ਬਠਿੰਡਾ, 10 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸਥਾਨਕ ਸ਼ਹਿਰ ਦੇ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫੇਜ਼-1 ਵਿਖੇ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।ਜਿਸ ਵਿਚ ਡਾ: ਮੋਹਿੰਦਰਪਾਲ ਸਿੰਘ ਪਿ੍ਰੰਸੀਪਲ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਵਲੋਂ ਸੰਗਤਾਂ ਨੂੰ ਰਸ ਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ ਅਤੇ …
Read More »Monthly Archives: July 2017
ਗ੍ਰਾਮ ਰੋਜ਼ਗਾਰ ਸੇਵਕ ਦੀ ਕੁੱਟਮਾਰ ਦੇ ਦੋਸ਼ੀਆਂ ਖਿਲਾਫ ਦਿੱਤਾ ਮੰਗ ਪੱਤਰ
ਬਠਿੰਡਾ, 10 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਪੰਚਾਇਤੀ ਰਾਜ ਮੁਲਾਜ਼ਮ ਯੂਨੀਅਨ ਪੰਜਾਬ ਦਾ ਵਫ਼ਦ ਗੁਰਜੀਵਨ ਸਿੰਘ ਅਗਵਾਈ ਹੇਠ ਐਸ.ਐਸ.ਪੀ ਨੂੰ ਮਿਲਿਆ ਅਤੇ ਉਨਾਂ ਨੂੰ ਮੰਗ ਪੱਤਰ ਦੇਣ ਉਪਰੰਤ ਸੁਖਵਿੰਦਰ ਸਿੰਘ ਗ੍ਰਾਮ ਰੋਜ਼ਗਾਰ ਸੇਵਕ ਨੇ ਕਿਹਾ ਕਿ 8 ਜੁਲਾਈ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਪਿੰਡ ਚੁੱਘੇ ਕਲਾਂ ਵਿਖੇ ਮਗਨਰੇਗਾ ਤਹਿਤ ਚੱਲ ਰਹੇ ਸਕੂਲ ‘ਚ ਸਫਾਈ ਅਤੇ ਭਰਤੀ ਦੇ …
Read More »ਹੁਣ ਆਸਾਨ ਕਿਸ਼ਤਾਂ ਦੇ ਕਰਜ਼ੇ `ਤੇ ਬਦਲੇ ਜਾ ਸਕਣਗੇ ਗੋਡੇ ਤੇ ਚੂਲੇ
ਬਠਿੰਡਾ, 10 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸਥਾਨਕ ਗੁਪਤਾ ਹਸਪਤਾਲ ਵਲੋਂ 26ਵਾਂ ਦੋ ਰੋਜ਼ਾ ਵਿਸ਼ਾਲ ਮੁਫਤ ਚੈਕਅਪ ਕੈਂਪ ਲਗਾਇਆ ਗਿਆ। ਜਿਸ ਵਿੱਚ 190 ਮਰੀਜਾਂ ਦੀ ਮੁਫਤ ਜਾਂਚ ਕੀਤੀ ਗਈ।ਕੈਂਪ ਦੌਰਾਨ ਹੱਡੀਆਂ ਦੇ ਮਾਹਿਰ ਡਾ. ਮੋਹਿਤ ਗੁਪਤਾ ਵਲੋਂ ਹੱਡੀਆਂ ਦੇ ਮਰੀਜਾਂ ਨੂੰ ਖਾਸ ਕਰਕੇ ਡਾਕਟਰੀ ਸਲਾਹ ਅਤੇ ਫਿਜੀਓਥੈਰੇਪੀ ਸਲਾਹ ਮੁਫਤ ਦਿੱਤੀ।ਜਰੂਰਤਮੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ …
Read More »ਹਫ਼ਤਵਾਰੀ ਧਾਰਮਿਕ ਸਮਾਗਮ ਆਯੋਜਿਤ
ਬਠਿੰਡਾ, 10 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਸਮਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਵਾਰੀ ਧਾਰਮਿਕ ਸਮਾਗਮ ਰਾਣਾ ਸਿੰਘ ਸੋਢੀ ਸਿਰਕੀ ਬਾਜ਼ਾਰ ਦੇ ਗ੍ਰਹਿ ਕੀਤਾ ਗਿਆ।ਸੁਸਾਇਟੀ ਦੇ ਮੈਂਬਰਾਂ ਵਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਰੂਪ ਪਾਠ ਕਰਨ ਉਪਰੰਤ ਸੁਸਾਇਟੀ …
Read More »Aujla demands International Flights from Holy City Amritsar
Amritsar, July 10 (Punjab Post Bureau) – Member Parliament Gurjeet Singh Aujla today attended the meeting of Parliamentary Consultative Committee on Tourism & Culture held at Kolkata. The meeting was organised by Ministry of Tourism chaired by Minister of State for Tourism Dr. Mahesh Sharma. Mr. Aujla addressed the gathering regarding the tourism prospects in Amritsar and Punjab. He pressed …
Read More »PM condemns the attack on Amarnath Yatris in J&K
Speaks to J&K Governor and Chief Minister and assures all possible assistance New Delhi, July 10 (Punjab Post Bureau) – The Prime Minister Shri Narendra Modi has strongly condemned the attack on Amarnath Yatris in Jammu and Kashmir. Prime Minister has also spoken to Jammu and Kashmir Governor Shri NN Vohra and Chief Minister Ms Mehbooba Mufti and assured all …
Read More »ਅਨੰਤਨਾਗ ਵਿਖੇ ਅਮਰਨਾਥ ਯਾਤਰੂਆਂ ਦੀ ਬੱਸ `ਤੇ ਅੱਤਵਾਦੀ ਹਮਲਾ – 8 ਦੀ ਮੌਤ, 16 ਜਖਮੀ
ਪ੍ਰਧਾਨ ਮੰਤਰੀ ਮੋਦੀ ਨੇ ਕਾਇਰਾਨਾ ਹਮਲੇ ਦੀ ਕੀਤੀ ਨਿੰਦਾ – ਯਾਤਰਾ ਰੋਕੀ ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਮਰਨਾਥ ਦੇ ਦਰਸ਼ਨ ਕਰ ਕੇ ਵਾਪਸ ਪਰਤ ਰਹੀ ਸ਼ਰਧਾਲੂਆਂ ਦੀ ਬੱਸ `ਤੇ ਅਨੰਤਨਾਗ ਨੇੜੇ ਹੋਏ ਰਾਤ 8.00 ਵਜੇ ਦੇ ਕਰੀਬ ਹੋਏ ਅੱਤਵਾਦੀ ਹਮਲੇ ਵਿੱਚ 7 ਯਾਤਰੂਆਂ ਦੀ ਮੌਤ ਤੇ 16 ਦੇ ਕਰੀਬ ਜਖਮੀ ਹੋਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਗੁਜਰਾਤ …
Read More »ਚੀਨ ਦੇ ਸ਼ਹਿਰ ਡਾਲੀਅਨ ਵਿਖੇ ਡਾਕਟਰ ਨੇਕੀ ਦੇਣਗੇ ਲੈਕਚਰ
ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ) – ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੇ ਗੁਰੂ ਨਗਰੀ ਦੇ ਨਾਮਵਰ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਬਿਟਸ ਕਾਂਗਰਸ ਦੀ 9ਵੀਂ ਸਲਾਨਾ ਵਿਸ਼ਵ ਡੀ.ਅੇਨ.ਏ ਅਤੇ ਜੀਨੋਮ ਡੇ `ਚ ਲੈਕਚਰ ਦੇਣ ਅਤੇ ਸੈਸ਼ਨ ਦੀ ਪ੍ਰਧਾਨਗੀ ਕਰਨ ਦਾ ਸੱਦਾ ਪੱਤਰ ਪ੍ਰਾਪਤ ਹੋਇਆ ਹੈ।ਮਿਸ …
Read More »ਪਿਆਰ ਦੀ ਨਵੀ ਪਰਿਭਾਸ਼ਾ ਦੇਵੇਗੀ 14 ਜੁਲਾਈ ਨੂੰ ਰਲੀਜ਼ ਹੋ ਰਹੀ ਫਿਲਮ ‘ਚੰਨਾ ਮੇਰਿਆ‘
ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – 14 ਜੁਲਾਈ ਨੂੰ ਰਲੀਜ਼ ਹੋ ਰਹੀ ਗੁਣਬੀਰ ਸਿੰਘ ਸਿੱਧੂ ਤੇ ਮਨਮੋਰਦ ਸਿੱਧੂ ਦੀ ਰੋਮਾਂਟਿਕ ਏਪਿਕ ਲਵ ਸਟੋਰੀ ‘ਚੰਨਾ ਮੇਰਿਆ‘ ਫਿਲਮ ਦੀ ਟੀਮ ਪ੍ਰੋਮੋਸ਼ਨ ਲਈ ਅੱਜ ਅੰਮ੍ਰਿਤਸਰ ਪਹੁੰਚੀ।ਵਾਈਟ ਹਿਲ ਸਟੂਡੀਓ ਅਤੇ ਜੀ ਸਟੂਡੀਓ ਦੀ ਪੇਸ਼ਕਸ਼ ਇਸ ਫਿਲਮ ਦੇ ਨਿਰਦੇਸ਼ਕ ਪੰਕਜ ਬੱਤਰਾ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ, ‘ਇਸ ਫਿਲਮ ਦਾ …
Read More »ਨੌਜਵਾਨਾਂ ਵੋਟਰਾਂ ਦੀਆਂ ਵੋਟਾਂ ਬਣਾਉਣ ਲਈ ਵਿਧਾਨ ਸਭਾ ਹਲਕਿਆਂ `ਚ ਲੱਗੇ ਵਿਸ਼ੇਸ਼ ਕੈਂਪ
ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – 18 ਤੋਂ 21 ਸਾਲ ਦੇ ਨੌਜਵਾਨਾਂ ਦੀਆਂ ਵੋਟਾਂ ਦੀਆਂ ਬਣਾਉਣ ਲਈ ਅੱਜ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਤਹਿਤ ਜਿਲੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਬੂਥ ਪੱਧਰ `ਤੇ ਵਿਸ਼ੇਸ਼ ਕੈਂਪ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਜਿਲਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ …
Read More »
Punjab Post Daily Online Newspaper & Print Media