਿਵ ਮੈਂਬਰ ਘੱਟ ਗਿਣਤੀ ਮੋਰਚਾ ਭਾਜਪਾ ਪੰਜਾਬ ਮਾਣਿਕ ਅਲੀ ਜਿਲਾ ਪ੍ਰਧਾਨ ਨਾਰੱਥ …
Read More »
Punjab Post Daily Online Newspaper & Print Media