Tuesday, July 23, 2024

Daily Archives: November 21, 2023

ਜਿਥੇ ਵਿਕਦੀ ਹੈ ਸ਼ੁੱਧ ਹਵਾ …

ਜੀ ਹਾਂ! ਪੰਜ ਸੌ ਏਕੜ ਵਿਚ ਫੈਲਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸ਼ੁੱਧ ਹਵਾ ਨਾਲ ਭਰਪੂਰ ਹੈ।ਵੰਨ-ਸੁਵੰਨੇ ਦਰਖ਼ਤਾਂ, ਫੱਲਾਂ, ਪੌਦਿਆਂ ਨਾਲ ਮਹਿਕਦੇ, ਟਹਿਕਦੇ ਇਸ ਕੈਂਪਸ ਵਿੱਚ ਜੇਕਰ ਜੀ.ਟੀ ਰੋਡ ਅਤੇ ਯੂਨੀਵਰਸਿਟੀ ਦੇ ਪਿੱਛਲੇ ਗੇਟ ਨੇੜਿਉਂ ਰਾਮ ਤੀਰਥ ਰੋਡ ਤੋਂ ਲੰਘਦੀਆਂ ਗੱਡੀਆਂ ਦਾ ਪ੍ਰਦੂਸ਼ਣ ਵੀ ਕੈਂਪਸ ਵੱਲ ਆ ਜਾਵੇ ਤਾਂ ਉਹ ਵੀ ਸ਼ੁੱਧ ਹਵਾ ਵਿੱਚ ਬਦਲ ਜਾਂਦਾ ਹੈ। ਇਹ ਕੈਂਪਸ ਯੂਨੀਵਰਸਿਟੀ …

Read More »

ਬੋਲੀ ਮਾਂ ਸਾਡੀ…

ਮਾਂ-ਬੋਲੀ ਮਾਂ ਸਾਡੀ , ਕਰੋ ਸਤਿਕਾਰ ਸਾਰੇ, ਆਉ ਰਲ ਮਿਲ ਕੇ ਤੇ, ਘੱਲ ਇਹ ਵਿਚਾਰੀਏ। ਮਾਂ ਦਾ ਸਥਾਨ ਕਿਵੇਂ, ਚਾਚੀ ਮਾਸੀ ਲੈ ਸਕੇ, ਦਿਲ ਵਿਚੋਂ ਮਾਂ-ਬੋਲੀ, ਕਦੇ ਨਾ ਵਿਸਾਰੀਏ। ਗੁਰੂਆਂ ਦੀ ਵਰੋਸਾਈ, ਸੂਫ਼ੀਆਂ ਨੇ ਮਾਣ ਦਿੱਤਾ, ਕਵੀਆਂ ਕਵੀਸ਼ਰਾਂ ਨੇ, ਇਸ ਨੂੰ ਦੁਲਾਰਿਆ। ਢੋਲੇ, ਟੱਪੇ, ਮਾਹੀਏ, ਲੋਕ-ਗੀਤਾਂ ਵਿੱਚ ਗੂੰਜ਼ਦੀ ਇਹ, ਬਾਕੀ ਇਹਦੇ ਕਿੱਸਾਕਾਰਾਂ, ਰੂਪ ਨੂੰ ਸ਼ਿੰਗਾਰਿਆ। ਸ਼ਹਿਦ ਨਾਲੋਂ ਮਿੱਠੜੀ ਇਹ, ਕੰਨਾਂ …

Read More »

ਪੰਛੀ ਪੌਦੇ ਹਵਾ ਦੇ ਬੁੱਲੇ

ਪੰਛੀ ਪੌਦੇ ਹਵਾ ਦੇ ਬੁੱਲੇ ਤਾਰੇ ਕਹਿੰਦੇ ਆਤਮ ਨੂੰ ਪਲ ਵਿੱਚ ਸਾਂਝਾਂ ਤੋੜ ਗਿਆ ਏਂ ਸਾਰੇ ਕਹਿੰਦੇ ਆਤਮ ਨੂੰ। ਸੂਰਜ ਚੰਦ ਪਹਾੜ ਤੇ ਸਾਗਰ ਅੰਬਰ ਸਾਖੀ ਭਰਦਾ ਹੈ, ਧਰਤੀ ਦੇ ਸੀਨੇ ‘ਤੇ ਲਾਏ ਲਾਰੇ ਕਹਿੰਦੇ ਆਤਮ ਨੂੰ। ਦੁਨੀਆ ਦੇ ਰਿਵਾਜ਼ਾਂ ਸਾਹਵੇਂ ਸਾਡੇ ਹੱਕਾਂ ਖਾਤਰ ਤੂੰ, ਸੀਨਾ ਤਾਣ ਕੇ ਜਿਹੜੇ ਭਰੇ ਹੁੰਗਾਰੇ ਕਹਿੰਦੇ ਆਤਮ ਨੂੰ। ਲਾਈਆਂ ਤੋੜ ਨਿਭਾਵਣ ਦੇ ਲਈ ਦਿੱਤੀਆਂ …

Read More »

ਕਢ੍ਹਾਈ ਦੇ ਨਾਲ ਘੁੰਗਰੂ ਸਿਤਾਰੇ …

ਸਾਡਾ ਪੁਰਾਤਨ ਵਿਰਸਾ ਬਹੁਤ ਅਮੀਰ ਹੈ, ਜੇਕਰ ਪੁਰਾਤਨ ਪੰਜਾਬ ਭਾਵ ਤਿੰਨ ਚਾਰ ਦਹਾਕੇ ਪਹਿਲਾਂ ਵਾਲੇ ਪੰਜਾਬ ਤੇ ਝਾਤ ਮਾਰੀਏ ਤਾਂ ਓਹਨਾਂ ਸਮਿਆਂ ਵਿੱਚ ਹਰ ਇੱਕ ਇਨਸਾਨ ਕਹਿ ਲਈਏ ਜਾਂ ਧੀਆਂ ਭੈਣਾਂ ਕੋਲ ਸਮੇਂ ਬਹੁਤ ਖੁਲ੍ਹੇ ਸਨ, ਬੇਸ਼ੱਕ ਓਨਾਂ ਸਮਿਆਂ ਵਿੱਚ ਸਾਰਾ ਕੰਮ ਹੱਥੀਂ ਕੀਤਾ ਜਾਂਦਾ ਰਿਹਾ ਹੈ।ਪਰ ਫਿਰ ਵੀ ਕੰਮ ਧੰਦੇ ਨਿਪਟਾ ਕੇ ਵੀ ਵਿਹਲੇ ਰਹਿਣ ਦਾ ਅਤੇ ਉਸ ਸਮੇਂ …

Read More »