Monday, December 30, 2024

Daily Archives: December 31, 2022

ਨਿੱਕੀਆਂ ਜ਼ਿੰਦਾਂ ਵੱਡਾ ਸਾਕਾ

ਸੂਬੇ ਸਾਹਮਣੇ ਨਾ ਡੋਲੇ, ਉਹ ਲਾਲ ਗੋਬਿੰਦ ਦੇ, ਬੱਦਲਾਂ ਵਾਗੂੰ ਗਰਜ਼ ਕੇ ਬੋਲੇ, ਲਾਲ ਗੋਬਿੰਦ ਦੇ, ਸਰਹਿੰਦ ਦਾ ਠੰਢਾ ਬੁਰਜ਼ ਵੀ, ਅੱਤ ਗਰਮੀ ਜਾਪੇ, ਨਿੱਕੀਆਂ ਜ਼ਿੰਦਾਂ ਕਰ ਗਈਆਂ ਨੇ ਵੱਡੇ ਸਾਕੇ। ਸਿੱਖੀ ਸਿਦਕ ਦੇ ਪੂਰੇ, ਉਹਨਾਂ ਈਨ ਨਾ ਮੰਨੀ, ਸੂਬੇ ਨੂੰ ਚਿੱਤ ਕਰ ਦਿੱਤਾ ਜਦ ਅੜੀ ਸੀ ਭੰਨੀ, ਮੂੰਹ ਤੋੜਵਾਂ ਦੇਣ ਜਵਾਬ, ਸੁੱਚਾ ਨੰਦ ਜੋ ਵੀ ਆਖੇ, ਨਿੱਕੀਆਂ ਜ਼ਿੰਦਾਂ ਕਰ …

Read More »

ਆਇਆ ਸਾਲ ਨਵਾਂ ਹੈ

ਗੱਲ ਨਵੀਂ ਸਭ ਕਰਿਓ ਆਇਆ ਸਾਲ ਨਵਾਂ ਹੈ। ਬੱਦਲ ਬਣ ਕੇ ਵਰ੍ਹਿਓ ਆਇਆ ਸਾਲ ਨਵਾਂ ਹੈ। ਓਸੇ ਥਾਂ `ਤੇ ਮਹਿਕਾਂ ਉੱਠਣ ਲਾ ਦੇਣਾ ਬਸ ਜਿਥੇ ਵੀ ਪੱਬ ਧਰਿਓ ਆਇਆ ਸਾਲ ਨਵਾਂ ਹੈ। ਪੁੰਨ ਦੇ ਕਰਿਓ ਕੰਮ ਤੇ ਜਿੱਤ ਨਾਲ਼ ਯਾਰੀ ਲਾਇਓ ਨਾ ਪਾਪਾਂ ਤੋਂ ਹਰਿਓ ਆਇਆ ਸਾਲ ਨਵਾਂ ਹੈ। ਜ਼ੁਲਮਾਂ ਨੂੰ ਲਾ ਰੋਕਾ ਕਰਿਓ ਕੁੱਲ ਸਫਾਇਆ ਜ਼ੁਲਮੀ ਤੋਂ ਨਾ ਡਰਿਓ …

Read More »

ਮੇਰਾ ਪੰਜਾਬ

ਇਹ ਧਰਤੀ ਪੰਜ ਦਰਿਆਵਾਂ ਦੀ ਗਿੱਧੇ-ਭੰਗੜੇ ਤੇ ਚਾਵਾਂ ਦੀ ਇਹ ਖਿੜਿਆ ਫੁੱਲ ਗੁਲਾਬ ਬੇਲੀਓ; ਇਹ ਮੇਰਾ ਪੰਜਾਬ ਬੇਲੀਓ। ਇਹਦੀ ਮਿੱਟੀ ਦੀ ਮਹਿਕ ਨਿਆਰੀ ਏ ਇਹਦੀ ਹਰਿਆਲੀ ਬੜੀ ਪਿਆਰੀ ਏ ਏਹਦੇ ਕਣ-ਕਣ ‘ਚ ਰਬਾਬ ਬੇਲੀਓ; ਇਹ ਮੇਰਾ ਪੰਜਾਬ ਬੇਲੀਓ।   ਇਹਦੇ ਗੱਭਰੁ ਮਸਤ-ਰੰਗੀਲੇ ਨੇ ਮੁਟਿਆਰਾਂ ਦੇ ਨੈਣ-ਨਸ਼ੀਲੇ ਨੇ ਜਿਨ੍ਹਾਂ ਦਾ ਡੁੱਲ-ਡੁੱਲ ਪਵੇ ਸਬਾਬ ਬੇਲੀਓ; ਇਹ ਮੇਰਾ ਪੰਜਾਬ ਬੇਲੀਓ। ਇਹਦੀ ਬੋਲੀ ਸ਼ਹਿਦ …

Read More »

ਪੰਜਾਬੀ ਦੇ ਪਹਿਲੇ ਮੌਲਿਕ ਨਾਵਲ ਸੁੰਦਰੀ ਦਾ ਲੋਕਧਾਰਾਈ ਪ੍ਰਸੰਗ

ਲੋਕਧਾਰਾ ਅਜਿਹਾ ਵਰਤਾਰਾ ਹੈ ਜਿਸਦਾ ਮਨੁੱਖ ਨਾਲ ਸੰਬੰਧ ਜਨਮ ਤੋਂ ਲੈ ਕੇ ਮੌਤ ਤੱਕ ਹੈ।ਲੋਕਧਾਰਾਈ ਰਸਮਾਂ ਰੀਤਾਂ ਵਿਚ ਮਨੁੱਖ ਜਨਮਦਾ ਹੈ, ਜਵਾਨ ਹੁੰਦਾ ਹੈ ਤੇ ਖ਼ਤਮ ਹੋ ਜਾਂਦਾ ਹੈ।ਲੋਕਧਾਰਾ ਦਾ ਅਹਿਮ ਵਰਤਾਰਾ ਲੋਕ ਸਾਹਿਤ, ਬਚਪਨ ਦੀਆਂ ਲੋਰੀਆਂ ਤੋਂ ਲੈ ਕੇ ਸੁਹਾਗ, ਘੋੜੀਆਂ, ਟੱਪੇ, ਮਾਹੀਏ, ਲੋਕ ਗੀਤ, ਸਿੱਠਣੀਆਂ, ਲੋਕ ਕਹਾਣੀਆਂ, ਬੁਝਾਰਤਾਂ, ਅਖਾਣਾਂ, ਲੋਕ ਤੱਥਾਂ ਅਤੇ ਮਿਥਾਂ ਦਾ ਸਫ਼ਰ ਤੈਅ ਕਰਦਾ ਹੋਇਆ …

Read More »