ਬਟਾਲਾ, 10 ਸਤੰਬਰ -(ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਭਾਸ਼ਾ ਸਬੰਧੀ ਪ੍ਰੋਗਰਾਮ ਅਧੀਨ ਅਤੇ ਜਿਲ੍ਹਾ ਸਿਖਿਆ ਅਫਸਰ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਰਾਸ਼ਟਰੀ ਭਾਸ਼ਾ ਦਿਵਸ ਦੇ ਸਪਤਾਹਿਕ ਪ੍ਰੋਗਰਾਮਾ ਦੀ ਲੜੀ ‘ਚ ਅੱਜ ਸਰਕਾਰੀ ਹਾਈ ਸਕੂਲ ਖਾਨੋਵਾਲ (ਗੁਰਦਾਸਪੁਰ) ਵਿਖੇ ਮੁੱਖ ਅਧਿਆਪਕ ਸ੍ਰੀ ਸੰਤੋਖ ਸਿੰਘ ਦੀ ਤੇ ਹਿੰਦੀ ਅਧਿਆਪਕ ਸ੍ਰੀ ਵਰਗਿਸ ਜੀ ਦੀ ਯੋਗ ਅਗਵਾਈ ਚ ਵਿਦਿਆਰਥੀਆਂ ਅਤੇ ਅਧਿਆਪਕਾਂ …
Read More »Daily Archives: September 11, 2015
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਵਿਖੇ ਅਧਿਆਪਕ ਦਿਵਸ ਮਨਾਇਆ
ਬਟਾਲਾ, 10 ਸਤੰਬਰ (ਨਰਿੰਦਰ ਬਰਨਾਲ) – ਰਾਸ਼ਟਰੀ ਭਾਸ਼ਾ ਹਿੰਦੀ ਦੀ ਮਹਾਨਤਾ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ (ਗੁਰਦਾਸਪੁਰ) ਵਿਖੇ ਵਾਈਸ ਪ੍ਰਿੰਸੀਪਲ ਅਜੀਤ ਸਿੰਘ ਤੇ ਗਾਈਡੈਂਸ ਅਧਿਆਪਕਾ ਗੁਰਮੀਤ ਸਿੰੰਘ ਦੀ ਨਿਗਰਾਨੀ ਹੇਠ ਅਧਿਆਪਕ ਦਿਵਸ ਮਨਾਇਆ।ਇਸ ਮੌਕੇ ਤਿਲਕ ਰਾਜ, ਸੁਖਵਿੰਦਰ ਸਿੰਘ ਆਦਿ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Read More »ਡਿਪਟੀ ਕਮਿਸ਼ਨਰ ਡਾ. ਤ੍ਰਿਖਾ ਤੇ ਲੋਧੀਨੰਗਲ ਵੱਲੋਂ ਬਟਾਲਾ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ
ਸਤੰਬਰ ਮਹੀਨੇ ਦੇ ਅਖੀਰ ‘ਚ ਉੱਪ ਮੁੱਖ ਮੰਤਰੀ ਬਾਦਲ ਵਿਕਾਸ ਪ੍ਰੋਜੈਕਟਾਂ ਕਰਨਗੇ ਲੋਕ ਅਰਪਨ ਬਟਾਲਾ, 10 ਸਤੰਬਰ (ਨਰਿੰਦਰ ਬਰਨਾਲ )-ਬਟਾਲਾ ਸ਼ਹਿਰ ‘ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਵੱਲੋਂ ਅੱਜ ਬਟਾਲਾ ਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ, ਐੱਸ.ਡੀ.ਐੱਮ. ਬਟਾਲਾ ਸ. …
Read More »ਵੱਡੇ ਕਾਫਲੇ ਸਮੇਤ ਅਮਰਕੋਟ ਰੈਲੀ ਵਿੱਚ ਪੁੱਜੇ ਨੌ ਅਬਾਦ ਦੇ ਸਰਪੰਚ
