Wednesday, November 25, 2026

Monthly Archives: August 2015

ਪੰਜਾਬ ਪੁਲਿਸ ਦੀ ਆਈ.ਆਰ.ਬੀ 5ਵੀਂ ਬਟਾਲੀਅਨ ਦੇ ਨਵ-ਨਿਯੁੱਕਤ ਕਮਾਂਡੈਂਟ ਪੰਨੂ ਸਨਮਾਨਿਤ

ਅੰਮ੍ਰਿਤਸਰ, 11 ਅਗਸਤ (ਜਸਬੀਰ ਸਿੰਘ ਸੱਗੂ) ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਕਵਲਪ੍ਰੀਤ ਸਿੰਘ ਕਾਕੂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲ੍ਹਾ ਪ੍ਰਧਾਨ ਰਮਿੰਦਰਪਾਲ ਸਿੰਘ ਵਲੋਂ ਪੰਜਾਬ ਪੁਲਿਸ ਦੀ ਆਈ.ਆਰ.ਬੀ 5ਵੀਂ ਬਟਾਲੀਅਨ ਦੇ ਨਵੇਂ ਨਿਯੁੱਕਤ ਕੀਤੇ ਗਏ ਕਮਾਂਡੈਂਟ ਸ੍ਰ. ਦਿਲਬਾਗ ਸਿੰਘ ਪੰਨੂੰ ਪੀ.ਪੀ.ਐਸ ਨੂੰ ਅੱਜ ਉਨਾਂ ਦੇ ਮਾਲ ਮੰਡੀ ਸਥਿਤ ਦਫਤਰ ਵਿਖੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਆਈ.ਐਚ.ਆਰ ਓ …

Read More »

ਸਕੂਲੀ ਬੱਚਿਆਂ ਨੇ ਗੁਰਮਤਿ ਦੀ ਰੌਸ਼ਨੀ ਵਿੱਚ ਮਨਾਇਆ ਪ੍ਰਕਾਸ਼ ਦਿਵਸ

ਨਵੀਂ ਦਿੱਲੀ, 11 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲ ਬਾਗ ਵਿੱਖੇ ਵਿਦਿਆਰਥੀਆਂ ਵੱਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੇ ਸ਼ਬਦ ਕੀਰਤਨ, ਕਵਿਤਾਵਾਂ ਅਤੇ ਢਾਡੀ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਦੀ ਖਿੱਚ ਦਾ ਕੇਂਦਰ ਵਿਦਿਆਰਥੀਆਂ ਵੱਲੋਂ ਪੇਸ਼ …

Read More »

ਮਾਮਲਾ, ਜਰਮਨ ਦੇ ਇੱਕ ਯੋਗ ਆਸ਼ਰਮ ਵਿੱਚ ਪੌੜੀਆਂ ਵਿੱਚ ਗੁਰਬਾਣੀ ਦੀ ਬੇਅਦਬੀ ਕਰਨ ਦਾ

ਯੋਗ ਦੇ ਨਾਂ ਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ, ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ- ਰਾਣਾ ਨਵੀਂ ਦਿੱਲੀ, 11 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਰਮਨ ਦੇ ਇੱਕ ਯੋਗ ਆਸ਼ਰਮ ਵਿੱਚ ਪੈਰਾਂ ਥਲੇ ਗੁਰਬਾਣੀ ਦੀ ਬੇਅਦਬੀ ਕਰਨ ਦੇ ਸਾਹਮਣੇ ਆਏ ਮਾਮਲੇ ਤੇ ਸ਼ਖਤ ਐਤਰਾਜ ਦਰਜ ਕਰਵਾਇਆ ਗਿਆ ਹੈ। ਹੈਮਬਰਗ ਵਿੱਖੇ ਸਤਿਆ ਸਿੰਘ ਵੱਲੋਂ ਬਣਾਏ ਗਏ ਯੋਗਾਂ ਜੈਂਨਟ੍ਰਮ …

Read More »

ਡੀ.ਏ.ਵੀ ਪਬਲਿਕ ਸਕੂਲ ਵਿੱਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿੱਚ ਂਂਤੀਆਂਂਂ ਦਾ ਤਿਉਹਾਰ ਮਸਤੀ ਨਾਲ ਮਨਾਇਆ ਗਿਆ।ਸਾਰਾ ਸਕੂਲ ਰੰਗਸ਼ਬਿਰੰਗੇ ਫੁੱਲਾਂ ਅਤੇ ਝੂਲਿਆਂ ਨਾਲ ਸਜਿਆ ਸੀ ਅਤੇ ਹਰ ਪਾਸੇ ਤਿਉਹਾਰ ਦਾ ਮਾਹੌਲ ਸੀ ।  ਸ਼ਬਦ ‘ਤੀਆਂਂਂ’ ਖ਼ੁਸ਼ਹਾਲ ਵਿਵਾਹਤ ਜੀਵਨ ਦਾ ਆਨੰਦ ਮਾਨਣ ਬਾਰੇ ਦਰਸਾਉਂਦਾ ਹੈ।ਇਹ ਪੰਜਾਬੀ ਸੰਸਕ੍ਰਿਤੀ ਦਾ ਅਭਿੰਨ ਹਿੱਸਾ ਹੈ ਜਿੱਥੇ ਬਰਸਾਤ ਦਾ ਮੌਸਮ ਦਾ ਚੰਗਿਆਈ ਲਈ …

Read More »

ਕਾਂਗਰਸ ਭਵਨ ਵਿਖੇ ਰਾਸਟਰੀ ਝੰਡਾ ਲਹਿਰਾਇਆ ਜਾਵੇਗਾ- ਐਡਵੋਕੇਟ ਰਾਜੀਵ ਭਗਤ

ਅੰਮ੍ਰਿਤਸਰ, 11 ਅਗਸਤ ( ਸੱਗੂ) – ਜਿਲ੍ਹਾ ਕਾਂਗਰਸ ਕਮੇਟੀ ਵਲੋਂ ਅਜ਼ਾਦੀ ਦਿਵਸ ਮੌਕੇ ਜਿਲਾ ਕਾਂਗਰਸ ਕਮੇਟੀ ਵਲੋਂ ਹਾਲ ਗੇਟ ਸਥਿਤ ਕਾਂਗਰਸ ਭਵਨ ਵਿਖੇ ਰਾਸਟਰੀ ਝੰਡਾ ਲਹਿਰਾਇਆ ਜਾਵੇਗਾ।ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਐਡਵੋਕੇਟ ਰਾਜੀਵ ਭਗਤ ਨੇ ਦੱਸਿਆ ਕਿ ਇਸ ਵਾਰ ਕਾਂਗਰਸ ਅਜ਼ਾਦੀ ਦਿਹਾੜਾ ਵੱਖਰੇ ਅੰਦਾਜ਼ ਵਿੱਚ ਮਨਾਏਗੀ, ਜਿਸ ਵਿੱਚ ਕਾਂਗਰਸੀ ਅਹੁਦੇਦਾਰ, ਵਰਕਰ ਅਤੇ ਆਮ ਲੋਕ ਸ਼ਾਮਲ …

Read More »

ਬਾਰ ਕੋਂਸਲ ਪੰਜਾਬ ਐਂਡ ਹਰਿਆਣਾ ਵੱਲੋਂ ਸਾਜ਼ਿਦ ਜਮੀਲ ਐਡਵਾਇਜਰੀ ਕਮੇਟੀ ਮੈਂਬਰ ਨਿਯੁੱਕਤ

ਮਾਲੇਰਕੋਟਲਾ/ ਸੰਦੌੜ੍ਹ, 11 ਅਗਸਤ (ਹਰਮਿੰਦਰ ਸਿੰਘ ਭੱਟ) – ਬਾਰ ਕੋਂਸਲ ਆਫ ਪੰਜਾਬ ਐਂਡ ਹਰਿਆਣਾ ਵੱਲੋਂ ਮਾਲੇਰਕੋਟਲਾ ਦੇ ਸ਼੍ਰੀ ਸਾਜ਼ਿਦ ਜਮੀਲ ਐਡਵੋਕੇਟ ਨੂੰ ਐਡਵਾਇਜ਼ਰੀ ਕਮੇਟੀ ਦਾ ਮੈਂਬਰ ਨਿਯੁੱਕਤ ਕੀਤਾ ਗਿਆ ਹੈ।ਇਹ ਨਿਯੁੱਕਤੀ ਪੱਤਰ ਬਾਰ ਕੋਂਸਲ ਆਫ ਪੰਜਾਬ ਐਂਡ ਹਰਿਆਣਾ ਦੇ ਸਾਬਕਾ ਚੇਅਰਮੈਨ ਅਤੇ ਐਡਮਿਨਿਸਟ੍ਰੈਟਿਵ ਚੇਅਰਮੈਨ ਸ਼੍ਰੀ ਰਣਧੀਰ ਸਿੰਘ ਬਧਰਾਨ ਨੇ ਚੰਡੀਗੜ੍ਹ ਵਿੱਚ ਸਥਿਤ ਦਫਤਰ ਵਿਖੇ ਦਿੱਤਾ।ਵਰਣਨਯੋਗ ਹੈ ਕਿ ਸਾਜਿਦ ਜਮੀਲ ਐਡਵੋਕੇਟ …

Read More »

ਸਾਹਿਬਜਾਦਾ ਅਜੀਤ ਸਿੰਘ ਪਬਲਿਕ ਸਕੂਲ ਦੇ ਰਾਜਦੀਪ ਦੀ ਕੁਸ਼ਤੀ ਮੁਕਾਬਲਿਆਂ ਵਿੱਚ ਝੰਡੀ

ਅਹਿਮਦਗੜ/ਸੰਦੌੜ੍ਹ, 11 ਅਗਸਤ (ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਭੋਗੀਵਾਲ ਵਿਖੇ ਜੋਨ ਪੱਧਰੀ ਕੁਸਤੀ ਮੁਕਾਬਲੇ ਵਿੱਚ ਸਾਹਿਬਜਾਦਾ ਅਜੀਤ ਸਿੰਘ ਸੀਨੀ. ਸੈਕੰ. ਪਬਲਿਕ ਸਕੂਲ ਚੱਕ ਸ਼ੇਖੂਪੁਰ ਕਲਾਂ ਸੰਗਰੂਰ ਦੇ ਅੰਡਰ 19 ਰਾਜਦੀਪ ਸਿੰਘ ਚੱਕ ਨੇ 86 ਕਿੱਲੋ ਵਜਨ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ।ਇਸ ਮੋਕੇ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਹਿਬਜਾਦਾ ਅਜੀਤ ਸਿੰਘ ਸੀਨੀਅਰ ਸੰਕੈਡਰੀ ਸਕੂਲ ਚੱਕ ਸੇਖੂਪੁਰਾ …

Read More »

ਟੇਬਲ ਟੈਨਿਸ ਵਿਚ ਬਧਰਾਵਾਂ ਸਕੂਲ ਜੋਨ ਵਿਚੋਂ ਉਪ ਜੇਤੂ

ਅਹਿਮਦਗੜ/ਸੰਦੌੜ੍ਹ, 11 ਅਗਸਤ (ਹਰਮਿੰਦਰ ਸਿੰਘ ਭੱਟ) – ਪਿੰਡ ਸੁਲਤਾਨਪੁਰ ਬਧਰਾਵਾਂ ਵਿਖੇ ਸਥਿਤ ਵਿਦਿਅਕ ਸੰਸਥਾ ਗੋਲਡਨ ਈਰਾ ਮਿਲੇਨੀਅਮ ਸਕੂਲ ਦੀਆਂ ਟੇਬਲ ਟੈਨਿਸ ਦੀਆਂ ਟੀਮਾਂ ਨੇ ਜੋਨ ਵਿਚੋਂ ਉਪ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਹੈ।ਸਕੂਲ ਪੁੱਜਣ ਤੇ ਟੀਮਾਂ ਦਾ ਸਕੂਲ ਸਟਾਫ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਇਸ ਮੋਕੇ ਪੀ੍ਰਤਇੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ …

Read More »

BBK DAV College M.A.JMC Sem-II & IV bags Merit Positions in GNDU

Amritsar, Aug. 11 (Punjab Post Bureau) – The students of Department of Journalism & Mass Communication of BBK DAV College for Women have bagged meritorious positions in M.A. JMC Sem- II & IV results held by GNDU in May 2015. In M.A. JMC Sem-II, Ferry Bhatia stood IInd in University by scoring 292/400 marks. Nupur Joshi stood IIIrd in University by …

Read More »

ਸਿਹਤ ਵਿਭਾਗ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ‘ਤੇ ਸੈਮੀਨਾਰ ਆਯੋਜਿਤ

ਬਟਾਲਾ, 11 ਅਗਸਤ (ਨਰਿੰਦਰ ਸਿੰਘ ਬਰਨਾਲ)- ਸਿਹਤ ਵਿਭਾਗ ਵੱਚ ਮਾਂ ਦੇ ਦੁੱਧ ਦੀ ਮਹੱਤਤਾ ਨੂੰ ਮੁਖ ਰੱਖਦਿਆਂ ਪੰਜਾਬ ਭਰ ਵਿੱਚ ਸੈਮੀਨਾ ਰ ਤੇ ਜਾਗਰੂਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਿਵਲ ਸਰਜਨ ਡਾ. ਰਜਨੀਸ਼ ਸੂਦ ਜੀ ਤੇ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ ਮਨਿੰਦਰ ਮਿਨਹਾਸ ਜੀ ਦੀ ਰਹਿਨੁਮਾਈ ਹੇਠ ਮਾਂ ਦੇ ਦੁੱਧ ਦੀ ਮਹੱਤਤਾ ਹਫਤਾ ਮਨਾਇਆ ਗਿਆ।ਵਿਚਾਰ ਚਰਚਾ …

Read More »