ਹਰਸ਼ ਵਧਵਾ ਦੀ ਦੂਰਅੰਦੇਸ਼਼ੀ ਵਾਲੀ ਅਗਵਾਈ ਹੇਠ ਵਧਵਾ ਪ੍ਰੋਡਕਸ਼ਨਜ ਲਗਾਤਾਰ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ।ਪ੍ਰੋਡਕਸ਼ਨ ਹਾਊਸ ਦੁਆਰਾ ਤਿਆਰ ਕੀਤੇ ਗਏ ਵਿਲੱਖਣ ਸੰਕਲਪਾਂ ਨੂੰ 19 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।ਅਦਾਕਾਰੀ ਦੇ ਜੋਸ਼ ਅਤੇ ਪੰਜਾਬੀ ਲੋਕ ਸੰਗੀਤ ਲਈ ਪਿਆਰ ਦੇ ਨਾਲ, ਹਰਸ਼ ਵਧਵਾ ਨੇ ਵਧਵਾ ਪ੍ਰੋਡਕਸ਼ਨਜ ਦਾ ਸਫ਼ਰ ਸ਼ੁਰੂ ਕੀਤਾ ਅਤੇ ਰੂਹਾਨੀ ਸੰਗੀਤ ਐਲਬਮਾਂ ਦਾ ਨਿਰਮਾਣ ਕਰਕੇ ਬੁਲੰਦੀਆਂ …
Read More »ਸਾਹਿਤ ਤੇ ਸੱਭਿਆਚਾਰ
ਕੌਣ ਆਖ਼ਦੈ ਰੁੱਖ ਨਹੀਂ ਬੋਲਦੇ
ਕੌਣ ਆਖ਼ਦੈ ਰੱਖ ਨਹੀਂ ਬੋਲਦੇ ਰੁੱਖ ਬੋਲਦੇ ਨੇ ਸਭ ਕੁੱਝ ਬੋਲਦੇ ਨੇ ਪਰ ਉਹਨਾਂ ਦੀ ਸੁਣਦਾ ਨਹੀਂ ਕੋਈ ਲਉ ਸੁਣੋ ਅੱਜ ਰੱਖ ਕੀ ਬੋਲਦਾ ਏ। ਬੇਸ਼ਕ ਅਸੀਂ ਜ਼ਬਾਨੋਂ ਬੋਲ ਨਹੀਂ ਸਕਦੇ ਕੀ ਦਿਲ ਦੇ ਭੇਦ ਖੋਲ ਨਹੀਂ ਸਕਦੇ ਦੁਨੀਆਂ ਵਾਲਿਓ ਕਦੇ ਬਹਿ ਕੇ ਸੋਚੋ ਅਸੀਂ ਕੀ ਨਹੀਂ ਕਰਦੇ ਤੁਹਾਡੇ ਲਈ ਦਿਨ ਰਾਤ ਤੁਹਾਡੇ ਜੀਵਨ ਵਾਸਤੇ ਸਾਫ਼ ਸੁਥਰੀ ਆਕਸੀਜ਼ਨ ਵੰਡੀਐ ਤੁਹਾਡੀਆਂ …
Read More »ਵਿਆਹ ਸ਼ਾਦੀਆਂ ਅਤੇ ਮਰਨੇ ‘ਤੇ ਹੁੰਦੀ ਫਜ਼ੂਲ ਖਰਚੀ
ਅੱਜ ਦੇ ਸਮੇ ਵਿੱਚ ਮਹਿੰਗਾਈ ਸਿਖਰਾਂ ਨੂੰ ਛੂਹ ਰਹੀ ਹੈ।ਬਹੁਤਿਆਂ ਲੋਕਾਂ ਨੂੰ ਆਪਣੇ ਖਾਣ ਦੇ ਲਾਲੇ ਪਏ ਹੋਏ ਨੇ।ਗਰੀਬ ਲੋਕ ਅੱਜ ਵੀ ਖੁੱਲੇ ਅਸਮਾਨ ਥੱਲੇ ਸੌਣ ਲਈ ਮਜ਼ਬੂਰ ਹਨ।ਲੋੜ ਅਨੁਸਾਰ ਦਿਹਾੜੀ ਵੀ ਨਹੀਂ ਮਿਲਦੀ।ਅੱਜਕਲ ਤਕਰੀਬਨ ਹਰ ਇੱਕ ਆਦਮੀ ਰੋਗੀ ਹੋ ਚੁੱਕਾ ਹੈ।ਭਾਵੇਂ ਉਹ ਖਰਾਬ ਵਾਤਾਵਰਨ ਦੀ ਵਜ਼ਾ ਕਰਕੇ ਬਿਮਾਰ ਹੋਇਆ ਹੋਵੇ ਤੇ ਭਾਵੇਂ ਖਰਾਬ ਪਾਣੀ ਪੀਣ ਕਰਕੇ।ਇਸ ਗੱਲ ਦਾ ਸਾਨੂੰ …
Read More »ਧੁਖਦਾ ਸਿਵਾ (ਕਹਾਣੀ)