ਅਲਗੋਂ ਕੋਠੀ, 9 ਸਤੰਬਰ (ਹਰਦਿਆਲ ਸਿੰਘ ਭੈਣੀ) ਨੇੜਲੇ ਪਿੰਡ ਨੌ ਅਬਾਦ ਦੇ ਸਰਪੰਚ ਸz: ਸਤਨਾਮ ਸਿੰਘ ਭਾਰਤ-ਪਾਕਿਸਤਾਨ ਦਰਮਿਆਨ ੧੯੬੫ ਵਿੱਚ ਹੋਈ ਜੰਗ ਦੇ ਗੋਲਡਨ ਜੁਬਲੀ ਸਮਾਗਮਾਂ ਮੌਕੇ ਅਮਰਕੋਟ ਵਿਖੇ ਅਯੋਜਿਤ ਰੈਲੀ ਵਿੱਚ ਅਕਾਲੀ ਵਰਕਰਾਂ ਸਮੇਤ ਸ਼ਾਮਲ ਹੋਏ।ਇਸ ਮੌਕੇ ਵੱਡੇ ਕਾਫਲੇ ਵਿੱਚ ਮੈਂਬਰ ਹੀਰਾ ਸਿੰਘ, ਧਰਮ ਸਿੰਘ ਮੈਂਬਰ, ਗੁਰਜੰਟ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਚੇਅਰਮੈਨ, ਗੁਰਮੀਤ ਸਿੰਘ, ਗੁਰਭੇਜ ਸਿੰਘ, ਰਾਜ ਸਿੰਘ, ਅਮਰਜੀਤ …
Read More »ਅਮਰਕੋਟ ਰੈਲੀ ਵਿੱਚ ਸਰਪੰਚ ਮਨਜੀਤ ਸਿੰਘ ਅਲਗੋਂ ਕੋਠੀ ਦੀ ਅਗਵਾਈ ‘ਚ ਪੁੱਜਾ ਕਾਫਲਾ
ਅਲਗੋਂ ਕੋਠੀ, 9 ਸਤੰਬਰ (ਹਰਦਿਆਲ ਸਿੰਘ ਭੈਣੀ) – ਮਨਜੀਤ ਸਿੰਘ ਸਰਪੰਚ ਅਲਗੋਂ ਕੋਠੀ ਦੀ ਰਹਿਨੁਮਾਈ ਹੇਠ ਅਕਾਲੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਅਮਰਕੋਟ ਵਿਖੇ 1965 ਦੇ ਜੰਗੀ ਸ਼ਹੀਦਾਂ ਦੀ ਯਾਦ ਵਿੱਚ ਕਰਵਾਈ ਗਈ ਵਿਸ਼ਾਲ ਰੈਲੀ ਵਿੱਚ ਸ਼ਿਰਕਤ ਕੀਤੀ। ਤਸਵੀਰ ਵਿੱਚ ਮਨਜੀਤ ਸਿੰਘ ਆਪਣੇ ਸਾਥੀਆਂ ਸੁਖਦੇਵ ਸਿੰਘ ਮੈਂਬਰ, ਬਾਊ ਰਾਮ, ਸੁਰੇਸ਼ ਕੁਮਾਰ ਪਿੰਕਾ, ਵਰਿੰਦਰ ਕੁਮਾਰ ਮੈਂਬਰ, ਮਨਦੀਪ ਸਿੰਘ ਜੌਨੀ ਮੈਂਬਰ, ਬਚਨ …
Read More »ਸਰਪੰਚ ਬਿਕਰਮਜੀਤ ਸਿੰਘ ਚੱਕਬਾਲਾ ਦੀ ਅਗਵਾਈ ‘ਚ ਅਮਰਕੋਟ ਪੁੱਜਾ ਵੱਡਾ ਜਥਾ
ਅਲਗੋਂ ਕੋਠੀ, 9 ਸਤੰਬਰ (ਹਰਦਿਆਲ ਸਿੰਘ ਭੈਣੀ) – ਬਿਕਰਮਜੀਤ ਸਿੰਘ ਪੁੱਤਰ ਸਵ: ਵਰਿੰਦਰ ਰਾਜ ਸਿੰਘ ਸਰਪੰਚ ਪਿੰਡ ਚੱਕ ਬਾਲਾ ਨੇ ਪੰਚਾਇਤ ਮੈਂਬਰਾਂ ਸਮੇਤ ਅਮਰਕੋਟ ਵਿਖੇ 1965 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਅਯੋਜਿਤ ਰੈਲੀ ਵਿੱਚ ਇੱਕ ਵੱਡੇ ਜਥੇ ਨਾਲ ਸ਼ਮੂਲੀਅਤ ਕੀਤੀ।ਇਸ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ, ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ, ਸੰਸਦੀ ਸਕੱਤਰ …
Read More »
Punjab Post Daily Online Newspaper & Print Media