ਚੌਂਕ ਮਹਿਤਾ / ਖਜ਼ਾਲਾ, 19 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿਕੰਦਰ ਸਿੰਘ ਖਾਲਸਾ) ਧੰਨ ਧੰਨ ਗੁਰੁ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਸੁਲਤਾਨਪੁਰ ਲੋਧੀ ਤੋਂ ਜਾਹੋ ਜਲਾਲ ਨਾਲ ਸੱਜੀ ਪਾਲਕੀ ਸਾਹਿਬ ਅਤੇ ਸਿੱਖ ਸੰਗਤਾਂ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿਚ ਰਸਭਿੰਨਾਂ ਕੀਰਤਨ ਕਰਦੀਆਂ ਹੋਈਆਂ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ਵਿਖੇ ਨਤਮਸਤਕ ਹੋਣ ਲਈ ਅੱਜ ਬਾਅਦ ਦੁਪਹਿਰ ਕਸਬਾ ਚੌਂਕ ਮਹਿਤਾ ਵਿਖੇ …
Read More »Daily Archives: September 20, 2015
ਪੰਜਾਬ ਦਾ ਖੇਤੀਬਾੜੀ ਕਿੱਤਾ ਲੰਘ ਰਿਹਾ ਹੈ ਮੁਸ਼ਕਿਲਾਂ ਦੌਰ ਵਿੱਚੋਂ – ਡਾ. ਕੁਲਦੀਪ ਸਿੰਘ
ਖ਼ਾਲਸਾ ਕਾਲਜ ਵਿਖੇ ਪੰਜਾਬ ਦੀ ਆਰਥਿਕ ਦਿਸ਼ਾ ‘ਤੇ ਸੈਮੀਨਾਰ ਅੰਮ੍ਰਿਤਸਰ, 19 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਭਾਗ ਵੱਲੋਂ ਕਰਵਾਏ ਗਏ ਪੰਜਾਬ ਦੇ ਆਰਥਿਕ ਦਿਸ਼ਾ ਵਿਸ਼ੇ ‘ਤੇ ਇਕ ਸੈਮੀਨਾਰ ਦੌਰਾਨ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਸਾਬਕਾ ਮੁੱਖੀ ਅਤੇ ਪ੍ਰੋ: ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਦਾ ਖੇਤੀਬਾੜੀ ਕਿੱਤਾ ਬਹੁਤ ਹੀ ਮੁਸ਼ਕਿਲ ਦੌਰ …
Read More » ਕਾਗਰਸੀ ਆਗੂਆਂ ਦਾ ਨਸ਼ੇ ਸਬੰਧੀ ਬਿਆਨ ਹਾਸੋਹੀਣਾ ਤੇ ਮੰਦਭਾਗਾ – ਹੀਰਾ
ਭਿੱਖੀਵਿੰਡ / ਖਾਲੜਾ, 19 ਸਤੰਬਰ (ਲਖਵਿੰਦਰ ਗੌਲਣ, ਕੁਲਵਿੰਦਰ ਕੰਬੋਕੇ, ਲਖਵਿੰਦਰ ਗੌਲਣ, ਰਿੰਪਲ ਖਾਲੜਾ) – ਆਲ-ਇੰਡੀਆ ਐਟੀਕੁਰੱਅਪਸਨ ਮੋਰਚਾ ਦੇ ਸੂਬਾ ਮੁੱਖ ਸਲਾਹਕਾਰ ਪਰਮਿੰਦਰ ਸਿੰਘ ਹੀਰਾ ਤੇ ਸਕੱਤਰ ਪੰਜ਼ਾਬ ਗੁਰਪਾਲ ਸਿੰਘ ਹੈਪੀ ਸੋਹਲ ਸਾਬਕਾ ਚੇਅਰਮੈਨ ਖਡੂਰ ਸਾਹਿਬ ਨੇ ਕਿਹਾ ਕਿ ਕਾਂਗਰਸੀ ਆਗੂਆ ਵੱਲੋ ਨਸ਼ੇ ਸਬੰਧੀ ਦਿੱਤਾ ਗਿਆ ਬਿਆਨ ਹਾਸੋਹੀਣਾ ਤੇ ਮੰਦਭਾਗਾ ਹੈ।ਉਹਨਾ ਕਿਹਾ ਕੀ ਅੱਜ ਜਿਥੇ ਪੰਜ਼ਾਬ ਨਸ਼ੇ ਰੂਪੀ ਐਟਮ ਤੇ ਖਲੋਤਾ ਹੈ …
Read More » ਉਸਾਰੀ ਅਧੀਨ ਰਾਮਗੜ੍ਹੀਆ ਦਰਵਾਜੇ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ – ਗੋਲਡੀ
ਅੰਮ੍ਰਿਤਸਰ, 19 (ਜਗਦੀਪ ਸਿੰਘ ਸੱਗੂ) – ਰਾਮਗੜੀਆ ਸੰਸਥਾਵਾਂ ਵਲੋਂ ਚੌਕ ਚਾਟੀਵਿੰਡ ਵਿਖੇ ਰਾਮਗੜੀਆ ਬਰਾਦਰੀ ਦੇ ਗੋਰਵਮਈ ਇਤਿਹਾਸ ਤੇ ਵਿਰਾਸਤ ਨੂੰ ਸੰਭਾਲਣ ਲਈ ਜੋ ਰਾਮਗੜੀਆ ਗੇਟ ਦੀ ਉਸਾਰੀ ਕਰਵਾਈ ਜਾ ਰਹੀ ਹੈ, ਉਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ।ਇਹ ਵਿਚਾਰ ਉਸਾਰੀ ਅਧੀਨ ਰਾਮਗੜੀਆ ਗੇਟ ਦੇ ਹੋ ਰਹੇ ਕੰੰਮ ਦਾ ਜਾਇਜ਼ਾ ਲੈਣ ਚੌਕ ਚਾਟੀ ਵਿੰਡ ਵਿਖੇ ਵਿਸ਼ੇਸ਼ ਤੌਰ ‘ਤੇ ਪੁੱਜੇ ਸੀਨੀਅਰ ਅਕਾਲੀ …
Read More »
Punjab Post Daily Online Newspaper & Print Media