ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਬੀਤੇ ਦਿਨੀਂ ਫਾਜਿਲਕਾ ਵਿਖੇ ਲੱਗੇ ਕਿਸਾਨ ਸਿਖਲਾਈ ਕੈੈਂਪ ਦੌਰਾਨ ਮੰਡੀ ਲਾਧੂਕਾ ਦੇ ਲਂੋਕ ਹਿੱਤ ਸਾਝਾਂ ਮੋਰਚਾ ਦੇ ਪ੍ਰਧਾਨ ਨਾਨਕ ਚੰੰਦ ਕੁੱਕੜ ਅਤੇ ਕਰਜ਼ਾ ਮੁਕਤੀ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਭਗਵਾਨ ਦਾਸ ਇਟਕਾਨ ਨੇੇ ਇਲਾਕੇ ਅੰਦਰ ਆ ਰਹੀਆਂ ਮੁਸ਼ਕਲਾਂ ਬਾਰੇ ਐੱਸ. ਡੀ. ਐੱਮ ਸ਼੍ਰੀ ਸੁਭਾਸ਼ ਚੰਦਰ ਖੱਟਕ ਫਾਜਿਲਕਾ ਨੂੰ ਮਿਲਕੇ ਜਾਣੂ ਕਰਵਾਇਆ ਗਿਆ।ਇਸ ਮੌਕੇ ‘ਤੇ ਦਰਸ਼ਨ ਲਾਲ ਮੈਂਬਰ, ਵੈਦ ਪ੍ਰਕਾਸ਼ ਨਰੂਲਾ, ਗੁਰਦੀਪ ਸਿੰਘ ਦੂਆ ਆਦਿ ਮਾਜ਼ੂਦ ਸਨ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …