Wednesday, November 25, 2026

Daily Archives: September 18, 2015

International Centre for Sikh studies organized a lecture on history of Nanded

New Delhi, Sept. 17 (Punjab Post Bureau) –  International Centre for Sikh studies organized a lecture by S. Nanak Singh Nishter as part of their monthly series on Sikh history, philosophy and religion. The afternoon lecture begin with Dr. Harbans Kaur Sagoo director of the centre introducing the speaker and welcoming the esteemed chief guest Prof. Jaspal Singh Vc of …

Read More »

ਅਕਾਲੀ ਦਲ ਦੇ ਪ੍ਰਭਾਰੀ ਬਣਨ ਤੋਂ ਬਾਅਦ ਮੁੰਬਈ ਪੁੱਜੇ ਜੀ.ਕੇ ਦਾ ਹੋਇਆ ਭਰਵਾਂ ਸਵਾਗਤ

  ਨਵੀਂ ਦਿੱਲੀ, 17 ਸਤੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਮੁੰਬਈ ਪਹੁੰਚਣ ਤੇ ਭਰਵਾ ਸਵਾਗਤ ਕੀਤਾ ਗਿਆ। ਬੀਤੇ ਦਿਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਹਾਰਾਸ਼ਟਰ ਸਣੇ 6 ਸੂਬਿਆਂ ਦਾ ਪਾਰਟੀ ਪ੍ਰਭਾਰੀ ਬਣਨ ਤੋਂ ਬਾਅਦ ਜੀ.ਕੇ. ਦਾ ਇਹ ਪਹਿਲਾ ਮਹਾਰਾਸ਼ਟਰ ਦੌਰਾ ਸੀ। …

Read More »

ਰਮੇਸ਼ ਨਗਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ

ਨਵੀਂ ਦਿੱਲੀ, 17 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਥ ਦੇ ਮਹਾਨ ਜਰਨੈਲ ਅਤੇ ਪਹਿਲੇ ਸਰਬ-ਸਾਂਝੇ ਖਾਲਸਾ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਲ ਭਰ ਚਲਣ ਵਾਲੀ ਵਿਸ਼ੇਸ਼ ਪ੍ਰੋਗਰਾਮਾਂ ਦੀ ਉਲੀਕੀ ਗਈ ਹੋਈ ਲੜੀ ਅਧੀਨ, ਸ਼ਨੀਵਾਰ, 19 ਸਤੰਬਰ ਸ਼ਾਮ ਰਹਰਾਸਿ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਸਿੰਘ …

Read More »

TCS steps into CKD Institute of Management & Technology

Amritsar, Sept. 17 (Punjab Post Bureau) –  As a mark of glory and pride, it was indeed a matter of honour for the students of CKD Institute of Management & Technology (CKDIMT), Amritsar when the prestigious TCS-Tata Consultancy Services lay forth its programs under the brilliant guidance of Ms. Harkiran Kaur, Assistant System Engineer, TCS from Chennai. She shared ‘TCS …

Read More »

ਦੋ ਰੋਜ਼ਾ ‘ਇਸਲਾਹੇ ਮੁਆਸ਼ਰਾ’ ਵਿਸ਼ੇ ‘ਤੇ ਧਾਰਮਿਕ ਜਲਸਾ ਆਯੋਜਿਤ

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਮਰਹੂਮ ਚੌਧਰੀ ਨਾਸਿਰ ਅਲੀ ਅਬੂਬਕਰ ਕਾਲੋਨੀ ਮਿਲਖ ਰੋਡ ਦੀ ਮਿਹਨਤ ਸਦਕਾ ਸਥਾਪਿਤ ਹੋਏ ਧਾਰਮਿਕ ਮਰਕਜ਼ ਤਾਲੀਮ-ਉਲ-ਕੁਰਆਨ ਜੋ ਕਿ ਕਈ ਸਾਲਾਂ ਤੋਂ ਬੱਚਿਆਂ ਨੂੰ ਕੁਰਆਨ ਦੀ ਵਿੱਦਿਆ ਦਿੰਦਾ ਆ ਰਿਹਾ ਹੈ ਵੱਲੋਂ ਦੋ ਰੋਜ਼ਾ ‘ਇਸਲਾਹੇ ਮੁਆਸ਼ਰਾ’ ਵਿਸ਼ੇ ਤੇ ਧਾਰਮਿਕ ਇਜ਼ਤਮਾ (ਜਲਸਾ) ਆਯੋਜਿਤ ਕੀਤਾ ਗਿਆ। ਸੱਭ ਤੋਂ ਪਹਿਲਾਂ ਮੁਫਤੀ ਗਿਆਸੂਦੀਨ ਸਾਹਿਬ ਨੇ ਆਏ ਮਹਿਮਾਨਾਂ …

