Wednesday, November 25, 2026

Monthly Archives: December 2016

ਬਾਲਾ ਸਾਹਿਬ ਹਸਪਤਾਲ ਸਾਡੇ ਏਜੰਡੇ ਵਿਚ ਸਭ ਤੋਂ ਅੱਗੇ – ਜੀ.ਕੇ

ਨਵੀਂ ਦਿੱਲੀ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਬਾਲਾ ਸਾਹਿਬ ਹਸਪਤਾਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੁੱਦ ਚਾਲੂ ਕਰਨ ਲਈ ਬੀਤੇ ਦਿਨੀਂ ਅੰਤ੍ਰਿਮ ਬੋਰਡ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਹੁਣ ਕਮੇਟੀ ਦੀਆਂ ਸਰਗਰਮੀਆਂ ‘ਚ ਵਾਧਾ ਹੋ ਗਿਆ ਹੈ। ਸੱਚਖੰਡਵਾਸ਼ੀ ਪੰਥਰਤਨ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲਿਆਂ ਦੇ ਸੁਪਨੇ ਦੇ ਤੌਰ ‘ਤੇ ਜਾਣੇ ਜਾਂਦੇ ਉਕਤ ਹਸਪਤਾਲ ਦੀ ਖੰਡਹਰ …

Read More »

ਦਿੱਲੀ ਕਮੇਟੀ ਸਟਾਫ਼ ਵਿਚ ਤਨਖਾਹ ਵਿਚ ਵਾਧੇ ਤੋਂ ਬਾਅਦ ਖੁਸ਼ੀ ਦੀ ਲਹਿਰ

ਨਵੀਂ ਦਿੱਲੀ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ਼ ਦੇ ਗ੍ਰੇਡ ਵਿਚ ਕੀਤੇ ਗਏ ਵਾਧੇ ਕਰਕੇ ਸਟਾਫ਼ ਵੱਲੋਂ ਕਮੇਟੀ ਪ੍ਰਬੰਧਕਾਂ ਨੂੰ ਧੰਨਵਾਦ ਕਰਨ ਦੀ ਲੜੀ ਚਲ ਪਈ ਹੈ।ਮੁੱਖ ਦਫ਼ਤਰ ਦੇ ਸਟਾਫ਼ ਤੋਂ ਬਾਅਦ ਰਾਗੀ ਜਥਿਆਂ ਦੇ ਸਟਾਫ਼ ਵੱਲੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਸਾਥਿਆਂ ਦਾ ਫੁੱਲਾਂ ਦੇ ਗੁਲਦਸਤੇ ਤੇ ਸੇਹਰਿਆਂ ਨਾਲ ਸਵਾਗਤ ਕੀਤਾ …

Read More »

DAV Observes Martyrdom Day of Guru Teg Bahadur Ji

  Amritsar, Dec. 3 (Punjab Post Bureau) – DAV Public School Lawrence Road observed the martyrdom day of Guru Teg Bahadur ji  in its premises. He was the nineth of ten gurus of Sikh Religion. He resisted the forced conversions of Kashmiri Pandits to Islam and was publically beheaded  in 1675 on the orders of Mugal emperor Aurangzeb for refusing …

Read More »

ਕੇਸ ਸੰਭਾਲ ਪ੍ਰਚਾਰ ਸੰਸਥਾ ਵੱਲੋਂ ਚਾਈਲਡ ਖਾਲਸਾ-2016 ਮੁਕਾਬਲਾ ਆਯੋਜਿਤ

ਅੰਮ੍ਰਿਤਸਰ, ੩ ਦਸੰਬਰ (ਜਸਬੀਰ ਸਿੰਘ ਸੱਗੂ) – ਸਿੱਖ ਬੱਚਿਆਂ ਦੀ ਅਧਿਆਤਮਕ ਅਤੇ ਸਿਰਜਨਾਤਮਕ ਬੁੱਧੀ ਨੂੰ ਪਰਖਣ ਲਈ ‘ਚਾਈਲਡ ਖਾਲਸਾ-2016’ ਮੁਕਾਬਲੇ ਦਾ ਅਯੋਜਨ ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਕੀਤਾ ਗਿਆ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਅਵਤਾਰ ਪੁਰਬ ਨੂੰ ਸਮਰਪਿਤ ਇਸ ਪ੍ਰਤੀਯੋਗਤਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ਼ ਸੈਕਟਰੀ ਹਰਚਰਨ ਸਿੰਘ ਮੁੱਖ …

Read More »

ਵਿਸ਼ਵ ਅਪਹਾਜ ਦਿਵਸ ਮਨਾਇਆ ਗਿਆ

ਮਾਲੇਰਕੋਟਲਾ, 3 ਦਸੰਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਇਸਲਾਮੀਆ ਕੰਬੋਜ਼ ਸੀਨੀਅਰ ਸੈਕੰਡਰੀ ਸਕੂਲ ‘ਚ ਪ੍ਰਿੰਸੀਪਲ ਸ਼੍ਰੀ ਅਸਰਾਰ ਨਿਜ਼ਾਮੀ ਦੀ ਅਗਵਾਈ ਹੇਠ ਵਿਸ਼ਵ ਅਪਹਾਜ ਦਿਵਸ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਪੇਟਿੰਗ ਤੇ ਸੱਭਿਆਚਾਰ ਮੁਕਾਬਲਿਆਂ ‘ਚ ਬੱਚਿਆਂ ਨੇ ਵੱਡੀ ਸੰਖਿਆ ‘ਚ ਭਾਗ ਲਿਆ।ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਹਾਜ਼ੀ ਅਬਦੁਲ ਲਤੀਫ ਥਿੰਦ, ਕਮੇਟੀ ਮੈਂਬਰ ਹਾਜੀ ਵਲੀ ਮੁਹੰਮਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ …

Read More »

ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਲਈ ਟਰਾਇਲ ਮਾਲੇਰਕੋਟਲਾ ‘ਚ ਅੱਜ

ਮਾਲੇਰਕੋਟਲਾ, 3 ਦਸੰਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਕੁਸ਼ਤੀ ਸੰਸਥਾ ਵੱਲੋਂ 35ਵੀਂ ਪੰਜਾਬ ਜੂਨੀਅਰ ਲੜਕੇ ਫਰੀ ਸਟਾਇਲ ਕੁਸ਼ਤੀ ਚੈਂਪੀਅਨਸ਼ਿਪ 2016-17 ਜਿਲ੍ਹਾ ਗੁਰਦਾਸਪੁਰ ਦੇ ਪਿੰਡ ਪਾਹੜਾ ਵਿਖੇ ਮਿਤੀ 11 ਦਸੰਬਰ ਦਿਨ ਐਤਵਾਰ ਨੂੰ ਹੋ ਰਹੀ ਹੈ। ਇਸ ਚੈਂਪੀਅਨਸ਼ਿਪ ‘ਚ ਪੰਜਾਬ ਦੇ ਸਾਰੇ ਜਿਲਿਆਂ ਦੇ ਪਹਿਲਵਾਨ ਭਾਗ ਲੈਣਗੇ। ਇਸ ਚੈਂਪੀਅਨਸ਼ਿਪ ‘ਚ ਉਹ ਹੀ ਪਹਿਲਵਾਨ ਭਾਗ ਲੈ ਸਕੇਗਾ ਜਿਸ ਦਾ ਜਨਮ 1997, 1998, …

Read More »

ਕੀਰਤਨ ਮੁਕਾਬਲਿਆਂ ਵਿਚ ਰੇਨਬੋ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ ਦੂਸਰਾ ਸਥਾਨ

ਸੰਦੌੜ, 2 ਦਸੰਬਰ (ਹਰਮਿੰਦਰ ਸਿੰਘ) – ਰੇਨਬੋ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ‘ਗੁਰਮਤਿ ਪ੍ਰਚਾਰ ਟਰੱਸਟ, ਫਰਵਾਲੀ’ ਜਿਲ੍ਹਾ ਸੰਗਰੂਰ ਵਲੋਂ ਕਰਵਾਏ ਗਏ ਕੀਰਤਨ ਮੁਕਾਬਲਿਆਂ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਇਹਨਾਂ ਮੁਕਾਬਲਿਆਂ ਵਿਚ ਬਹੁਤ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਬਹੁਤ ਹੀ ਰਸ-ਭਿੰਨਾਂ ਕੀਰਤਨ ਕੀਤਾ। ਕੀਰਤਨ ਪ੍ਰਤੀਯੋਗਤਾ ਵਿਚ ਸਖ਼ਤ ਮੁਕਾਬਲਾ ਹੋਣ ਦੇ ਬਾਵਜੂਦ ਵਿਦਿਆਰਥੀ ਆਪਣੀ ਸਖ਼ਤ ਮਿਹਨਤ ਸਦਕਾ ਦੂਸਰਾ ਸਥਾਨ …

Read More »

ਬਲਾਕ ਪੱਧਰੀ ਖੇਡਾਂ ਵਿੱਚ ਪੰਜਗਰਾਈਆਂ ਸਕੂਲ ਦੇ ਖਿਡਾਰੀ ਛਾਏ

ਸੰਦੌੜ, 2 ਦਸੰਬਰ (ਹਰਮਿੰਦਰ ਸਿੰਘ) – ਬਲਾਕ ਸ਼ੇਰਪੁਰ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ  ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਦੇ ਖਿਡਾਰੀਆਂ ਨੇ ਜਿੱਤਾਂ ਦਰਜ ਕਰਕੇ ਜਿਲ੍ਹਾ ਪੱਧਰੀ ਮੁਕਾਬਲਿਆਂ ਲਈ ਥਾਂ ਬਣਾ ਲਈ ਹੈ।ਸਕੂਲ ਅਧਿਆਪਕ ਰਾਜੇਸ਼ ਰਿਖੀ ਨੇ ਦੱਸਿਆਂ ਕਿ ਇਹਨਾਂ ਖੇਡਾਂ ਵਿੱਚ ਸਕੂਲ ਦੀਆਂ ਕੁੜੀਆਂ ਨੇ ਗੁਰਬਖਸ਼ਪੁਰਾ ਨਾਲ ਸਾਂਝੇ ਰੂਪ ਵਿੱਚ ਖੇਡਦਿਆਂ ਕਬੱਡੀ ਵਿੱਚੋਂ ਦੂਸਰਾ ਸਥਾਨ ਤੇ ਦੌੜ 200 ਮੀਟਰ …

Read More »

ਸਰਕਾਰੀ ਹਾਈ ਸਕੂਲ ਰੁੜਕਾ ਵਿਖੇ ਏਡਜ਼ ਜਾਗਰੂਕਤਾ ਰੈਲੀ ਕੱਢੀ ਗਈ

ਸੰਦੌੜ, 2 ਦਸੰਬਰ (ਹਰਮਿੰਦਰ ਸਿੰਘ) – ਸਰਕਾਰੀ ਹਾਈ ਸਕੂਲ ਰੁੜਕਾ ਵਿਖੇ ਕਿਸ਼ੋਰ ਸਿੱਖਿਆ ਤਹਿਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਏਡਜ਼ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਵਿਚ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਏਡਜ਼ ਦਿਵਸ ਸਬੰਧੀ ਵਿਦਿਆਰਥੀਆਂ ਦੇ ਹਾਊਸ ਵਾਈਜ਼ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਸਾਇੰਸ ਅਧਿਆਪਕਾ ਮਿਸ ਕੰਚਨਾ ਕੁਮਾਰੀ ਨੇ ਸਵੇਰ ਦੀ ਸਭਾ ਵਿਚ ਏਡਜ਼ ਸਬੰਧੀ ਵਿਸਥਾਰ …

Read More »