ਡਿਸਕ ਦੀ ਸਮੱਸਿਆ ਅਤੇ ਬਿਮਾਰ ਹੁੰਦੇ ਹੋਏ ਵੀ ਦਰਸ਼ਨਾ ਇਸ ਵਾਰੀ ਡਾਢੀ ਗਰਮੀ ਹੋਣ ਦੇ ਬਵਜ਼ੂਦ ਵੀ ਝੋਨਾ ਲਾਓੁਣ ਲੱਗ ਪਈ।ਵੈਸੇ ਤਾਂ ਓੁਹ ਪਿੰਡ ਵਿੱਚ ਕਈ ਘਰਾਂ ਦੇ ਸਾਫ-ਸਫਾਈ ਦਾ ਕੰਮ ਵੀ ਕਰਦੀ ਸੀ।ਸੁਣਿਆ ਕਿ ਇਸ ਵਾਰੀ ਝੋਨੇ ਦੀ ਲਵਾਈ ਪਿੱਛਲੇ ਸਾਲ ਨਾਲ਼ੋਂ 800 ਰੁਪਏ ਵੱਧ ਗਈ ਸੀ।ਪਰ ਗਰੀਬ ਮਜ਼ਦੂਰਾਂ ਨੂੰ ਰੇਟ ਵੱਧ-ਘੱਟ ਨਾਲ ਕੋਈ ਜਿਆਦਾ ਫ਼ਰਕ ਨਹੀਂ ਪੈਂਦਾ ਹੁੰਦਾ, …
Read More »ਰਾਸ਼ਟਰੀ ਵੋਟਰ ਦਿਵਸ ਦੀ ਅਹਿਮੀਅਤ
ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਭਾਰਤ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਦੇ ਉਦੇਸ਼ ਨਾਲ 25 ਜਨਵਰੀ 1950 ਨੂੰ ਭਾਰਤੀ ਚੋਣ ਆਯੋਗ ਦੀ ਸਥਾਪਨਾ ਕੀਤੀ ਗਈ ਸੀ।ਭਾਰਤੀ ਸੰਵਿਧਾਨ ਵਿੱਚ ਧਾਰਾ 324 ਤੋਂ 329 ਤੱਕ ਚੋਣ ਆਯੋਗ ਦੀਆਂ ਸ਼ਕਤੀਆਂ ਅਤੇ ਕੰਮਾਂ ਬਾਰੇ ਵਿਵਸਥਾਵਾਂ ਕੀਤੀਆਂ ਗਈਆਂ ਹਨ।25 ਜਨਵਰੀ ਭਾਵ ਭਾਰਤੀ ਚੋਣ ਆਯੋਗ ਦੇ ਸਥਾਪਨਾ ਦਿਵਸ ਨੂੰ ਚਿਰਸਥਾਈ ਬਨਾਉਣ ਲਈ 25 …
Read More »ਕਿਵੇਂ ਬਣਿਆ ਭਾਰਤੀ ਸੰਵਿਧਾਨ
ਭਾਰਤ ਵਿੱਚ 26 ਜਨਵਰੀ ਗਣਤੰਤਰਤਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ।ਇਹ ਦਿਨ ਬਹੁਤ ਮਹੱਤਵਪੂਰਨ ਹੈ।ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ।ਭਾਰਤ ਦੇ ਸੰਵਿਧਾਨ ਦਾ ਬਣਨਾ ਅਤੇ ਇਸ ਦਾ ਲਾਗੂ ਹੋਣਾ, ਇਸਦੇ ਪਿੱਛੇ ਬਹੁਤ ਲੰਬਾ ਇਤਿਹਾਸ ਹੈ।ਡਾਕਟਰ ਭੀਮ ਰਾਓ ਅੰਬੇਡਕਰ ਦਾ ਸੰਵਿਧਾਨ ਘੜਨੀ ਸਭਾ ਦਾ ਮੈਂਬਰ ਅਤੇ ਦੇਸ਼ ਦਾ ਪਹਿਲਾ ਕਾਨੂੰਨ ਮੰਤਰੀ ਬਣਨਾ, ਇਸ ਦਾ ਵੀ ਇੱਕ ਰੌਚਕ ਇਤਿਹਾਸ ਹੈ।ਡਾਕਟਰ …
Read More »ਬਸੰਤ ਪੰਚਮੀ