Read More »

ਜ਼ਿਲ੍ਹਾ ਐਡਵਾਈਜ਼ਰੀ ਕਮੇਟੀ ਵਿੱਚ ਮਾਲੇਰਕੋਟਲਾ ਦੇ ਜਨਾਬ ਜੁਲਫਕਾਰ ਅਲੀ ਖਾਂ ਮੈਂਬਰ ਨਿਯੁੱਕਤ

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਪੁਲਿਸ ਦੀ ਨਵੀਂ ਗਠਿਤ ਕੀਤੀ ਗਈ ਜ਼ਿਲ੍ਹਾ ਐਡਵਾਇਜਰੀ ਕਮੇਟੀ ਵਿਚ ਮਾਲੇਰਕੋਟਲਾ ਦੇ ਸਰਗਰਮ ਆਗੂ ਜਨਾਬ ਜੁਲਫਕਾਰ ਅਲੀ ਖਾਂ ਨੂੰ ਮੈਂਬਰ ਨਿਯੁੱਕਤ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਸਿਆਸੀ, ਸਮਾਜੀ, ਅਤੇ ਧਾਰਮਿਕ …

Read More »

ਪਿੰਡ ਸੰਘੈਣ ਵਿਖੇ ਭੇਡਾਂ-ਬੱਕਰੀਆਂ ਦਾ ਇਲਾਜ ਅਤੇ ਜਾਗਰੂਕਤਾ ਕੈਂਪ ਲਗਾਇਆ

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਇੱਥੇ ਪਿੰਡ ਸੰਘੈਣ ਵਿਖੇ ਭੇਡਾਂ-ਬੱਕਰੀਆਂ ਦਾ ਇਲਾਜ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਲਾਗਲੇ ਪਿੰਡਾਂ ਰੋਡੀਵਾਲ, ਮਤੋਈ, ਇਬਰਾਹੀਮ ਪਰਾ ਦੈਂਵਾਲ, ਜਾਤੀਵਾਲ ਆਦਿ ਤੋਂ ਬਕਰੀ-ਭੇਡ ਪਾਲਕਾਂ ਨੇ ਭਾਗ ਲਿਆ, ਇਸ ਮੌਕੇ 300 ਪਸ਼ੂਆਂ ਦੀ ਪੀ.ਪੀ.ਆਰ. ਬਿਮਾਰੀ ਦੀ ਵੈਕਸੀਨੇਸ਼ਨ ਕੀਤੀ ਗਈ। ਧਾਤਾਂ ਦਾ ਚੂਰਾ …

Read More »

ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਤੋਂ ਕੁੱਝ ਦੂਰੀ ਤੇ ਪੈਂਦੇ ਪਿੰਡ ਬਿੰਜੋਕੀ ਖੁਰਦ ਦੇ ਵਸਨੀਕਾਂ ਵੱਲੋਂ ਸਮਾਜ ਸੇਵੀ ਕੰਮਾ ਨੂੰ ਅਗਾਂਹ ਵਧਾਉਂਦਿਆਂ ਡਾ. ਜਮੀਲ ਅਤੇ ਪ੍ਰੋਫੈਸਰ ਅਦਰੀਸ਼ ਦੇ ਮਾਤਾ ਜੀ ਬੀਬੀ ਹਬੀਬਨ ਦੀ ਯਾਦ ਵਿੱਚ ਦੂਸਰਾ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਾਬਕਾ ਸਰਪੰਚ ਹਰਬੰਸ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ …

Read More »

19 ਸਤੰਬਰ ਤੋਂ 21 ਸਤੰਬਰ ਤੱਕ ਕਬੱਡੀ ਟੂਰਨਾਮੈਂਟ

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਤੋਂ ਕੁਝ ਦੂਰੀ ਤੇ ਪੈਂਦੇ ਪਿੰਡ ਸੀਹਾਂ ਦੌਦ ਦੇ ਬਾਬਾ ਜੋਗੀ ਪੀਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਵੱਲੋਂ 19 ਸਤੰਬਰ ਤੋਂ 21 ਸਤੰਬਰ ਤੱਕ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਅਤੇ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਟਰੈਕਟਰ ਟੋਚਨ, …

Read More »

Seminar on “Biotechnological interventions in Withania Somnifera” at BBK DAV College

Amritsar, Sept. 17 (Punjab Post Bureau) –  Department of Biotechnology, BBK DAV College for women organized DBT sponspored seminar on “Biotechnological interventions in Withania Somnifera”. Dr. P.K. Pati presented the talk on above said topic. Dr. Pati is currently holding the position of Professor at Biotechnology Department,GNDU. He has been recipient of many awards and fellowships of international repute. He …

Read More »