ਬਟਾਲਾ, 18 ਸਤੰਬਰ (ਨਰਿੰਦਰ ਬਰਨਾਲ) – ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਜਿਲ੍ਹਾ ਸਾਂਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੇ ਆਦੇਸ਼ਾ ਦੀ ਪਾਲਣਾ ਕਰਦਿਆਂ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਪ੍ਰਿੰਸੀਪਲ ਇੰਦਰਜੀਤ ਵਾਲੀਆ ਤੇ ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਵਿਖੇ ਅੰਤਰਾਸ਼ਟਰੀ ਓਜ਼ੋਨ ਦਿਵਸ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਵਿਦਿਆਰਥੀਆਂ ਨੂੰ ਓੁਜ਼ੋਨ ਪੱਟੀ ਦੇ …
Read More »Daily Archives: September 18, 2015
ਡੇਂਗੂ ਤੋਂ ਬਚਾਅ ਲਈ ਘਰਾਂ ਵਿੱਚ ਤੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ – ਸਿਹਤ ਵਿਭਾਗ
ਬਟਾਲਾ, 16 ਸਤੰਬਰ (ਨਰਿੰਦਰ ਬਰਨਾਲ) – ਸਿਹਤ ਵਿਭਾਗ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਬੁਖਾਰ ਤੋਂ ਬਚਣ ਲਈ ਸਮੂਹ ਨਾਗਰਿਕ ਆਪਣੀ ਜਿਮੇਵਾਰੀ ਨਿਭਾਉਂਦਿਆਂ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇੱਕਠਾ ਨਾ ਹੋਣ ਦੇਣ ਅਤੇ ਘਰਾਂ ‘ਚ ਪਾਣੀ ਦੇ ਭਰੇ ਭਾਡਿਆਂ, ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣ, ਹਫਤੇ ਵਿਚ ਇੱਕ ਵਾਰੀ ਕੂਲਰ ‘ਚ ਭਰੇ ਪਾਣੀ, ਪਾਣੀ ਦੇ ਭਰੇ …
Read More »ਡਾ. ਰਵਿੰਦਰ ਦੀ ਕਿਤਾਬ, ‘ਭਰਿਆ ਹੈ ਮੇਰਾ ਅਸਮਾਨ’ ‘ਤੇ ਗੋਸ਼ਟੀ ਕਰਵਾਈ
ਵੱਖ ਵੱਖ ਲਿਖਾਰੀਆਂ ਤੇ ਵਿਦਵਾਨਾਂ ਨੇ ਪਰਚੇ ਪੜ੍ਹੇ ਬਟਾਲਾ, 16 ਸਤੰਬਰ (ਨਰਿੰਦਰ ਬਰਨਾਲ)-ਪੰਜਾਬੀ ਸਾਹਿਬ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋਂ ਡਾ. ਰਵਿੰਦਰ ਦੀ ਛੇਵੀਂ ਕਾਵਿ- ਕਿਤਾਬ ‘ਭਰਿਆ ਹੈ ਮੇਰਾ ਅਸਮਾਨ’ ‘ਤੇ ਇੱਕ ਸਫਲ ਕਾਵਿ-ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਪੂਰਨ ਪਿਆਸਾ, ਪ੍ਰੋ. ਅਤੈ ਸਿੰਘ ਤੇ ਡਾ. ਰਵਿੰਦਰ, ਪ੍ਰਿੰ.ਅਵਤਾਰ ਸਿੰਘ ਸਿੱਧੂ, ਡਾ.ਬਲਜੀਤ ਰਿਆੜ ਤੇ …
Read More » ਜਨਮ ਦਿਨ ਮੁਬਾਰਕ – ਵੰਸ਼ਿਕਾ
ਸਮਰਾਲਾ ਵਾਸੀ ਰਣਦੀਪ ਸਿੰਘ ਤੇ ਮਧੂ ਸ਼ਰਮਾ ਨੇ ਵਿਆਹ ਦੀ ਵਰੇਗੰਢ ਮਨਾਈ
Read More »
Punjab Post Daily Online Newspaper & Print Media