‘ਬਸੰਤ’ ਦੇ ਤਿਉਹਾਰ ਨੂੰ ‘ਬਸੰਤ ਪੰਚਮੀ’ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਹ ਬਸੰਤ ਦਾ ਤਿਉਹਾਰ ਮਾਘ ਮਹੀਨੇ ਦੀ ਪੰਜ ਤਾਰੀਖ ਨੂੰ ਮਨਾਇਆ ਜਾਂਦਾ ਹੈ।ਬਸੰਤ ਪੰਚਮੀ ਦਾ ਤਿਉਹਾਰ ਪੰਜਾਬੀਆਂ ਦਾ ਖਾਸ ਕਰਕੇ ਪੰਜਾਬੀ ਬੱਚਿਆਂ ਦਾ ਬਹੁਤ ਹੀ ਮਨਭਾਉਂਦਾ ਤਿਉਹਾਰ ਹੈ।ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ਼ ਹੈ।ਲੋਕ ਸਰ੍ਹੋਂ ਦੇ ਫੁੱਲ ਵਾਂਗ ਖਿੜੇ ਨਜ਼ਰ ਆਉਂਦੇ ਹਨ।ਵੈਸੇ ਤਾਂ ਅਜਕਲ੍ਹ ਚਾਹੇ ਮੌਸਮ ਵੀ …
Read More »ਬਾਲ ਗੀਤ (ਪਤੰਗ)
ਪਾਪਾ ਜੀ ਲੈ ਦਿਓ ਪਤੰਗ ਉਡਾਉਣੀ ਆਂ ਮੈਂ ਦੋਸਤਾਂ ਸੰਗ ਇੱਕ ਚਰਖੜੀ ਲੈ ਦਿਓ ਨਾਲ ਇੱਕੋ ਇੱਕ ਹੈ ਮੇਰੀ ਮੰਗ ਪਾਪਾ ਜੀ ਲੈ ਦਿਓ ਪਤੰਗ। ਲਾਡੀ ਕੇ ਕੋਠੇ ‘ਤੇ ਸਾਰੇ ਕੱਠੇ ਹੋ ਕੇ ਮਿੱਤਰ ਪਿਆਰੇ ਜ਼ਿੱਦ ਜ਼ਿੱਦ ਵੇਖਿਓ ਪੇਚਾ ਲਾਉਂਦੇ ਮੈਂ ਪਰੀਆਂ ਦੇ ਕੱਟੂੰ ਖੰਭ ਪਾਪਾ ਜੀ ਲੈ ਦਿਓ ਪਤੰਗ। ਗੁੱਡੀ `ਕੋਈ ਸੱਜ ਚੜ੍ਹਾਵੇ ਕੋਈ ਪਤੰਗ ਦੀ ਡੋਰ ਦਿਖਾਵੇ ਚੱਲਦੀ …
Read More »ਬਾਤ ਦਾ ਬਤੰਗੜ…….
ਘਰਾਂ ਵਿੱਚ ਕਦੇ ਨਹੀਂ ਪਾੜ੍ਹ ਪੈਂਦਾ, ਤੀਜੀ ਧਿਰ ਦਾ ਨਾ ਜੇ ਰੋਲ ਹੋਵੇ। ਬਾਤ ਦਾ ਬਤੰਗੜ ਬਣ ਜਾਂਦਾ, ਮਨ ਅੰਦਰ ਹੀ ਜਦੋਂ ਪੋਲ ਹੋਵੇ। ਉਸ ਬੇੜੀ ਨੇ ਆਖਰ ਡੁੱਬ ਜਾਣਾ, ਜਿਸ ਬੇੜੀ `ਚ ਨਿੱਕਾ ਵੀ ਹੋਲ ਹੋਵੇ। ਜਦੋਂ ਲੋਕ ਘਰ `ਚ ਕਰਾਉਣ ਸਮਝੌਤਾ, ਫਿਰ ਉਹਨਾਂ ਦੇ ਹੱਥ ਘਰ ਦੀ ਡੋਰ ਹੋਵੇ। ਮਿਲ਼ ਕੇ ਜੜ੍ਹ ਉਹ ਇਸ ਤਰ੍ਹਾਂ ਪੁੱਟ ਦਿੰਦੇ, ਕਦੇ …
Read More »ਲੋਹੜੀ
ਆਈ ਆਈ ਲੋਹੜੀ ਵੀਰੇ ਆਈ ਆਈ ਲੋਹੜੀ ਫੁੱਲਿਆਂ ਦੀ ਟੋਕਰੀ ਤੇ ਗੁੜ ਵਾਲੀ ਰੋੜੀ। ਕਿਸੇ ਘਰ ਕਾਕਾ ਹੋਇਆ ਕਿਸੇ ਦਾ ਵਿਆਹ ਖੁਸ਼ੀਆਂ ਨੇ ਚਾਰੇ ਪਾਸੇ ਗੋਡੇ ਗੋਡੇ ਚਾਅ। ਮੁੰਡਿਆਂ ਨੂੰ ਗੁੱਡੀਆਂ ਉਡਾਉਣ ਨਾਲ ਭਾਅ ਏ ਕੁੜੀਆਂ ਨੂੰ ਚੂੜੀਆਂ ਚੜ੍ਹਾਉਣ ਦਾ ਵੀ ਚਾਅ ਏ। ਮੰਗਦੇ ਨੇ ਲੋਹੜੀ ਸਾਰੇ ਬੰਨ ਬੰਨ ਟੋਲੀਆਂ ਲੋਹੜੀ ਦੇ ਸੁਣਾਉਣ ਗੀਤ ਪਾਉਣ ਕਈ ਬੋਲੀਆਂ। ਤੋਤਲੇ ਜਿਹੇ …
Read More »