Monday, December 23, 2024

ਦੀਵਾਲਾ ਵਿਖੇ ਸਪੋਰਟਸ ਕਲੱਬ ਦੇ ਗੱਭਰੂਆਂ ਨੇ ਲੋਹੜੀ ਮਨਾਈ

ਸਮਰਾਲਾ, 14 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨਜ਼ਦੀਕੀ ਪਿੰਡ ਦੀਵਾਲਾ ਵਿਖੇ ਯੂਥ ਸਪੋਰਟਸ ਕਲੱਬ ਵਲੋਂ ਸਦੀਆਂ ਤੋਂ ਚੱਲਦਾ ਆ ਰਿਹਾ PPNJ1401202018ਲੋਹੜੀ ਦਾ ਤਿਉਹਾਰ ਪਿੰਡ ਦੇ ਖੇਡ ਮੈਦਾਨ ਵਿੱਚ ਬੜੀ ਹੀ ਧੂਮ-ਧਾਮ ਨਾਲ਼ ਮਨਾਇਆ ਗਿਆ।ਵੱਡੀ ਧੂਣੀ ਲਗਾਈ ਗਈ ਤੇ ਧੂਣੀ ਵਿੱਚ ਤਿਲ ਪਾ ਕੇ ਲੋਹੜੀ ਦਾ ਸ਼ਗਨ ਕੀਤਾ ਗਿਆ।ਢੋਲ ਦੇ ਡੱਗੇ ’ਤੇ ‘ਸੁੰਦਰ ਮੁੰਦਰੀਏ ਹੋ–’ ਆਦਿ ਤੋਂ ਇਲਾਵਾ ਹੋਰ ਲੋਕ ਗੀਤ ਵੀ ਗਏ ਤੇ ਯੂਥ ਸਪੋਰਟਸ ਕਲੱਬ ਦੇ ਮੈਬਰਾਂ ਨੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਮੁੰਗਫਲੀ ਅਤੇ ਰਿਊੜੀਆਂ ਵੀ ਵੰਡੀਆਂ।
ਇਸ ਮੌਕੇ ਸੁਖਪ੍ਰੀਤ ਸਿੰਘ ਸੁੱਖਾ, ਤਸਵਿੰਦਰ ਸਿੰਘ ਬੜੈਚ, ਗੁਰਪ੍ਰੀਤ ਸਿੰਘ ਗੋਪੀ, ਕੋਮਲਪ੍ਰੀਤ ਸਿੰਘ ਬੜੈਚ, ਹਰਦੀਪ ਸਿੰਘ ਦੀਪੀ, ਅਕਸ਼ਪ੍ਰੀਤ ਸਿੰਘ ਬੜੈਚ, ਜਸਵਿੰਦਰ ਸਿੰਘ ਬਲੱਗਣ, ਮੇਜਰ ਸਿੰਘ ਪ੍ਰਜਾਪਤ, ਸਤਨਾਮ ਸਿੰਘ ਸੱਤੂ ਆਦਿ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply