ਨਵੀਂ ਦਿੱਲੀ, 3 ਸਤੰਬਰ (ਗੁਰਪ੍ਰੀਤ ਸਿੰਘ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਲੰਗਾਨਾਂ ਵਿੱਖੇ ਰਹਿੰਦੇ ਘੁਮੰਤਰੂ, ਵਣਜਾਰਾ, ਲੁਬਾਣੇ ਅਤੇ ਸਿਕਲੀਘਰ ਸਮਾਜ ਦੇ ਵੱਸਦੇ ਸਿੱਖਾਂ ਨੂੰ ਬੁਨੀਆਦੀ ਧਾਰਮਿਕ ਸੁਵਿਧਾਵਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕਮੇਟੀ ਦੇ ਸੀਨੀਅਰ ਮੈਂਬਰ ਇੰਦਰਜੀਤ ਸਿੰਘ ਮੋਂਟੀ ਅਤੇ ਕਮੇਟੀ ਦੀ ਘੁੰਮਤਰੂ ਸਿੱਖ ਸਮਾਜ ਸੈਲ ਦੇ ਕੋਅਰਡੀਨੇਟਰ ਬਬੇਕ ਸਿੰਘ ਵੱਲੋਂ ਇੱਕ ਹਫ਼ਤੇ ਦੀ ਆਪਣੀ ਤੇਲੰਗਾਨਾਂ ਫੇਰੀ …
Read More »Daily Archives: September 4, 2015
ਸ: ਰਜਿੰਦਰ ਮੋਹਨ ਸਿੰਘ ਛੀਨਾ ਅੱਜ ਜਲੰਧਰ ਦੂਰਦਰਸ਼ਨ ‘ਤੇ
ਅੰਮ੍ਰਿਤਸਰ, 3 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਡਾਇਰੈਕਟਰ ਸ: ਰਜਿੰਦਰ ਮੋਹਨ ਸਿੰਘ ਛੀਨਾ ਜਲੰਧਰ ਦੂਰਦਰਸ਼ਨ ਦੇ ਬਹੁਚਰਚਿਤ ਪ੍ਰੋਗਰਾਮ ‘ਗੱਲਾਂ ਤੇ ਗੀਤ’ ਵਿੱਚ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ‘ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀਆਂ ਜਨ ਸਕੀਮਾਂ ਵਿੱਚ ਬੈਂਕਾਂ ਦਾ ਯੋਗਦਾਨ’ ਵਿਸ਼ੇ ‘ਤੇ ਟੈਲੀਕਾਸਟ …
Read More »BBK DAV College for Women pays tribute to Dr. A.P.J. Abdul Kalam
Amritsar, Sept. 3 (Punjab Post Bureau) – A DBT Sponsored power point presentation and on the spot poster/collage making competition was organized by Dept. of Physics, BBK DAV College for Women. The objective of this programme was to pay a heartfelt tribute to Dr. A.P.J. Abdul Kalam. Dr. Davinder Paul Sing, Professor, Dept. Of Physics, GNDU, Amritsar was the Chief …
Read More »ਡਿਪਟੀ ਕਮਿਸ਼ਨਰ ਵਲੋਂ ਘੁਮਾਣ ਡਿਗਰੀ ਕਾਲਜ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
ਅਗਲੇ ਸਾਲ ਅਪ੍ਰੈਲ ਮਹੀਨੇ ਮੁਕੰਮਲ ਹੋਵੇਗੀ ਕਾਲਜ ਦੀ ਇਮਾਰਤ ਬਟਾਲਾ, 2 ਸਤੰਬਰ (ਨਰਿੰਦਰ ਬਰਨਾਲ) – ਘੁਮਾਣ ਵਿਖੇ ਸ੍ਰੋਮਣੀ ਨਾਮਦੇਵ ਜੀ ਦੀ ਯਾਦ ਵਿੱਚ ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ ਡਿਗਰੀ ਕਾਲਜ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ .ਅਭਿਨਵ ਡ੍ਰਿਖਾ ਅਤੇ ਐੱਸ.ਡੀ. ਐੱਮ ਬਟਾਲਾ ਸ.ਸਕੱਤਰ ਸਿੰਘ ਬੱਲ ਵਲੋਂ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਤਹਿਸੀਲਦਾਰ ਬਟਾਲਾ ਅਰਵਿੰਦਪਾਲ …
Read More »ਬੀਬੀ ਗੁਰਦੀਪ ਕੌਰ ਇਸਤਰੀ ਅਕਾਲੀ ਦਲ ਐਸ.ਸੀ ਵਿੰਗ ਸਰਕਲ ਮਾਲੇਰਕੋਟਲਾ ਦੀ ਪ੍ਰਧਾਨ ਨਿਯੁੱਕਤ
ਮਾਲੇਰਕੋਟਲਾ (ਸੰਦੌੜ), 3 ਸਤੰਬਰ (ਹਰਮਿੰਦਰ ਸਿੰਘ) -ਮੁੱਖ ਸੰਸਦੀ ਸਕੱਤਰ ਤੇ ਸਥਾਨਕ ਵਿਧਾਇਕ ਬੀਬੀ ਫਰਜ਼ਾਨਾ ਆਲਮ ਨੇ ਇਸਤਰੀ ਅਕਾਲੀ ਦਲ ਨੂੰ ਮਾਲੇਰਕੋਟਲਾ ਹਲਕੇ ਅੰਦਰ ਮਜ਼ਬੂਤ ਕਰਨ ਦੀ ਸ਼ੁਰੂਆਤ ਕਰਦਿਆਂ ਔਰਤਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਤਰੀ ਅਕਾਲੀ ਦਲ ਦੇ ਐਸ.ਸੀ ਵਿੰਗ ਦੀ ਸਰਕਲ ਮਾਲੇਰਕੋਟਲਾ ਪ੍ਰਧਾਨ ਬੀਬੀ ਗੁਰਦੀਪ ਕੌਰ ਨੂੰ ਨਿਯੁੱਕਤ ਕੀਤਾ ਹੈ। ਬੀਬੀ ਫਰਜ਼ਾਨਾ ਆਲਮ ਨੇ ਨਿਯੁੱਕਤੀ ਪੱਤਰ ਦਿੰਦਿਆਂ …
Read More » ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਸੌੜ ਵਿਖੇ ਸਾਂਇੰਸ ਡਰਾਮੇ ਦੇ ਮੁਕਾਬਲੇ ਕਰਵਾਏ
ਮਾਲੇਰਕੋਟਲਾ (ਸੰਦੌੜ), 3 ਸਤੰਬਰ (ਹਰਮਿੰਦਰ ਸਿੰਘ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਸੌੜ ਵਿਖੇ ਮਾਲੇਰਕੋਟਲਾ ਤਹਿਸੀਲ ਪੱਧਰੀ ਸਾਇੰਸ ਡਰਾਮੇ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਮਾਲੇਰਕੋਟਲਾ ਤਹਿਸੀਲ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਸਰਕਾਰੀ ਹਾਈ ਸਕੂਲ ਰੁੜਕਾ ਨੇ ਇਸ ਮੁਕਾਬਲੇ ਵਿੱਚ ‘ਮਿੱਟੀ ਬਚਾਉ’ ਵਿਸ਼ੇ ਤੇ ਡਰਾਮਾ ਪੇਸ਼ ਕਰਕੇ ਸਰੋਤਿਆਂ ਦਾ ਦਿਲ ਜਿੱਤ ਲਿਆ ਅਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ …
Read More »
Punjab Post Daily Online Newspaper & Print Media